Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਦੀਵਾਲੀ ਸਮਾਰੋਹ ਵਿੱਚ ਸਵਾਮੀ ਆਨੰਦ ਗਿਰੀ ਜੀ ਨੇ ਕੀਤੀ ਸਿ਼ਰਕਤ

November 01, 2018 08:45 AM

ਓਨਟਾਰੀਓ, 31 ਅਕਤੂਬਰ (ਪੋਸਟ ਬਿਊਰੋ) : ਬੀਤੇ ਦਿਨੀਂ ਓਨਟਾਰੀਓ ਦੀ ਪਾਰਲੀਆਮੈਂਟ ਕੁਈਨਜ਼ ਪਾਰਕ ਅਤੇ ਕੈਨੇਡਾ ਦੀ ਰਾਜਧਾਨੀ ਓਟਵਾ ਵਿਖੇ ਪਾਰਲੀਆਮੈਂਟ ਵਿੱਚ ਮਨਾਏ ਗਏ ਦੀਵਾਲੀ ਸਮਾਰੋਹ ਵਿੱਚ ਸਵਾਮੀ ਆਨੰਦ ਗਿਰੀ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। 

ਸਵਾਮੀ ਜੀ ਨੇ ਦੋਵਾਂ ਪਾਰਲੀਆਮੈਂਟਾਂ ਵਿੱਚ ਦੀਵਾਲੀ ਮਨਾਉਣ ਆਏ ਸਮੂਹ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਖ ਵੱਖ ਸਿਆਸੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਤੋਂ ਗਿਆਨ ਹਾਸਲ ਕੀਤਾ। ਜਿ਼ਕਰਯੋਗ ਹੈ ਕਿ ਸਵਾਮੀ ਆਨੰਦ ਗਿਰੀ ਜੀ ਰੂਹਾਨੀ ਆਗੂ ਹਨ ਤੇ ਉਹ ਸਮਾਜ ਦੀ ਸੇਵਾ ਕਰਨ ਤੇ ਆਪਣੇ ਕੰਮ ਤੇ ਗਿਆਨ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਪ੍ਰਤੀ ਸਮਰਪਿਤ ਹਨ। ਦੋਸਤ, ਫਿਲਾਸਫਰ ਤੇ ਗਾਈਡ ਵਜੋਂ ਉਨ੍ਹਾਂ ਆਪਣੇ ਪੈਰੋਕਾਰਾਂ ਨੂੰ ਹਮੇਸ਼ਾਂ ਵੈਦਿਕ ਸਿੱਖਿਆ ਹੀ ਦਿੱਤੀ ਹੈ ਤੇ ਉਨ੍ਹਾਂ ਦਾ ਰਾਹ ਰੁਸ਼ਨਾਇਆ ਹੈ। 

ਆਪਣੀ ਜਿ਼ੰਦਗੀ ਦਾ ਵਧੇਰੇ ਸਮਾਂ ਉਨ੍ਹਾਂ ਕੇਦਾਰ, ਹਿਮਾਲਿਆ ਵਿਖੇ ਤੁੰਗਨਾਥ, ਰੁਦਰਨਾਥ, ਕਲਪੇਸ਼ਵਰ, ਮਦਮਹੇਸ਼ਵਰ, ਤ੍ਰਿਯੋਗੀ ਨਾਰਾਇਣ ਤੇ ਵਾਸੂਕਿਟਲ ਵਿਖੇ ਗਿਰੀਰਾਜ ਤੇ ਸਾਰਸਵਤ ਮਹਾਰਾਜ ਤਹਿਤ ਬਿਤਾਇਆ। ਉਨ੍ਹਾਂ ਵੇਦਾਂ ਤੇ ਆਯੁਰਵੇਦ ਵਿੱਚ ਤਾਲੀਮ ਹਾਸਲ ਕੀਤੀ। ਉਨ੍ਹਾਂ ਆਪਣੀ ਯੋਗ ਸਿੱਖਿਆ ਯੋਗਾ ਨਿਕੇਤਨ ਧਾਮ ਰਿਸ਼ੀਕੇਸ਼ ਤੋਂ ਮਹਾਮੰਡਲੇਸ਼ਵਰ ਵਿਸ਼ਵ ਗੁਰੂ ਜੀ ਮਹਾਰਾਜ ਤੋਂ ਹਾਸਲ ਕੀਤੀ। ਸਵਾਮੀ ਜੀ ਨੇ ਸਿਰਫ ਵੈਦਿਕ ਤਾਲੀਮ ਹੀ ਹਾਸਲ ਨਹੀਂ ਕੀਤੀ ਸਗੋਂ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਮੁਕੰਮਲ ਕੀਤੀ ਤੇ ਉਹ ਯੋਗਾ ਤੰਤਰ ਵਿੱਚ ਪੀਐਚਡੀ ਵੀ ਪੂਰੀ ਕਰ ਰਹੇ ਹਨ। ਸਵਾਮੀ ਜੀ ਛੇ ਯੂਨੀਵਰਸਿਟੀਜ਼ ਵਿੱਚ ਗੈਸਟ ਲੈਕਚਰਰ ਹਨ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਵੀ ਸਮੇਂ ਸਮੇਂ ਉੱਤੇ ਬੁਲਾਇਆ ਜਾਂਦਾ ਹੈ। 

ਉਨ੍ਹਾਂ ਦਾ ਸੁਪਨਾ ਕੌਮਾਂਤਰੀ ਪੱਧਰ ਦਾ ਗੁਰੂਕੁਲ ਖੋਲ੍ਹਣ ਦਾ ਹੈ ਜਿੱਥੇ ਵੇਦਾਂਤਾ, ਸੰਸਕ੍ਰਿਤ ਤੇ ਹੋਰਨਾਂ ਲੋਕਾਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾਣਾ ਹੋਵੇ। ਇਸ ਸੱਭ ਤੋਂ ਇਲਾਵਾ ਸਵਾਮੀ ਜੀ ਸਵਰਨ ਭੂਮੀ ਪ੍ਰਯਾਗ ਨਾਂ ਦੀ ਕਿਤਾਬ ਵੀ ਲਿਖ ਚੁੱਕੇ ਹਨ ਜੋ ਕਿ 2013 ਵਿੱਚ ਕੁੰਭ ਮੇਲੇ ਵਿੱਚ ਰਲੀਜ਼ ਹੋਈ ਸੀ। 

 

 

  

dIvflIsmfrohivwcsvfmIafnMd

igrIjInykIqIisLrkq

EntfrIE,31akqUbr(postibAUro):bIqyidnINEntfrIEdIpfrlIafmYNtkueInjLpfrkaqykYnyzfdIrfjDfnIEtvfivKypfrlIafmYNtivwcmnfeygeydIvflIsmfrohivwcsvfmIafnMdigrIjImuwKmihmfnvjoNphuMcy.

svfmIjInydovFpfrlIafmYNtFivwcdIvflImnfAuxafeysmUhmYNbrFƒsMboDnkIqf.iesmOkyvwKvwKisafsIafgUaFnyAunHFdfsvfgqkIqfqyAunHFqoNigafnhfslkIqf.ijLkrXoghYiksvfmIafnMdigrIjIrUhfnIafgUhnqyAuhsmfjdIsyvfkrnqyafpxykMmqyigafnnfllokFƒpRyirqkrnpRqIsmripqhn.dosq,iPlfsPrqygfeIzvjoNAunHFafpxypYrokfrFƒhmysLFvYidkiswiKafhIidwqIhYqyAunHFdfrfhrusLnfieafhY.

afpxIijLMdgIdfvDyrysmFAunHFkydfr,ihmfilafivKyquMgnfQ,rudrnfQ,klpysLvr,mdmhysLvr,iqRXogInfrfiexqyvfsUiktlivKyigrIrfjqysfrsvqmhfrfjqihqibqfieaf.AunHFvydFqyafXurvydivwcqflImhfslkIqI.AunHFafpxIXogiswiKafXogfinkyqnDfmirsLIkysLqoNmhfmMzlysLvrivsLvgurUjImhfrfjqoNhfslkIqI.svfmIjInyisrPvYidkqflImhIhfslnhINkIqIsgoNAunHFbnfrsihMdUXUnIvristIqoNafpxIgRYjUeysLnmukMmlkIqIqyAuhXogfqMqrivwcpIaYczIvIpUrIkrrhyhn.svfmIjICyXUnIvristIjLivwcgYstlYkcrrhnqynOjvfnFƒpRyirqkrnleIAunHFƒvwKvwKskUlFkfljFivwcvIsmyNsmyNAuWqybulfieafjFdfhY.

AunHFdfsupnfkOmFqrIpwDrdfgurUkulKolHxdfhYijwQyvydFqf,sMsikRqqyhornFlokFƒafpxyswiBafcfrqoNjfxUkrvfieafjfxfhovy.iesswBqoNielfvfsvfmIjIsvrnBUmIpRXfgnFdIikqfbvIilKcuwkyhnjoik2013ivwckuMBmylyivwcrlIjLhoeIsI.

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ