Welcome to Canadian Punjabi Post
Follow us on

28

March 2024
 
ਮਨੋਰੰਜਨ

ਜਦੋਂ ਸੰਨੀ ਲਿਓਨ ਨੇ ਕੀਤਾ 100 ਲੀਟਰ ਦੁੱਧ ਨਾਲ ਇਸ਼ਨਾਨ

January 09, 2020 08:50 AM

ਅਮਰੀਕਾ ਦੀ ਪੋਰਨ ਇੰਡਸਟਰੀ ਤੋਂ ਆ ਕੇ ਬਾਲੀਵੁੱਡ ਵਿੱਚ ਨਾਂ ਕਮਾਉਣ ਵਾਲੀ ਸਨੀ ਲਿਓਨ ਸਭ ਤੋਂ ਪਹਿਲਾਂ ਬਿੱਗ ਬੌਸ ਜ਼ਰੀਏ ਦਰਸ਼ਕਾਂ ਸਾਹਮਣੇ ਆਈ ਸੀ, ਜਿਥੋਂ ਮਹੇਸ਼ ਭੱਟ ਨੇ ਉਸ ਨੂੰ ‘ਜਿਸਮ 2’ ਵਿੱਚ ਕੰਮ ਦਿੱਤਾ। ਉਸ ਤੋਂ ਬਾਅਦ ਉਹ ਕਈ ਫਿਲਮਾਂ ਵਿੱਚ ਅਭਿਨੈ ਕਰ ਚੁੱਕੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੀ ਇੱਕ ਫਿਲਮ ਦੇ ਸੀਨ ਦੀ ਸ਼ੂਟਿੰਗ ਲਈ ਉਸ ਨੇ 100 ਲੀਟਰ ਦੁੱਧ ਨਾਲ ਇਸ਼ਨਾਨ ਕੀਤਾ ਸੀ।
ਅਹਿਮਦ ਖਾਨ ਦੇ ਭਰਾ ਬੌਬੀ ਖਾਨ ਨੇ ‘ਏਕ ਪਹੇਲੀ ਲੀਲਾ’ ਫਿਲਮ ਬਣਾਈ ਸੀ। ਇਸ ਫਿਲਮ ਵਿੱਚ ਇੱਕ ਸੀਨ ਵਿੱਚ ਸਨੀ ਨੂੰ ਦੁੱਧ ਨਾਲ ਨਹਾਉਂਦੇ ਦਿਖਾਇਆ ਗਿਆ ਸੀ। ਇਸ ਨੂੰ ਸ਼ੂਟ ਕਰਨ ਦੇ ਲਈ ਸਨੀ ਨੂੰ ਕਾਫੀ ਦਿੱਕਤ ਆਈ ਕਿਉਂਕਿ ਵਾਰ ਵਾਰ ਉਸ 'ਤੇ ਦੁੱਧ ਪਾਇਆ ਜਾ ਰਿਹਾ ਸੀ ਤੇ ਓਦੋਂ ਠੰਢ ਬਹੁਤ ਸੀ। ਦੁੱਧ 'ਚ ਗਰਮ ਪਾਣੀ ਮਿਲਾਇਆ ਗਿਆ ਤਾਂ ਸਨੀ ਦੇ ਸਰੀਰ 'ਤੇ ਲਾਲ ਦਾਣੇ ਨਿਕਲ ਆਏ ਸਨ। ਸਨੀ ਨੇ ਸੀਨ ਦੇਣ ਲਈ ਸਭ ਕੁਝ ਸਹਿਣ ਕਰ ਲਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ