Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਕਾਰ ਹਾਦਸੇ `ਚ ਸਿੱਖ ਨੌਜਵਾਨ ਦੀ ਮੌਤ

September 11, 2020 10:38 PM

ਲਬੋਰਨ, 11 ਸਤੰਬਰ (ਪੋਸਟ ਬਿਊਰੋ)- ਪੰਜਾਬੀ ਨੌਜਵਾਨ ਦੀ ਇੱਥੇ ਕਾਰ ਹਾਦਸੇ `ਚ ਮੌਤ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਹੋਰ ਵੇਰਵਿਆਂ ਬਾਰੇ ਪੁਲਸ ਅਜੇ ਜਾਂਚ ਕਰ ਰਹੀ ਹੈ।
ਗੌਰਵਦੀਪ ਸਿੰਘ ਨਾਰੰਗ (27), ਜੋ ਓਬਰ ਈਟਸ ਦੀ ਡਲਿਵਰੀ ਦਾ ਕੰਮ ਕਰਦਾ ਸੀ, ਘਟਨਾ ਸਮੇਂ ਕਿਸੇ ਦਾ ਖਾਣਾ ਦੇਣ ਜਾ ਰਿਹਾ ਸੀ ਕਿ ਉਸ ਦੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾਅ ਗਈ। ਇਹ ਹਾਦਸਾ ਟਰੱਸਨੀਨਾ ਖੇਤਰ `ਚ ਰਾਤ 10 ਵਜੇ ਦੇ ਕਰੀਬ ਵਾਪਰਿਆ। ਦੂਸਰੀ ਕਾਰ ਦੇ ਡਰਾਈਵਰ ਦੀ ਵੀ ਇਸ ਘਟਨਾ ਪਿੱਛੋਂ ਮੌਤ ਹੋ ਗਈ। ਮ੍ਰਿਤਕ ਗੌਰਵਦੀਪ ਸਿੰਘ ਦਾ ਵੱਡਾ ਭਰਾ, ਜੋ ਆਪਣੇ ਪਰਵਾਰ ਨਾਲ ਇੱਥੇ ਰਹਿ ਰਿਹਾ ਹੈ, ਨੇ ਦੱਸਿਆ ਕਿ ਉਹ ਇਮਾਨਦਾਰ, ਮਿਹਨਤੀ ਲੜਕਾ ਸੀ ਅਤੇ ਜਿਸ ਦਿਨ ਇਹ ਭਾਣਾ ਵਾਪਰਿਆ ਉਸ ਦਿਨ ਵੀ ਆਪਣੇ ਕੰਮ `ਤੇ ਸੀ। ਉਸ ਨੇ ਕਿਹਾ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸ ਦੀ ਉਸ ਨਾਲ ਫੋਨ `ਤੇ ਗੱਲਬਾਤ ਹੋਈ ਤਾਂ ਉਹ ਕਹਿੰਦਾ ਸੀ ਕਿ ਇਸ ਡਲਿਵਰੀ ਤੋਂ ਬਾਅਦ ਉਹ ਘਰ ਆ ਰਿਹਾ ਹੈ। ਗੌਰਵਦੀਪ 2017 ਵਿੱਚ ਇੱਥੇ ਆਇਆ ਸੀ। ਪਿਛਲੇ ਹਫ਼ਤੇ ਹੀ ਉਸ ਦਾ 485 ਵੀਜ਼ਾ ਆਇਆ ਸੀ। ਕੋਰੋਨਾ ਕਰਕੇ ਉਹ ਓਬਰ ਈਟਸ ਦਾ ਕੰਮ ਕਰ ਰਿਹਾ ਸੀ। ਇਹ ਪਰਵਾਰ ਮੁੰਬਈ ਦਾ ਰਹਿਣ ਵਾਲਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਥਾਈਲੈਂਡ ਵਿੱਚ ਸਰਕਾਰ ਵਿਰੋਧੀ ਮੁਜ਼ਾਹਰੇ ਵਧਣ ਕਾਰਨ ਬੈਂਕਾਕ ਵਿੱਚ ਐਮਰਜੈਂਸੀ ਲਾਗੂ
ਫਰਾਂਸ ਵਿੱਚਟੀਚਰ ਦੇ ਕਤਲ ਪਿੱਛੋਂ ਮੁਸਲਮਾਨ ਜਥੇਬੰਦੀਆਂ ਦੇ ਅੱਡਿਆਂ ਉੱਤੇ ਛਾਪੇ
ਭਾਰਤੀ ਮੂਲ ਦੀ ਕੁੜੀ ਨੇ ਕੋਵਿਡ-19 ਦਾ ਸੰਭਾਵਤ ਇਲਾਜ ਲੱਭ ਕੇ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ
ਅਲਾਸਕਾ ਵਿੱਚ ਆਇਆ ਜ਼ਬਰਦਸਤ ਭੂਚਾਲ, ਸੁਨਾਮੀ ਦਾ ਖਤਰਾ ਟਲਿਆ
ਬ੍ਰਿਟੇਨ ਵਿੱਚਆਪਣੀ ਰੱਖਿਆ ਲਈ ਤਿੰਨ ਕਤਲ ਵਾਲਾ ਪੰਜਾਬੀ ਰਿਹਾਅ
ਆਨਲਾਈਨ ਕਲਾਸ ਵਿੱਚ ਬੱਚੀ ਦੀ ਦਾਦੀ ਨੂੰ ਦੌਰਾ ਪਿਆ, ਟੀਚਰ ਨੇ ਜਾਨ ਬਚਾਈ
ਸਿਡਨੀ ਦੇ ਨਵੇਂ ਕੌਮਾਂਤਰੀ ਹਵਾਈ ਅੱਡੇ ਵਾਸਤੇ ਜ਼ਮੀਨੀ ਸੌਦੇ ਦੀ ਜਾਂਚ ਸ਼ੁਰੂ
ਪਾਬੰਦੀ ਲੱਗਣ ਕਾਰਨ ਭਾਰਤ ਤੋਂ ਮਗਰੋਂ ਟਿਕਟੌਕ ਨੇ ਪਾਕਿਸਤਾਨ ਵੀ ਛੱਡਿਆ
ਇਮਰਾਨ ਖਾਨ ਨੇ ਕਿਹਾ: ਫੌਜੀ ਰਾਸ਼ਟਰਪਤੀ ਜਿ਼ਆ ਉਲ ਹੱਕ ਦੇ ਬੂਟ ਸਾਫ ਕਰ ਕੇ ਨਵਾਜ਼ ਸ਼ਰੀਫ ਲੀਡਰ ਬਣਿਆ ਸੀ
ਟੀਚਰ ਦਾ ਸਿਰ ਧੜ ਨਾਲੋਂ ਅੱਡ ਕਰਨ ਵਾਲੇ ਮਸ਼ਕੂਕ ਨੂੰ ਪੁਲਿਸ ਨੇ ਮਾਰ ਮੁਕਾਇਆ