Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਕੀ ਚੰਦਰਸ਼ੇਖਰ ਰਾਓ ਆਪਣੇ ਦਾਅ ਵਿੱਚ ਸਫਲ ਹੋਣਗੇ

October 18, 2018 07:39 AM

-ਕਲਿਆਣੀ ਸ਼ੰਕਰ

ਦੇਸ਼ ਦਾ ਸਭ ਤੋਂ ਜਵਾਨ ਸੂਬਾ ਤੇਲੰਗਾਨਾ 2014 ਵਿੱਚ ਆਪਣੇ ਜਨਮ ਤੋਂ ਬਾਅਦ ਦੂਜੀ ਵਾਰ ਸੱਤ ਦਸੰਬਰ ਨੂੰ ਚੋਣਾਂ ਦਾ ਸਾਹਮਣਾ ਕਰੇਗਾ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਇਹ ਚੋਣਾਂ ਅੱਠ ਮਹੀਨੇ ਪਹਿਲਾਂ ਹੀ ਕਰਵਾਉਣ ਦਾ ਇੱਕ ਵੱਡਾ ਜੋਖਮ ਉਠਾਇਆ। ਉਨ੍ਹਾਂ ਨੇ ਉਸੇ ਦਿਨ ਆਪਣੇ 105 ਉਮੀਦਵਾਰਾਂ ਦਾ ਐਲਾਨ ਕਰ ਕੇ ਵੀ ਬਹੁਤ ਵੱਡੀ ਹਿੰਮਤ ਦਿਖਾਈ, ਇਥੋਂ ਤੱਕ ਕਿ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਤਰੀਕ ਐਲਾਨ ਕੀਤੇ ਜਾਣ ਤੋਂ ਵੀ ਪਹਿਲਾਂ ਕਰ ਦਿੱਤਾ। ਕੀ ਰਾਓ ਆਪਣੇ ਦਾਅ ਵਿੱਚ ਸਫਲ ਹੋਣਗੇ?

ਕੇਂਦਰ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ, ਜਿਹੜੀ 2014 ਵਿੱਚ ਸੂਬੇ ਦੀ ਵੰਡ ਲਈ ਸਹਿਮਤ ਹੋਈ, ਪਰ ਤੇਲੰਗਾਨਾ ਰਾਸ਼ਟਰ ਸਮਿਤੀ (ਟੀ ਆਰ ਐਸ) ‘ਤੇਲੰਗਾਨਾ ਲਹਿਰ’ ਉੱਤੇ ਸਵਾਰ ਹੋ ਕੇ ਸੱਤਾ 'ਚ ਆਈ। ਕਾਂਗਰਸ ਦੀਆਂ ਉਮੀਦਾਂ ਦੇ ਉਲਟ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੋਵਾਂ ਰਾਜਾਂ 'ਚੋਂ ਉਸ ਦਾ ਪੱਤਾ ਸਾਫ ਹੋ ਗਿਆ। ਇਸ ਵਾਰ ਕਿਉਂਕਿ ਕੋਈ ਲਹਿਰ ਨਹੀਂ, ਇਸ ਲਈ ਚੋਣਾਂ ਕਾਂਗਰਸ ਸਮੇਤ ਵਿਰੋਧੀ ਧਿਰ ਲਈ ਹੋਂਦ ਦੀ ਲੜਾਈ ਬਾਰੇ ਹਨ। ਤੇਲਗੂ ਦੇਸ਼ਮ, ਕਾਂਗਰਸ, ਸੀ ਪੀ ਆਈ ਅਤੇ ਤੇਲੰਗਾਨਾ ਜਨ ਸਮਿਤੀ ਨੇ (ਟੀ ਆਰ ਐੱਸ) ਦੇ ਵਿਰੁੱਧ ‘ਮਹਾਕੁਟਾਮੀ’ (ਮਹਾਗਠਜੋੜ) ਦਾ ਗਠਨ ਕਰ ਲਿਆ ਹੈ। ਤੇਲੰਗਾਨਾ ਐਕਸ਼ਨ ਕਮੇਟੀ, ਜਿਹੜੀ ਸੀ ਆਰ ਦੇ ਮੁਕਾਬਲੇ ਪੱਛੜ ਗਈ ਸੀ, ਦੇ ਕੋਡੰਡਰਾਮ ਮੁਕਾਬਲੇ ਦੀ ਪਾਰਟੀ ਟੀ ਜੇ ਐੱਸ ਦੀ ਅਗਵਾਈ ਕਰ ਰਹੇ ਹਨ। ਮਜ਼ੇ ਦੀ ਗੱਲ ਇਹ ਹੈ ਕਿ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ, ਜੋ ਕਿਸੇ ਸਮੇਂ ਇੱਕ-ਦੂਜੀ ਦੀਆਂ ਕੱਟੜ ਵਿਰੋਧੀ ਸਨ, ਆਪਣੀ ਸਿਆਸੀ ਹੋਂਦ ਬਚਾਉਣ ਲਈ ਇਕੱਠੀਆਂ ਹੋ ਗਈਆਂ ਹਨ। ਇਹ ਸਪੱਸ਼ਟ ਨਹੀਂ ਕਿ ਇਨ੍ਹਾਂ ਦਾ ਤਾਲਮੇਲ ਕਿੰਨਾ ਕੰਮ ਆਵੇਗਾ। ਟੀ ਆਰ ਐੱਸ ਨੂੰ ਇਸ ਦੀ ਉਮੀਦ ਨਹੀਂ ਸੀ, ਪਰ ਉਹ ਇਸ ਗਠਜੋੜ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਸਾਲ 2014 ਵਿੱਚ ਟੀ ਆਰ ਐੱਸ ਨੇ 119 ਵਿੱਚੋਂ 63 ਸੀਟਾਂ ਜਿੱਤੀਆਂ ਸਨ, ਜਦ ਕਿ ਖਿੱਲਰੀ ਹੋਈ ਵਿਰੋਧੀ ਧਿਰ ਆਸਾਨੀ ਨਾਲ ਹਾਰ ਗਈ ਸੀ। ਕਾਂਗਰਸ ਨੇ 21, ਤੇਲਗੂ ਦੇਸਮ ਨੇ 15 ਸੀਟਾਂ ਜਿੱਤੀਆਂ ਸਨ। ਚੰਦਰਸ਼ੇਖਰ ਰਾਓ ਨੇ ਪੜਾਅ ਵਾਰ ਢੰਗ ਨਾਲ ਵਿਰੋਧੀ ਧਿਰ ਨੂੰ ਖਤਮ ਕਰ ਦਿੱਤਾ ਅਤੇ ਤੇਲਗੂ ਦੇਸਮ (13), ਕਾਂਗਰਸ (12) ਅਤੇ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਦਾ ਸਿ਼ਕਾਰ ਕਰ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕੀਤਾ। ਕਾਂਗਰਸ ਅਤੇ ਤੇਲਗੂ ਦੇਸਮ ਪਾਰਟੀ ਦੇ ਰਣਨੀਤੀਕਾਰਾਂ ਨੂੰ ਆਸ ਹੈ ਕਿ ਕਾਂਗਰਸ ਨੂੰ ਉਚ ਜਾਤ ਰੈਡੀ, ਅਨੁਸੂਚਿਤ ਜਾਤੀ/ ਅਨੁਸਾਚਿਤ ਜਨਜਾਤੀ ਅਤੇ ਘੱਟ ਗਿਣਤੀਆਂ ਦੀਆਂ ਵੋਟਾਂ 'ਚੋਂ ਵੱਡਾ ਹਿੱਸਾ ਮਿਲੇਗਾ। ਤੇਲਗੂ ਦੇਸਮ ਓ ਬੀ ਸੀ ਵਰਗਾਂ ਵਿੱਚੋ ਵੱਡੀ ਗਿਣਤੀ ਵਿੱਚ ਵੋਟਾਂ ਹਾਸਲ ਕਰਨ ਦੀ ਪੂਰੂ ਆਸ ਲਾਈ ਬੈਠੀ ਹੈ।

ਮੁੱਖ ਮੰਤਰੀ ਰਾਓ ਇਸ ਵੇਲੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਆਸ-ਪਾਸ ‘ਸ਼ਖਸੀ ਪੂਜਾ’ ਦਾ ਘੇਰਾ ਬਣਾ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਬੇਟੇ ਕੇ ਟੀ ਰਾਮਾਰਾਓ ਨੂੰ ਕੈਬਨਿਟ ਵਿੱਚ ਆਪਣਾ ਡਿਪਟੀ ਬਣਾਇਆ ਤਾਂ ਭਤੀਜੇ ਹਰੀਸ਼ ਰਾਓ ਨੂੰ ਮੰਤਰੀ ਅਤੇ ਧੀ ਕਵਿਤਾ ਨੂੰ ਐੱਮ ਪੀ ਬਣਾ ਦਿੱਤਾ ਹੈ। ਵਿਰੋਧੀ ਧਿਰ ਉਨ੍ਹਾਂ ਵੱਲੋਂ ਤਾਨਾਸ਼ਾਹੀ ਢੰਗ ਨਾਲ ਕੰਮ ਕਰਨ, ਵੰਸ਼ਵਾਦੀ ਸ਼ਾਸਨ ਅਤੇ ਭਾਜਪਾ ਨਾਲ ਗੁਪਤ ਸਮਝੌਤੇ ਦੇ ਨਾਲ-ਨਾਲ ਨੌਕਰੀਆਂ ਤੇ ਵਾਅਦੇ ਪੂਰੇ ਨਾ ਕਰਨ ਨੂੰ ਚੋਣ ਮੁੱਦੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜੇ ਭਾਜਪਾ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿੱਚ 272 ਸੀਟਾਂ ਦਾ ਅੰਕੜਾ ਨਹੀਂ ਮਿਲਦਾ ਤਾਂ ਟੀ ਆਰ ਐੱਸ ਉਸ ਦੀ ਮਦਦ ਕਰਨ ਲਈ ਤਿਆਰ ਹੈ। ਕੇ ਚੰਦਰਸ਼ੇਖਰ ਰਾਓ ਇੱਕ ਕੇਂਦਰੀ ਮੋਰਚਾ ਬਣਾਉਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਰਗੇ ਨੇਤਾਵਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।

ਚੰਦਰਸ਼ੇਖਰ ਰਾਓ ਨੇ ਇਹ ਜੂਆ ਕਿਉਂ ਖੇਡਿਆ? ਜੋਤਿਸ਼ੀਆਂ ਦਾ ਲਗਭਗ ਹਰ ਮਾਮਲੇ ਵਿੱਚ ਚੰਦਰਸ਼ੇਖਰ ਉਤੇ ਪੂਰਾ ਪ੍ਰਭਾਵ ਹੈ। ਫੈਸਲਾ ਲੈਣ ਤੋਂ ਪਹਿਲਾਂ ਉਸ ਨੇ ਘੱਟੋ ਘੱਟ 10 ਸਰਵੇਖਣ ਕਰਵਾਏ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਪਾਰਟੀ ਘੱਟੋ-ਘੱਟ 100 ਸੀਟਾਂ ਹਾਸਲ ਕਰ ਵਲੇਗੀ, ਜਦ ਕਿ ਯਥਾਰਥਵਾਦੀ ਚੋਣਾਂ ਦੇ ਮਾਹਰ ਇਹ ਅੰਕੜਾ 70-80 ਦੇ ਦਰਮਿਆਨ ਦੱਸਦੇ ਹਨ। ਰਾਓ ਦਾ ਮੰਨਣਾ ਹੈ ਕਿ ਹੈਰਾਨੀ ਦਾ ਤੱਤ ਉਨ੍ਹਾਂ ਦੇ ਪੱਖ ਵਿੱਚ ਜਾਵੇਗਾ।

ਮੁੱਖ ਮੰਤਰੀ ਰਾਓ ਚਾਹੁੰਦੇ ਹਨ ਕਿ ਚੋਣਾਂ ‘ਕੇ ਸੀ ਆਰ ਬਨਾਮ ਹੋਰ’ ਹੋਣ, ਕਿਧਰੇ ‘ਮੋਦੀ ਬਨਾਮ ਕੇ ਸੀ ਆਰ’ ਨਾ ਬਣ ਜਾਣ। ਉਨ੍ਹਾਂ ਨੂੰ ਜਿੱਤ ਹਾਸਲ ਕਰਨ ਦਾ ਯਕੀਨ ਹੈ ਕਿਉਂਕਿ ਨਾ ਕਾਂਗਰਸ ਕੋਲ ਅਤੇ ਨਾ ਹੀ ਭਾਜਪਾ ਜਾਂ ਤੇਲਗੂ ਦੇਸ਼ਮ ਪਾਰਟੀ ਕੋਲ ਉਨ੍ਹਾਂ ਦੇ ਬਰਾਬਰ ਦਾ ਕੋਈ ਸਥਾਨਕ ਆਗੂ ਹੈ। ਜੇ ਉਹ ਜਿੱਤਦੇ ਹਨ, ਤਾਂ ਉਨ੍ਹਾਂ ਦਾ ਇਰਾਦਾ ਆਪਣੇ ਬੇਟੇ ਨੂੰ ਗੱਦੀ ਉਤੇ ਬਿਠਾ ਕੇ ਖੁਦ ਕੌਮੀ ਸਿਆਸਤ ਵਿੱਚ ਜਾਣ ਦਾ ਹੈ। ਉਹ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਦੇਖ ਰਹੇ ਹਨ। ਹਾਂ-ਪੱਖੀ ਪਹਿਲੂ ਤੋਂ ਦੇਖੀਏ ਤਾਂ ਕੇ ਸੀ ਆਰ ਦੀ ਸਰਕਾਰ ਪਹਿਲਾਂ ਹੀ ਕਈ ਭਲਾਈ ਯੋਜਨਾਵਾਂ ਐਲਾਨ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਕਿਸਾਨਾਂ ਲਈ ‘ਰਾਯਥਛੂ ਬੰਧੂ’ ਅਤੇ ‘ਰਾਯਥੂ ਭੀਮਾ’ ਸ਼ਾਮਲ ਹਨ। ਉਨ੍ਹਾਂ ਨੇ ਕਾਲੇਸ਼ਵਰਮ ਸਿੰਚਾਈ, ਮਿਸ਼ਨ ਕਾਕਾ ਤੀਆ, ਹਰਿ ਤਹਰਮ ਤੇ ਮਿਸ਼ਨ ਭਗੀਰਥ ਵਰਗੀਆਂ ਯੋਜਨਾਵਾਂ ਨੂੰ ਵੀ ਹੱਥ ਵਿੱਚ ਲੈ ਲਿਆ ਹੋਇਆ ਹੈ। ਐਲਾਨਨਾਮੇ 'ਚ ਹੋਰ ਜ਼ਿਆਦਾ ਚੋਣ ਵਾਅਦੇ ਕੀਤੇ ਜਾਣਗੇ।

‘ਇਜ਼ ਆਫ ਡੁਇੰਗ ਬਿਜ਼ਨਸ’ ਭਾਵ ਕਾਰੋਬਾਰ ਕਰਨ ਵਿੱਚ ਆਸਾਨੀ ਦੇ ਮਾਮਲੇ ਵਿੱਚ ਤੇਲੰਗਾਨਾ ਨੂੰ ਪਹਿਲਾ ਸਥਾਨ ਹਾਸਲ ਹੈ। ਇਸ ਨੇ ਜੀ ਡੀ ਪੀ ਅਤੇ ਉਦਯੋਗਿਕ ਵਿਕਾਸ 'ਚ ਵੀ ਵਾਧਾ ਦਰਜ ਕੀਤਾ ਹੈ। ਪ੍ਰਤੀ ਵਿਅਕਤੀ ਊਰਜਾ ਖਪਤ, ਸੇਵਾਵਾਂ 'ਚ ਤਰੱਕੀ ਅਤੇ ਆਈ ਟੀ ਬਰਾਮਦ ਦੇ ਮਾਮਲੇ ਵਿੱਚ ਇਹ ਹੋਰਨਾਂ ਸੂਬਿਆਂ ਨਾਲੋਂ ਅੱਗੇ ਹੈ।

ਮੁੱਖ ਮੰਤਰੀ ਕੇ ਸੀ ਆਰ ਲਈ ਫਿਰ ਵੀ ਸਭ ਕੁਝ ਠੀਕ-ਠਾਕ ਨਹੀਂ, ਕਿਉਂਕਿ ਉਨ੍ਹਾਂ ਨੇ ਦੋ ਬੈੱਡਰੂਮ ਵਾਲੇ ਘਰਾਂ ਦੀ ਯੋਜਨਾ, ਸੂਬੇ ਨੂੰ ‘ਸਵਰਨ ਤੇਲੰਗਾਨਾ’ ਵਿੱਚ ਬਦਲਣਾ, 1.50 ਲੱਖ ਖਾਲੀ ਅਹੁਦੇ ਭਰਨਾ ਜਾਂ ਤੇਲੰਗਾਨਾ ਅੰਦੋਲਨ 'ਚ ਮਾਰੇ ਗਏ ਲੋਕਾਂ ਦੇ ਪਰਵਾਰਕ ਮੈਂਬਰਾਂ ਨੂੰ ਨੌਕਰੀਆਂ ਦੇਣਾ ਆਦਿ ਮਾਮਲਿਆਂ 'ਚ ਕੁਝ ਨਹੀਂ ਕੀਤਾ। ਇਸ ਤੋਂ ਬਿਨਾ ਇਹ ਖਜ਼ਾਨੇ ਦੇ ਘਾਟੇ ਵਾਲਾ ਸੂਬੇ ਬਣ ਗਿਆ ਹੈ।

ਰਵਾਇਤੀ ਤੌਰ 'ਤੇ ਕਾਂਗਰਸ ਨੂੰ ਪ੍ਰਭਾਵਸ਼ਾਲੀ ਰੈਡੀ ਭਾਈਚਾਰੇ ਅਤੇ ਅਨੁਸੂਚਿਤ ਜਾਤਾਂ ਦਾ ਸਮਰਥਨ ਹਾਸਲ ਹੈ, ਜਦ ਕਿ ਤੇਲਗੂ ਦੇਸਮ ਕੋਲ ਕਾਫੀ ਗਿਣਤੀ ਵਿੱਚ ਓ ਬੀ ਸੀ ਵੋਟਾਂ ਹਨ। ਕਾਂਗਰਸ ਨੂੰ ਰੈੱਡੀ ਪਾਰਟੀ ਵਜੋਂ ਦੇਖਿਆ ਜਾਂਦਾ ਹੈ, ਜਦ ਕਿ ਟੀ ਆਰ ਐੱਸ ਨੂੰ ਵੇਲਾਮਾ ਪਾਰਟੀ ਵਜੋਂ। ਮੁਸਲਮਾਨ ਤੇ ਦਲਿਤ ਵੋਟਰ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੂਬੇ ਵਿੱਚ 12 ਫੀਸਦੀ ਦੇ ਲਗਭਗ ਮੁਸਲਮਾਨ ਹਨ। ਕਿਸੇ ਸਮੇਂ ਕਾਂਗਰਸ ਦੀ ਸਹਿਯੋਗੀ ਰਹੀ ਏ ਆਈ ਐੱਮ ਆਈ ਐੱਮ ਅੱਜ ਕੱਲ੍ਹ ਟੀ ਆਰ ਐੱਸ ਦੇ ਨੇੜੇ ਆ ਗਈ ਹੈ। ਜਿੱਥੇ ਦੋਵਾਂ ਸਾਹਮਣੇ ਹਿੱਤਾਂ ਦਾ ਟਕਰਾਅ ਨਹੀਂ, ਉਥੇ ਇਨ੍ਹਾਂ ਨੇ ਦੋਸਤਾਂ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਜ਼ਿਆਦਾ ਸਰਵੇਖਣ ਟੀ ਆਰ ਐੱਸ ਪਾਰਟੀ ਲਈ ਸਪੱਸ਼ਟ ਜਿੱਤ ਦੀ ਭਵਿੱਖਬਾਣੀ ਕਰਦੇ ਹਨ। ਫਿਲਹਾਲ ਭਵਿੱਖਬਾਣੀ ਟੀ ਆਰ ਐੱਸ ਨੂੰ ਫਾਇਦੇ ਦੀ ਕੀਤੀ ਜਾ ਰਹੀ ਹੈ, ਸਾਂਝੀ ਵਿਰੋਧੀ ਧਿਰ ਵੱਲੋਂ ਲੜਾਈ ਟੀ ਆਰ ਐੱਸ ਦੀਆਂ ਵੋਟਾਂ ਨੂੰ ਠੇਸ ਪੁਚਾ ਸਕਦੀ ਹੈ, ਪਰ ਤੇਲੰਗਾਨਾ ਲਹਿਰ ਦੀ ਘਾਟ ਇੱਕ ਵੱਡਾ ਨਾਂਹ-ਪੱਖੀ ਬਿੰਦੂ ਹੈ। ਜਿੱਤ ਜਾਂ ਹਾਰ ਆਖਿਰ ਵਿੱਚ ਵਿਰੋਧੀ ਧਿਰ ਦੀ ਏਕਤਾ, ਨੌਜਵਾਨਾਂ ਦੇ ਸਮਰਥਨ, ਸੱਤਾ ਵਿਰੋਧੀ ਲਹਿਰ ਅਤੇ ਸਾਰੀਆਂ ਪਾਰਟੀਆਂ ਦੀ ਸੰਚਾਰ ਕੁਸ਼ਲਤਾ 'ਤੇ ਨਿਰਭਰ ਕਰਦੀ ਹੈ।

 

 

  

kI cµdrÈyKr rfE afpxy dfa ivwc sPl hoxgy

-kilafxI ȵkr

dyÈ df sB qoN jvfn sUbf qylµgfnf 2014 ivwc afpxy jnm qoN bfad dUjI vfr swq dsµbr ƒ coxF df sfhmxf krygf. muwK mµqrI cµdrÈyKr rfE ny ieh coxF awT mhIny pihlF hI krvfAux df iewk vwzf joKm AuTfieaf. AunHF ny Ausy idn afpxy 105 AumIdvfrF df aYlfn kr ky vI bhuq vwzI ihµmq idKfeI, ieQoN qwk ik cox kimÈn vwloN votF dI qrIk aYlfn kIqy jfx qoN vI pihlF kr idwqf. kI rfE afpxy dfa ivwc sPl hoxgy?

kyNdr ivwc AudoN kFgrs dI srkfr sI, ijhVI 2014 ivwc sUby dI vµz leI sihmq hoeI, pr qylµgfnf rfÈtr simqI (tI afr aYs) ‘qylµgfnf lihr’ AuWqy svfr ho ky swqf 'c afeI. kFgrs dIaF AumIdF dy Ault qylµgfnf aqy aFDrf pRdyÈ dovF rfjF 'coN Aus df pwqf sfP ho igaf. ies vfr ikAuNik koeI lihr nhIN, ies leI coxF kFgrs smyq ivroDI iDr leI hoNd dI lVfeI bfry hn. qylgU dyÈm, kFgrs, sI pI afeI aqy qylµgfnf jn simqI ny (tI afr aYWs) dy ivruwD ‘mhfkutfmI’ (mhfgTjoV) df gTn kr ilaf hY. qylµgfnf aYkÈn kmytI, ijhVI sI afr dy mukfbly pwCV geI sI, dy kozµzrfm mukfbly dI pfrtI tI jy aYWs dI agvfeI kr rhy hn. mËy dI gwl ieh hY ik kFgrs aqy qylgU dyÈm pfrtI, jo iksy smyN iewk-dUjI dIaF kwtV ivroDI sn, afpxI isafsI hoNd bcfAux leI iekwTIaF ho geIaF hn. ieh spwÈt nhIN ik ienHF df qflmyl ikµnf kµm afvygf. tI afr aYWs ƒ ies dI AumId nhIN sI, pr Auh ies gTjoV ƒ gµBIrqf nfl lY rhI hY.

sfl 2014 ivwc tI afr aYWs ny 119 ivwcoN 63 sItF ijwqIaF sn, jd ik iKwlrI hoeI ivroDI iDr afsfnI nfl hfr geI sI. kFgrs ny 21, qylgU dysm ny 15 sItF ijwqIaF sn. cµdrÈyKr rfE ny pVfa vfr Zµg nfl ivroDI iDr ƒ Kqm kr idwqf aqy qylgU dysm (13), kFgrs (12) aqy hornF pfrtIaF dy ivDfiekF df isLkfr kr ky afpxI pfrtI ƒ mËbUq kIqf. kFgrs aqy qylgU dysm pfrtI dy rxnIqIkfrF ƒ afs hY ik kFgrs ƒ Auc jfq rYzI, anusUicq jfqI/ anusficq jnjfqI aqy Gwt igxqIaF dIaF votF 'coN vwzf ihwsf imlygf. qylgU dysm E bI sI vrgF ivwco vwzI igxqI ivwc votF hfsl krn dI pUrU afs lfeI bYTI hY.

muwK mMqrI rfE ies vyly nvIaF cuxOqIaF df sfhmxf kr rhy hn. AunHF ny afpxy afs-pfs ‘ÈKsI pUjf’ df Gyrf bxf ilaf hY. ies qoN ielfvf AunHF ny afpxy byty ky tI rfmfrfE ƒ kYbint ivwc afpxf izptI bxfieaf qF BqIjy hrIÈ rfE ƒ mµqrI aqy DI kivqf ƒ aYWm pI bxf idwqf hY. ivroDI iDr AunHF vwloN qfnfÈfhI Zµg nfl kµm krn, vµÈvfdI Èfsn aqy Bfjpf nfl gupq smJOqy dy nfl-nfl nOkrIaF qy vfady pUry nf krn ƒ cox muwdy bxfAux dI koiÈÈ kr rhI hY.

jy Bfjpf ƒ aglIaF lok sBf coxF ivwc 272 sItF df aµkVf nhIN imldf qF tI afr aYWs Aus dI mdd krn leI iqafr hY. ky cMdrsLyKr rfE iewk kyNdrI morcf bxfAux leI pwCmI bµgfl dI muwK mµqrI mmqf bYnrjI vrgy nyqfvF nfl hwQ imlfAux dI koiÈÈ vI kr rhy hn.

cMdrsLyKr rfE ny ieh jUaf ikAuN Kyizaf? joiqÈIaF df lgBg hr mfmly ivwc cMdrsLyKr Auqy pUrf pRBfv hY. PYslf lYx qoN pihlF Aus ny Gwto Gwt 10 srvyKx krvfey aqy AunHF ƒ XkIn hY ik AunHF dI pfrtI Gwto-Gwt 100 sItF hfsl kr vlygI, jd ik XQfrQvfdI coxF dy mfhr ieh aµkVf 70-80 dy drimafn dwsdy hn. rfE df mµnxf hY ik hYrfnI df qwq AunHF dy pwK ivwc jfvygf.

muwK mMqrI rfE cfhuµdy hn ik coxF ‘ky sI afr bnfm hor’ hox, ikDry ‘modI bnfm ky sI afr’ nf bx jfx. AunHF ƒ ijwq hfsl krn df XkIn hY ikAuNik nf kFgrs kol aqy nf hI Bfjpf jF qylgU dyÈm pfrtI kol AunHF dy brfbr df koeI sQfnk afgU hY. jy Auh ijwqdy hn, qF AunHF df ierfdf afpxy byty ƒ gwdI Auqy ibTf ky Kud kOmI isafsq ivwc jfx df hY. Auh aglf pRDfn mµqrI bxn df suPnf dyK rhy hn. hF-pwKI pihlU qoN dyKIey qF ky sI afr dI srkfr pihlF hI keI BlfeI XojnfvF aYlfn kr cuwkI hY, ijnHF ivwc iksfnF leI ‘rfXQCU bµDU’ aqy ‘rfXQU BImf’ Èfml hn. AunHF ny kflyÈvrm isµcfeI, imÈn kfkf qIaf, hir qhrm qy imÈn BgIrQ vrgIaF XojnfvF ƒ vI hwQ ivwc lY ilaf hoieaf hY. aYlfnnfmy 'c hor iËafdf cox vfady kIqy jfxgy.

‘ieË afP zuieµg ibËns’ Bfv kfrobfr krn ivwc afsfnI dy mfmly ivwc qylµgfnf ƒ pihlf sQfn hfsl hY. ies ny jI zI pI aqy AudXoigk ivkfs 'c vI vfDf drj kIqf hY. pRqI ivakqI AUrjf Kpq, syvfvF 'c qrwkI aqy afeI tI brfmd dy mfmly ivwc ieh hornF sUibaF nfloN awgy hY.

muwK mMqrI ky sI afr leI iPr vI sB kuJ TIk-Tfk nhIN, ikAuNik AunHF ny do bYWzrUm vfly GrF dI Xojnf, sUby ƒ ‘svrn qylµgfnf’ ivwc bdlxf, 1[50 lwK KflI ahudy Brnf jF qylµgfnf aµdoln 'c mfry gey lokF dy prvfrk mYNbrF ƒ nOkrIaF dyxf afid mfmilaF 'c kuJ nhIN kIqf. ies qoN ibnf ieh KjLfny dy Gfty vflf sUby bx igaf hY.

rvfieqI qOr 'qy kFgrs ƒ pRBfvÈflI rYzI BfeIcfry aqy anusUicq jfqF df smrQn hfsl hY, jd ik qylgU dysm kol kfPI igxqI ivwc E bI sI votF hn. kFgrs ƒ rYWzI pfrtI vjoN dyiKaf jFdf hY, jd ik tI afr aYWs ƒ vylfmf pfrtI vjoN. muslmfn qy dilq votr coxF 'c aihm BUimkf inBfAuNdy hn. sUby ivwc 12 PIsdI dy lgBg muslmfn hn. iksy smyN kFgrs dI sihXogI rhI ey afeI aYWm afeI aYWm awj kwlH tI afr aYWs dy nyVy af geI hY. ijwQy dovF sfhmxy ihwqF df tkrfa nhIN, AuQy ienHF ny dosqF vjoN cox lVn df PYslf kIqf hY. iËafdf srvyKx tI afr aYWs pfrtI leI spwÈt ijwq dI BivwKbfxI krdy hn. iPlhfl BivwKbfxI tI afr aYWs ƒ Pfiedy dI kIqI jf rhI hY, sFJI ivroDI iDr vwloN lVfeI tI afr aYWs dIaF votF ƒ Tys pucf skdI hY, pr qylµgfnf lihr dI Gft iewk vwzf nFh-pwKI ibµdU hY. ijwq jF hfr afiKr ivwc ivroDI iDr dI eykqf, nOjvfnF dy smrQn, swqf ivroDI lihr aqy sfrIaF pfrtIaF dI sµcfr kuÈlqf 'qy inrBr krdI hY.

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”