Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਕੋਰੋਨਾ ਦੌਰਾਨ ਗ੍ਰੋਸਰੀ ਦੀ ਮੰਗ ਵਧੀ, ਪਰਿਵਾਰਕ ਖ਼ਰਚ ਦੁੱਗਣਾ ਹੋਇਆ

August 12, 2020 09:22 PM

ਮੁੰਬਈ, 12 ਅਗਸਤ (ਪੋਸਟ ਬਿਊਰੋ)- ਇੱਕ ਰਿਸਰਚ ਮੁਤਾਬਕ ਅਪ੍ਰੈਲ-ਜੂਨ ਤਿਮਾਹੀ 'ਚ ਪਰਵਾਰਾਂ ਦਾ ਗ੍ਰੋਸਰੀ ਅਤੇ ਪ੍ਰਸਨਲ ਕੇਅਰ ਦੇ ਪ੍ਰੋਡਕਟ 'ਤੇ ਖ਼ਰਚਾ ਲੱਗਭਗ ਦੋ ਸਾਲ ਦੇ ਉਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਕਾਲ 'ਚ ਲੋਕਾਂ ਨੇ ਬਹੁਤ ਸਾਰੇ ਪ੍ਰੋਡਕਟ ਖ਼ਰੀਦ ਕੇ ਉਨ੍ਹਾਂ ਦਾ ਸਟਾਕ ਬਣਾ ਲਿਆ। ਫਾਸਟ ਮੂਵਿੰਗ ਕੰਜਿਊਮਰ ਗੁਡਸ ਦਾ ਬਾਜ਼ਾਰ ਕਰੀਬ 4.3 ਫੀਸਦੀ ਵਧਿਆ ਹੈ।
ਇਹ ਅੰਕੜੇ ਕਨਤਾਰ ਵਰਲਡਪੈਨਲ ਮਾਰਕੀਟ ਰਿਸਰਚ ਫਰਮ ਨੇ ਦਿੱਤੇ ਹਨ, ਜਿਹੜੇ ਨੀਲਸਨ ਦੇ ਅੰਕੜਿਆਂ ਤੋਂ ਬਿਲਕੁਲ ਉਲਟ ਹਨ। ਨੀਲਸਨ ਨੇ ਕਿਹਾ ਸੀ ਕਿ ਬਾਜ਼ਾਰ 18 ਫੀਸਦੀ ਤੱਕ ਡਿਗਿਆ ਹੈ। ਅਜਿਹਾ ਇਸ ਲਈ ਵੀ ਹੋ ਸਕਦਾ ਹੈ ਕਿ ਨੀਲਸਨ ਮੁੱਖ ਤੌਰ 'ਤੇ ਪੈਕਡ ਪੋ੍ਰਡਕਟ ਦੀ ਰਿਟੇਲ ਸੇਲਸ ਨੂੰ ਕਵਰ ਕਰਦਾ ਹੈ ਜਦੋਂ ਕਿ ਕਨਤਾਰ ਬ੍ਰਾਂਡੇਡ ਅਤੇ ਲੋਕਲ ਹਰ ਤਰ੍ਹਾਂ ਦੇ ਪ੍ਰੋਡਕਟ ਦੀ ਖਪਤ ਬ੍ਰਾਂਡੇਡ ਤੇ ਲੋਕਲ ਹਰ ਤਰ੍ਹਾਂ ਦੇ ਪ੍ਰੋਡਕਟ ਦੀ ਖਪਤ ਦੇ ਆਧਾਰ 'ਤੇ ਅੰਕੜੇ ਦਿੰਦਾ ਹੈ। ਸਮੁੱਚੇ ਤੌਰ ਉੱਤੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਕੰਪਨੀਆਂ ਨੇ ਜਾਂ ਗਿਰਾਵਟ ਦਰਜ ਕੀਤੀ ਹੈ ਜਾਂ ਤਿਮਾਹੀ 'ਚ ਵਧੀਆ ਸੇਲ ਦਰਜ ਕੀਤੀ ਹੈ। ਐਫ ਐਮ ਸੀ ਜੀ ਕੰਪਨੀ ਮੈਰਿਕੋ ਦੇ ਮੈਨੇਜਿੰਗ ਡਾਇਰੈਕਟਰ ਸੌਗਤ ਗੁਪਤਾ ਦਾ ਕਹਿਣਾ ਹੈ ਕਿ ਲੋਕਾਂ ਦੇ ਘਰਾਂ ਵਿੱਚ ਰਹਿਣ ਕਾਰਨ ਫੂਡ ਅਤੇ ਨਾਨ-ਫੂਡ ਦੋਹਾਂ ਤਰ੍ਹਾਂ ਦੇ ਪ੍ਰੋਡਕਟ ਦੀ ਖਪਤ ਵਧੀ ਹੈ। ਜੋ ਕੰਪਨੀਆਂ ਘਰਾਂ ਤੋਂ ਬਾਹਰ ਪ੍ਰੋਡਕਟ ਵੇਚਣ 'ਤੇ ਘੱਟ ਨਿਰਭਰ ਰਹੀਆਂ, ਉਨ੍ਹਾਂ ਦੇ ਨਤੀਜੇ ਚੰਗੇ ਆਏ ਹਨ। ਮਿਸਾਲ ਵਜੋਂ ਬ੍ਰਿਟਾਨੀਆ ਕੰਪਨੀ ਗੁਡ ਡੇਅ ਅਤੇ ਟਾਈਗਰ ਬਿਸ਼ਕੁਟ ਬਣਾਉਂਦੀ ਹੈ। ਇਸ ਦੀ ਸੇਲ 25 ਫੀਸਦੀ ਵਧੀ ਹੈ, ਪਰ ਉਥੇ ਹਿੰਦੁਸਤਾਨ ਯੂਨੀਲਿਵਰ ਦਾ ਕਹਿਣਾ ਹੈ ਕਿ ਜੈਮ ਅਤੇ ਕੈਚਅਪ ਦੀ ਮੰਗ 'ਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ ਕਿਉਂਕਿ ਲੋਕ ਘਰਾਂ 'ਚ ਰਹਿ ਰਹੇ ਹਨ। ਸਨਫੀਸਟ ਬਿਸਕੁਟ ਤੇ ਬਿੰਗੋ ਚਿਪਸ ਬਣਾਉਣ ਵਾਲੀ ਕੰਪਨੀ ਆਈ ਟੀ ਸੀ ਦਾ ਕਹਿਣਾ ਹੈ ਕਿ ਦਾਲਾਂ, ਨੂਡਲਸ ਅਤੇ ਡੇਅਰੀ ਦੇ ਸਾਮਾਨ ਦੀ ਜੂਨ ਤਿਮਾਹੀ 'ਚ ਚੰਗੀ ਮੰਗ ਦੇਖੀ ਗਈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ