ਕਵੀ (ਮੋਟੂ ਨੂੰ), ‘‘ਮੇਰੀਆਂ ਕਵਿਤਾਵਾਂ ਦਾ ਲੈਵਲ ਕਿਹੋ ਜਿਹਾ ਹੈ?”
ਮੋਟੂ, ‘‘ਬਿਲਕੁਲ ਬੀਰਬਲ ਵਰਗਾ?”
ਕਵੀ, ‘‘...ਪਰ ਬੀਰਬਲ ਤਾਂ ਕਵਿਤਾਵਾਂ ਲਿਖਣੀਆਂ ਜਾਣਦਾ ਹੀ ਨਹੀਂ ਸੀ।”
ਮੋਟੂ, ‘‘...ਤਾਂ ਤੁਸੀਂ ਵੀ ਕਿੱਥੋਂ ਜਾਣਦੇ ਹੋ।”
*********
ਸ਼ਰਾਬੀ (ਆਪਣੇ ਸਾਥੀ ਨੂੰ), ‘‘ਅੱਜ ਉਸ ਵੇਲੇ ਤੱਕ ਪੀਵਾਂਗੇ, ਜਦੋਂ ਤੱਕ ਉਹ ਸਾਹਮਣੇ ਵਾਲੇ ਤਿੰਨ ਦਰੱਖਤ ਛੇ ਨਹੀਂ ਨਜ਼ਰ ਆਉਣ ਲੱਗਦੇ।”
ਬਾਰ ਟੈਂਡਰ, ‘‘ਬੱਸ ਕਰੋ ਕੰਬਖਤੋ, ਸਾਹਮਣੇ ਇੱਕੋ ਦਰੱਖਤ ਹੈ। ਹੋਰ ਕੀ ਜੰਗਲ ਬਣਾਉਣ ਦਾ ਇਰਾਦਾ ਹੈ?”
*********
ਗਾਹਕ (ਵੇਟਰ ਨੂੰ), ‘‘ਵੇਟਰ ਦੇਖ, ਮੇਰੇ ਸੂਪ ਵਿੱਚ ਮੱਖੀ ਪਈ ਹੈ?”
ਵੇਟਰ, ‘‘ਘਬਰਾਓ ਨਾ ਸਾਹਿਬ, ਡਬਲਰੋਟੀ ਆ ਰਹੀ ਹੈ, ਉਸ ਵਿੱਚ ਮੱਕੜੀ ਹੈ। ਉਹ ਮੱਖੀ ਨੂੰ ਖਾ ਜਾਵੇਗੀ।”