Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਨਾਜ਼ੀਆਂ ਨੇ ਜਰਮਨੀ ਨੂੰ ਬਦਲਿਆ ਅਤੇ ਭਾਜਪਾ ਬਦਲ ਰਹੀ ਹੈ ਦਿੱਲੀ ਨੂੰ

November 14, 2019 08:41 AM

-ਮਨੀਸ਼ ਤਿਵਾੜੀ

ਫਾਸ਼ੀਵਾਦੀਆਂ ਕੋਲ ਦਿਖਾਵਟੀ ਇਮਾਰਤਾਂ ਨਾਲ ਸੰਮੋਹਨ ਕਰਨ ਵਾਲੀ ਰੋਗੀ ਵਿਚਾਰਧਾਰਾ ਸੀ। ਫਾਸਿਸਟ ਨਿਰਮਾਣ ਉਦੋਂ ਸ਼ੁਰੂ ਹੋਇਆ, ਜਦੋਂ ਬੈਨਿਟੋ ਮੁਸੋਲਿਨੀ ਨੇ 1920 ਵਿੱਚ ਇਟਲੀ 'ਚ ਸੱਤਾ 'ਤੇ ਕਬਜ਼ਾ ਕੀਤਾ।

ਜਰਮਨੀ ਵਿੱਚ ਐਡੋਲਫ ਹਿਟਲਰ ਦੇ 1933 ਵਿੱਚ ਚਾਂਸਲਰਸ਼ਿਪ ਹਾਸਿਲ ਕਰਨ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂੁ ਹੋਈ। ਇਹ ਦੋਵੇਂ ਸ਼ਾਸਕ ਅੱਤਿਆਚਾਰੀ ਅਤੇ ਤਾਨਾਸ਼ਾਹ ਸਨ ਅਤੇ ਉਨ੍ਹਾਂ ਨੇ ਵਾਸਤੂਕਲਾ ਨੂੰ ਸਿਆਸੀ ਪ੍ਰਕਾਸ਼ਨ ਦਾ ਇੱਕ ਹਥਿਆਰ ਬਣਾਇਆ। ਫਾਸ਼ੀਵਾਦ ਵਿਚਾਰਧਾਰਾ ਵਿਸ਼ਾਲ ਅਤੇ ਖੁੱਲ੍ਹੇ ਵਿਹੜੇ ਵਾਲੀਆਂ ਇਮਾਰਤਾਂ ਦੇ ਨਿਰਮਾਣ ਵਿੱਚ ਨਜ਼ਰ ਆਉਂਦੀ ਹੈ। ਇਨ੍ਹਾਂ ਇਮਾਰਤਾਂ ਵਿੱਚ ਖਾਲੀ ਥਾਵਾਂ ਇਸ ਕਰਕੇ ਛੱਡੀਆਂ ਗਈਆਂ ਤਾਂ ਕਿ ਇਨ੍ਹਾਂ ਦੀ ਵਰਤੋਂ ਲੋਕਾਂ ਦੀ ਵਿਸ਼ਾਲ ਮੰਡਲੀ ਇਕੱਠੀ ਕਰਨ ਲਈ ਕੀਤੀ ਜਾ ਸਕੇ। ਇਥੇ ਵਿਸ਼ਾਲ ਜਨ-ਸਮੂਹ ਧਮਕੀ ਅਤੇ ਬਲਾਤਕਾਰ ਵਰਗੀਆਂ ਖਤਰਨਾਕ ਕਰਤੂਤਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਸੀ। ਨਾਜ਼ੀ ਯੱਗ 'ਚ ਮਸ਼ਾਲ ਰੈਲੀ ਇਸੇ ਦੀ ਇੱਕ ਮਿਸਾਲ ਹੈ। ਫਾਸ਼ੀਵਾਦ ਵਾਸਤੂ ਕਲਾ ਦਾ ਮੁੱਖ ਉਦੇਸ਼ ਜਨਤਕ ਇਮਰਾਤਾਂ ਅਤੇ ਸੜਕਾਂ ਬਣਾਉਣਾ ਸੀ। ਇਹ ਪੁਰਾਤਨ ਰੋਮ ਵਰਗਾਂ ਹੀ ਸੀ। ਅਜਿਹੀਆਂ ਇਮਾਰਤਾਂ ਦਾ ਮੁੱਖ ਉਦੇਸ਼ ਪੂਰਬ ਦੀ ਸ਼ਾਨੋ-ਸ਼ੌਕਤ ਦਾ ਗੁਣਗਾਨ ਕਰਕੇ ਅਨਾੜੀ ਰਾਸ਼ਟਰਵਾਦ ਦੀ ਸਮਝ ਪੈਦਾ ਕਰਨ ਦੀ ਕੋਸ਼ਿਸ਼ ਸੀ।

ਇਟਲੀ ਵਿੱਚ ਫਾਸ਼ੀਵਾਦ ਵਾਸਤੂਕਲਾ ਨੂੰ ਜੀਸੈਪ ਟੈਰਾਨੀ ਨਾਲ ਮਿਲ ਕੇ ਕੁਝ ਵਾਸਤੂਕਾਰਾਂ ਨੇ ਵਿਕਸਿਤ ਗੁਰੈਨੀ, ਅਰਨੈਸਟੋ ਬਰੂਨੋਂ ਲਾ ਪਾਡੁਲਾ ਅਤੇ ਮਾਰੀਓ ਰੋਮਾਨੋ ਵਰਗੇ ਲੋਕ ਸ਼ਾਮਲ ਸਨ। ਜਰਮਨੀ ਵਿੱਚ ਫਾਸ਼ੀਵਾਦ ਵਾਸਤੂਕਲਾ ਦੀ ਅਗਵਾਈ ਅਲਬਰਟ ਸਪੀਅਰ ਨੇ ਕੀਤੀ, ਜੋ ਹਿਲਟਰ ਵੱਲੋਂ ਚੁਣਿਆ ਗਿਆ ਵਾਸਤੂਕਾਰ ਸੀ ਅਤੇ ਬਾਅਦ ਵਿੱਚ ਦੂਜੀ ਸੰਸਾਰ ਜੰਗ ਦੌਰਾਨ ਉਹ ਨਾਜ਼ੀ ਸਰਕਾਰ ਦਾ ਅਸਲਾ ਮੰਤਰੀ ਬਣਿਆ। ਨਿਊਰਮਬਰਗ ਟ੍ਰਾਇਲ ਵਿੱਚ ਸਪੀਅਰ ਨੂੰ 20 ਸਾਲ ਜੇਲ ਹੋਈ। ਬਾਅਦ ਵਿੱਚ ਉਸ ਨੇ ਇੱਕ ਕਿਤਾਬ ਲਿਖੀ, ਜਿਸ ਦਾ ਸਿਰਲੇਖ ਸੀ ‘ਥਰਡ ਰੀਚ'। ਇਹ ਕਿਤਾਬ ਕੌਮਾਂਤਰੀ ਪੱਧਰ 'ਤੇ ਇੱਕ ਨਵੀਂ ਸਨਸਨੀ ਬਣੀ। ਸਪੀਅਰ ਦੀ ਮਾਇਆਵੀ ਵਾਸਤੂਕਲਾ ਦਾ ਉਦੇਸ਼ ਬਰਲਿਨ ਨੂੰ ਦੁਨੀਆ ਦੀ ਰਾਜਧਾਨੀ (ਜਰਮਨੀਆ) ਬਣਾਉਣਾ ਸੀ। ਹਿਟਲਰ ਨੇ 1933 ਵਿੱਚ ਇਹ ਐਲਾਨ ਕੀਤਾ ਕਿ ਰਾਇਲ ਚੈਂਬਰਾਂ ਵਿੱਚ ਨਵਾਂ ਜਰਮਨੀ ਰੀਚ ਨਾ ਰਿਹਾਇਸ਼ੀ ਹੈ ਤੇ ਨਾ ਰਹਿਣ ਵਾਲਿਆਂ ਲਈ ਹੈ। ਨਾਜ਼ੀਆਂ ਵੱਲੋਂ ਸ਼ਾਸਨ ਲਈ ਇਸਤੇਮਾਲ ਵਿੱਚ ਲਿਆਂਦੇ ਗਏ ਕੇਂਦਰ ‘ਜਰਮਨੀਆ' ਨੇ 1950 ਵਿੱਚ ਬਣ ਕੇ ਤਿਆਰ ਹੋਣਾ ਸੀ।

ਇਸ ਕੰਮ ਦਾ ਉਦੇਸ਼ ਵਹਿਸ਼ੀਪੁਣਾ ਦਿਖਾਉਣਾ ਸੀ। ਇਮਾਰਤੀ ਸਮੱਗਰੀ ਲਈ ਯੂਰਪ ਦੀਆਂ ਖਾਨਾਂ ਅਤੇ ਖਣਿਜਾਂ ਦਾ ਇਸਤੇਮਾਲ ਕਰਨਾ ਸੀ। ਇਸ ਦੇ ਲਈ ਉਨ੍ਹਾਂ ਬਰਲਿਨ ਵਾਸੀਆਂ ਦੇ ਘਰਾਂ ਅਤੇ ਹੋਰ ਇਮਰਾਤਾਂ 'ਤੇ ਬੁਲਡੋਜ਼ਰ ਚਲਾਇਆ ਗਿਆ ਸੀ, ਜੋ ਇਸ ਦੇ ਰਾਹ ਵਿੱਚ ਅੜਿੱਕਾ ਸਨ। ਸਪੀਅਰ ਨੇ ਆਪਣੀ ਮੌਤ ਤੋਂ ਇੱਕ ਦਹਾਕਾ ਪਹਿਲਾਂ ਕਿਹਾ ਸੀ ਕਿ ਫਿਊਰਰ ਨੇ ਇਸ ਨੂੰ ਅਜਿਹੀ ਇਮਾਰਤ ਬਣਾਉਣ ਦਾ ਹੁਕਮ ਦਿੱਤਾ, ਜੋ ਇੱਕ ਸ਼ਹਿਰ ਨਹੀਂ, ਸਗੋਂ ਪੱਥਰ ਦੀ ਕਬਰ ਹੋਵੇਗੀ। ਭਾਵ ਇਹ ਇੱਕ ਪੱਥਰ ਦਾ ਤਾਬੂਤ ਹੋਵੇਗਾ, ਜੋ ਮਿਸਰ, ਰੋਮ ਅਤੇ ਗ੍ਰੀਸ ਦੀਆਂ ਪ੍ਰਾਚੀਨ ਸੱਭਿਅਤਾਵਾਂ ਨਾਲ ਸਬੰਧਤ ਹੋਵੇਗਾ। ਸਪੀਅਰ ਦਾ ਇਹ ਲਿਖਣ ਦਾ ਉਦੇਸ਼ ਖੁਦ ਨੂੰ ਪੱਥਰ ਵਾਂਗ ਅਮਰ ਕਰਨਾ ਸੀ। ਸਪੀਅਰ ਦੀ ਅਜਿਹੀ ਸੋਚ ਹਿਟਲਰ ਦੀਆਂ ਜੰਗੀ ਯੋਜਨਾਵਾਂ ਦਾ ਸ਼ਿਕਾਰ ਹੋਈ। ‘ਥਰਡ ਰੀਚ' ਨੂੰ ਏਦਾਂ ਬਦਲ ਦਿੱਤਾ ਗਿਆ ਕਿ ਇਥੋਂ ਦੇ ਲੋਕ ਇਸ ਨੂੰ ਪਛਾਣ ਨਾ ਸਕਣ। ਸ਼ਹਿਰ ਨੂੰ ਕਲਪਨਾ ਤੋਂ ਪਰ੍ਹੇ ਬਦਲ ਦਿੱਤਾ ਗਿਆ। ਰੀਚ ਸਟੈਗ ਅਤੇ ਬੈਂ੍ਰਡਨਬਰਗ ਨਜ਼ਰ ਵਿੱਚ ਬਹੁਤ ਵਿਸ਼ਾਲ ਪ੍ਰਤੀਤ ਹੁੰਦੇ ਸਨ, ਉਤੇ ਵੀ ਸਾਧਾਰਨ ਰੂਪ ਵਿੱਚ ਵਿਸ਼ਾਲ ਨਵੀਂ ਉਸਾਰੀ ਭਾਰੀ ਪੈ ਗਈ।

ਚੀਨ ਨੇ ਵੀ ਅਲਬਰਟ ਸਪੀਅਰ (ਜੂਨੀਅਰ) ਤੋਂ 2008 ਦੀਆਂ ਪੇਈਚਿੰਗ ਓਲੰਪਿਕ ਗੇਮਾਂ ਦਾ ਮਾਸਟਰ ਪਲਾਨ ਤਿਆਰ ਕਰਵਾਇਆ। ਕਮਿਊਨਿਸਟ ਪਾਰਟੀ ਦੀ ਅਜਿਹੀ ਵਿਚਾਰਧਾਰਾ ਕਾਰਣ ਜਨਤਕ ਥਾਵਾਂ 'ਤੇ ਖੇਡ ਈਵੈਂਟਸ ਲਈ ਕਈ ਤਬਦੀਲੀਆਂ ਕਰ ਦਿੱਤੀਆਂ ਗਈਆਂ।

ਅੱਜ ਕੱਲ੍ਹ ਦਿੱਲੀ ਵਿੱਚ ਮੋਦੀ ਸਰਕਾਰਾ ਵੀ ਕੁਝ ਅਜਿਹੀਆਂ ਹੀ ਨਵੀਆਂ ਤਬਦੀਲੀਆਂ ਕਰਵਾ ਕੇ ਖੁਦ ਨੂੰ ਜ਼ਿੰਦਾ ਰੱਖਣਾ ਚਾਹੁੰਦੀ ਹੈ। ਅਜਿਹਾ ਕਰਨ ਲਈ ਉਹ 8ਵੀਂ ਦਿੱਲੀ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਬਰਲਿਨ ਵਿੱਚ ਨਾਜ਼ੀਆਂ ਦੀ ਅਜਿਹੀ ਵਾਸਤੂਕਲਾ ਤੋਂ ਲੈ ਕੇ ਮਾਸਕੋ 'ਚ ਰੈਂਡ ਸਕੁਆਇਰ ਤੱਕ ਇੱਛਾ-ਸ਼ਕਤੀ ਇੱਕੋ ਜਿਹੀ ਨਜ਼ਰ ਆਉਂਦੀ ਸੀ। ਦਿੱਲੀ ਵਿੱਚ ਵੀ ਇੱਕ ਵਾਰ ਫਿਰ ਅਜਿਹੀਆਂ ਹੀ ਤਜਵੀਜ਼ਾਂ ਨੂੰ ਦੁਹਰਾਇਆ ਜਾ ਰਿਹਾ ਹੈ।

ਭਾਜਪਾ ਸਰਕਾਰ ਦਿੱਲੀ ਦੀ ਵਿਰਾਸਤ ਨੂੰ ਤੋੜ-ਮਰੋੜ ਕੇ ਇਸ ਵਿੱਚ ਤਬਦੀਲੀਆਂ ਲਿਆ ਰਹੀ ਹੈ। 2014 ਦੇ ਚੋਣ ਵਾਅਦਿਆਂ ਵਿੱਚ ਕਈ ਸੈਂਕੜੇ ਨਵੇਂ ਸ਼ਹਿਰਾਂ ਦੀ ਉਸਾਰੀ ਕਰਨਾ ਸ਼ਾਮਲ ਸੀ। ਪਿਛਲੇ 65 ਮਹੀਨਿਆਂ ਵਿੱਚ ਅਜਿਹੀ ਇੱਕ ਵੀ ਇਮਾਰਤ ਦਾ ਨਿਰਮਾਣ ਨਹੀਂ ਕੀਤਾ ਗਿਆ। ਚੰਡੀਗੜ੍ਹ, ਭੁਵਨੇਸ਼ਵਰ ਅਤੇ ਗਾਂਧੀਨਗਰ ਨੂੰ ਬਣਾਉਣ ਤੋਂ ਬਾਅਦ ਅਜਿਹਾ ਇੱਕ ਵੀ ‘ਗ੍ਰੀਨ ਸਿਟੀ' ਨਹੀਂ ਬਣਿਆ। ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਅਮਰਾਵਤੀ ਵੀ ‘ਭੂਤੀਆ ਸ਼ਹਿਰ' ਬਣ ਕੇ ਰਹਿ ਗਿਆ ਹੈ ਪਰ ਦਿੱਲੀ ਵਿੱਚ ਸੱਤਾਧਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ। ਉਨ੍ਹਾਂ ਮੁਤਾਬਕ ਵਾਸਤੂਕਲਾ ਸ਼ਕਤੀ ਪ੍ਰਦਰਸ਼ਨ ਦਾ ਇੱਕ ਹੋਰ ਜ਼ਰੀਆ ਹੈ। ਇਸ ਤਰ੍ਹਾਂ ਜਿਵੇਂ ਫਾਸ਼ੀਵਾਦ ਨੇ ਆਪਣੀ ਸੋੋਚ ਰੱਖੀ, ਹੁਣ ਭਾਜਪਾ ਵੀ ਉਸੇ ਰਾਹ 'ਤੇ ਚੱਲ ਰਹੀ ਹੈ।

 

  

nfËIaF ny jrmnI ƒ bdilaf aqy Bfjpf bdl rhI hY idwlI ƒ

-mnIÈ iqvfVI

PfÈIvfdIaF kol idKfvtI iemfrqF nfl sµmohn krn vflI rogI ivcfrDfrf sI. Pfisst inrmfx AudoN ÈurU hoieaf, jdoN bYinto musoilnI ny 1920 ivwc ietlI 'c swqf 'qy kbËf kIqf.

jrmnI ivwc aYzolP ihtlr dy 1933 ivwc cFslriÈp hfisl krn qoN bfad ieh pRikiraf ÈurUu hoeI. ieh dovyN Èfsk awiqafcfrI aqy qfnfÈfh sn aqy AunHF ny vfsqUklf ƒ isafsI pRkfÈn df iewk hiQafr bxfieaf. PfÈIvfd ivcfrDfrf ivÈfl aqy KuwlHy ivhVy vflIaF iemfrqF dy inrmfx ivwc nËr afAuNdI hY. ienHF iemfrqF ivwc KflI QfvF ies krky CwzIaF geIaF qF ik ienHF dI vrqoN lokF dI ivÈfl mµzlI iekwTI krn leI kIqI jf sky. ieQy ivÈfl jn-smUh DmkI aqy blfqkfr vrgIaF Kqrnfk krqUqF ƒ afpxIaF awKF nfl dyK skdf sI. nfËI Xwg 'c mÈfl rYlI iesy dI iewk imsfl hY. PfÈIvfd vfsqU klf df muwK AudyÈ jnqk iemrfqF aqy sVkF bxfAuxf sI. ieh purfqn rom vrgF hI sI. aijhIaF iemfrqF df muwK AudyÈ pUrb dI Èfno-ÈOkq df guxgfn krky anfVI rfÈtrvfd dI smJ pYdf krn dI koiÈÈ sI.

ietlI ivwc PfÈIvfd vfsqUklf ƒ jIsYp tYrfnI nfl iml ky kuJ vfsqUkfrF ny ivkisq gurYnI, arnYsto brUnoN lf pfzulf aqy mfrIE romfno vrgy lok Èfml sn. jrmnI ivwc PfÈIvfd vfsqUklf dI agvfeI albrt spIar ny kIqI, jo ihltr vwloN cuixaf igaf vfsqUkfr sI aqy bfad ivwc dUjI sµsfr jµg dOrfn Auh nfËI srkfr df aslf mµqrI bixaf. inAUrmbrg t®fiel ivwc spIar ƒ 20 sfl jyl hoeI. bfad ivwc Aus ny iewk ikqfb ilKI, ijs df isrlyK sI ‘Qrz rIc'. ieh ikqfb kOmFqrI pwDr 'qy iewk nvIN snsnI bxI. spIar dI mfieafvI vfsqUklf df AudyÈ briln ƒ dunIaf dI rfjDfnI (jrmnIaf) bxfAuxf sI. ihtlr ny 1933 ivwc ieh aYlfn kIqf ik rfiel cYNbrF ivwc nvF jrmnI rIc nf irhfieÈI hY qy nf rihx vfilaF leI hY. nfËIaF vwloN Èfsn leI iesqymfl ivwc ilaFdy gey kyNdr ‘jrmnIaf' ny 1950 ivwc bx ky iqafr hoxf sI.

ies kµm df AudyÈ vihÈIpuxf idKfAuxf sI. iemfrqI smwgrI leI XUrp dIaF KfnF aqy KixjF df iesqymfl krnf sI. ies dy leI AunHF briln vfsIaF dy GrF aqy hor iemrfqF 'qy bulzoËr clfieaf igaf sI, jo ies dy rfh ivwc aiVwkf sn. spIar ny afpxI mOq qoN iewk dhfkf pihlF ikhf sI ik iPAUrr ny ies ƒ aijhI iemfrq bxfAux df hukm idwqf, jo iewk Èihr nhIN, sgoN pwQr dI kbr hovygI. Bfv ieh iewk pwQr df qfbUq hovygf, jo imsr, rom aqy gRIs dIaF pRfcIn swiBaqfvF nfl sbµDq hovygf. spIar df ieh ilKx df AudyÈ Kud ƒ pwQr vFg amr krnf sI. spIar dI aijhI soc ihtlr dIaF jµgI XojnfvF df iÈkfr hoeI. ‘Qrz rIc' ƒ eydF bdl idwqf igaf ik ieQoN dy lok ies ƒ pCfx nf skx. Èihr ƒ klpnf qoN prHy bdl idwqf igaf. rIc stYg aqy bYNRznbrg nËr ivwc bhuq ivÈfl pRqIq huµdy sn, Auqy vI sfDfrn rUp ivwc ivÈfl nvIN AusfrI BfrI pY geI.

cIn ny vI albrt spIar (jUnIar) qoN 2008 dIaF pyeIicµg Elµipk gymF df mfstr plfn iqafr krvfieaf. kimAUinst pfrtI dI aijhI ivcfrDfrf kfrx jnqk QfvF 'qy Kyz eIvYNts leI keI qbdIlIaF kr idwqIaF geIaF.

awj kwlH idwlI ivwc modI srkfrf vI kuJ aijhIaF hI nvIaF qbdIlIaF krvf ky Kud ƒ i˵df rwKxf cfhuµdI hY. aijhf krn leI Auh 8vIN idwlI df inrmfx krnf cfhuµdI hY. briln ivwc nfËIaF dI aijhI vfsqUklf qoN lY ky mfsko 'c rYNz skuafier qwk iewCf-ÈkqI iewko ijhI nËr afAuNdI sI. idwlI ivwc vI iewk vfr iPr aijhIaF hI qjvIËF ƒ duhrfieaf jf irhf hY.

Bfjpf srkfr idwlI dI ivrfsq ƒ qoV-mroV ky ies ivwc qbdIlIaF ilaf rhI hY. 2014 dy cox vfaidaF ivwc keI sYNkVy nvyN ÈihrF dI AusfrI krnf Èfml sI. ipCly 65 mhIinaF ivwc aijhI iewk vI iemfrq df inrmfx nhIN kIqf igaf. cµzIgVH, BuvnyÈvr aqy gFDIngr ƒ bxfAux qoN bfad aijhf iewk vI ‘gRIn istI' nhIN bixaf. aFDrf pRdyÈ dI nvIN rfjDfnI amrfvqI vI ‘BUqIaf Èihr' bx ky rih igaf hY pr idwlI ivwc swqfDfrI ies pfsy iDafn nhIN dy rhy. AunHF muqfbk vfsqUklf ÈkqI pRdrÈn df iewk hor ËrIaf hY. ies qrHF ijvyN PfÈIvfd ny afpxI sooc rwKI, hux Bfjpf vI Ausy rfh 'qy cwl rhI hY.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”