Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਜੂਨ ਦੇ ਮੁਕਾਬਲੇ ਜੁਲਾਈ ਵਿੱਚ 6æ2 ਫੀ ਸਦੀ ਵਧੀ ਗੱਡੀਆਂ ਦੀ ਵਿੱਕਰੀ

August 06, 2020 06:41 AM

ਜੂਨ ਦੇ ਮੁਕਾਬਲੇ ਜੁਲਾਈ ਵਿੱਚ 6æ2 ਫੀ ਸਦੀ
ਵਧੀ ਗੱਡੀਆਂ ਦੀ ਵਿੱਕਰੀ

ਟੋਰਾਂਟੋ, 5 ਅਗਸਤ (ਪੋਸਟ ਬਿਊਰੋ) : ਕੈਨੇਡਾ ਵਿੱਚ ਜੁਲਾਈ ਦੇ ਮਹੀਨੇ ਗੱਡੀਆਂ ਦੀ ਵਿੱਕਰੀ ਦਾ ਰੁਝਾਨ ਠੀਕ ਰਿਹਾ, ਇਸ ਨਾਲ ਕੋਵਿਡ-19 ਮਹਾਂਮਾਰੀ ਕਾਰਨ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੇ ਮੁਕਾਬਲੇ ਰਿਕਵਰੀ ਸਥਿਰ ਹੋ ਸਕੀ|
ਡੈਸਰੋਜ਼ੀਅਰ ਆਟੋਮੋਟਿਵ ਕੰਸਲਟੈਂਟਸ ਇਨਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਜੁਲਾਈ ਦੇ ਮਹੀਨੇ 165,020 ਗੱਡੀਆਂ ਦੀ ਵਿੱਕਰੀ ਹੋਈ ਜੋ ਕਿ ਜੂਨ ਦੇ ਮਹੀਨੇ ਨਾਲੋਂ 6æ2 ਫੀ ਸਦੀ ਵੱਧ ਸੀ| ਕੰਸਲਟੈਂਸੀ ਨੇ ਆਖਿਆ ਕਿ ਭਾਵੇਂ ਇਹ ਅੰਕੜੇ ਪਿਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ 4æ9 ਫੀ ਸਦੀ ਘੱਟ ਹਨ ਪਰ ਫਿਰ ਵੀ ਕੈਨੇਡਾ ਦੇ ਆਟੋਮੋਟਿਵ ਇਤਿਹਾਸ ਵਿੱਚ ਇਹ ਇਸ ਪੱਖੋਂ ਸੱਤਵੀਂ ਬਿਹਤਰੀਨ ਜੁਲਾਈ ਰਹੀ|
ਡੈਸਰੋਜ਼ੀਅਰ ਨੇ ਪਾਇਆ ਕਿ ਅਪਰੈਲ ਵਿੱਚ ਗੱਡੀਆਂ ਦੀ ਵਿੱਕਰੀ ਇੱਕ ਦਮ ਹੇਠਲੇ ਪਾਇਦਾਨ ਉੱਤੇ ਆਉਣ ਤੋਂ ਬਾਅਦ, ਗੱਡੀਆਂ ਦੀ ਵਿੱਕਰੀ ਵਿੱਚ ਅਗਲੇ ਮਹੀਨਿਆਂ ਵਿੱਚ ਕ੍ਰਮਵਾਰ 147 ਫੀ ਸਦੀ ਤੇ 37æ3 ਫੀ ਸਦੀ ਵਾਧਾ ਹੋਇਆ ਤੇ ਜੁਲਾਈ ਵਿੱਚ ਤਾਂ ਸਥਿਤੀ ਕਾਫੀ ਸੰਭਲ ਗਈ|

 
Have something to say? Post your comment