Welcome to Canadian Punjabi Post
Follow us on

28

March 2024
 
ਮਨੋਰੰਜਨ

ਹਲਕਾ ਫੁਲਕਾ

July 08, 2020 09:11 AM

ਰਵੀ, ‘‘ਮੇਰੇ ਪਾਪਾ ਇੰਨੇ ਹੁਸ਼ਿਆਰ ਹਨ ਕਿ ਉਹ ਜਦੋਂ ਵੀ ਮਾਚਿਸ ਖਰੀਦਦੇ ਹਨ ਤਾਂ ਡੱਬੀ ਖੋਲ੍ਹ ਕੇ ਸਾਰੀਆਂ ਤੀਲੀਆਂ ਗਿਣਦੇ ਹਨ।”

ਸੁਨੀਲ, ‘‘ਇਹ ਤਾਂ ਕੁਝ ਵੀ ਨਹੀਂ। ਮੇਰੇ ਪਾਪਾ ਤਾਂ ਇੰਨੇ ਹੁਸ਼ਿਆਰ ਹਨ ਕਿ ਉਹ ਜਦੋਂ ਵੀ ਮਾਚਿਸ ਖਰੀਦਦੇ ਹਨ ਤਾਂ ਡੱਬੀ ਦੀਆਂ ਸਾਰੀਆਂ ਤੀਲੀਆਂ ਬਾਲ ਕੇ ਦੇਖਦੇ ਹਨ।”
*********
ਮਹਿੰਦਰ ਨੇ ਕੱਪੜਿਆਂ ਦੀ ਦੁਕਾਨ ਖੋਲ੍ਹੀ। ਇੱਕ ਰਾਤ ਉਸ ਨੇ ਸੁਫਨੇ ਵਿੱਚ ਦੇਖਿਆ ਕਿ ਇੱਕ ਗਾਹਕ 20 ਗਜ਼ ਕੱਪੜਾ ਮੰਗ ਰਿਹਾ ਹੈ। ਖੁਸ਼ ਹੋ ਕੇ ਉਸ ਨੇ ਥਾਨ ਨਾਲੋਂ ਕੱਪੜਾ ਪਾੜਨਾ ਸ਼ੁਰੂ ਕੀਤਾ।
ਉਸੇ ਵੇਲੇ ਪਤਨੀ ਜਾਗ ਗਈ ਅਤੇ ਚੀਕ ਕੇ ਬੋਲੀ, ‘‘ਇਹ ਕੀ ਕਰ ਰਹੇ ਹੋ? ਮੇਰੀ ਸਾੜ੍ਹੀ ਕਿਉਂ ਪਾੜ ਰਹੇ ਹੋ?”
ਮਹਿੰਦਰ ਨੀਂਦ ਵਿੱਚ ਬੁੜਬੁੜਾਇਆ, ‘‘ਕੰਬਖਤ! ਦੁਕਾਨ ਵਿੱਚ ਵੀ ਪਿੱਛਾ ਨਹੀਂ ਛੱਡਦੀ।”
*********
ਇੱਕ ਵਾਰ ਇੱਕ ਰੇਲ ਗੱਡੀ ਵਿੱਚ ਲਿਖਿਆ ਸੀ: ਰੇਲਵੇ ਤੁਹਾਡੀ ਆਪਣੀ ਜਾਇਦਾਦ ਹੈ।
ਇੱਕ ਚੋਰ ਨੇ ਇਹ ਪੜ੍ਹਿਆ ਤਾਂ ਪੱਖਾ ਲਾਹ ਲਿਆ ਅਤੇ ਲਿਖ ਦਿੱਤਾ: ਮੈਂ ਇਸ ਜਾਇਦਾਦ ਵਿੱਚੋਂ ਆਪਣਾ ਹਿੱਸਾ ਲਿਜਾ ਰਿਹਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ