Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਸੋਨੀਪਤ ਵਿੱਚ ਟਿਕ ਟਾਕ ਸਟਾਰ ਦਾ ਕਾਤਲ ਗ੍ਰਿਫਤਾਰ, ਦੋਸ਼ ਮੰਨਿਆ

July 01, 2020 03:28 AM

ਰਾਈ (ਸੋਨੀਪਤ), 30 ਜੂਨ (ਪੋਸਟ ਬਿਊਰੋ)- ਨੇੜਲੇ ਕਸਬੇ ਕੁੰਡਲੀ ਵਿਚਲੇ ਟੀ ਡੀ ਆਈ ਸਿਟੀ ਵਿੱਚ ਸੈਲੂਨ ਵਾਲੀ ਟਿਕ-ਟਾਕ ਸਟਾਰ ਸ਼ਿਵਾਨੀ ਦੀ ਹੱਤਿਆ ਦੇ ਦੋਸ਼ੀ ਆਰਿਫ ਨੂੰ ਪੁਲਸ ਨੇ ਕੱਲ੍ਹ ਗ੍ਰਿਫਤਾਰ ਕਰ ਲਿਆ।
ਆਰਿਫ ਨੇ ਪੁੱਛਗਿੱਛ ਵਿੱਚ ਕਤਲ ਦੀ ਗੱਲ ਕਬੂਲ ਕੀਤੀ ਅਤੇ ਕਿਹਾ, ਮੈਂ ਸ਼ਿਵਾਨੀ ਦੇ ਪਿਆਰ ਵਿੱਚ ਪਾਗਲ ਸੀ। ਉਸ ਨੇ ਪੰਜ-ਛੇ ਦਿਨ ਤੋਂ ਮੇਰਾ ਫੋਨ ਨੰਬਰ ਬਲੌਕ ਕਰ ਦਿੱਤਾ ਸੀ। 26 ਜੂਨ ਨੂੰ ਗੱਲ ਕਰਨ ਉਸ ਦੇ ਸੈਲੂਨ ਗਿਆ ਤਾਂ ਉਹ ਬੁਆਏ ਫਰੈਂਡ ਨਾਲ ਗੱਲ ਕਰਨ ਲੱਗੀ। ਮੈਂ ਗੱਲ ਕਰਨਾ ਚਾਹੁੰਦਾ ਸੀ ਤਾਂ ਉਹ ਚੀਕਣ ਲੱਗੀ। ਮੈਂ ਸ਼ਿਵਾਨੀ ਨੂੰ ਕਿਹਾ ਕਿ ਤੂੰ ਮੇਰੀ ਨਹੀਂ ਹੋ ਸਕਦੀ ਤਾਂ ਕਿਸੇ ਹੋਰ ਦੀ ਵੀ ਨਹੀਂ ਹੋਣ ਦਿਆਂਗਾ ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਸ਼ਿਵਾਨੀ ਦੀ ਲਾਸ਼ ਨੂੰ ਬੈੱਡ ਵਿੱਚ ਬੰਦ ਕਰ ਕੇ ਉਸ ਦਾ ਮੋਬਾਈਲ ਲੈ ਕੇ ਫਰਾਰ ਹੋ ਗਿਆ। ਇਸੇ ਮੋਬਾਈਲ ਤੋਂ ਸ਼ਿਵਾਨੀ ਬਣ ਕੇ ਉਸ ਦੀ ਭੈਣ ਭਾਰਤੀ ਦੇ ਮੈਸੇਜ ਦਾ ਜਵਾਬ ਦਿੱਤਾ ਸੀ। ਆਰਿਫ ਨੇ ਦੱਸਿਆ, ਸ਼ਿਵਾਨੀ 2014 ਵਿੱਚ ਸਾਡੇ ਗੁਆਂਢ ਵਿੱਚ ਰਹਿਣ ਆਈ ਤਾਂ ਮੁਲਾਕਾਤ ਹੋਈ ਅਤੇ ਉਸ ਨੂੰ ਪਸੰਦ ਕਰਨ ਲੱਗਾ। ਹੱਥ 'ਤੇ ਉਸ ਦਾ ਨਾਂਅ ਗੁਦਵਾਇਆ ਹੋਇਆ ਹੈ। ਇੱਕ ਵਾਰ ਸ਼ਿਵਾਨੀ ਨੇ ਪੁਲਸ ਤੋਂ ਕੁਟਵਾਇਆ ਸੀ, ਪਰ ਬਾਅਦ ਵਿੱਚ ਅਸੀਂ ਦੋਸਤ ਬਣ ਗਏ। ਇਹ ਜਾਣਕਾਰੀ ਉਸ ਦੀਆਂ ਭੈਣਾਂ ਨੂੰ ਵੀ ਸੀ। ਮੈਂ ਸ਼ਿਵਾਨੀ ਨੂੰ ਪਾਰਲਰ ਖੋਲ੍ਹਣ ਲਈ ਪੈਸੇ ਵੀ ਦਿੱਤੇ। ਸ਼ਿਵਾਨੀ ਦੇ ਕਾਰਨ ਤਿੰਨ ਵਾਰ ਰਿਸ਼ਤੇ ਠੁਕਰਾਏ। ਉਸ ਨੇ ਨਿਕਾਹ ਤੋਂ ਮਨ੍ਹਾ ਕੀਤਾ ਤਾਂ ਗੁੱਸਾ ਆ ਗਿਆ। ਉਸ ਨੂੰ ਸੱਤ ਦਿਨ ਪਹਿਲਾਂ ਸ਼ਾਪਿੰਗ ਕਰਵਾਈ ਸੀ। ਉਸ ਨਾਲ ਗੱਲ ਨਾ ਹੋਣ 'ਤੇ ਮੈਂ ਪਾਗਲ ਹੋ ਜਾਂਦਾ ਸੀ। ਦੋ ਵਾਰ ਹੱਥ ਦੀਆਂ ਨਸਾਂ ਵੀ ਕੱਟ ਚੁੱਕਾ ਹਾਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ