ਓਨਟਾਰੀਓ, 13 ਅਗਸਤ (ਪੋਸਟ ਬਿਊਰੋ) : ਓਨਟਾਰੀਓ ਦੀਆਂ ਅਹਿਮ ਥਾਂਵਾਂ ਜਿਵੇਂ ਕਿ ਨਾਇਗਰਾ ਫਾਲਜ਼, ਸੀਐਨ ਟਾਵਰਜ਼ ਤੇ ਨਥਾਨ ਫਿਲਿਪ ਸਕੁਏਅਰ ਵਿਖੇ ਟੋਰਾਂਟੋ ਸਾਈਨ ਨੂੰ ਭਾਰਤ ਦੇ ਤਿਰੰਗੇ ਝੰਡੇ ਦੇ ਰੰਗ ਵਿੱਚ ਰੰਗਿਆ ਜਾਵੇਗਾ| ਇਸ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਰਹੇਗਾ :
ਲੜੀ ਨੰ
|
ਸਥਾਨ
|
ਮਿਤੀ
|
ਸਮਾਂ
|
1
|
ਨਾਇਗਰਾ ਫਾਲਜ਼
|
15 ਅਗਸਤ, 2020
|
8:30 ਤੋਂ 10:00 ਵਜੇ ਤੱਕ
|
2
|
ਨਥਾਨ ਫਿਲਿਪ ਸਕੁਏਅਰ ਵਿਖੇ ਟੋਰਾਂਟੋ ਸਾਈਨ
|
15 ਅਗਸਤ, 2020
|
8:30 ਵਜੇ ਤੋਂ ਰੋਟੇਸ਼ਨ ਉੱਤੇ
|
3
|
ਨਥਾਨ ਫਿਲਿਪ ਸਕੁਏਅਰ ਵਿਖੇ ਟੋਰਾਂਟੋ ਸਾਈਨ
|
16 ਅਗਸਤ, 2020
|
8:30 ਵਜੇ ਤੋਂ ਰੋਟੇਸ਼ਨ ਉੱਤੇ
|
4
|
ਸੀਐਨ ਟਾਵਰ
|
16 ਅਗਸਤ, 2020
|
8:30 ਵਜੇ ਤੋਂ ਰੋਟੇਸ਼ਨ ਉੱਤੇ
|
ਇਨ੍ਹਾਂ ਈਵੈਂਟਸ ਉੱਤੇ ਪਹੁੰਚਣ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਵਿਡ-19 ਸਬੰਧੀ ਲੋਕਲ ਅਧਿਕਾਰੀਆਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ|