ਸੰਸਾਰ

ਚੀਨ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਕਲਾਮ ਦਾ ਪ੍ਰੋਗਰਾਮ ਰੱਖ ਕੇ ਆਖਰੀ ਪਲ ਰੱਦ ਕੀਤਾ

ਚੀਨ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਕਲਾਮ ਦਾ ਪ੍ਰੋਗਰਾਮ ਰੱਖ ਕੇ ਆਖਰੀ ਪਲ ਰੱਦ ਕੀਤਾ

November 5, 2012 at 3:13 pm

ਬੀਜਿੰਗ, 5 ਨਵੰਬਰ (ਪੋਸਟ ਬਿਊਰੋ)- ਚੀਨ ਨੇ ਐਨ ਮੌਕੇ ‘ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦੇ ਦੇਸ਼ ਦੀ ਮਸ਼ਹੂਰ ਹਵਾਈ ਸੰਸਥਾ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਬੀਜਿੰਗ ਦੇ ਇਸ ਕਦਮ ਨੂੰ ਇੱਕ ਦਿਨ ਪਹਿਲਾਂ ਹੀ ਲਾਂਚ ਕੀਤੇ ਗਏ ਚੀਨ ਦੇ ਨਵੇਂ ਲੜਾਕੂ ਜਹਾਜ਼ ਨਾਲ ਜੋੜ […]

Read more ›
ਬਰਤਾਨੀਆ ਹੁਣ ਭਾਰਤ ਦੀ ਵਿੱਤੀ ਮਦਦ ਘਟਾ ਦੇਵੇਗਾ

ਬਰਤਾਨੀਆ ਹੁਣ ਭਾਰਤ ਦੀ ਵਿੱਤੀ ਮਦਦ ਘਟਾ ਦੇਵੇਗਾ

November 5, 2012 at 3:11 pm

ਲੰਡਨ, 5 ਨਵੰਬਰ (ਪੋਸਟ ਬਿਊਰੋ)- ਬਰਤਾਨੀਆ ਵੱਲੋਂ ਭਾਰਤ ਨੂੰ ਦਿੱਤੀ ਜਾਂਦੀ 28 ਕਰੋੜ ਪੌਂਡ ਦੀ ਇਮਦਾਦ ਵਿੱਚ ਇਸ ਹਫਤੇ ਭਾਰੀ ਕਟੌਤੀ ਹੋਣ ਦੀ ਉਮੀਦ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਸਰਕਾਰ ਦੀ ਇਸ ਗੱਲੋਂ ਸਖਤ ਨੁਕਤਾਚੀਨੀ ਹੋ ਰਹੀ ਹੈ ਕਿ ਜਦੋਂ ਦੇਸ਼ ਅੰਦਰ ਵੱਡੇ ਪੱਧਰ ‘ਤੇ ਵਿੱਤੀ ਕਟੌਤੀਆਂ ਕੀਤੀਆਂ ਜਾ ਰਹੀਆਂ […]

Read more ›
ਵਿਗਿਆਨੀਆਂ ਨੇ ਲਾ ਲਿਆ ਤਾਰਿਆਂ ਦਾ ਸਹੀ-ਸਹੀ ਮਾਪ

ਵਿਗਿਆਨੀਆਂ ਨੇ ਲਾ ਲਿਆ ਤਾਰਿਆਂ ਦਾ ਸਹੀ-ਸਹੀ ਮਾਪ

November 5, 2012 at 3:09 pm

ਵਾਸ਼ਿੰਗਟਨ, 5 ਨਵੰਬਰ (ਪੋਸਟ ਬਿਊਰੋ)- ਪੁਲਾੜੀ ਵਿਗਿਆਨੀਆਂ ਨੇ ਬ੍ਰਹਿਮੰਡ ਵਿੱਚ ਤਾਰਿਆਂ ਦੇ ਸਬੰਧ ‘ਚ ਹੁਣ ਤੱਕ ਦਾ ਸਭ ਤੋਂ ਸਹੀ ਮਾਪ ਲਿਆ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਪ੍ਰਕਾਸ਼ ਦੀ ਪੂਰਨ ਮਾਤਰਾ ਦਾ ਪਤਾ ਲਾਇਆ। ਇਸ ਵਿੱਚ ਉਹ ਸਾਰੇ ਤਾਰੇ ਸ਼ਾਮਲ ਹਨ, ਜੋ ਕਦੇ ਪ੍ਰਕਾਸ਼ਮਾਨ ਸਨ। ਨਾਸਾ ਦੇ ਫਰਮੀ ਗਾਮਾ-ਰੇ […]

Read more ›
ਭਾਰਤੀ ਮੂਲ ਦੀ ਜੰਗੀ ਜਾਸੂਸ ਦਾ ਲੰਡਨ ‘ਚ ਲੱਗੇਗਾ ਬੁੱਤ

ਭਾਰਤੀ ਮੂਲ ਦੀ ਜੰਗੀ ਜਾਸੂਸ ਦਾ ਲੰਡਨ ‘ਚ ਲੱਗੇਗਾ ਬੁੱਤ

November 4, 2012 at 11:18 am

ਲੰਡਨ, 4 ਨਵੰਬਰ (ਪੋਸਟ ਬਿਊਰੋ)- ਬਰਤਾਨੀਆ ‘ਚ ਅੱਠ ਨਵੰਬਰ ਨੂੰ ਪਹਿਲੀ ਮੁਸਲਮਾਨ ਤੇ ਏਸ਼ਿਆਈ ਮਹਿਲਾ ਦੇ ਤਾਂਬੇ ਦੇ ਬੁੱਤ ਤੋਂ ਪਰਦਾ ਹਟਾਇਆ ਜਾਵੇਗਾ। ਭਾਰਤੀ ਮੂਲ ਦੀ ਜਾਸੂਸ ਨੂਰ ਇਨਾਇਤ ਖਾਨ ਦੀ ਨਾਜ਼ੀਆਂ ਖਿਲਾਫ ਖੁਫੀਆ ਮਿਸ਼ਨ ‘ਚ ਮੌਤ ਹੋ ਗਈ ਸੀ। ਲੰਡਨ ਆਧਾਰਤ ਕਲਾਕਾਰ ਕੈਰੇਨ ਨਿਊਮੈਨ ਨੇ ਗੋਲਡਨ ਸਕੁਏਅਰ ਜਿਥੇ ਨੂਰ […]

Read more ›
ਪਾਰਸਲ ‘ਚੋਂ ਅਜਗਰ ਅਤੇ ਸੱਪ ਨਿਕਲੇ

ਪਾਰਸਲ ‘ਚੋਂ ਅਜਗਰ ਅਤੇ ਸੱਪ ਨਿਕਲੇ

November 4, 2012 at 11:17 am

ਜੌਹਨਸਬਰਗ, 4 ਨਵੰਬਰ (ਪੋਸਟ ਬਿਊਰੋ)- ਪਾਰਸਲ ਵਿੱਚ ਕਾਰਡ, ਕਿਤਾਬਾਂ ਅਤੇ ਹੋਰ ਤੋਹਫੇ ਆਉਣਾ ਤਾਂ ਆਮ ਗੱਲ ਹੈ, ਪਰ ਦੱਖਣੀ ਅਫਰੀਕਾ ਵਿੱਚ ਕਿਸੇ ਸਿਰਫਿਰੇ ਨੇ ਪਾਰਸਲ ਵਿੱਚ ਇੱਕ ਅਜਗਰ ਸਮੇਤ ਚਾਰ ਸੱਪ ਭੇਜ ਕੇ ਪੋਸਟ ਆਫਿਸ ਦੇ ਕਰਮਚਾਰੀਆਂ ਦੇ ਹੋਸ਼ ਉਡਾ ਦਿੱਤੇ। ਜੋਹਨਸਬਰਗ ਤੋਂ ਕਰੀਬ 300 ਕਿਲੋਮੀਟਰ ਪੂਰਬੀ ਉਤਰ ਵਿੱਚ ਸਥਿਤ […]

Read more ›
ਦੁਬਈ ‘ਚ ਪਾਕਿਸਤਾਨੀ ਨੇ ਭਾਰਤੀ ਡਾਕਟਰ ਦਾ ਕਤਲ ਕੀਤਾ

ਦੁਬਈ ‘ਚ ਪਾਕਿਸਤਾਨੀ ਨੇ ਭਾਰਤੀ ਡਾਕਟਰ ਦਾ ਕਤਲ ਕੀਤਾ

November 4, 2012 at 11:16 am

ਦੁਬਈ, 4 ਨਵੰਬਰ (ਪੋਸਟ ਬਿਊਰੋ)- ਇਥੋਂ ਦੇ ਹਸਪਤਾਲ ‘ਚ ਪਾਕਿਸਤਾਨੀ ਨਾਗਰਿਕ ਨੇ ਭਾਰਤੀ ਡਾਕਟਰ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨੀ ਨਾਗਰਿਕ ਦਾ ਦੋਸ਼ ਸੀ ਕਿ ਡਾਕਟਰ ਦੇ ਕੀਤੇ ਗਲਤ ਇਲਾਜ ਕਰਕੇ ਉਸ ਦੇ ਰਿਸ਼ਤੇਦਾਰ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਰਾਜਨ ਡੇਨੀਅਲ ਨਾਂ ਦਾ ਡਾਕਟਰ 2007 […]

Read more ›
ਓਬਾਮਾ-ਰੋਮਨੀ ਦਾ ਮੁਕਾਬਲਾ ਇੱਕ ਕਾਲਜ ਜਾਣ ਵਾਲੀ ਕੁੜੀ ਨਾਲ

ਓਬਾਮਾ-ਰੋਮਨੀ ਦਾ ਮੁਕਾਬਲਾ ਇੱਕ ਕਾਲਜ ਜਾਣ ਵਾਲੀ ਕੁੜੀ ਨਾਲ

November 4, 2012 at 11:15 am

ਵਾਸ਼ਿੰਗਟਨ, 4 ਨਵੰਬਰ (ਪੋਸਟ ਬਿਊਰੋ)- ਅਮਰੀਕਾ ‘ਚ ਭਲਕੇ ਬਾਅਦ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਦੋਵੇਂ ਨੇਤਾਵਾਂ ਡੈਮੋਕ੍ਰੇਟਿਕ ਉਮੀਦਵਾਰ ਬਰਾਕ ਓਬਾਮਾ ਅਤੇ ਰਿਪਬਲਿਕਨ ਉਮੀਦਵਾਰ ਮਿਟ ਰੋਮਨੀ ਦਾ ਮੁਕਾਬਲਾ 28 ਸਾਲਾ ਲੜਕੀ ਪੇਟਾ ਲਿੰਡਸੇ ਨਾਲ ਹੈ, ਜੋ ਕਾਲਜ ‘ਚ ਪੜ੍ਹਦੀ ਹੈ। ਲਿੰਡਸੇ ਇਸ ਚੋਣ ਦੇ ਸਾਰੇ ਉਮੀਦਵਾਰਾਂ ‘ਚ ਸਭ ਤੋਂ ਘੱਟ ਉਮਰ […]

Read more ›
ਰਾਜੀਵ ਗਾਂਧੀ ਦੇ ਕਤਲ ਦੀ ਵੀਡੀਓ ਮੈਂ ਤਾਂ ਨਹੀਂ ਸੀ ਦਬਾਈ: ਨਾਰਾਇਣਨ

ਰਾਜੀਵ ਗਾਂਧੀ ਦੇ ਕਤਲ ਦੀ ਵੀਡੀਓ ਮੈਂ ਤਾਂ ਨਹੀਂ ਸੀ ਦਬਾਈ: ਨਾਰਾਇਣਨ

November 4, 2012 at 11:14 am

ਮੈਲਬਰਨ, 4 ਨਵੰਬਰ (ਪੋਸਟ ਬਿਊਰੋ)- ਪੱਛਮੀ ਬੰਗਾਲ ਦੇ ਰਾਜਪਾਲ ਐਮ ਕੇ ਨਾਰਾਇਣਨ ਨੇ ਸੀ ਬੀ ਆਈ ਦੇ ਇਕ ਸਾਬਕਾ ਅਧਿਕਾਰੀ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਆਈ ਬੀ ਦੇ ਮੁਖੀ ਦੇ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਕਥਿਤ ਤੌਰ ‘ਤੇ ਉਸ ਵੀਡੀਓ ਨੂੰ ਦਬਾ ਦਿੱਤਾ ਸੀ, ਜਿਸ ਵਿੱਚ 21 […]

Read more ›
ਲਾਹੌਰ ਸ਼ਹਿਰ ਵਿੱਚ ਕੁੜੀਆਂ ਦੇ ਸਕੂਲ ਨੂੰ ਅੱਗ ਲਾਈ

ਲਾਹੌਰ ਸ਼ਹਿਰ ਵਿੱਚ ਕੁੜੀਆਂ ਦੇ ਸਕੂਲ ਨੂੰ ਅੱਗ ਲਾਈ

November 2, 2012 at 2:38 pm

* ਹਜ਼ਰਤ ਮੁਹੰਮਦ ਦੇ ਅਪਮਾਨ ਤੋਂ ਗੁੱਸੇ ਸਨ ਕੱਟੜਪੰਥੀ ਮੁਜ਼ਾਹਰਾਕਾਰੀ ਲਾਹੌਰ, 2 ਨਵੰਬਰ (ਪੋਸਟ ਬਿਊਰੋ)- ਧਾਰਮਿਕ ਪਾਰਟੀਆਂ ਦੇ ਕਾਰਕੁਨਾਂ ਸਮੇਤ ਭਾਰੀ ਗਿਣਤੀ ‘ਚ ਲੋਕਾਂ ਨੇ ਕੁੜੀਆ ਦੇ ਸਕੂਲ ਨੂੰ ਅੱਗ ਲਾ ਦਿੱਤੀ ਅਤੇ ਪੁਲਸ ਨਾਲ ਹੱਥੋਪਾਈ ਹੋ ਗਏ। ਲੋਕਾਂ ਦੇ ਰੋਹ ਦਾ ਕਾਰਨ ਇਹ ਰਿਪੋਰਟਾਂ ਸਨ ਕਿ ਇਮਤਿਹਾਨ ਦੀ ਸਵਾਲੀਆ […]

Read more ›
ਸਾਊਦੀ ਅਰਬ ਵਿੱਚ ਗੈਸ ਟੈਂਕਰ ਦੇ ਧਮਾਕੇ ਨਾਲ 22 ਵਿਅਕਤੀ ਹਲਾਕ

ਸਾਊਦੀ ਅਰਬ ਵਿੱਚ ਗੈਸ ਟੈਂਕਰ ਦੇ ਧਮਾਕੇ ਨਾਲ 22 ਵਿਅਕਤੀ ਹਲਾਕ

November 2, 2012 at 2:36 pm

ਰਿਆਦ, 2 ਨਵੰਬਰ (ਪੋਸਟ ਬਿਊਰੋ)- ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਬੀਤੇ ਦਿਨ ਗੈਸ ਲੈ ਕੇ ਜਾ ਰਹੇ ਇੱਕ ਮਾਲ ਢੋਣ ਵਾਲੇ ਟਰੱਕ ਵਿੱਚ ਹੋਏ ਧਮਾਕੇ ਵਿੱਚ 22 ਵਿਅਕਤੀਆਂ ਦੀ ਮੌਤ ਹੋ ਗਈ ਤੇ 111 ਜ਼ਖਮੀ ਹੋ ਗਏ। ਇੱਕ ਅਧਿਕਾਰੀ ਮੁਤਾਬਕ ਟਰੱਕ ਰਿਆਦ ਦੇ ਖੁਰਾਜ ਰੋਡ ‘ਤੇ ਪੁਲ ਦੇ ਇੱਕ […]

Read more ›