Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਕਾਂਗਰਸ ਲਈ ਬਹੁਤ ਅਹਿਮ

November 15, 2018 08:47 AM

-ਕਲਿਆਣੀ ਸ਼ੰਕਰ

ਇਸ ਹਫਤੇ ਪੰਜ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮਿਜ਼ੋਰਮ ਤੇ ਤੇਲੰਗਾਨਾ 'ਚ ਉੱਚੇ ਦਾਅ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੰਚ ਤਿਆਰ ਹੈ। ਛੱਤੀਸਗੜ੍ਹ 'ਚ ਪਹਿਲੇ ਗੇੜੇ ਦੀ ਪੋਲਿੰਗ ਹੋ ਚੁੱਕੀ ਹੈ। ਇਨ੍ਹਾਂ ਪੰਜਾਂ 'ਚੋਂ ਬਹੁਤੇ ਰਾਜਾਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਹੈ। ਨਤੀਜਿਆਂ ਬਾਰੇ ਤਾਂ 11 ਦਸੰਬਰ ਨੂੰ ਪਤਾ ਲੱਗ ਸਕੇਗਾ, ਪਰ ਇਨ੍ਹਾਂ ਚੋਣਾਂ ਬਾਰੇ ਬਾਕੀ ਦੇਸ਼ 'ਚ ਕਾਫੀ ਉਤਸ਼ਾਹ ਹੈ ਕਿਉਂਕਿ ਇਨ੍ਹਾਂ ਨੂੰ ‘ਮਿੰਨੀ ਆਮ ਚੋਣਾਂ’ ਵਜੋਂ ਵੇਖਿਆ ਜਾ ਰਿਹਾ ਹੈ, 2019 ਦੀਆਂ ਲੋਕ ਸਭਾ ਚੋਣਾਂ ਦੀ ਇੱਕ ਡਰੈੱਸ ਰਿਹਰਸਲ, ਜੋ ਦੇਸ਼ ਦੇ ਮੂਡ ਨੂੰ ਆਕਾਰ ਦੇਣਗੀਆਂ। ਭਾਜਪਾ ਨੇ 2013 'ਚ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਜਿੱਤ ਪ੍ਰਾਪਤ ਕੀਤੀ ਸੀ, ਜਿਸ ਨੇ ਉਸ ਦੇ ਲਈ 2014 'ਚ ਬਹੁਮਤ ਹਾਸਲ ਕਰਨਾ ਆਸਾਨ ਬਣਾ ਦਿੱਤਾ ਸੀ, ਉਂਜ ਕੌਮੀ ਅਤੇ ਸੂਬਾਈ ਚੋਣਾਂ 'ਚ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ।

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਪਿਛਲੇ 15 ਸਾਲਾਂ ਤੋਂ ਸੱਤਾ ਵਿੱਚ ਹੈ। 2013 ਵਿੱਚ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਕ੍ਰਮਵਾਰ 165, 163 ਅਤੇ 49 ਸੀਟਾਂ ਜਿੱਤੀਆਂ ਸਨ, ਜਦ ਕਿ ਕਾਂਗਰਸ ਦੇ ਹਿੱਸੇ 58, 21 ਤੇ 39 ਸੀਟਾਂ ਆਈਆਂ ਸਨ। ਇਨ੍ਹਾਂ ਵਿਧਾਨ ਸਭਾਵਾਂ 'ਚ ਕ੍ਰਮਵਾਰ 230, 200 ਤੇ 90 ਸੀਟਾਂ ਹਨ। ਭਾਜਪਾ ਸਰਕਾਰ ਦੇ ਜਾਰੀ ਰਹਿਣ ਦਾ ਮਤਲਬ ਭਾਜਪਾ ਦੀਆਂ ਨੀਤੀਆਂ ਨੂੰ ਕੁਝ ਸਮਰਥਨ ਹੋਵੇਗਾ।

ਮਿਜ਼ੋਰਮ ਇੱਕੋ-ਇੱਕ ਉੱਤਰ-ਪੂਰਬੀ ਰਾਜ ਹੈ, ਜਿੱਥੇ ਭਾਜਪਾ ਆਪਣੇ ਦਮ ਉੱਤੇ ਜਾਂ ਕਿਸੇ ਗਠਜੋੜ ਨਾਲ ਸੱਤਾ ਵਿੱਚ ਨਹੀਂ ਹੈ। ਖੇਤਰੀ ਸਹਿਯੋਗੀ ਪਾਰਟੀ ਨਾਲ ਮਿਲ ਕੇ ਇਸ ਛੋਟੇ ਜਿਹੇ ਸੂਬੇ ਉੱਤੇ ਜਿੱਤ ਹਾਸਲ ਕਰਨ ਦਾ ਮਤਲਬ ਭਾਜਪਾ ਵੱਲੋਂ ਪੂਰੇ ਖੇਤਰ 'ਤੇ ਜਿੱਤ ਪ੍ਰਾਪਤ ਕਰਨਾ ਹੋਵੇਗਾ। ਮਿਜ਼ੋਰਮ 'ਚ ਕਾਂਗਰਸ 2008 ਤੋਂ ਸੱਤਾ ਵਿੱਚ ਹੈ। ਚਾਲੀ ਵਿਧਾਨ ਸਭਾ ਸੀਟਾਂ ਨਾਲ ਕਾਂਗਰਸ ਮਿਜ਼ੋ ਨੈਸ਼ਨਲ ਫਰੰਟ ਅਤੇ ਮਿਜ਼ੋ ਪੀਪਲਜ਼ ਕਾਨਫਰੰਸ ਵਰਗੀਆਂ ਸਿਆਸੀ ਪਾਰਟੀਆਂ ਵਿਰੁੱਧ ਲੜਾਈ ਲੜ ਰਹੀ ਹੈ, ਜਦ ਕਿ ਭਾਜਪਾ ਇਥੇ ਦੂਸਰੇ ਨੰਬਰ ਦੀ ਹੈ।

ਸਿਆਸੀ ਪੰਡਿਤ ਵੱਖ-ਵੱਖ ਦਿ੍ਰਸ਼ਾਂ ਦੀ ਭਵਿੱਖਬਾਣੀ ਕਰ ਰਹੇ ਹਨ। ਇਨ੍ਹਾਂ 'ਚੋਂ ਕਿਸੇ ਵੀ ਸੂਬੇ ਵਿੱਚ ਕੋਈ ਲਹਿਰ ਨਹੀਂ ਹੈ। ਮੁੱਦੇ ਘੱਟ ਜਾਂ ਵੱਧ ਉਨ੍ਹਾਂ ਰਾਜਾਂ ਨਾਲ ਸੰਬੰਧਤ ਹਨ। ਮੁੱਖ ਤੌਰ 'ਤੇ ਉਹ ਬਿਜਲੀ ਦੀ ਘਾਟ, ਪਾਣੀ, ਜਨਜਾਤੀ ਭਲਾਈ, ਨਕਸਲਵਾਦ, ਸੱਤਾ ਵਿਰੋਧੀ ਲਹਿਰ, ਖੇਤੀ ਸੰਕਟ, ਪੈਟਰੋਲ ਦੀਆਂ ਕੀਮਤਾਂ 'ਚ ਵਾਧਾ, ਰਾਫੇਲ ਸੌਦਾ, ਨੋਟਬੰਦੀ ਤੇ ਜੀ ਐਸ ਟੀ ਬਾਰੇ ਹਨ।

ਰਾਜਸਥਾਨ ਵਿੱਚ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਵਿਰੋਧੀ ਲਹਿਰ ਦੇ ਨਾਲ ਹੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੂਬਾ ਕਾਂਗਰਸ ਦੇ ਮੁਖੀ ਸਚਿਨ ਪਾਇਲਟ ਅਤੇ ਸਾਬਕਾ ਮੰਤਰੀ ਸੀ ਪੀ ਜੋਸ਼ੀ ਇਕਜੁੱਟ ਹਨ। ਜੇ ਕੋਈ ਗੜਬੜ ਨਹੀਂ ਹੁੰਦੀ ਤਾਂ ਕਾਂਗਰਸ ਇਥੇ ਜਿੱਤ ਸਕਦੀ ਹੈ।

ਮੱਧ ਪ੍ਰਦੇਸ਼ 'ਚ ਤਿੱਖੀ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਚੌਥੀ ਵਾਰ ਸੱਤਾ 'ਚ ਆਉਣ ਦਾ ਰਾਹ ਦੇਖ ਰਹੇ ਹਨ। ਉਨ੍ਹਾਂ ਦੀ ਨਿੱਜੀ ਹਰਮਨ ਪਿਆਰਤਾ ਕਾਇਮ ਹੈ, ਪਰ ਇਥੇ ਕਾਂਗਰਸ ਜਿੱਤ ਸਕਦੀ ਹੈ, ਜੇ ਕੋਈ ਅੰਦਰੂਨੀ ਗੜਬੜ ਨਾ ਹੋਵੇ, ਕਿਉਂਕਿ ਦਿਗਵਿਜੇ ਸਿੰਘ, ਜਯੋਤਿਰਾਦਿਤਿਆ ਸਿੰਧੀਆ ਤੇ ਕਮਲਨਾਥ ਵਰਗੇ ਸੀਨੀਅਰ ਆਗੂ ਵੱਖ-ਵੱਖ ਧੜਿਆਂ ਦੀ ਅਗਵਾਈ ਕਰਦੇ ਹਨ। ਬਹੁਜਨ ਸਮਾਜ ਪਾਰਟੀ ਦੇ ਮੱਧ ਪ੍ਰਦੇਸ਼ 'ਚ ਇਕੱਲਿਆਂ ਚੋਣ ਲੜਨ ਨਾਲ ਕਾਂਗਰਸ ਦੇ ਮੌਕਿਆਂ 'ਤੇ ਅਸਰ ਪੈ ਸਕਦਾ ਹੈ।

ਛੱਤੀਸਗੜ੍ਹ ਵਿੱਚ ਵੀ ਭਿ੍ਰਸ਼ਟਾਚਾਰ ਦੇ ਕਈ ਦੋਸ਼ਾਂ ਅਤੇ ਮਾਓਵਾਦੀ ਖਤਰੇ ਦੇ ਬਾਵਜੂਦ ਮੁੱਖ ਮੰਤਰੀ ਰਮਨ ਸਿੰਘ ਹਰਮਨ ਪਿਆਰੇ ਹਨ। ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਵਿਚਾਲੇ ਗਠਜੋੜ ਨੂੰ ਦੇਖ ਕੇ ਲੱਗਦਾ ਹੈ ਕਿ ਕਾਂਗਰਸ ਦੀਆਂ ਵੋਟਾਂ ਵੰਡੀਆਂ ਜਾਣਗੀਆਂ।

ਇਨ੍ਹਾਂ ਰਾਜਾਂ 'ਚੋਂ ਚਾਰ ਤਰ੍ਹਾਂ ਦੇ ਦਿ੍ਰਸ਼ ਉਭਰ ਰਹੇ ਹਨ। ਭਾਜਪਾ ਲਈ ਸਭ ਤੋਂ ਵਧੀਆ ਇਹ ਹੈ ਕਿ ਪੰਜ 'ਚੋਂ ਤਿੰਨ ਰਾਜਾਂ ਤੋਂ ਇਲਾਵਾ ਮਿਜ਼ੋਰਮ ਵਿੱਚ ਉੱਤਰ-ਪੂਰਬੀ ਸਹਿਯੋਗੀ ਨਾਲ ਇਹ ਚੌਥਾ ਸੂਬਾ ਵੀ ਜਿੱਤ ਸਕਦੀ ਹੈ। ਭਾਜਪਾ ਲਈ ਹਿੰਦੀ-ਭਾਸ਼ੀ ਖੇਤਰਾਂ ਵਿੱਚ ਸੱਤਾ ਕਾਇਮ ਰੱਖਣਾ ਇਹ ਸੰਦੇਸ਼ ਦੇਣ ਲਈ ਅਹਿਮ ਹੈ ਕਿ 2019 ਤੋਂ ਪਹਿਲਾਂ ਇਸ ਦਾ ਆਧਾਰ ਕਾਇਮ ਹੈ ਅਤੇ ਇਹ ਬਹੁਤ ਭਰੋਸੇ ਨਾਲ 2019 ਦੀਆਂ ਚੋਣਾਂ ਵਿੱਚ ਉਤਰ ਸਕਦੀ ਹੈ।

ਦੂਜਾ ਦਿ੍ਰਸ਼ ਇਹ ਹੈ ਕਿ ਭਾਜਪਾ ਦਾ ਇਨ੍ਹਾਂ ਰਾਜਾਂ ਵਿੱਚੋਂ ਇੱਕ ਨੂੰ ਗੁਆਉਣਾ, ਪਰ ਦੋ ਰਾਜਾਂ ਨੂੰ ਬਰਕਰਾਰ ਰੱਖਣਾ ਬੁਰਾ ਨਹੀਂ। ਤੀਜਾ ਇਹ ਹੈ ਕਿ ਭਾਜਪਾ ਜੇ ਤਿੰਨ ਵੱਡੇ ਰਾਜਾਂ ਵਿੱਚੋਂ ਦੋ ਗੁਆ ਲੈਂਦੀ ਤੇ ਸਿਰਫ ਇੱਕ ਆਪਣੇ ਕੋਲ ਰੱਖਣ ਵਿੱਚ ਸਫਲ ਰਹਿੰਦੀ ਹੈ (ਸਭ ਤੋਂ ਵੱਧ ਸੰਭਾਵਨਾ ਛੱਤੀਸਗੜ੍ਹ ਦੀ ਹੈ) ਤਾਂ ਇਹ ਪਾਰਟੀ ਲਈ ਇੱਕ ਝਟਕਾ ਹੋਵੇਗਾ। ਚੌਥਾ ਦਿ੍ਰਸ਼ ਸਭ ਤੋਂ ਖਰਾਬ ਹੈ ਕਿ ਜੇ ਭਾਜਪਾ ਸਾਰੇ ਤਿੰਨਾਂ ਰਾਜਾਂ ਨੂੰ ਗੁਆ ਲੈਂਦੀ ਹੈ ਤਾਂ ਇਹ ਉਸ ਦੇ ਲਈ ਬਹੁਤ ਵੱਡੀ ਸੱਟ ਹੋਵੇਗੀ, ਕਿਉਂਕਿ ਇਸ ਦਾ 2019 ਦੀਆਂ ਚੋਣਾਂ 'ਤੇ ਬਹੁਤ ਅਸਰ ਪਵੇਗਾ।

ਕਾਂਗਰਸ ਦੇ ਨਾਲ-ਨਾਲ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਲਈ ਵੀ ਇਹ ਬਹੁਤ ਵੱਡਾ ਦਾਅ ਹੋਵੇਗਾ, ਜੋ ਪਿਛਲੇ ਕੁਝ ਮਹੀਨਿਆਂ ਤੋਂ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਮਾਰਚ ਵਿੱਚ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਹੁਲ ਦੀ ਅਗਵਾਈ ਹੇਠ ਇਹ ਪਹਿਲੀਆਂ ਮਿੰਨੀ ਆਮ ਚੋਣਾਂ ਹੋਣਗੀਆਂ। ਕਾਂਗਰਸ ਵੱਲੋਂ ਦੋ ਜਾਂ ਤਿੰਨ ਰਾਜਾਂ ਵਿੱਚ ਜਿੱਤਣ ਨੂੰ ਉਸ ਦੇ ਮੁੜ ਸੁਰਜੀਤ ਹੋਣ ਤੇ ਰਾਹੁਲ ਗਾਂਧੀ ਨੂੰ ਮੋਦੀ ਨੂੰ ਚੁਣੌਤੀ ਦੇ ਵਾਲੇ ਵਜੋਂ ਦੇਖਿਆ ਜਾਵੇਗਾ। ਇਸ ਨਾਲ ਵਿਰੋਧੀ ਧਿਰ ਵੀ ਇਕਜੁੱਟ ਹੋਵੇਗੀ। ਜੇ ਕਾਂਗਰਸ ਰਾਜਸਥਾਨ ਤੇ ਮੱਧ ਪ੍ਰਦੇਸ਼ੇ ਵਰਗੇ ਦੋ ਵੱਡੇ ਰਾਜਾਂ ਵਿੱਚ ਜਿੱਤ ਜਾਂਦੀ ਹੈ ਤਾਂ ਇਹ ਉਸ ਲਈ ਇੱਕ ਅਣਕਿਆਸਾ ਤੋਹਫਾ ਹੋਵੇਗਾ। ਪਾਰਟੀ ਦਾ ਮਨੋਬਲ ਵਧਾਉਣ ਲਈ ਤਿੰਨ 'ਚੋਂ ਇੱਕ ਸੂਬੇ 'ਚ ਜਿੱਤਣਾ ਬੁਰਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਪਾਰਟੀ ਮਿਜ਼ੋਰਮ ਨੂੰ ਵੀ ਆਪਣੇ ਕਬਜ਼ੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।

ਤੇਲੰਗਾਨਾ ਰਾਸ਼ਟਰੀ ਸੰਮਤੀ (ਟੀ ਆਰ ਐਸ) ਕਾਂਗਰਸ ਅਤੇ ਸੀ ਪੀ ਆਈ ਦੇ ਮਹਾਗਠਜੋੜ ਨਾਲ ਲੜ ਰਹੀ ਹੈ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੂੰ ਭਰੋਸਾ ਹੈ ਕਿ ਉਹ ਸੱਤਾ ਵਿਰੋਧੀ ਲਹਿਰ ਉਤੇ ਪਾਰ ਪਾ ਲੈਣਗੇ। ਤੇਲੰਗਾਨਾ ਵਿੱਚ ਟੀ ਆਰ ਐੱਸ ਨੇ ਵਿਧਾਨ ਸਭਾ ਚੋਣਾਂ ਦਾ ਛੇਤੀ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕਾਂਗਰਸ, ਤੇਲਗੂ ਦੇਸਮ ਪਾਰਟੀ, ਸੀ ਪੀ ਆਈ ਗਠਜੋੜ ਨੂੰ ਮੁਸ਼ਕਲ ਹੋਵੇਗੀ ਕਿਉਂਕਿ ਟੀ ਆਰ ਐੱਸ ਨੂੰ ਭਾਜਪਾ ਦਾ ਖਾਮੋਸ਼ ਸਮਰਥਨ ਮਿਲਣਾ ਹੈ ਤੇ ਮਿਜ਼ੋਰਮ 'ਚ ਭਾਜਪਾ ਦਾ ਸਹਿਯੋਗੀ ਮਿਜ਼ੋ ਨੈਸ਼ਨਲ ਫਰੰਟ ਮੌਜੂਦਾ ਕਾਂਗਰਸ ਨੂੰ ਚੁਣੌਤੀ ਦੇ ਰਿਹਾ ਹੈ। 

ਬਿਨਾਂ ਸ਼ੱਕ ਦੋਵਾਂ ਪਾਰਟੀਆਂ ਲਈ ਕਾਰਗੁਜ਼ਾਰੀ ਦਿਖਾਉਣਾ ਬੜਾ ਅਹਿਮ ਹੈ। ਜੇ ਦੋਵੇਂ ਬਰਾਬਰੀ 'ਤੇ ਰਹਿੰਦੀਆਂ ਹਨ ਤਾਂ ਵੀ ਦੋਵਾਂ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ, ਪਰ ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। 11 ਦਸੰਬਰ ਦਿਖਾੇਗਾ ਕਿ ਇਹ ਕਿਸ ਪਾਸੇ ਜਾਂਦਾ ਹੈ।

 

  

pµj rfjF dIaF ivDfn sBf coxF Bfjpf aqy kFgrs leI bhuq aihm

-kilafxI ȵkr

ies hPqy pµj rfjF mwD pRdyÈ, rfjsQfn, CwqIsgVH, imËorm qy qylµgfnf 'c AuWcy dfa vflIaF ivDfn sBf coxF leI mµc iqafr hY. CwqIsgVH 'c pihly gyVy dI poilµg ho cuwkI hY. ienHF pµjF 'coN bhuqy rfjF 'c Bfjpf aqy kFgrs ivcfly iswDI twkr hY. nqIijaF bfry qF 11 dsµbr ƒ pqf lwg skygf, pr ienHF coxF bfry bfkI dyÈ 'c kfPI AuqÈfh hY ikAuNik ienHF ƒ ‘imµnI afm coxF’ vjoN vyiKaf jf irhf hY, 2019 dIaF lok sBf coxF dI iewk zrYWs irhrsl, jo dyÈ dy mUz ƒ afkfr dyxgIaF. Bfjpf ny 2013 'c iqµn rfjF rfjsQfn, mwD pRdyÈ qy CwqIsgVH 'c ijwq pRfpq kIqI sI, ijs ny Aus dy leI 2014 'c bhumq hfsl krnf afsfn bxf idwqf sI, AuNj kOmI aqy sUbfeI coxF 'c koeI iswDf sµbµD nhIN huµdf.

mwD pRdyÈ aqy CwqIsgVH ivwc Bfjpf ipCly 15 sflF qoN swqf ivwc hY. 2013 ivwc Bfjpf ny mwD pRdyÈ, rfjsQfn qy CwqIsgVH ivDfn sBf coxF ivwc kRmvfr 165, 163 aqy 49 sItF ijwqIaF sn, jd ik kFgrs dy ihwsy 58, 21 qy 39 sItF afeIaF sn. ienHF ivDfn sBfvF 'c kRmvfr 230, 200 qy 90 sItF hn. Bfjpf srkfr dy jfrI rihx df mqlb Bfjpf dIaF nIqIaF ƒ kuJ smrQn hovygf.

imËorm iewko-iewk AuWqr-pUrbI rfj hY, ijwQy Bfjpf afpxy dm AuWqy jF iksy gTjoV nfl swqf ivwc nhIN hY. KyqrI sihXogI pfrtI nfl iml ky ies Coty ijhy sUby AuWqy ijwq hfsl krn df mqlb Bfjpf vwloN pUry Kyqr 'qy ijwq pRfpq krnf hovygf. imËorm 'c kFgrs 2008 qoN swqf ivwc hY. cflI ivDfn sBf sItF nfl kFgrs imËo nYÈnl Prµt aqy imËo pIplË kfnPrµs vrgIaF isafsI pfrtIaF ivruwD lVfeI lV rhI hY, jd ik Bfjpf ieQy dUsry nMbr dI hY.

isafsI pµizq vwK-vwK id®ÈF dI BivwKbfxI kr rhy hn. ienHF 'coN iksy vI sUby ivwc koeI lihr nhIN hY. muwdy Gwt jF vwD AunHF rfjF nfl sµbµDq hn. muwK qOr 'qy Auh ibjlI dI Gft, pfxI, jnjfqI BlfeI, nkslvfd, swqf ivroDI lihr, KyqI sµkt, pYtrol dIaF kImqF 'c vfDf, rfPyl sOdf, notbµdI qy jI aYs tI bfry hn.

rfjsQfn ivwc muwK mµqrI vsuµDrf rfjy ƒ ivroDI lihr dy nfl hI swqf ivroDI lihr df sfhmxf vI krnf pY irhf hY. sfbkf muwK mµqrI aÈok gihloq, sUbf kFgrs dy muKI sicn pfielt aqy sfbkf mµqrI sI pI joÈI iekjuwt hn. jy koeI gVbV nhIN huµdI qF kFgrs ieQy ijwq skdI hY.

mwD pRdyÈ 'c iqwKI swqf ivroDI lihr dy bfvjUd muwK mµqrI iÈvrfj isµG cOhfn cOQI vfr swqf 'c afAux df rfh dyK rhy hn. AunHF dI inwjI hrmn ipafrqf kfiem hY, pr ieQy kFgrs ijwq skdI hY, jy koeI aµdrUnI gVbV nf hovy, ikAuNik idgivjy isµG, jXoiqrfidiqaf isµDIaf qy kmlnfQ vrgy sInIar afgU vwK-vwK DiVaF dI agvfeI krdy hn. bhujn smfj pfrtI dy mwD pRdyÈ 'c iekwilaF cox lVn nfl kFgrs dy mOikaF 'qy asr pY skdf hY.

CwqIsgVH ivwc vI iB®Ètfcfr dy keI doÈF aqy mfEvfdI Kqry dy bfvjUd muwK mµqrI rmn isµG hrmn ipafry hn. sfbkf muwK mµqrI ajIq jogI aqy bspf suprImo mfieafvqI ivcfly gTjoV ƒ dyK ky lwgdf hY ik kFgrs dIaF votF vµzIaF jfxgIaF.

ienHF rfjF 'coN cfr qrHF dy id®È AuBr rhy hn. Bfjpf leI sB qoN vDIaf ieh hY ik pµj 'coN iqµn rfjF qoN ielfvf imËorm ivwc AuWqr-pUrbI sihXogI nfl ieh cOQf sUbf vI ijwq skdI hY. Bfjpf leI ihµdI-BfÈI KyqrF ivwc swqf kfiem rwKxf ieh sµdyÈ dyx leI aihm hY ik 2019 qoN pihlF ies df afDfr kfiem hY aqy ieh bhuq Brosy nfl 2019 dIaF coxF ivwc Auqr skdI hY.

dUjf id®È ieh hY ik Bfjpf df ienHF rfjF ivwcoN iewk ƒ guafAuxf, pr do rfjF ƒ brkrfr rwKxf burf nhIN. qIjf ieh hY ik Bfjpf jy iqµn vwzy rfjF ivwcoN do guaf lYNdI qy isrP iewk afpxy kol rwKx ivwc sPl rihµdI hY (sB qoN vwD sµBfvnf CwqIsgVH dI hY) qF ieh pfrtI leI iewk Jtkf hovygf. cOQf id®È sB qoN Krfb hY ik jy Bfjpf sfry iqµnF rfjF ƒ guaf lYNdI hY qF ieh Aus dy leI bhuq vwzI swt hovygI, ikAuNik ies df 2019 dIaF coxF 'qy bhuq asr pvygf.

kFgrs dy nfl-nfl ies dy pRDfn rfhul gFDI leI vI ieh bhuq vwzf dfa hovygf, jo ipCly kuJ mhIinaF qoN Ëordfr pRcfr kr rhy hn. mfrc ivwc pfrtI dI kmfn sµBflx qoN bfad rfhul dI agvfeI hyT ieh pihlIaF imµnI afm coxF hoxgIaF. kFgrs vwloN do jF iqµn rfjF ivwc ijwqx ƒ Aus dy muV surjIq hox qy rfhul gFDI ƒ modI ƒ cuxOqI dy vfly vjoN dyiKaf jfvygf. ies nfl ivroDI iDr vI iekjuwt hovygI. jy kFgrs rfjsQfn qy mwD pRdyÈy vrgy do vwzy rfjF ivwc ijwq jFdI hY qF ieh Aus leI iewk axikafsf qohPf hovygf. pfrtI df mnobl vDfAux leI iqµn 'coN iewk sUby 'c ijwqxf burf nhIN hovygf. ies qoN ielfvf pfrtI imËorm ƒ vI afpxy kbËy ivwc rwKx dI koiÈÈ kr rhI hY.

qylMgfnf rfsLtrI sMmqI (tI afr aYs) kFgrs aqy sI pI afeI dy mhfgTjoV nfl lV rhI hY. muwK mµqrI ky cµdrÈyKr rfE ƒ Brosf hY ik Auh swqf ivroDI lihr Auqy pfr pf lYxgy. qylµgfnf ivwc tI afr aYWs ny ivDfn sBf coxF df CyqI aYlfn kr ky sfiraF ƒ hYrfn kr idwqf hY. kFgrs, qylgU dysm pfrtI, sI pI afeI gTjoV ƒ muÈkl hovygI ikAuNik tI afr aYWs ƒ Bfjpf df KfmoÈ smrQn imlxf hY qy imËorm 'c Bfjpf df sihXogI imËo nYÈnl Prµt mOjUdf kFgrs ƒ cuxOqI dy irhf hY.

ibnF Èwk dovF pfrtIaF leI kfrguËfrI idKfAuxf bVf aihm hY. jy dovyN brfbrI 'qy rihµdIaF hn qF vI dovF dy aks ƒ koeI nuksfn nhIN puwjygf, pr ies dI koeI sµBfvnf nËr nhIN afAuNdI. 11 dsµbr idKfygf ik ieh iks pfsy jFdf hY.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’