ਸੰਸਾਰ

ਇਵਾਨ ਡਿਊਕ ਨੇ ਕੋਲੰਬੀਆ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ

ਇਵਾਨ ਡਿਊਕ ਨੇ ਕੋਲੰਬੀਆ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ

June 18, 2018 at 3:30 pm

ਬੋਗਾਟਾ, 18 ਜੂਨ (ਪੋਸਟ ਬਿਊਰੋ)- ਕੰਜ਼ਰਵੇਟਿਵ ਪਾਰਟੀ ਦੇ ਇਵਾਨ ਡਿਊਕ ਨੇ ਇਕ ਮੁਹਿੰਮ ਦੇ ਬਾਅਦ ਸੋਮਵਾਰ ਨੂੰ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਲਈ। ਉਨ੍ਹਾਂ ਦੀ ਇਹ ਮੁਹਿੰਮ ਫਾਰਸ ਬਾਗੀਆਂ ਦੇ ਨਾਲ ਸਾਲ 2016 ਦੇ ਇਤਿਹਾਸਿਕ ਸ਼ਾਂਤੀ ਸਮਝੌਤੇ ਉੱਤੇ ਜਨਮਤ ਵਿਚ ਤਬਦੀਲ ਹੋ ਗਈ ਸੀ। ਇਵਾਨ ਡਿਊਕ ਨੇ ਇਸ […]

Read more ›
ਵਿਆਹ ਵਾਲੇ ਦਿਨ ਮੰਗੇਤਰ ਨਾਲ ਬਰੇਕ-ਅੱਪ ਕਰਨ ਵਾਲੀ ਨੇ ਓਸੇ ਦਿਨ ਪਾਰਟੀ ਕੀਤੀ

ਵਿਆਹ ਵਾਲੇ ਦਿਨ ਮੰਗੇਤਰ ਨਾਲ ਬਰੇਕ-ਅੱਪ ਕਰਨ ਵਾਲੀ ਨੇ ਓਸੇ ਦਿਨ ਪਾਰਟੀ ਕੀਤੀ

June 18, 2018 at 3:27 pm

ਲੰਡਨ, 18 ਜੂਨ (ਪੋਸਟ ਬਿਊਰੋ)- ਇੰਗਲੈਂਡ ਵਿੱਚ ਵਿਆਹ ਦੇ ਟੁੱਟਣ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇਕ ਲਾੜੀ ਨੇ ਵਿਆਹ ਵਾਲੇ ਦਿਨ ਆਪਣੇ ਮੰਗੇਤਰ ਨਾਲ ਬ੍ਰੇਕਅੱਪ ਕਰ ਲਿਆ। ਇਸ ਪਿੱਛੋਂ ਉਹ ਆਪਣੇ ਦੋਸਤਾਂ ਦੇ ਨਾਲ ਉਸੇ ਥਾਂ ਘੁੰਮਣ ਗਈ, ਜਿੱਥੇ ਉਸ ਨੇ ਵਿਆਹ ਮਗਰੋਂ ਹਨੀਮੂਨ ਮਨਾਉਣ ਲਈ ਜਾਣਾ ਸੀ। […]

Read more ›
ਦੋ ਬੀਵੀਆਂ ਨੂੰ ਤਲਾਕ ਦੇ ਚੁੱਕਾ ਇਮਰਾਨ ਖਾਨ ਨਾਰੀਵਾਦ ਨੂੰ ਦੋਸ਼ ਦੇ ਰਿਹੈ

ਦੋ ਬੀਵੀਆਂ ਨੂੰ ਤਲਾਕ ਦੇ ਚੁੱਕਾ ਇਮਰਾਨ ਖਾਨ ਨਾਰੀਵਾਦ ਨੂੰ ਦੋਸ਼ ਦੇ ਰਿਹੈ

June 18, 2018 at 3:25 pm

ਇਸਲਾਮਾਬਾਦ, 18 ਜੂਨ (ਪੋਸਟ ਬਿਊਰੋ)- ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨਾਰੀਵਾਦ ਉੱਤੇ ਦਿੱਤੇ ਆਪਣੇ ਬਿਆਨ ਕਾਰਨ ਆਲੋਚਨਾ ਦੇ ਸ਼ਿਕਾਰ ਹੋ ਰਹੇ ਹਨ। ਇਮਰਾਨ ਖਾਨ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ‘ਨਾਰੀਵਾਦ ਪੱਛਮ ਦੀ ਧਾਰਨਾ ਹੈ। ਇਸ ਦੇ ਕਾਰਨ ਮਾਂ ਦੀ ਭੂਮਿਕਾ ਘੱਟ ਹੋਈ ਹੈ।’ ਇਮਰਾਨ ਖਾਨ ਨੇ ਕਿਹਾ […]

Read more ›
ਜਪਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 3 ਹਲਾਕ, ਸੈਂਕੜੇ ਜ਼ਖ਼ਮੀ

ਜਪਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 3 ਹਲਾਕ, ਸੈਂਕੜੇ ਜ਼ਖ਼ਮੀ

June 18, 2018 at 7:30 am

ਟੋਕੀਓ, 18 ਜੂਨ (ਪੋਸਟ ਬਿਊਰੋ) : ਜਪਾਨ ਵਿੱਚ ਓਸਾਕਾ ਨੇੜੇ ਆਏ ਜ਼ਬਰਦਸਤ ਭੂਚਾਲ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਸੋਮਵਾਰ ਨੂੰ ਪੱਛਮੀ ਜਪਾਨ ਵਾਸੀ ਮਲਬਾ ਸਾਫ ਕਰਦੇ ਨਜ਼ਰ ਆਏ। ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 6.1 ਮਾਪੀ ਗਈ। ਇਸ ਕਾਰਨ ਕਈ ਇਮਾਰਤਾਂ ਤੇ […]

Read more ›
ਟੈਕਸ ਚੋਰੀ ਦੇ ਕੇਸ ਵਿੱਚ ਰੋਨਾਲਡੋ ਨੂੰ ਦੋ ਸਾਲ ਦੀ ਜੇਲ੍ਹ

ਟੈਕਸ ਚੋਰੀ ਦੇ ਕੇਸ ਵਿੱਚ ਰੋਨਾਲਡੋ ਨੂੰ ਦੋ ਸਾਲ ਦੀ ਜੇਲ੍ਹ

June 17, 2018 at 10:22 pm

ਮੈਡਰਿਡ, 17 ਜੂਨ (ਪੋਸਟ ਬਿਊਰੋ)- ਸਪੇਨ ਦੇ ਖਿਲਾਫ ਫੀਫਾ ਵਿਸ਼ਵ ਕੱਪ ਦੇ ਓਪਨਿੰਗ ਮੁਕਾਬਲੇ ਵਿੱਚ ਹੈਟਿ੍ਰਕ ਲਾਉਣ ਵਾਲੇ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਟੈਕਸ ਚੋਰੀ ਦੇ ਕੇਸ ਵਿੱਚ ਸਪੈਨਿਸ਼ ਪ੍ਰਸ਼ਾਸਨ ਦੇ ਨਾਲ ਸਮਝੌਤਾ ਕਰ ਲਿਆ ਹੈ, ਜਿਸ ਦੇ ਤਹਿਤ ਉਹ 2.18 ਕਰੋੜ ਡਾਲਰ ਦਾ ਜੁਰਮਾਨਾ ਭਰਨ ਪਿੱਛੋਂ ਦੋ […]

Read more ›
ਗਲਾਸਗੋ ਸਕੂਲ ਆਫ ਆਰਟ ਦੀ ਇਮਾਰਤ ਅੱਗ ਨਾਲ ਤਬਾਹ

ਗਲਾਸਗੋ ਸਕੂਲ ਆਫ ਆਰਟ ਦੀ ਇਮਾਰਤ ਅੱਗ ਨਾਲ ਤਬਾਹ

June 17, 2018 at 10:21 pm

ਲੰਡਨ, 17 ਜੂਨ (ਪੋਸਟ ਬਿਊਰੋ)- ਸਕਾਟਲੈਂਡ ਦੇ ਗਲਾਸਗੋ ਵਿੱਚ ਸਕੂਲ ਆਫ ਆਰਟ ਦੀ ਇਮਾਰਤ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਖਬਰਾਂ ਮੁਤਾਬਕ ਸ਼ੁੱਕਰਵਾਰ ਰਾਤ 11.20 ਵਜੇ ਅੱਗ ਮੈਕੀਟੋਸ਼ ਇਮਾਰਤ ਤੋਂ ਸਕੂਲ ਆਫ ਆਰਟ ਦੀ ਇਮਾਰਤ ਤੱਕ ਜਾ ਪੁੱਜੀ। ਇਸ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਪ੍ਰਭਾਵਤ ਹੋਈਆਂ। ਫਾਇਰ ਬ੍ਰਿਗੇਡ […]

Read more ›
ਨਿਊ ਜਰਸੀ ਦੇ ਆਰਟਜ਼ ਫੈਸਟੀਵਲ ਵਿੱਚ ਚੱਲੀਆਂ ਗੋਲੀਆਂ, 1 ਹਲਾਕ, 22 ਜ਼ਖ਼ਮੀ

ਨਿਊ ਜਰਸੀ ਦੇ ਆਰਟਜ਼ ਫੈਸਟੀਵਲ ਵਿੱਚ ਚੱਲੀਆਂ ਗੋਲੀਆਂ, 1 ਹਲਾਕ, 22 ਜ਼ਖ਼ਮੀ

June 17, 2018 at 10:04 pm

ਟਰੈਂਟਨ, ਨਿਊ ਜਰਸੀ, 17 ਜੂਨ (ਪੋਸਟ ਬਿਊਰੋ) : ਐਤਵਾਰ ਸਵੇਰੇ ਕੁੱਝ ਬੰਦੂਕਧਾਰੀਆਂ ਨੇ ਆਰਟਸ ਐਂਡ ਮਿਊਜਿ਼ਕ ਫੈਸਟੀਵਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਇੱਕ ਮਸ਼ਕੂਕ ਦੇ ਮਾਰੇ ਜਾਣ ਦੀ ਵੀ ਖਬਰ ਹੈ। ਆਪਣੇ ਬਚਾਅ ਲਈ ਲੋਕਾਂ ਨੇ ਜਦੋਂ ਭੱਜਣਾ ਸ਼ੁਰੂ ਕੀਤਾ ਤਾਂ ਮਾਹੌਲ […]

Read more ›
ਪੇਸ਼ਾਵਰ ਦੇ ਸਿੱਖ ਆਗੂ ਚਰਨਜੀਤ ਸਿੰਘ ਦਾ ਕਾਤਲ ਗ੍ਰਿਫਤਾਰ

ਪੇਸ਼ਾਵਰ ਦੇ ਸਿੱਖ ਆਗੂ ਚਰਨਜੀਤ ਸਿੰਘ ਦਾ ਕਾਤਲ ਗ੍ਰਿਫਤਾਰ

June 15, 2018 at 3:06 pm

ਪੇਸ਼ਾਵਰ, 15 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦੇ ਪੇਸ਼ਾਵਰ ਸ਼ਹਿਰ ਦੇ ਪਮੁੱਖ ਸਿੱਖ ਆਗੂ ਚਰਨਜੀਤ ਸਿੰਘ ਸਾਗਰ ਦੇ ਕਾਤਲ ਨੂੰ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਨੇ ਕੱਲ੍ਹ ਫੜ ਲਿਆ ਹੈ। ਵਰਨਣ ਯੋਗ ਹੈ ਕਿ ਪੇਸ਼ਾਵਰੀ ਸਿੰਘ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ […]

Read more ›
ਪਿਤਾਪੁਣੇ ਦੀ ਛੁੱਟੀ ਨਾ ਦੇਣ ਵਾਲੇ 90 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ

ਪਿਤਾਪੁਣੇ ਦੀ ਛੁੱਟੀ ਨਾ ਦੇਣ ਵਾਲੇ 90 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ

June 15, 2018 at 3:04 pm

ਯੂ ਐੱਨ ਓ, 15 ਜੂਨ (ਪੋਸਟ ਬਿਊਰੋ)- ਯੂ ਐੱਨ ਓ ਦੀ ਇੱਕ ਸੰਸਥਾ ਯੂਨੀਸੇਫ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੇ ਉਨ੍ਹਾਂ ਲਗਭਗ ਨੱਬੇ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਪਿਤਾਪੁਣੇ ਦੀ ਛੁੱਟੀ ਲਈ ਕੋਈ ਕੌਮੀ ਨੀਤੀ ਨਹੀਂ ਹੈ। ਇਸ ਸੰਬੰਧ ਵਿੱਚ ਯੂ ਐੱਨ ਓ ਦੀ ਏਜੰਸੀ ਨੇ ਕਿਹਾ ਹੈ ਕਿ […]

Read more ›
25 ਸਾਲਾਂ ਵਿੱਚ 30 ਖਰਬ ਟਨ ਬਰਫ ਪਿਘਲ ਗਈ

25 ਸਾਲਾਂ ਵਿੱਚ 30 ਖਰਬ ਟਨ ਬਰਫ ਪਿਘਲ ਗਈ

June 15, 2018 at 3:01 pm

ਵਾਸ਼ਿੰਗਟਨ, 15 ਜੂਨ (ਪੋਸਟ ਬਿਊਰੋ)- ਅੰਟਾਰਕਟਿਕਾ ‘ਚ ਬਰਫ ਚਿੰਤਾਜਨਕ ਦਰ ਨਾਲ ਪਿਘਲ ਰਹੀ ਹੈ। ਸਾਲ 1992 ਤੋਂ ਬਾਅਦ ਤੋਂ 30 ਖਰਬ ਟਨ ਬਰਫ ਪਿਘਲ ਚੁੱਕੀ ਹੈ। ਬਰਫਾਂ ਦੇ ਮਾਹਰਾਂ ਦੇ ਇਕ ਕੌਮਾਂਤਰੀ ਦਲ ਨੇ ਇਕ ਅਧਿਐਨ ‘ਚ ਕਿਹਾ ਕਿ ਸਦੀ ਦੀ ਪਿਛਲੀ ਤਿਮਾਹੀ ‘ਚ ਅੰਟਰਾਕਟਿਕਾ ਦੇ ਦੱਖਣੀ ਸਿਰੇ ‘ਚ ਪਾਣੀ […]

Read more ›