Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਲਾਈਫ ਸਟਾਈਲ

ਖਜੂਰ ਅਤੇ ਗਾਜਰ ਦਾ ਹਲਵਾ

January 22, 2020 09:00 AM

ਸਮੱਗਰੀ- ਦੋ ਕੱਪ ਖਜੂਰ, ਇੱਕ ਕਟੋਰੀ ਕੱਦੂਕਸ ਕੀਤਾ ਹੋਇਆ ਗਿੱਲਾ ਨਾਰੀਅਲ, ਇੱਕ ਕੱਪ ਮੇਵੇ, ਅੱਧਾ ਕੱਪ ਖੰਡ, ਅੱਧਾ ਕੱਪ ਘਿਓ।
ਵਿਧੀ- ਹਲਵਾ ਬਣਾਉਣ ਲਈ ਸਭ ਤੋਂ ਪਹਿਲਾਂ ਖਜੂਰਾਂ ਨੂੰ ਧੋ ਲਓ। ਫਿਰ ਖਜੂਰ ਦੇ ਬੀਜਾਂ ਨੂੰ ਕੱਢ ਕੇ ਉਸ ਦਾ ਪੇਸਟ ਬਣਾ ਲਓ। ਹੁਣ ਇੱਕ ਕੜਾਹੀ ਵਿੱਚ ਘਿਓ ਗਰਮ ਕਰ ਕੇ ਪੇਸਟ ਨੂੰ ਦੋ-ਤਿੰਨ ਮਿੰਟ ਲਈ ਹੌਲੀ ਸੇਕ 'ਤੇ ਭੁੰਨੋ। ਇਸ ਵਿੱਚ ਗਰਮ ਮੇਵੇ, ਨਾਰੀਅਲ ਅਤੇ ਖੰਡ ਪਾਓ। ਜਦੋਂ ਮਿਸ਼ਰਣ ਸੁੱਕਣ ਲੱਗੇ ਤਾਂ ਇਸ ਨੂੰ ਕੁਝ ਸਮੇਂ ਲਈ ਹਿਲਾਓ। ਹੁਣ ਗੈਸ ਬੰਦ ਕਰ ਦਿਓ। ਇਸ ਤੋਂ ਬਾਅਦ ਖਜੂਰ ਦੇ ਹਲਵੇ ਨੂੰ ਆਪ ਖਾਓ ਅਤੇ ਪਰਵਾਰ ਦੇ ਜੀਆਂ ਨੂੰ ਅੱਗੇ ਵੀ ਪਰੋਸੋ।

 
Have something to say? Post your comment