Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਮੱਕਾ ਤੋਂ ਮੁੜੇ 37 ਲੋਕਾਂ ਨੇ ਆਈਸੋਲੇਟ ਸਟੰਪ ਪੂੰਝੀ, ਮਹਿਲਾ ਨੂੰ ਕੋਰੋਨਾ ਹੋਣ ਤੋਂ ਖੁਲਾਸਾ

March 27, 2020 08:29 AM

ਲਖਨਊ, 26 ਮਾਰਚ (ਪੋਸਟ ਬਿਊਰੋ)- ਮੱਕਾ ਤੋਂ ਉਮਰਾ ਕਰ ਕੇ ਮੁੜੇ ਇੱਕ ਜਥੇ ਵਿੱਚ ਸ਼ਾਮਲ 37 ਲੋਕਾਂ ਨੇ ਜੋ ਕੀਤਾ, ਉਹ ਹੈਰਾਨ ਕਰ ਦੇਣ ਵਾਲਾ ਹੈ। ਹੱਥਾਂ 'ਤੇ ਲੱਗੀ ਆਈਸੋਲੇਟ ਸਟੰਪ ਪਹਿਲਾਂ ਖਾਸ ਪਰਫਿਊਮ ਨਾਲ ਮਿਟਾਈ ਅਤੇ ਫਿਰ ਚਕਮਾ ਦੇ ਕੇ ਆਪਣੇ ਘਰ ਪਹੁੰਚ ਗਏ।
ਪੀਲੀਭੀਤ ਦੇ ਇਸ ਮਾਮਲੇ ਦਾ ਖੁਲਾਸਾ ਤਦ ਹੋਇਆ, ਜਦ ਜਥੇ ਵਿੱਚ ਸ਼ਾਮਲ ਇੱਕ ਮਹਿਲਾ ਦੀ ਸਿਹਤ ਖਰਾਬ ਹੋ ਗਈ। ਬਾਅਦ ਵਿੱਚ ਪਤਾ ਲੱਗਾ ਕਿ ਮਹਿਲਾ ਕੋਰੋਨਾ ਪਾਜ਼ੀਟਿਵ ਹੈ। ਅੱਗੋਂ ਉਸ ਦਾ ਬੇਟਾ ਵੀ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ। ਪੀਲੀਭੀਤ ਵਿੱਚ ਅਮਰੀਆ ਤਹਿਸੀਲ ਦੇ ਕਰੀਬ ਅੱਧੇ ਦਰਜਨ ਪਿੰਡਾਂ ਤੋਂ 37 ਲੋਕ ਕੁਝ ਦਿਨ ਪਹਿਲਾਂ ਉਮਰਾ ਕਰਨ ਗਏ ਸਨ। 25 ਲੋਕ ਇੱਕੋ ਪਿੰਡ ਹਰਾਰਪੁਰ ਦੇ ਸਨ। ਮੱਕਾ ਤੋਂ ਮੁੰਬਈ ਹੁੰਦੇ ਹੋਏ 19 ਮਾਰਚ ਨੂੰ ਸਾਰੇ ਘਰ ਮੁੜੇ ਸਨ। ਮੁੰਬਈ ਏਅਰਪੋਰਟ 'ਤੇ ਸਾਰਿਆਂ ਦੇ ਹੱਥਾਂ ਉਤੇ ਆਈਸੋਲੇਟ ਦੀ ਮੋਹਰ ਲਾਈ ਗਈ, ਪਰ ਨਾਲ ਲਿਆਂਦੇ ਵਿਦੇਸ਼ੀ ਪਰਫਿਊਮ ਨਾਲ ਉਨ੍ਹਾਂ ਨੇ ਸਟੰਪ ਨੂੰ ਮਿਟਾ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਮੁੰਬਈ ਤੋਂ ਲਖਨਊ ਫਲਾਈਟ ਫੜਨ 'ਤੇ ਫਿਰ ਜਾਂਚ ਵਿੱਚ ਉਲਝਣ ਦਾ ਡਰ ਹੋਣ ਕਾਰਨ ਜੱਥੇ ਵਿਚ ਸ਼ਾਮਲ ਲੋਕ ਟਰੇਨ ਰਾਹੀਂ ਆਏ ਸਨ। ਲਖਨਊ ਪਹੁੰਚਣ ਦੇ ਬਾਅਦ ਸਾਰੇ ਬਸ ਰਾਹੀਂ ਪੀਲੀਭੀਤ ਦੇ ਪਿੰਡਾਂ ਵਿੱਚ ਆਪਣੇ ਘਰ ਗਏ। ਵਾਪਸੀ ਵੇਲੇ ਜਥੇ ਵਿੱਚ ਸ਼ਾਮਲ ਹਰਾਰਪੁਰ ਦੀ ਮਹਿਲਾ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਜ਼ਿਲਾ ਹਸਪਤਾਲ ਲਿਆਂਦਾ ਗਿਆ। ਵਿਦੇਸ਼ ਤੋਂ ਆਈ ਹੋਣ ਦੇ ਕਾਰਨ ਡਾਕਟਰਾਂ ਨੂੰ ਕੋਰੋਨਾ ਦਾ ਸ਼ੱਕ ਹੋਇਆ ਤਾਂ ਨਮੂਨਾ ਮੈਡੀਕਲ ਕਾਲਜ ਲਖਨਊ ਭੇਜਿਆ ਗਿਆ। 22 ਮਾਰਚ ਨੂੰ ਆਈ ਜਾਂਚ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਨੂੰ ਕੋਰੋਨਾ ਹੈ। ਮਹਿਲਾ ਦੇ ਪਰਵਾਰ ਦੇ ਬਾਕੀ ਮੈਂਬਰਾਂ ਦਾ ਵੀ ਟੈਸਟ ਹੋਇਆ। ਬਾਅਦ ਵਿੱਚ ਪਤਾ ਲੱਗਾ ਕਿ ਬੇਟੇ ਨੂੰ ਵੀ ਕੋਰੋਨਾ ਹੋਇਆ ਹੈ। ਉਹ ਵੀ ਮਾਂ ਦੇ ਨਾਲ ਉਮਰਾ ਕਰਨ ਮੱਕਾ ਗਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼