Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਲਖਨਊ ਵਿੱਚ ‘ਭੂਲ ਭੁਲੱਈਆ 2’ ਦੀ ਸ਼ੂਟਿੰਗ ਕਰੇਗੀ ਕਿਆਰਾ

March 13, 2020 08:38 AM

ਬੀਤੇ ਦਿਨੀਂ ਰਿਲੀਜ਼ ਫਿਲਮ ‘ਬਾਲਾ’, ‘ਜਬਰੀਆ ਜੋੜੀ’ ਸਮੇਤ ਕਈ ਫਿਲਮਾਂ ਦੀ ਸ਼ੂਟਿੰਗ ਲਖਨਊ ਵਿੱਚ ਕੀਤੀ ਗਈ। ਇਸ ਦੇ ਬਾਅਦ ਕਿਆਰਾ ਅਡਵਾਨੀ ਤੇ ਕਾਰਤਿਕ ਆਰੀਅਨ ਆਪਣੀ ਫਿਲਮ ‘ਭੂਲ ਭੁਲੱਈਆ 2’ ਦੀ ਸ਼ੂਟਿੰਗ ਦੇ ਲਈ ਲਖਨਊ ਪਹੁੰਚ ਰਹੇ ਹਨ। ਪਹਿਲਾਂ ਦੋਵੇਂ ਜੈਪੁਰ ਵਿੱਚ ਸ਼ੂਟ ਕਰ ਰਹੇ ਸਨ। ਸੂਤਰਾਂ ਮੁਤਾਬਕ ਦੋਵੇਂ ਇੱਕ ਹਫਤੇ ਤੋਂ ਵੱਧ ਉਥੇ ਸ਼ੂਟਿੰਗ ਕਰਨਗੇ। ਕਿਆਰਾ ਦੀ ਆਗਾਮੀ ਫਿਲਮ ‘ਇੰਦੂ ਕੀ ਜਵਾਨੀ’ ਦੀ ਸ਼ੂਟਿੰਗ ਵੀ ਲਖਨਊ ਵਿੱਚ ਹੋਈ ਹੈ, ਜਦ ਕਿ ਕਾਰਤਿਕ ਆਰੀਅਨ ਆਪਣੀ ਫਿਲਮ ‘ਪਤੀ ਪਤਨੀ ਔਰ ਵੋਹ’ ਦੀ ਸ਼ੂਟਿੰਗ ਲਖਨਊ ਵਿੱਚ ਕਰ ਚੁੱਕੇ ਹਨ। ਦੋਵੇਂ ਦੂਸਰੀ ਵਾਰ ਲਖਨਊ ਆ ਰਹੇ ਹਨ। ਕਿਆਰਾ ਨੂੰ ਲਖਨਊ ਦਾ ਖਾਣਾ ਅਤੇ ਕੱਪੜੇ ਪਸੰਦ ਹਨ। ਉਹ ਜਦ ਲਖਨਊ ਵਿੱਚ ਹੁੰਦੀ ਹੈ ਤਾਂ ਉਥੇ ਲੋਕਲ ਮਾਰਕੀਟ ਵਿੱਚ ਸ਼ਾਪਿੰਗ ਕਰਨ ਜਾਂਦੀ ਹੈ। ਕਿਆਰਾ ਲਈ ਇਹ ਮੌਕਾ ਖਾਸ ਹੈ, ਕਿਉਂਕਿ ਇਸ ਵਾਰ ਫਿਲਮ ਦਾ ਸ਼ਡਿਊਲ ਲੰਬਾ ਹੈ ਅਤੇ ਉਹ ਸਮਾਂ ਕੱਢ ਕੇ ਲਖਨਊ ਨੂੰ ਐਕਸਪਲੋਰ ਕਰੇਗੀ।
ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਦੀ ‘ਭੂਲ ਭੁਲੱਈਆ’ ਹਾਰਰ ਅਤੇ ਕਾਮੇਡੀ ਨਾਲ ਭਰਪੂਰ ਫਿਲਮ ਸੀ। ਉਹੋ ਨਿਰਮਾਤਾ ਇਸ ਦੀ ਦੂਸਰੀ ਕਿਸ਼ਤ ਲਈ ਬਾਲੀਵੁੱਡ ਦੇ ਕੁਝ ਚੰਗੇ ਕਲਾਕਾਰ ਇਕੱਠੇ ਲਿਆ ਰਹੇ ਹਨ। ਅਨੀਸ ਬਜ਼ਮੀ ਦੇ ਨਿਰਦੇਸ਼ਨ ਵਾਲੀ ‘ਭੂਲ ਭੁੱਲਈਆ 2’ ਵਿੱਚ ਤੱਬੂ ਵੀ ਕਿਆਰਾ ਅਤੇ ਕਾਰਤਿਕ ਦੇ ਨਾਲ ਆਪਣਾ ਜਲਵਾ ਦਿਖਾਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ