Welcome to Canadian Punjabi Post
Follow us on

27

March 2019
ਅੰਤਰਰਾਸ਼ਟਰੀ

ਪਹਿਲੀ ਵਾਰ ਇੱਕ ਬੱਚੇ ਨੇ ਦੋ ਗਰਭਾਂ ਤੋਂ ਜਨਮ ਲਿਆ

November 01, 2018 10:51 PM

ਟੈਕਸਾਸ, 1 ਨਵੰਬਰ (ਪੋਸਟ ਬਿਊਰੋ)- ਅਮਰੀਕਾ 'ਚ ਇੱਕ ਲੇਸਬੀਅਨ ਜੋੜੇ ਨੇ ਵਾਰੀ-ਵਾਰੀ ਨਾਲ ਆਪਣੇ ਗਰਭ 'ਚ ਬੱਚੇ ਨੂੰ ਪਾਲ ਕੇ ਉਸ ਨੂੰ ਜਨਮ ਦਿੱਤਾ। ਇਹ ਦੁਨੀਆ ਦਾ ਪਹਿਲਾ ਕੇਸ ਹੈ, ਜਦੋਂ ਇੱਕ ਬੱਚਾ ਦੋ ਔਰਤਾਂ ਦੇ ਗਰਭ ਵਿੱਚ ਪਲਿਆ ਹੋਵੇ। ਇਸ ਜੋੜੇ ਨੇ ਬੱਚੇ ਦੇ ਜਨਮ ਲਈ ਆਈ ਟੀ ਐਫ ਟ੍ਰੀਟਮੈਂਟ ਦਾ ਸਹਾਰਾ ਲਿਆ ਸੀ।
ਖਬਰ ਮੁਤਾਬਕ ਟੈਕਸਾਸ 'ਚ ਰਹਿਣ ਵਾਲੀ ਐਸ਼ਲੇ ਅਤੇ ਬਿਲਸ ਕਾਲਟਰ ਨੇ ਇਸ ਲਈ 8500 ਡਾਲਰ ਖਰਚ ਕੀਤੇ। ਬੱਚੇ ਦੇ ਜਨਮ ਲਈ ਐਗ ਬਿਲਸ (36) ਤੋਂ ਲਿਆ ਗਿਆ ਅਤੇ ਲੈਬ 'ਚ ਡੋਨਰ ਦੇ ਸਪਰਮ ਨਾਲ ਫਰਟੀਲਾਈਜ਼ ਕੀਤਾ ਗਿਆ। ਇਸ ਦੇ ਬਾਅਦ ਭਰੂਣ ਬਿਲਸ ਦੇ ਗਰਭ 'ਚ ਪਾਇਆ ਗਿਆ, ਪਰ ਬਿਲਸ ਬੱਚੇ ਨੂੰ ਗਰਭ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ। ਇਸ ਲਈ ਐਸ਼ਲੇ (28) ਦੇ ਗਰਭ ਵਿੱਚ ਰੱਖਿਆ ਗਿਆ। ਐਸ਼ਲੇ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਦੋਵਾਂ ਦੀ ਮੁਲਾਕਾਤ ਛੇ ਸਾਲ ਪਹਿਲਾਂ ਹੋਈ ਸੀ ਅਤੇ ਜੂਨ 2015 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐੱਨ.ਆਈ.ਟੀ.ਟੀ. ਕਾਲਜ ਮੈਨੁਕਾਓ ਵਿਖੇ ਲੈਵਲ-5 ਅਤੇ ਲੈਵਲ-6 ਦਾ ਬਿਜਨਸ ਡਿਪਲੋਮਾ ਬੰਦ
ਔਕਲੈਂਡ ਕ੍ਰਿਕਟ ਵੱਲੋਂ ਕਰਵਾਏ ਗਏ ਟੀ-20 ਲੀਗ-1ਏ ਗ੍ਰੇਡ ਦੀ ਟ੍ਰਾਫੀ `ਤੇ 'ਸੁਪਰਜਾਇੰਟਸ' ਨੇ ਕੀਤਾ ਕਬਜ਼ਾ
ਦੇਸ਼ ਧਰੋਹ ਕੇਸ ਵਿੱਚ ਅਦਾਲਤ ਨੇ ਮੁਸ਼ੱਰਫ ਨੂੰ 3 ਬਦਲ ਦਿੱਤੇ
ਦੁਬਈ ਦੇ ਹਸਪਤਾਲ 'ਚ ਦਾਖਲ ਪੰਜਾਬੀ ਦਾ ਬਿੱਲ ਅਠਾਰਾਂ ਲੱਖ ਨੂੰ ਟੱਪਿਆ
ਮੋਦੀ ਨੇ ਟਵਿੱਟਰ 'ਤੇ ਘੇਰਾ ਵਧਾਉਣ ਲਈ ਲਿਆ ਸੀ ਉਘੀਆਂ ਹਸਤੀਆਂ ਦਾ ਸਹਾਰਾ
ਅਮਰੀਕਾ ਨੇ ਮੇਰੇ ਕਤਲ ਦੀ ਸਾਜ਼ਿਸ਼ ਲਈ ਦਿੱਤੀ ਮਦਦ: ਮਾਦੁਰੋ
ਭਾਰਤ ਵਿੱਚ ਐੱਚ ਆਈ ਵੀ ਪੀੜਤਾਂ ਵਿੱਚ ਟੀ ਬੀ ਨਾਲ ਮਰਨ ਦੀ ਦਰ 84 ਫੀਸਦੀ ਤੱਕ ਘਟੀ
ਸਕਾਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਾਨ ਹੋਟਲ ਵਿੱਚ ਬਦਲ ਦਿੱਤਾ ਗਿਆ
ਬ੍ਰਿਟੇਨ ਦੇ ਏਸ਼ੀਆਈ ਧਨ ਕੁਬੇਰਾਂ ਵਿਚਾਲੇ ਹਿੰਦੂਜਾ ਪਰਿਵਾਰ ਫਿਰ ਨੰਬਰ ਵੰਨ
ਭਾਰਤੀ ਲੋਕਾਂ ਦੇ ਘਰਾਂ ਤੋਂ ਬੀਤੇ ਸਾਲਾਂ ਦੇ ਦੌਰਾਨ 1280 ਕਰੋੜ ਦੇ ਗਹਿਣੇ ਚੋਰੀ