Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਲਾਈਫ ਸਟਾਈਲ

ਮਿਕਸ ਚੁਕੰਦਰ ਸੂਪ

March 04, 2020 07:48 AM

ਸਮੱਗਰੀ-ਚੁਕੰਦਰ ਇੱਕ, ਗਾਜਰ ਦੋ, ਲਾਲ ਟਮਾਟਰ 1 ਕੱਟਿਆ ਹੋਇਆ, ਮੱਖਣ ਇੱਕ ਛੋਟਾ ਚਮਚ, ਲਸਣ ਦਾ ਪੇਸਟ ਅੱਧਾ ਛੋਟਾ ਚਮਚ, ਕਾਲੀ ਮਿਰਚ ਪਾਊਡਰ-ਇੱਕ ਛੋਟਾ ਚਮਚ, ਨਿੰਬੂ ਦਾ ਰਸ ਅੱਧਾ ਚਮਚ, ਕਰੀਮ ਲੋੜ ਅਨੁਸਾਰ ਅਤੇ ਨਮਕ ਸਵਾਦ ਅਨੁਸਾਰ।
ਵਿਧੀ- ਚੁਕੰਦਰ ਅਤੇ ਗਾਜਰ ਛਿੱਲ ਕੇ ਕੱਟ ਕੇ ਉਬਾਲੋ। ਮਿਕਸਰ ਵਿੱਚ ਟਮਾਟਰ ਦੇ ਨਾਲ ਇਨ੍ਹਾਂ ਨੂੰ ਪੀਸ ਕੇ ਬਰੀਕ ਪੇਸਟ ਤਿਆਰ ਕਰ ਲਓ। ਛਾਣ ਕੇ ਗੁੱਦਾ ਅਤੇ ਰਸ ਅਲੱਗ ਅਲੱਗ ਕਰ ਲਓ। ਗਰਮ ਕੜਾਹੀ ਵਿੱਚ ਮੱਖਣ ਪਾਓ ਅਤੇ ਤੁਰੰਤ ਲਸਣ ਦਾ ਪੇਸਟ ਪਾ ਕੇ ਭੰੁਨੋ। ਫਿਰ ਚੁਕੰਦਰ ਅਤੇ ਗਾਜਰ ਦਾ ਪੇਸਟ ਮਿਲਾਓ। ਨਮਕ, ਕਾਲੀ ਮਿਰਚ ਅਤੇ ਨਤਾਰਿਆ ਹੋਇਆ ਰਸ ਪਾ ਕੇ ਉਬਾਲ ਆਉਣ ਤੱਕ ਪਕਾਓ। ਜਦ ਇਹ ਗਾੜ੍ਹਾ ਹੋ ਜਾਏ ਤਾਂ ਗੈਸ ਬੰਦ ਕਰ ਦਿਓ। ਉਪਰੋਂ ਨਿੰਬੂ ਦਾ ਰਸ ਮਿਲਾਓ। ਬਾਉਲ ਵਿੱਚ ਪਰੋਸੇ ਕੇ ਉਪਰੋਂ ਕਰੀਮ ਪਾਓ।

 
Have something to say? Post your comment