Welcome to Canadian Punjabi Post
Follow us on

14

November 2018
ਸੰਪਾਦਕੀ

ਟੈਕਸੀ ਮਾਲਕਾਂ ਵੱਲੋਂ ਟੋਰਾਂਟੋ ਸਿਟੀ ਉੱਤੇ 1.7 ਬਿਲੀਅਨ ਡਾਲਰ ਦੇ ਮੁੱਕਦਮਾ ਦਾ ਤਰਕ

November 05, 2018 10:09 AM

ਪੰਜਾਬੀ ਪੋਸਟ ਸੰਪਾਦਕੀ

ਟੋਰਾਂਟੋ ਟੈਕਸੀ ਮਾਲਕਾਂ ਦੇ ਇੱਕ ਗਰੁੱਪ ਨੇ ਉਂਟੇਰੀਓ ਸੁਪੀਰੀਅਰ ਕੋਰਟ ਵਿੱਚ ਟੋਰਾਂਟੋ ਸਿਟੀ ਵਿਰੁੱਧ 1.7 ਬਿਲੀਅਨ ਡਾਲਰ ਦਾ ਕਲਾਸ ਐਕਸ਼ਨ ਮੁੱਕਦਮਾ ਦਾਇਰ ਕੀਤਾਹੈ। ਮੁੱਕਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਟੋਰਾਂਟੋ ਸਿਟੀ ਪ੍ਰਾਈਵੇਟ ਟੈਕਸੀ ਇੰਡਸਟਰੀ ਨੂੰ ਸਹੀ ਢੰਗ ਨਾਲ ਨਿਯਮਿਤ ਕਰਨ ਵਿੱਚ ਅਸ਼ਫਲ ਰਹੀ ਹੈ ਜਿਸ ਕਾਰਣਟੈਕਸੀ ਪਲੇਟਾਂ ਦੀਆਂ ਕੀਮਤਾਂ ਥੱਲੇ ਡਿੱਗਣ ਨਾਲ ਇੰਡਸਟਰੀ ਦਾ ਭਾਰੀ ਨੁਕਸਾਨ ਹੋਇਆ ਹੈ।

ਮੁੱਕਦਮਾ ਅੰਬੈਸਡਰ ਟੈਕਸੀ ਦੇ ਸੁਖਵੀਰ ਸਿੰਘ ਠੇਠੀ, ਲੱਕੀ 7 ਟੈਕਸੀ ਦੇ ਲਾਰੈਂਸ ਈਜ਼ਨਬਰਗ ਅਤੇ ਟੈਕਸੀ ਐਕਸ਼ਨ ਦੇ ਬੈਹਰੂਜ਼ ਖਾਮਜ਼ਾ ਵੱਲੋਂ ਕੀਤਾ ਗਿਆ ਹੈ। ਮੁੱਕਦਮੇਵਿੱਚ ਕਿਹਾ ਗਿਆ ਹੈ ਕਿ ਊਬਰ ਅਤੇ ਲਿਫਟ ਵਰਗੀਆਂ ਆਨਲਾਈਨ ਰਾਈਡਸ਼ੇਅਰ ਟੈਕਸੀ ਸੇਵਾਵਾਂ ਦੇ ਆਉਣ ਨਾਲ ਸਿਟੀ ਵਿੱਚ ਚੱਲਦੀਆਂ 5500 ਦੇ ਕਰੀਬਲਾਇਸੰਸਸ਼ੁਦਾ ਟੈਕਸੀਆਂ ਦੇ ਹਰ ਮਾਲਕ ਨੂੰ ਤਕਰੀਬਨ 3 ਲੱਖ 10 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ। ਟੈਕਸੀ ਮਾਲਕਾਂ ਦਾ ਦੋਸ਼ ਹੈ ਕਿ ਅੱਜ ਤੋਂ ਪੰਜ ਸਾਲ ਪਹਿਲਾਂਟੈਕਸੀ ਪਲੇਟ ਦੀ ਕੀਮਤ 4 ਲੱਖ ਡਾਲਰ ਦੇ ਕਰੀਬ ਸੀ ਜੋ ਘੱਟ ਕੇ 30 ਹਜ਼ਾਰ ਡਾਲਰ ਰਹਿ ਗਈ ਹੈ।

ਦੋ ਗੱਲਾਂ ਦਿਲਚਸਪ ਹਨ। ਇਹ ਮੁੱਕਦਮਾ 21 ਅਗਸਤ ਨੂੰ ਦਾਇਰ ਕੀਤਾ ਗਿਆ ਸੀ ਜਿਸਦੇ ਜਵਾਬ ਵਿੱਚ ਸਿਟੀ ਆਫ ਟੋਰਾਂਟੋ ਨੇ ਆਪਣਾ ਪੱਖ ਸਤੰਬਰ ਵਿੱਚ ਦਾਖ਼ਲ ਕਰਦਿੱਤਾ ਸੀ। ਦਾਖਲ ਹੋਣ ਸਮੇਂ ਇਹ ਮੁੱਕਦਮਾ ਉਸ ਤਰੀਕੇ ਚਰਚਾ ਦਾ ਵਿਸ਼ਾ ਨਹੀਂ ਬਣਿਆ ਜਿਵੇਂ ਕਿ ਅਕਸਰ ਹੁੰਦਾ ਹੈ। ਦੂਜਾ ਦਿਲਚਸਪ ਤੱਥ ਇਹ ਹੈ ਕਿ ਪਿਛਲੇ ਸਾਲਓਟਾਵਾ ਵਿੱਚ ਟੈਕਸੀ

Have something to say? Post your comment