Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਬਰੈਂਪਟਨ ਦੇ ਘਰ ਵਿੱਚੋਂ ਮ੍ਰਿਤਕ ਮਿਲੀ ਮਹਿਲਾ ਦਾ ਕੀਤਾ ਗਿਆ ਸੀ ਕਤਲ!

December 11, 2019 09:58 AM

ਟੋਰਾਂਟੋ, 10 ਦਸੰਬਰ (ਪੋਸਟ ਬਿਊਰੋ) : ਬਰੈਂਪਟਨ ਦੇ ਘਰ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਮਰਡਰ-ਸਿਊਸਾਈਡ ਦੀ ਸਿ਼ਕਾਰ ਸੀ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਉਹ ਲਾਪਤਾ ਵੀ ਪਾਈ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। 

ਸੋਮਵਾਰ ਨੂੰ ਪੁਲਿਸ ਅਧਿਕਾਰੀਆਂ ਨੂੰ ਦੁਪਹਿਰ ਦੇ 2:00 ਵਜੇ ਈਗਲ ਰਿੱਜ ਡਰਾਈਵ ਤੇ ਬਿੱਗਹੌਰਨ ਕ੍ਰੀਸੈਂਟ ਨੇੜੇ ਸਥਿਤ ਇੱਕ ਘਰ ਵਿੱਚ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਵਿੱਚ 27 ਸਾਲਾ ਸ਼ਰਨਜੀਤ ਕੌਰ ਤੇ 35 ਸਾਲਾ ਨਵਦੀਪ ਸਿੰਘ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਅੱਗੇ ਦੱਸਿਆ ਕਿ ਸ਼ਰਨਜੀਤ ਕੌਰ ਦੀ ਮੌਤ ਨੂੰ ਕਤਲ ਮੰਨਿਆ ਜਾ ਰਿਹਾ ਹੈ। 

ਮੰਗਲਵਾਰ ਨੂੰ ਇੰਸਪੈਕਟਰ ਮਾਰਟੀ ਓਟਵੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਨਵਦੀਪ ਸਿੰਘ ਨੇ ਪਹਿਲਾਂ ਸ਼ਰਨਜੀਤ ਨੂੰ ਜਾਨੋਂ ਮਾਰਿਆ ਤੇ ਫਿਰ ਖੁਦਕੁਸ਼ੀ ਕੀਤੀ। ਅਤੀਤ ਵਿੱਚ ਦੋਵਾਂ ਦੇ ਕਾਫੀ ਨਜ਼ਦੀਕੀ ਰਿਸ਼ਤੇ ਦੱਸੇ ਜਾਂਦੇ ਹਨ। ਇੰਸਪੈਕਟਰ ਓਟਵੇ ਨੇ ਦੱਸਿਆ ਕਿ ਸ਼ਰਨਜੀਤ ਦੇ ਲਾਪਤਾ ਹੋਣ ਦੀ ਰਿਪੋਰਟ ਉਸ ਦੀ ਦੋਸਤ ਵੱਲੋਂ ਟੋਰਾਂਟੋ ਪੁਲਿਸ ਕੋਲ ਵੀ ਲਿਖਵਾਈ ਗਈ ਸੀ। ਜਦੋਂ ਉਸ ਦੀ ਲਾਸ਼ ਮਿਲੀ ਤਾਂ ਉਸ ਦੇ ਲਾਪਤਾ ਹੋਣ ਦੀ ਜਾਚ ਚੱਲ ਰਹੀ ਸੀ।

ਪੁਲਿਸ ਨੇ ਦੱਸਿਆ ਕਿ ਸ਼ਰਨਜੀਤ ਕੌਰ ਤੇ ਨਵਦੀਪ ਸਿੰਘ ਦਰਮਿਆਨ ਕਿਸੇ ਤਰ੍ਹਾਂ ਦੀ ਘਰੇਲੂ ਹਿੰਸਾ ਜਾਂ ਹੋਰ ਕਿਸੇ ਤਰ੍ਹਾਂ ਦੇ ਅਪਰਾਧ ਦਾ ਕੋਈ ਰਿਕਾਰਡ ਨਹੀਂ ਮਿਲਦਾ। ਪੁਲਿਸ ਨੇ ਆਖਿਆ ਕਿ ਉਨ੍ਹਾਂ ਵਿੱਚ ਗੜਬੜੀ ਦਾ ਪਹਿਲੀ ਵਾਰੀ ਸਾਨੂੰ ਪਤਾ ਲੱਗਿਆ ਹੈ। ਜਾਂਚਕਾਰ ਕਿਸੇ ਹੋਰ ਮਸ਼ਕੂਕ ਦੀ ਭਾਲ ਨਹੀਂ ਕਰ ਰਹੇ।  

 

 

  

brYNptndyGrivwcoNimRqkimlImihlf

dfkIqfigafsIkql!

torFto,10dsMbr(postibAUro):brYNptndyGrivwcimRqkpfeIgeItorFtodImihlfmrzr-isAUsfeIzdIisLkfrsI.afpxImOqqoNiewkidnpihlFAuhlfpqfvIpfeIgeI.iehjfxkfrIpuilsnyidwqI.

somvfr ƒpuilsaiDkfrIaFƒdupihrdy2:00vjyeIglirwjzrfeIvqyibwghOrnkRIsYNtnyVysiQqiewkGrivwcswidafigaf.puilsnydwisafikAunHFƒGrivwc27sflfsLrnjIqkOrqy35sflfnvdIpisMGdIaFlfsLFimlIaF.puilsnyawgydwisafiksLrnjIqkOrdImOqƒkqlmMinafjfirhfhY.

mMglvfr ƒieMspYktrmfrtIEtvynypwqrkfrFnflgwlbfqkridaFafiKafikjFcqoNbfadiehsfhmxyafieafhYiknvdIpisMGnypihlFsLrnjIqƒjfnoNmfirafqyiPrKudkusLIkIqI.aqIqivwcdovFdykfPInjLdIkIirsLqydwsyjFdyhn.ieMspYktrEtvynydwisafiksLrnjIq dylfpqfhoxdIirportAusdIdosqvwloNtorFtopuilskolvIilKvfeIgeIsI.jdoNAusdIlfsLimlIqFAusdylfpqfhoxdIjfccwlrhIsI.

puilsnydwisafiksLrnjIqkOrqynvdIpisMGdrimafniksyqrHFdIGrylUihMsfjFhoriksyqrHFdyaprfDdfkoeIirkfrznhINimldf.puilsnyafiKafikAunHFivwcgVbVIdfpihlIvfrIsfƒpqflwigafhY.jFckfriksyhormsLkUkdIBflnhINkrrhy. 

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ