Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਲਿਬਰਲਾਂ ਨੇ ਕਮੇਟੀਆਂ ਵਿੱਚ ਪਾਰਲੀਆਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਬਹਾਲ ਕਰਨ ਦਾ ਲਿਆ ਫੈਸਲਾ

December 12, 2019 08:46 AM

ਓਟਵਾ, 11 ਦਸੰਬਰ (ਪੋਸਟ ਬਿਊਰੋ) : ਪਿਛਲੇ ਸੈਸ਼ਨ ਵਿੱਚ ਲਿਬਰਲਾਂ ਵੱਲੋਂ ਕੀਤੇ ਗਏ ਪਾਰਲੀਆਮੈਂਟਰੀ ਸੁਧਾਰਾਂ ਤੋਂ ਇੱਕ ਮਾਮਲੇ ਵਿੱਚ ਪਿੱਛੇ ਹਟਦਿਆਂ ਸਰਕਾਰ ਵੱਲੋਂ ਹਾਊਸ ਆਫ ਕਾਮਨਜ਼ ਦੀਆਂ ਕਮੇਟੀਆਂ ਵਿੱਚ ਪਾਰਲੀਆਮੈਂਟਰੀ ਸੈਕਟਰੀਜ਼ ਨੂੰ ਵੋਟਿੰਗ ਮੈਂਬਰਾਂ ਵਜੋਂ ਬਹਾਲ ਕਰਨ ਦੀ ਤਜਵੀਜ਼ ਪਾਸ ਕੀਤੀ ਗਈ। 

ਵੀਰਵਾਰ ਨੂੰ ਰੁਟੀਨ ਕਾਰਵਾਈ ਦੌਰਾਨ ਸਰਕਾਰ ਦੇ ਹਾਊਸ ਲੀਡਰ ਦੇ ਪਾਰਲੀਆਮੈਂਟਰੀ ਸਕੱਤਰ ਕੈਵਿਨ ਲੈਮਰੌਕਸ ਨੂੰ ਮੌਜੂਦਾ ਆਰਡਰਜ਼, ਜੋ ਕਿ ਇਨ੍ਹਾਂ ਮੈਂਬਰਾਂ ਨੂੰ ਮਿਲੀਆਂ ਹੋਈਆਂ ਸ਼ਕਤੀਆਂ ਦੇ ਸਬੰਧ ਵਿੱਚ ਸਨ, ਨੂੰ ਸਸਪੈਂਡ ਕਰਨ ਲਈ ਸਹਿਮਤੀ ਸਰਬਸੰਮਤੀ ਨਾਲ ਮਿਲ ਗਈ। ਸਸਪੈਂਸ਼ਨ ਦੇ ਇਹ ਹੁਕਮ 43ਵੀਂ ਪਾਰਲੀਆਮੈਂਟ ਦੀ ਸਮੁੱਚੀ ਕਾਰਵਾਈ ਦੌਰਾਨ ਲਾਗੂ ਰਹਿਣਗੇ। ਇਸ ਤੋਂ ਭਾਵ ਇਹ ਹੈ ਕਿ ਹੁਣ ਪਾਰਲੀਆਮੈਂਟਰੀ ਸਕੱਤਰਾਂ ਦੀ ਇੱਕ ਵਾਰੀ ਫਿਰ ਕਮੇਟੀਆਂ ਵਿੱਚ ਨਿਯੁਕਤੀ ਹੋ ਸਕੇਗੀ, ਉਹ ਬਦਲ ਵਜੋਂ ਕੰਮ ਕਰ ਸਕਣਗੇ, ਮਤੇ ਅੱਗੇ ਪੇਸ਼ ਕਰ ਸਕਣਗੇ ਤੇ ਵੋਟਿੰਗ ਵਿੱਚ ਹਿੱਸਾ ਲੈ ਸਕਣਗੇ। 

ਪਾਰਲੀਆਮੈਂਟ ਦੇ ਪਿਛਲੇ ਸੈਸ਼ਨ ਵਿੱਚ ਲਿਬਰਲਾਂ ਨੇ ਹਾਊਸ ਨਿਯਮਾਂ ਵਿੱਚ ਸੋਧ ਕਰਦਿਆਂ ਪਾਰਲੀਆਮੈਂਟਰੀ ਸਕੱਤਰਾਂ ਨੂੰ ਹਾਊਸ ਕਮੇਟੀ ਦੇ ਵੋਟਿੰਗ ਮੈਂਬਰਾਂ ਵਜੋਂ ਹਟਾ ਦਿੱਤਾ ਸੀ। ਅਜਿਹਾ ਕਮੇਟੀ ਨੂੰ ਹੋਰ ਆਜ਼ਾਦੀ ਦੇਣ ਲਈ ਕੀਤਾ ਗਿਆ ਸੀ। ਹੁਣ ਘੱਟ ਗਿਣਤੀ ਸਰਕਾਰ ਦੀਆਂ ਪਰੇਸ਼ਾਨੀਆਂ ਨੂੰ ਵੇਖਦਿਆਂ ਹੋਇਆਂ, ਲਿਬਰਲਾਂ ਵੱਲੋਂ ਆਪਣੇ ਹੀ ਫੈਸਲੇ ਤੋਂ ਪਿੱਛੇ ਹਟਿਆ ਜਾ ਰਿਹਾ ਹੈ। ਜਿ਼ਕਰਯੋਗ ਹੈ ਕਿ ਹੁਣ ਵਿਰੋਧੀ ਧਿਰਾਂ ਦਾ ਹਾਊਸ ਕਮੇਟੀਆਂ ਵਿੱਚ ਦਬਦਬਾ ਹੈ।  

ਪਿਛਲੇ ਹਫਤੇ ਇਸ ਕਦਮ ਸਬੰਧੀ ਪੁੱਛੇ ਜਾਣ ਉੱਤੇ ਸਰਕਾਰ ਦੇ ਹਾਊਸ ਲੀਡਰ ਪਾਬਲੋ ਰੌਡਰਿਗਜ਼ ਨੇ ਆਖਿਆ  ਸੀ ਕਿ ਇਸ ਮੁੱਦੇ ਉੱਤੇ ਵਿਚਾਰ ਹੋ ਚੁੱਕੀ ਹੈ। ਅਸੀਂ ਹੋਰ ਬਦਲ ਤਲਾਸ਼ ਰਹੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਕਮੇਟੀਆਂ ਸਹੀ ਢੰਗ ਨਾਲ ਕੰਮ ਕਰਨ, ਅਸੀਂ ਇਹ ਵੀ ਚਾਹੁੰਦੇ ਹਾਂ ਕਿ ਹਾਊਸ ਦੀ ਕਾਰਵਾਈ ਵੀ ਸਹੀ ਢੰਗ ਨਾਲ ਚੱਲਦੀ ਰਹੇ। ਅਸੀਂ ਚਾਹੁੰਦੇ ਹਾਂ ਕਿ ਹਾਊਸ ਵਿੱਚ, ਕਮੇਟੀਆਂ ਵਿੱਚ ਬਿੱਲ ਪਾਸ ਹੋਣ।

 

 

  

ilbrlFnykmytIaFivwcpfrlIafmYNtrIskwqrFdIaFsLkqIaFbhflkrndfilafPYslf

Etvf,11dsMbr(postibAUro):ipClysYsLnivwcilbrlFvwloNkIqygeypfrlIafmYNtrIsuDfrFqoNiewkmfmlyivwcipwCyhtidaFsrkfrvwloNhfAUsafPkfmnjLdIaFkmytIaFivwcpfrlIafmYNtrIsYktrIjLƒvoitMgmYNbrFvjoNbhflkrndIqjvIjLpfskIqIgeI.

vIrvfr ƒrutInkfrvfeIdOrfnsrkfrdyhfAUslIzrdypfrlIafmYNtrIskwqrkYivnlYmrOksƒmOjUdfafrzrjL,joikienHFmYNbrFƒimlIaFhoeIaFsLkqIaFdysbMDivwcsn,ƒsspYNzkrnleIsihmqIsrbsMmqInflimlgeI.sspYNsLndyiehhukm43vINpfrlIafmYNtdIsmuwcIkfrvfeIdOrfnlfgUrihxgy.iesqoNBfviehhYikhuxpfrlIafmYNtrIskwqrFdIiewkvfrIiPrkmytIaFivwcinXukqIhoskygI,AuhbdlvjoNkMmkrskxgy,mqyawgypysLkrskxgyqyvoitMgivwcihwsflYskxgy.

pfrlIafmYNt dyipClysYsLnivwcilbrlFnyhfAUsinXmFivwcsoDkridaFpfrlIafmYNtrIskwqrFƒhfAUskmytIdyvoitMgmYNbrFvjoNhtfidwqfsI.aijhfkmytIƒhorafjLfdIdyxleIkIqfigafsI.huxGwtigxqIsrkfrdIaFprysLfnIaFƒvyKidaFhoieaF,ilbrlFvwloNafpxyhIPYslyqoNipwCyhitafjfirhfhY.ijLkrXoghYikhuxivroDIiDrFdfhfAUskmytIaFivwcdbdbfhY. 

ipCly hPqyieskdmsbMDIpuwCyjfxAuWqysrkfrdyhfAUslIzrpfblorOzirgjLnyafiKaf  sI ikiesmuwdyAuWqyivcfrhocuwkIhY.asINhorbdlqlfsLrhyhF.AunHFafiKafikasINcfhuMdyhFikkmytIaFshIZMgnflkMmkrn,asINiehvIcfhuMdyhFikhfAUsdIkfrvfeIvIshIZMgnflcwldIrhy.asINcfhuMdyhFikhfAUsivwc,kmytIaFivwcibwlpfshox.

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ