ਸੰਸਾਰ

ਟਿੰਬਕਟੂ ਸ਼ਹਿਰ ਵਿਚ ਯੂ ਐੱਨ ਸ਼ਾਂਤੀ ਸੈਨਾ ਦਫਤਰ ਉੱਤੇ ਹਮਲੇ ਵਿੱਚ 7 ਮੌਤਾਂ

ਟਿੰਬਕਟੂ ਸ਼ਹਿਰ ਵਿਚ ਯੂ ਐੱਨ ਸ਼ਾਂਤੀ ਸੈਨਾ ਦਫਤਰ ਉੱਤੇ ਹਮਲੇ ਵਿੱਚ 7 ਮੌਤਾਂ

August 15, 2017 at 9:38 pm

ਯੂ ਐੱਨ ਓ, 15 ਅਗਸਤ, (ਪੋਸਟ ਬਿਊਰੋ)- ਉੱਤਰੀ ਮਾਲੀ ਦੇ ਟਿੰਬਕਟੂ ਸ਼ਹਿਰ ਵਿੱਚ ਯੂ ਐੱਨ ਸ਼ਾਂਤੀ ਫੌਜ ਦੇ ਮੁੱਖ ਦਫਤਰ ਉੱਤੇ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕ ਹੋਰ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਅੱਜ ਏਥੇ ਯੂ […]

Read more ›
ਦੂਸਰੇ ਦੇਸ਼ਾਂ ਵਿੱਚ ਵੀ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਗਿਆ

ਦੂਸਰੇ ਦੇਸ਼ਾਂ ਵਿੱਚ ਵੀ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਗਿਆ

August 15, 2017 at 9:33 pm

ਦੁਬਈ, 15 ਅਗਸਤ, (ਪੋਸਟ ਬਿਊਰੋ)- ਭਾਰਤ ਦਾ ਆਜ਼ਾਦੀ ਦਿਵਸ ਸਿਰਫ ਭਾਰਤ ਵਿੱਚ ਨਹੀਂ, ਹੋਰ ਦੇਸ਼ਾਂ ਵਿੱਚ ਵੀ ਮਨਾਇਆ ਜਾਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਯੁਨਾਈਟਿਡ ਅਰਬ ਐਮੀਰਾਤ (ਯੂ ਏ ਈ) ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ। ਇੱਥੇ ਬੜੇ ਉਤਸ਼ਾਹ ਨਾਲ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਦੁਬਈ ਤੇ ਆਬੂ […]

Read more ›
ਪਾਕਿ ਫੌਜ ਦੇ ਮੁਖੀ ਨੇ ਅੱਧੀ ਰਾਤ ਵਾਘਾ ਸਰਹੱਦ ਉੱਤੇ 80 ਫੁੱਟ ਦਾ ਝੰਡਾ ਲਹਿਰਾਇਆ

ਪਾਕਿ ਫੌਜ ਦੇ ਮੁਖੀ ਨੇ ਅੱਧੀ ਰਾਤ ਵਾਘਾ ਸਰਹੱਦ ਉੱਤੇ 80 ਫੁੱਟ ਦਾ ਝੰਡਾ ਲਹਿਰਾਇਆ

August 15, 2017 at 1:47 pm

ਇਸਲਾਮਾਬਾਦ, 15 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਨੇ ਦੇਸ਼ ਦੇ ਸੱਤਰਵੇਂ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਵਾਘਾ ਸਰਹੱਦ ‘ਤੇ ਸਭ ਤੋਂ ਵੱਡਾ ਕੌੰਮੀ ਝੰਡਾ ਝੁਲਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਬਣਿਆ 120ਣ80 ਫੁੱਟ ਦਾ ਝੰਡਾ ਅੱਧੀ ਰਾਤ ਲਹਿਰਾਇਆ ਗਿਆ। ਇਹ ਝੰਡਾ ਦੱਖਣੀ ਏਸ਼ੀਆ ਵਿੱਚ […]

Read more ›
ਨਸਲੀ ਹਿੰਸਾ ਕਾਰਨ ਭਾਰਤੀ ਮੂਲ ਦੇ ਲੋਕ ਸਦਮੇ ਵਿੱਚ

ਨਸਲੀ ਹਿੰਸਾ ਕਾਰਨ ਭਾਰਤੀ ਮੂਲ ਦੇ ਲੋਕ ਸਦਮੇ ਵਿੱਚ

August 15, 2017 at 1:47 pm

ਚਾਰਲੋਟੇਸਵਿਲੇ, 15 ਅਗਸਤ (ਪੋਸਟ ਬਿਊਰੋ)- ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਸਫੈਦ ਸੁਪਰੀਅਰਿਸਟ ਗੋਰੇ ਲੋਕਾਂ ਦਾ ਸ਼ਾਂਤਮਈ ਵਿਰੋਧ ਕਰਨ ਵਾਲਿਆਂ ‘ਤੇ ਕਾਰ ਚੜ੍ਹਾਏ ਜਾਣ ਦੀ ਘਟਨਾ ਨਾਲ ਇਲਾਕੇ ਵਿੱਚ ਡਰ ਤੇ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਡਰੇ ਹੋਏ ਲੋਕਾਂ ‘ਚ ਵੱਡੀ ਗਿਣਤੀ ‘ਚ ਭਾਰਤੀ ਵੀ ਹਨ। ਇਹ ਘਟਨਾ ਚਾਰਲੋਟੇਸਵਿਲੇ […]

Read more ›
ਜਦੋਂ ਭਾਰਤੀ ਲੜਕੀ ਪ੍ਰਿਸੇਸ ਡਿਆਨਾ ਦੀ ਧੀ ਬਣੀ

ਜਦੋਂ ਭਾਰਤੀ ਲੜਕੀ ਪ੍ਰਿਸੇਸ ਡਿਆਨਾ ਦੀ ਧੀ ਬਣੀ

August 15, 2017 at 1:43 pm

ਲੰਡਨ, 15 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਦੀ ਰਾਜਕੁਮਾਰੀ ਡਿਆਨਾ ਦੀ 20ਵੀਂ ਬਰਸੀ ਮੌਕੇ ਫਿਰ ਤੋਂ ਉਸ ਦਾ ਅਤੀਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡਿਆਨਾ ਦੀ ਜ਼ਿੰਦਗੀ ਜਿਥੇ ਚਰਚਾ ‘ਚ ਰਹੀ ਹੈ, ਉਥੇ ਉਸ ਦੀ ਮੌਤ ਵੀ ਚਰਚਾ ‘ਚ ਹੀ ਹੋਈ ਸੀ। ਇਹ ਚਰਚਾ ਅਜੇ ਤੱਕ ਚੱਲ ਰਹੀ ਹੈ। ਸਾਲ […]

Read more ›
ਪ੍ਰਮਾਣੂ ਸੰਕਟ ਦਰਮਿਆਨ ਕੂਟਨੀਤਕ ਹੱਲ ਕੱਢਣ ਦੀ ਤਿਆਰੀ ਕਰ ਰਹੇ ਹਨ ਕੋਰੀਆਈ ਤੇ ਅਮਰੀਕੀ ਆਗੂ

ਪ੍ਰਮਾਣੂ ਸੰਕਟ ਦਰਮਿਆਨ ਕੂਟਨੀਤਕ ਹੱਲ ਕੱਢਣ ਦੀ ਤਿਆਰੀ ਕਰ ਰਹੇ ਹਨ ਕੋਰੀਆਈ ਤੇ ਅਮਰੀਕੀ ਆਗੂ

August 15, 2017 at 7:07 am

ਸਿਓਲ, 15 ਅਗਸਤ (ਪੋਸਟ ਬਿਊਰੋ) : ਉੱਤਰੀ ਤੇ ਦੱਖਣੀ ਕੋਰੀਆ ਦੇ ਨਾਲ ਨਾਲ ਭਾਵੇਂ ਅਮਰੀਕਾ ਨੇ ਵੀ ਗਹਿਰਾ ਰਹੇ ਸੰਕਟ ਨੂੰ ਟਾਲਣ ਲਈ ਗੱਲਬਾਤ ਦਾ ਸੰਕੇਤ ਦਿੱਤਾ ਹੈ ਪਰ ਮੰਗਲਵਾਰ ਨੂੰ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨੇ ਗੁਆਮ ਨੇੜੇ ਮਿਜ਼ਾਈਲ ਪ੍ਰੀਖਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਅਗਲੇ […]

Read more ›
ਨਾਗਰਿਕਤਾ ਸਬੰਧੀ ਵਿਵਾਦ ਕਾਰਨ ਆਸਟਰੇਲੀਆ ਤੇ ਨਿਊਜ਼ੀਲੈਂਡ ਦਰਮਿਆਨ ਮਾਮਲਾ ਭਖਿਆ

ਨਾਗਰਿਕਤਾ ਸਬੰਧੀ ਵਿਵਾਦ ਕਾਰਨ ਆਸਟਰੇਲੀਆ ਤੇ ਨਿਊਜ਼ੀਲੈਂਡ ਦਰਮਿਆਨ ਮਾਮਲਾ ਭਖਿਆ

August 15, 2017 at 7:05 am

ਵੈਲਿੰਗਟਨ, 15 ਅਗਸਤ (ਪੋਸਟ ਬਿਊਰੋ) : ਭੈਣ ਭਰਾਵਾਂ ਵਾਂਗ ਹੀ ਨਿਊਜ਼ੀਲੈਂਡ ਤੇ ਆਸਟਰੇਲੀਆ ਦਰਮਿਆਨ ਭਾਵੇਂ ਨੇੜਲੇ ਸਬੰਧ ਹਨ ਪਰ ਕਦੇ ਕਦਾਈਂ ਉਨ੍ਹਾਂ ਵਿਚਾਲੇ ਹੋਣ ਵਾਲੀ ਲੜਾਈ ਬੜਾ ਕੋਝਾ ਰੂਪ ਲੈ ਲੈਂਦੀ ਹੈ। ਇਹੋ ਜਿਹਾ ਹੀ ਤਣਾਅ ਮੰਗਲਵਾਰ ਨੂੰ ਉਦੋਂ ਦੁਨੀਆ ਸਾਹਮਣੇ ਆਇਆ ਜਦੋਂ ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ […]

Read more ›
ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਆਦਮੀ ਦਾ 113 ਸਾਲ ਦੀ ਉਮਰ ਵਿੱਚ ਦੇਹਾਂਤ

ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਆਦਮੀ ਦਾ 113 ਸਾਲ ਦੀ ਉਮਰ ਵਿੱਚ ਦੇਹਾਂਤ

August 14, 2017 at 8:42 pm

ਯੇਰੂਸ਼ਲਮ, 14 ਅਗਸਤ (ਪੋਸਟ ਬਿਊਰੋ)- ਦੁਨੀਆ ਦੇ ਸਭ ਤੋਂ ਵੱਧ ਉਮਰ ਦਾ ਵਿਅਕਤੀ ਇਜ਼ਰਾਇਲ ਕ੍ਰਿਸਟਲ ਦਾ 113 ਸਾਲ ਦੀ ਉਮਰ ‘ਚ ਪਿਛਲੇ ਸ਼ੁੱਕਰਵਾਰ ਦੇਹਾਂਤ ਹੋ ਗਿਆ। ਇਕ ਮਹੀਨੇ ਬਾਅਦ ਉਨ੍ਹਾਂ ਦਾ 114ਵਾਂ ਜਨਮ ਦਿਨ ਸੀ। ਉਹ ਦੂਜੇ ਵਿਸ਼ਵ ਜੰਗ ਵਿੱਚ ਬਚ ਗਏ ਸਨ, ਜਦ ਕਿ ਉਨ੍ਹਾਂ ਦਾ ਪੂਰਾ ਪਰਵਾਰ ਮਾਰਿਆ […]

Read more ›
ਅਮਰੀਕਾ ਵਿੱਚ ਰੈਲੀ ਦੌਰਾਨ ਲੋਕਾਂ ਉੱਤੇ ਕਾਰ ਚੜ੍ਹਾਉਣ ਨਾਲ 3 ਮੌਤਾਂ

ਅਮਰੀਕਾ ਵਿੱਚ ਰੈਲੀ ਦੌਰਾਨ ਲੋਕਾਂ ਉੱਤੇ ਕਾਰ ਚੜ੍ਹਾਉਣ ਨਾਲ 3 ਮੌਤਾਂ

August 14, 2017 at 8:40 pm

ਵਰਜੀਨੀਆ, 14 ਅਗਸਤ (ਪੋਸਟ ਬਿਊਰੋ)- ਅਮਰੀਕਾ ਦੇ ਵਰਜੀਨੀਆ ਵਿੱਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਭੜਕੀ ਹਿੰਸਾ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਰੈਲੀ ਵਿੱਚ ਇਕ ਸ਼ਖਸ ਨੇ ਤੇਜ਼ ਰਫਤਾਰ ਨਾਲ ਆਪਣੀ ਕਾਰ ਵਾੜ ਦਿੱਤੀ। ਇਸ ਨਾਲ ਮੌਕੇ ਉੱਤੇ 32 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ […]

Read more ›
ਸਵਿਟਜ਼ਰਲੈਂਡ ਦੇ ਸਿਆਸੀ ਆਗੂ ਨੇ ਭਾਰਤ ਨੂੰ ਭ੍ਰਿਸ਼ਟ ਦੇਸ਼ ਕਿਹਾ

ਸਵਿਟਜ਼ਰਲੈਂਡ ਦੇ ਸਿਆਸੀ ਆਗੂ ਨੇ ਭਾਰਤ ਨੂੰ ਭ੍ਰਿਸ਼ਟ ਦੇਸ਼ ਕਿਹਾ

August 14, 2017 at 8:38 pm

ਜਿ਼ਉਰਿਚ, 14 ਅਗਸਤ (ਪੋਸਟ ਬਿਊਰੋ)- ਵਿਦੇਸ਼ਾਂ ਵਿੱਚ ਰੱਖੇ ਕਾਲੇ ਧਨ ਨੂੰ ਦੇਸ਼ ਵਾਪਸ ਲਿਆਉਣ ਦੇ ਲਈ ਭਾਰਤ ਦੀ ਮੁਹਿੰਮ ਨੂੰ ਇੱਕ ਵੱਡਾ ਝਟਕਾ ਲੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਦਿ ਵਾਇਰ ਦੀ ਰਿਪੋਰਟ ਮੁਤਾਬਕ ਸਵਿਟਜ਼ਰਲੈਂਡ ਦੀ ਮੁੱਖ ਸੱਜੇ ਪੱਖੀ ਪਾਰਟੀ ਸਵਿਸ ਪੀਪਲਜ਼ ਪਾਰਟੀ (ਐਸ ਵੀ ਪੀ) ਨੇ ਭਾਰਤ ਸਮੇਤ […]

Read more ›