ਸੰਸਾਰ

ਬਗਦਾਦ ਵਿੱਚ ਬੰਬ ਧਮਾਕੇ ਨਾਲ 31 ਮੌਤਾਂ

ਬਗਦਾਦ ਵਿੱਚ ਬੰਬ ਧਮਾਕੇ ਨਾਲ 31 ਮੌਤਾਂ

November 7, 2012 at 3:19 pm

ਬਗਦਾਦ, 7 ਨਵੰਬਰ (ਪੋਸਟ ਬਿਊਰੋ)- ਬਗਦਾਦ ਦੇ ਉਤਰ ‘ਚ ਪੈਂਦੇ ਫੌਜੀ ਅੱਡੇ ਲਾਗੇ ਹੋਏ ਕਾਰ ਬੰਬ ਧਮਾਕੇ ਵਿੱਚ 31 ਜਣਿਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਦੁਪਹਿਰ ਵੇਲੇ ਉਦੋਂ ਹੋਇਆ ਜਦ ਇਰਾਕੀ ਦਸਤੇ ਤਾਜੀ ਵਾਲਾ ਅੱਡਾ ਛੱਡ ਰਹੇ ਸਨ। […]

Read more ›
ਬ੍ਰਿਟਿਸ਼ ਬੀਬੀ 105ਵੀਂ ਵੀ ਵਾਰ ਡਰਾਈਵਿੰਗ ਟੈਸਟ ‘ਚੋਂ ਫੇਲ੍ਹ ਰਹੀ

ਬ੍ਰਿਟਿਸ਼ ਬੀਬੀ 105ਵੀਂ ਵੀ ਵਾਰ ਡਰਾਈਵਿੰਗ ਟੈਸਟ ‘ਚੋਂ ਫੇਲ੍ਹ ਰਹੀ

November 7, 2012 at 3:17 pm

ਲੰਡਨ, 7 ਨਵੰਬਰ (ਪੋਸਟ ਬਿਊਰੋ)- ਤੀਜੇ ਮੌਕੇ ਨੂੰ ਫੈਸਲਾਕੁੰਨ ਮੰਨਿਆ ਜਾਂਦਾ ਹੈ, ਪਰ ਇਹ ਬ੍ਰਿਟਿਸ਼ ਮਹਿਲਾ ਇਸ ਮਾਮਲੇ ‘ਚ ਕਿਸਮਤ ਵਾਲੀ ਸਾਬਤ ਨਹੀਂ ਹੋ ਸਕੀ ਅਤੇ ਲਗਾਤਾਰ 105ਵੀਂ ਵਾਰ ਡਰਾਈਵਿੰਗ ਪ੍ਰੀਖਿਆ ‘ਚ ਅਸਫਲ ਸਾਬਤ ਹੋ ਗਈ। ਡਰਾਈਵਿੰਗ ਸਟੈਂਡਰਡ ਏਜੰਸੀ ਦੁਆਰਾ ਦਾਖਲ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ […]

Read more ›
ਪ੍ਰਿੰਸ ਚਾਰਲਸ ਨੂੰ ਰੋਮਾਨੀਆ ਨੇ ਡ੍ਰੈਕੁਲਾ ਦੀ ਵੰਸ਼ ਦੱਸਿਆ

ਪ੍ਰਿੰਸ ਚਾਰਲਸ ਨੂੰ ਰੋਮਾਨੀਆ ਨੇ ਡ੍ਰੈਕੁਲਾ ਦੀ ਵੰਸ਼ ਦੱਸਿਆ

November 7, 2012 at 3:16 pm

ਲੰਡਨ, 7 ਨਵੰਬਰ (ਪੋਸਟ ਬਿਊਰੋ)- ਰੋਮਾਨੀਆ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਡ੍ਰੈਕੁਲਾ ਦੇ ਵੰਸ਼ਜ ਹਨ। ਬ੍ਰਿਟੇਨ ‘ਚ ਆਯੋਜਤ ਕੀਤੇ ਗਏ ਇੱਕ ਸੈਰ-ਸਪਾਟਾ ਮੇਲੇ ਦੌਰਾਨ ਰੋਮਾਨੀਆ ਦੇ ਕੌਮੀ ਸੈਰ-ਸਪਾਟਾ ਵਿਭਾਗ ਨੇ ਜੋ ਬਰੋਸ਼ਰ ਜਾਰੀ ਕੀਤਾ ਹੈ, ਉਸ ‘ਚ ਦੱਸਿਆ ਗਿਆ ਹੈ ਕਿ 15ਵੀਂ ਸਦੀ ਦੇ ਨਵਾਬ […]

Read more ›
ਪਾਕਿਸਤਾਨ ‘ਚ ਸੁਰੱਖਿਅਤ ਬੈਠੇ ਹਨ 1993 ਦੇ ਧਮਾਕਿਆਂ ਦੇ ਦੋਸ਼ੀ: ਸ਼ਿੰਦੇ

ਪਾਕਿਸਤਾਨ ‘ਚ ਸੁਰੱਖਿਅਤ ਬੈਠੇ ਹਨ 1993 ਦੇ ਧਮਾਕਿਆਂ ਦੇ ਦੋਸ਼ੀ: ਸ਼ਿੰਦੇ

November 7, 2012 at 3:13 pm

ਰੋਮ, 7 ਨਵੰਬਰ (ਪੋਸਟ ਬਿਊਰੋ)- ਭਾਰਤ ਨੇ ਕਿਹਾ ਹੈ ਕਿ ਭਾਰਤ ‘ਚ ਭਿਆਨਕ ਲੜੀਵਾਰ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਮੁੱਖ ਸਾਜ਼ਿਸ਼ਕਾਰ ਹਾਲੇ ਵੀ ਪਾਕਿਸਤਾਨ ਵਿੱਚ ਸੁਰੱਖਿਅਤ ਟਿਕਾਣਿਆਂ ‘ਤੇ ਬੈਠੇ ਹਨ, ਪਰ ਪੁਖਤਾ ਸਬੂਤ ਦੇਣ ਦੇ ਬਾਵਜੂਦ ਇਸਲਾਮਾਬਾਦ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕਰ ਰਿਹਾ। 1993 ਵਿੱਚ ਮੁੰਬਈ ਵਿੱਚ ਬੰਬ ਧਮਾਕਿਆਂ ਲਈ ਮੁੱਖ […]

Read more ›
ਇਟਲੀ ਨੇ ਭਾਰਤੀ ਵਿਦੇਸ਼ ਮੰਤਰੀ ਅੱਗੇ ਰੱਖਿਆ ਜਲ ਸੈਨਿਕਾਂ ਦਾ ਮੁੱਦਾ

ਇਟਲੀ ਨੇ ਭਾਰਤੀ ਵਿਦੇਸ਼ ਮੰਤਰੀ ਅੱਗੇ ਰੱਖਿਆ ਜਲ ਸੈਨਿਕਾਂ ਦਾ ਮੁੱਦਾ

November 7, 2012 at 3:12 pm

ਲਾਓਸ, 7 ਨਵੰਬਰ (ਪੋਸਟ ਬਿਊਰੋ)- ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਮੋਂਟੀ ਨੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਸਾਹਮਣੇ ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਦੋਸ਼ ‘ਚ ਅਪਰਾਧਕ ਮਾਮਲੇ ਦਾ ਸਾਹਮਣਾ ਕਰ ਰਹੇ ਇਤਾਲਵੀ ਜਲ ਸੈਨਿਕਾਂ ਦਾ ਮੁੱਦਾ ਚੁੱਕਿਆ ਹੈ। ਏਸ਼ੀਆਈ ਤੇ ਯੂਰਪੀ ਦੇਸ਼ਾਂ ਦੀ ਇੱਕ ਬੈਠਕ ਦੇ ਸਿਲਸਿਲੇ ‘ਚ ਇਥੇ ਆਏ […]

Read more ›
ਪਾਕਿਸਤਾਨ ਤੋਂ ਚੱਲਦੇ ਹੱਕਾਨੀ ਨੈਟਵਰਕ ਉਤੇ ਯੂ ਐਨ ਨੇ ਪਾਬੰਦੀ ਲਾਈ

ਪਾਕਿਸਤਾਨ ਤੋਂ ਚੱਲਦੇ ਹੱਕਾਨੀ ਨੈਟਵਰਕ ਉਤੇ ਯੂ ਐਨ ਨੇ ਪਾਬੰਦੀ ਲਾਈ

November 7, 2012 at 3:11 pm

ਸੰਯੁਕਤ ਰਾਸ਼ਟਰ, 7 ਨਵੰਬਰ (ਪੋਸਟ ਬਿਊਰੋ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਾਕਿਸਤਾਨ ਸਥਿਤ ਹੱਕਾਨੀ ਅੱਤਵਾਦੀ ਨੈਟਵਰਕ ਅਤੇ ਗੁਟ ਦੀ ਆਤਮਘਾਤੀ ਮੁਹਿੰਮ ਦੇ ਮੁਖੀ ਜ਼ਾਕਿਰ ਕਾਰੀ ਉਤੇ ਆਲਮੀ ਪਾਬੰਦੀ ਲਗਾ ਦਿੱਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਤਾ ਬਦਲਦੀ ਰਹਿੰਦੀ ਹੈ। ਵੀਰਵਾਰ ਤੋਂ ਇਸ ਮਹੀਨੇ ਲਈ ਸੁਰੱਖਿਆ ਪ੍ਰੀਸ਼ਦ ਦਾ ਪ੍ਰਧਾਨ ਭਾਰਤ […]

Read more ›
ਦੁਸ਼ਮਣ ਬਣੇ ਹੋਏ ਭਰਾਵਾਂ ਨੂੰ ਮੱਕੇ ਜਾ ਕੇ ਅਪਣੱਤ ਜਾਗ ਪਈ

ਦੁਸ਼ਮਣ ਬਣੇ ਹੋਏ ਭਰਾਵਾਂ ਨੂੰ ਮੱਕੇ ਜਾ ਕੇ ਅਪਣੱਤ ਜਾਗ ਪਈ

November 6, 2012 at 11:53 am

* ਜਾਇਦਾਦ ਨੂੰ ਲੈ ਕੇ ਪੰਜ ਸਾਲ ਤੋਂ ਚੱਲ ਰਿਹਾ ਸੀ ਝਗੜਾ ਦੁਬਈ, 6 ਨਵੰਬਰ (ਪੋਸਟ ਬਿਊਰੋ)- ਜੱਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਦਰਮਿਆਨ ਪੰਜ ਸਾਲਾਂ ਤੋਂ ਦੁਸ਼ਮਣੀ ਚੱਲ ਰਹੀ ਸੀ। ਬੰਗਲਾ ਦੇਸ਼ ਦੇ ਇਨ੍ਹਾਂ ਭਰਾਵਾਂ ਨੂੰ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਨੇ ਫਿਰ ਇਕ ਕਰ […]

Read more ›
ਸੀਰੀਆ ਵਿੱਚ ਕਾਰ ਬੰਬ ਧਮਾਕੇ ‘ਚ 50 ਮੌਤਾਂ

ਸੀਰੀਆ ਵਿੱਚ ਕਾਰ ਬੰਬ ਧਮਾਕੇ ‘ਚ 50 ਮੌਤਾਂ

November 6, 2012 at 11:52 am

ਦਮਿਸ਼ਕ, 6 ਨਵੰਬਰ (ਪੋਸਟ ਬਿਊਰੋ)- ਸੀਰੀਆਈ ਵਿਦਰੋਹੀਆਂ ਵੱਲੋਂ ਕੱਲ੍ਹ ਕੀਤੇ ਗਏ ਇੱਕ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ ਵਿੱਚ ਸਰਕਾਰ ਦੇ ਘੱਟ ਤੋਂ ਘੱਟ 50 ਸਮਰਥਕਾਂ ਦੀ ਮੌਤ ਹੋ ਗਈ। ਸਰਕਾਰੀ ਸੈਨਾ ਨੇ ਵਿਦਰੋਹੀਆਂ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਜਾਰੀ ਰੱਖੇ। ਸੀਰੀਆਈ ਆਬਜ਼ਰਵੇਰਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ, ‘‘ਕੱਲ੍ਹ ਸਵੇਰੇ ਮੱਧ ਸੂਬੇ […]

Read more ›
ਆਸਟਰੇਲੀਆ ਵਿੱਚ ਏਸ਼ੀਅਨ ਵਿਦਿਆਰਥੀਆਂ ਲਈ ਨੌਕਰੀ ਦੇ ਰਿਜ਼ਰਵੇਸ਼ਨ ਦੀ ਪੈਰਵੀ

ਆਸਟਰੇਲੀਆ ਵਿੱਚ ਏਸ਼ੀਅਨ ਵਿਦਿਆਰਥੀਆਂ ਲਈ ਨੌਕਰੀ ਦੇ ਰਿਜ਼ਰਵੇਸ਼ਨ ਦੀ ਪੈਰਵੀ

November 6, 2012 at 11:51 am

ਮੈਲਬਰਨ, 6 ਨਵੰਬਰ (ਪੋਸਟ ਬਿਊਰੋ)- ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰਡ ਨੇ ਦੇਸ਼ ਦੇ ਕਾਰੋਬਾਰੀ ਭਾਈਚਾਰੇ ਨੂੰ ਏਸ਼ੀਆਈ ਭਾਸ਼ਾ ਬੋਲਣ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਵਿੱਚ ਰਾਖਵਾਂਕਰਨ ਦੇਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਹਾਲ ਹੀ ਵਿੱਚ ਆਪਣੀ ਮਹੱਤਵਪੂਰਨ ਯੋਜਨਾ ਦਾ ਐਲਾਨ ਕਰਦੇ ਹੋਏ ਦੇਸ਼ ਦੇ ਸਕੂਲਾਂ ਵਿੱਚ ਹਿੰਦੀ ਤੋਂ […]

Read more ›
ਦੁਨੀਆ ਦੇ 90 ਫੀਸਦੀ ਦੇਸ਼ਾਂ ‘ਤੇ ਹਮਲਾ ਕਰ ਚੁੱਕਾ ਹੈ ਬ੍ਰਿਟੇਨ

ਦੁਨੀਆ ਦੇ 90 ਫੀਸਦੀ ਦੇਸ਼ਾਂ ‘ਤੇ ਹਮਲਾ ਕਰ ਚੁੱਕਾ ਹੈ ਬ੍ਰਿਟੇਨ

November 6, 2012 at 11:50 am

* ਸਿਰਫ 22 ਦੇਸ਼ ਹੀ ਬ੍ਰਿਟਿਸ ਸ਼ਾਸਨ ਤੋਂ ਬਚ ਸਕੇ ਹਨ ਲੰਡਨ, 6 ਨਵੰਬਰ (ਪੋਸਟ ਬਿਊਰੋ)- ਭਾਰਤ ‘ਤੇ ਕਰੀਬ 200 ਸਾਲ ਤੱਕ ਸ਼ਾਸਨ ਕਰਨ ਵਾਲੇ ਬ੍ਰਿਟੇਨ ਨੇ ਹੁਣ ਤੱਕ ਇਤਿਹਾਸ ਵਿੱਚ ਦੁਨੀਆ ਦੇ 90 ਫੀਸਦੀ ਦੇਸ਼ਾਂ ‘ਤੇ ਹਮਲਾ ਕੀਤਾ। ਅਖਬਾਰ ਡੇਲੀ ਮੇਲ ਅਨੁਸਾਰ ਦੁਨੀਆ ਦੇ ਕਰੀਬ 200 ਦੇਸ਼ਾਂ ਦੇ ਇਤਿਹਾਸ […]

Read more ›