Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਤੀਸਰੇ ਮਿਊਜ਼ਿਕ ਵੀਡੀਓ ਵਿੱਚ ਬਿਜ਼ੀ ਹੈ ਨੋਰਾ ਫਤੇਹੀ

March 30, 2020 08:08 AM

ਖੁਦ ਨੂੰ ਬਾਲੀਵੁੱਡ 'ਚ ਅਭਿਨੇਤਰੀ ਵਜੋਂ ਸਾਬਿਤ ਕਰਨ ਲਈ ਯਤਨਸ਼ੀਲ ਨੋਰਾ ਫਤੇਹੀ ਪਿੱਛੇ ਜਿਹੇ ਪੈਰਿਸ ਵਿੱਚ ਆਪਣੇ ਡਾਂਸ ਦਾ ਜਲਵਾ ਦਿਖਾਉਣ ਤੋਂ ਬਾਅਦ ਇੱਕ ਨਵੇਂ ਮਿਊਜ਼ਿਕ ਵੀਡੀਓ ਦੀ ਤਿਆਰੀ ਕਰ ਰਹੀ ਹੈ। ਉਹ ਆਪਣਾ ਇਹ ਤੀਜਾ ਸਿੰਗਲ ਗੀਤ ਇੱਕ ਕੌਮਾਂਤਰੀ ਕਲਾਕਾਰ ਨਾਲ ਮਿਲ ਕੇ ਤਿਆਰ ਕਰ ਰਹੀ ਹੈ। ਉਸ ਨੇ ਕਿਹਾ, ‘‘ਇਹ ਇੱਕ ਅੰਗਰੇਜ਼ੀ ਕਮਰਸ਼ੀਅਲ ਪੌਪ ਸੌਂਗ ਹੈ, ਜੋ ਇਸ ਸਾਲ ਰਿਲੀਜ਼ ਹੋਵੇਗਾ। ਮੈਂ ਮੋਰਾਕੋ ਤੋਂ ਪਰਤੀ ਹਾਂ, ਜਿੱਥੇ ਇਸ 'ਤੇ ਕੰਮ ਕਰ ਰਹੀ ਸੀ। ਇਸ ਬਾਰੇ ਮੈਂ ਅਸਲ ਵਿੱਚ ਉਤਸ਼ਾਹਤ ਹਾਂ।”
ਫਿਲਮ ‘ਸਟਰੀਟ ਡਾਂਸਰ 3 ਡੀ’ ਦੇ ਨਾਲ ਸਾਲ ਸ਼ੁਰੂ ਕਰਨ ਪਿੱਛੋਂ ਨੋਰਾ ਫਤੇਹੀ ਦੀਆਂ ਅਗਲੀਆਂ ਫਿਲਮਾਂ ਵਿੱਚ ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਸ਼ਾਮਲ ਹੈ, ਜਿਸ ਵਿੱਚ ਉਹ ਜਾਸੂਸ ਬਣੀ ਨਜ਼ਰ ਆਏਗੀ। ਫਿਲਮ ਲਈ ਉਸ ਨੇ ਜਨਵਰੀ ਵਿੱਚ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਐਕਸ਼ਨ ਦਿ੍ਰਸ਼ਾਂ ਲਈ ਮਿਕਸਡ ਮਾਰਸ਼ਲ ਆਰਟਸ ਸਿੱਖ ਰਹੀ ਹੈ। ਇਸ ਰੋਲ ਬਾਰੇ ਉਹ ਕਹਿੰਦੀ ਹੈ, ‘ਮੈਂ ਕਈ ਚੀਜ਼ਾਂ ਸਿੱਖੀਆਂ ਹਨ, ਜਿਸ ਵਿੱਚ ਕਿੱਕ ਅਤੇ ਮੁੱਕਾ ਮਾਰਨਾ, ਹੇਠਾਂ ਸੁੱਟਣਾ ਅਤੇ ਇਥੋਂ ਤੱਕ ਕਿ ਬੰਦੂਕ ਚਲਾਉਣਾ ਸਿਖਿਆ ਹੈ। ਇਹ ਜ਼ਬਰਦਸਤ ਭੂਮਿਕਾ ਹੈ, ਜੋ ਕਰੀਅਰ ਦਾ ਅਹਿਮ ਮੋੜ ਸਾਬਤ ਹੋਵੇਗੀ।” ਨੋਰਾ ਖੁਦ ਨੂੰ ਕਲਾਕਾਰ ਵਜੋਂ ਸਥਾਪਤ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਹੈ, ‘‘ਕਿਸੇ ਇੱਕ ਰੋਲ 'ਚ ਟਾਈਪ ਕਾਸਟ ਹੋਣਾ ਇੱਕ ਕਲਾਕਾਰ ਦੀ ਤਰੱਕੀ ਵਿੱਚ ਰੁਕਾਵਟ ਪੈਦਾ ਕਰਦਾ ਹੈ। ਬਹੁਮੁਖੀ ਪ੍ਰਤਿਭਾ ਉਦੋਂ ਉਭਰੇਗੀ, ਜਦੋਂ ਕਲਾਕਾਰਾਂ ਨੂੰ ਇੱਕ ਹੀ ਤਰ੍ਹਾਂ ਦੇ ਰੋਲ ਵਿੱਚ ਚੰਗਾ ਹੋਣ ਨੂੰ ਲੈ ਕੇ ਲੋਕਾਂ ਦੀ ਧਾਰਨਾ ਗਾਇਬ ਹੋਵੇਗੀ। ਉਂਝ ਚੀਜ਼ਾਂ ਬਦਲ ਰਹੀਆਂ ਹਨ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ