Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਮਨੋਰੰਜਨ

ਆਪਣੀ ਬਾਇਓਪਿਕ ਵਿੱਚ ਕੈਮੀਓ ਕਰੇਗੀ ਸ਼ਕੀਲਾ

November 02, 2018 08:52 AM

ਨੱਬੇ ਦੇ ਦਹਾਕੇ ਦੀ ਮਸ਼ਹੂਰ ਐਕਟਰੈੱਸ ਸ਼ਕੀਲਾ ਖਾਨ ਦੀ ਲਾਈਫ 'ਤੇ ਡਾਇਰੈਕਟਰ ਇੰਰਜਜੀਤ ਲੰਕੇਸ਼ ਬਾਇਓਪਿਕ ਬਣਾ ਰਹੇ ਹਨ। ਇਸ ਫਿਲਮ ਵਿੱਚ ਰਿਚਾ ਚੱਢਾ ਸ਼ਕੀਲਾ ਦਾ ਕਿਰਦਾਰ ਨਿਭਾਅ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਵਿੱਚ ਸ਼ਕੀਲਾ ਖੁਦ ਕੈਮੀਓ ਰੋਲ ਵਿੱਚ ਨਜ਼ਰ ਆਏਗੀ।
ਦੱਸਣਾ ਬਣਦਾ ਹੈ ਕਿ ਆਪਣੇ ਜ਼ਮਾਨੇ ਵਿੱਚ ਸ਼ਕੀਲਾ ਸਾਊਥ ਇੰਡਸਟਰੀ ਵਿੱਚ ਇੰਨੀ ਪਾਪੂਲਰ ਸੀ ਕਿ ਉਹ ਜਿਸ ਫਿਲਮ ਵਿੱਚ ਅਭਿਨੈ ਕਰਦੀ, ਉਸ ਦੇ ਦਿਵਾਲੀਏ ਨਿਰਮਾਤਾ-ਨਿਰਦੇਸ਼ਕ ਵੀ ਉਭਰ ਜਾਂਦੇ ਸਨ। ਉਨ੍ਹਾਂ ਦੇ ਨਾਂਅ 'ਤੇ ਨਾ ਸਿਰਫ ਫਿਲਮਾਂ ਵਿਕਦੀਆਂ ਸਨ, ਬਲਕਿ ਦਰਸ਼ਕ ਸਿਨੇਮਾਘਰ ਵਿੱਚ ਫਿਲਮਾਂ ਦੇਖਣ ਜਾਂਦੇ ਸਨ।

Have something to say? Post your comment