Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਫੈਡਰਲ ਕਾਰਬਨ ਪਲੈਨ ਤੋਂ ਦਿੱਤੀ ਜਾਣ ਵਾਲੀ ਛੋਟ ਬਾਰੇ ਐਲਾਨ ਕਰਨਗੇ ਟਰੂਡੋ ਤੇ ਮੈਕੇਨਾ

October 23, 2018 09:43 AM

ਓਟਵਾ, 22 ਅਕਤੂਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਕਾਰਬਨ ਟੈਕਸ ਲਾਉਣ ਦੇ ਨਾਲ ਨਾਲ ਕੈਨੇਡੀਅਨਾਂ ਨੂੰ ਸਿੱਧੇ ਤੌਰ ਉੱਤੇ ਇਸ ਤੋਂ ਕੁੱਝ ਛੋਟ ਦੇਣ ਦਾ ਵਾਅਦਾ ਵੀ ਕਰ ਰਹੀ ਹੈ। 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਤਾਵਰਣ ਮੰਤਰੀ ਕੈਥਰੀਨ ਮੈਕੇਨਾ ਨਾਲ ਟੋਰਾਂਟੋ ਵਿੱਚ ਹੋਣਗੇ ਜਿੱਥੇ ਉਹ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਆਪਣੇ ਕਾਰਬਨ ਪ੍ਰਾਈਸਿੰਗ ਪਲੈਨ ਨੂੰ ਵੇਚਣ ਦੀ ਸ਼ੁਰੂਆਤ ਕਰਨਗੇ। ਇਸ ਤਹਿਤ ਕਿਸੇ ਪਰਿਵਾਰ ਦੀ ਆਮਦਨ ਤੇ ਉਸ ਦੇ ਆਕਾਰ ਨੂੰ ਵੇਖਦਿਆਂ ਹੋਇਆਂ ਕਾਰਬਨ ਟੈਕਸ ਉੱਤੇ ਛੋਟ ਦਿੱਤੀ ਜਾਵੇਗੀ। ਜਿ਼ਕਰਯੋਗ ਹੈ ਕਿ ਅਲਬਰਟਾ ਵਿੱਚ ਜਦੋਂ 2017 ਵਿੱਚ ਕਾਰਬਨ ਟੈਕਸ ਲਾਇਆ ਗਿਆ ਸੀ ਤਾਂ ਜਿਹੋ ਜਿਹੀ ਸਕੀਮ ਉੁਸ ਸਮੇਂ ਪੇਸ਼ ਕੀਤੀ ਗਈ ਸੀ ਇਹ ਉਹੋ ਜਿਹੀ ਸਕੀਮ ਹੀ ਹੈ। 

ਦੋਵੇਂ ਆਗੂ ਮੰਗਲਵਾਰ ਨੂੰ ਐਲਾਨ ਕਰਨਗੇ ਕਿ ਕਿਹੜੇ ਪ੍ਰੋਵਿੰਸਾਂ ਉੱਤੇ ਫੈਡਰਲ ਕਾਰਬਨ ਪ੍ਰਾਈਸ ਲਾਗੂ ਹੋਵੇਗਾ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਤੇ ਇੰਟਰਨੈਸ਼ਨਲ ਟਰੇਡ ਮੰਤਰੀ ਜਿੰਮ ਕਾਰ ਨੂੰ ਉਨ੍ਹਾਂ ਦੇ ਹੋਮ ਪ੍ਰੋਵਿੰਸਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ਪ੍ਰੋਵਿੰਸਾ ਵਿੱਚ ਇਹ ਛੋਟ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਹੈ ਜਿੱਥੇ ਇਹ ਪਹਿਲਾਂ ਤੋਂ ਹੀ ਲਾਗੂ ਹੈ। ਇਸ ਸਬੰਧ ਵਿੱਚ ਸਸਕੈਚਵਨ, ਮੈਨੀਟੋਬਾ ਤੇ ਨਿਊ ਬਰੰਜ਼ਵਿੱਕ ਵਿੱਚ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। 

ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਕਿਊਬਿਕ ਫੈਡਰਲ ਸਰਕਾਰ ਵੱਲੋਂ ਪਹਿਲੀ ਜਨਵਰੀ ਤੋਂ ਕਾਰਬਨ ਟੈਸਨ ਲਾਉਣ ਦੀ ਸਮਾਂ ਸੀਮਾ ਉੱਤੇ ਪੂਰੇ ਉਤਰਨ ਦੀ ਕੋਸਿ਼ਸ਼ ਕਰ ਰਹੇ ਹਨ ਤੇ ਇੱਥੇ ਇੱਕ ਟੰਨ ਪਿੱਛੇ 20 ਡਾਲਰ ਕਾਰਬਨ ਟੈਕਸ ਵਸੂਲਿਆ ਜਾਵੇਗਾ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਵੀ ਫੈਡਰਲ ਸਰਕਾਰ ਦੇ ਹਿਸਾਬ ਨਾਲ ਕਾਰਬਲ ਟੈਕਸ ਵਸੂਲਿਆ ਜਾਵੇਗਾ। ਨੋਵਾ ਸਕੋਸ਼ੀਆ ਨੇ ਆਪਣਾ ਕੈਪ ਐਂਡ ਟਰੇਡ ਸਿਸਟਮ ਪਿਛਲੇ ਸਾਲ ਐਲਾਨ ਦਿੱਤਾ ਸੀ ਤੇ ਨਿਊਫਾਊਂਡਲੈਂਡ ਦਾ ਕਾਰਬਨ ਪਲੈਨ ਅਜੇ ਵੀ ਸੀਕ੍ਰੇਟ ਰੱਖਿਆ ਜਾ ਰਿਹਾ ਹੈ।

ਕਾਰਬਨ ਟੈਕਸ ਲਾ ਕੇ ਇੱਕਠੀ ਕੀਤੀ ਜਾਣ ਵਾਲੀ ਰਕਮ ਕਾਫੀ ਮਾਇਨੇ ਰੱਖਦੀ ਹੈ। ਅਲਬਰਟਾ ਇਸ ਸਾਲ ਕਾਰਬਨ ਟੈਕਸ ਤੋਂ 1.4 ਬਿਲੀਅਨ ਡਾਲਰ ਇੱਕਠੇ ਕਰਨ ਦੀ ਉਮੀਦ ਲਾਈ ਬੈਠਾ ਹੈ ਤੇ ਇੱਥੇ ਇੱਕ ਟੰਨ ਪਿੱਛੇ 30 ਡਾਲਰ ਕਾਰਬਨ ਟੈਕਸ ਵਸੂਲਿਆ ਜਾਵੇਗਾ। ਟਰੂਡੋ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਸਬੰਧਤ ਪ੍ਰੋਵਿੰਸ ਦੇ ਲੋਕਾਂ ਨੂੰ ਮੋੜ ਦਿੱਤੀ ਜਾਵੇਗੀ।     

 

 

  

PYzrlkfrbnplYnqoNidwqIjfxvflICot

bfryaYlfnkrngytrUzoqymYkynf

Etvf,22akqUbr(postibAUro):PYzrlsrkfrkfrbntYkslfAuxdynflnflkYnyzIanFƒiswDyqOrAuWqyiesqoNkuwJCotdyxdfvfadfvIkrrhIhY.

pRDfn mMqrIjsitntrUzovfqfvrxmMqrIkYQrInmYkynfnfltorFtoivwchoxgyijwQyAuhaglIaFPYzrlcoxFqoNpihlFafpxykfrbnpRfeIisMgplYnƒvycxdIsLurUafqkrngy.iesqihqiksypirvfrdIafmdnqyAusdyafkfrƒvyKidaFhoieaFkfrbntYksAuWqyCotidwqIjfvygI.ijLkrXoghYikalbrtfivwcjdoN2017ivwckfrbntYkslfieafigafsIqFijhoijhIskImAuussmyNpysLkIqIgeIsIiehAuhoijhIskImhIhY.

dovyN afgUmMglvfrƒaYlfnkrngyikikhVypRoivMsFAuWqyPYzrlkfrbnpRfeIslfgUhovygf.pbilksyPtImMqrIrflPguzylqyieMtrnYsLnltryzmMqrIijMmkfrƒAunHFdyhompRoivMsFvwlrvfnfkridwqfigafhYqFikiehpqflfieafjfskyikAunHFpRoivMsfivwciehCotisstmiksqrHFkMmkrdfhYijwQyiehpihlFqoNhIlfgUhY.iessbMDivwcsskYcvn,mYnItobfqyinAUbrMjLivwkivwcaYlfnkIqyjfxdIsMBfvnfhY.

ibRitsL kolMbIaf,albrtfqyikAUibkPYzrlsrkfrvwloNpihlIjnvrIqoNkfrbntYsnlfAuxdIsmFsImfAuWqypUryAuqrndIkoisLsLkrrhyhnqyiewQyiewktMnipwCy20zflrkfrbntYksvsUilafjfvygf.ipRMsaYzvrzafeIlYNzvwloNvIPYzrlsrkfrdyihsfbnflkfrbltYksvsUilafjfvygf.novfskosLIafnyafpxfkYpaYNztryzisstmipClysflaYlfnidwqfsIqyinAUPfAUNzlYNzdfkfrbnplYnajyvIsIkRytrwiKafjfirhfhY.

kfrbntYkslfkyiewkTIkIqIjfxvflIrkmkfPImfienyrwKdIhY.albrtfiessflkfrbntYksqoN1[4iblIanzflriewkTykrndIAumIdlfeIbYTfhYqyiewQyiewktMnipwCy30zflrkfrbntYksvsUilafjfvygf.trUzovwloNiehvfadfvIkIqfigafhYikkfrbntYksqoNhoxvflIafmdnsbMDqpRoivMsdylokFƒmoVidwqIjfvygI.    

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ