ਸੰਸਾਰ

ਨਾਸਾ ਨੂੰ ਕਲਪਨਾ ਚਾਵਲਾ ਦੀ ਟੀਮ ਦੇ ਨਾ ਬਚਣ ਦਾ ਅਗਾਊਂ ਪਤਾ ਸੀ

ਨਾਸਾ ਨੂੰ ਕਲਪਨਾ ਚਾਵਲਾ ਦੀ ਟੀਮ ਦੇ ਨਾ ਬਚਣ ਦਾ ਅਗਾਊਂ ਪਤਾ ਸੀ

February 3, 2013 at 8:50 am

* 10 ਸਾਲ ਬਾਅਦ ਉਸ ਵਕਤ ਦੇ ਪ੍ਰੋਗਰਾਮ ਮੈਨੇਜਰ ਦਾ ਖੁਲਾਸਾ ਕੈਨੇਡੀ ਸਪੇਸ ਸੈਂਟਰ (ਅਮਰੀਕਾ), 3 ਫਰਵਰੀ (ਪੋਸਟ ਬਿਊਰੋ)- ਨਾਸਾ ਦੇ ਮਿਸ਼ਨ ਕੰਟਰੋਲ ਰੂਮ ਨੂੰ ਪਤਾ ਸੀ ਕਿ ਭਾਰਤੀ ਮੂਲ ਦੀ ਪੁਲਾੜੀ ਯਾਤਰੀ ਕਲਪਨਾ ਚਾਵਲਾ ਅਤੇ ਉਨ੍ਹਾਂ ਨਾਲ ਪਰਤ ਰਿਹਾ ਦਲ ਪ੍ਰਿਥਵੀ ‘ਤੇ ਸੁਰੱਖਿਅਤ ਨਹੀਂ ਆ ਸਕੇਗਾ, ਪਰ ਪੁਲਾੜ ਯਾਤਰੀਆਂ […]

Read more ›
ਅਮਰੀਕਾ ‘ਚ ਰੋਜ਼ 22 ਸੈਨਿਕ ਕਰ ਲੈਂਦੇ ਹਨ ਖੁਦਕੁਸ਼ੀ

ਅਮਰੀਕਾ ‘ਚ ਰੋਜ਼ 22 ਸੈਨਿਕ ਕਰ ਲੈਂਦੇ ਹਨ ਖੁਦਕੁਸ਼ੀ

February 3, 2013 at 8:49 am

* ਹਰ 65 ਮਿੰਟਾਂ ਬਾਅਦ ਇਕ ਅਮਰੀਕੀ ਫੌਜੀ ਵੱਲੋਂ ਕਿਹਾ ਜਾਂਦਾ ਹੈ ਜ਼ਿੰਦਗੀ ਨੂੰ ਅਲਵਿਦਾ ਵਾਸ਼ਿੰਗਟਨ, 3 ਫਰਵਰੀ (ਪੋਸਟ ਬਿਊਰੋ)- ਅਮਰੀਕੀ ਸੈਨਿਕਾਂ ‘ਚ ਖੁਦਕੁਸ਼ੀ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅਮਰੀਕੀ ਸਰਕਾਰ ਦੁਆਰਾ ਸੈਨਿਕਾਂ ਦੀ ਆਤਮ ਹੱਤਿਆ ‘ਤੇ ਕਰਾਏ ਗਏ ਵਿਆਪਕ ਅਧਿਅਨ ਮੁਤਾਬਕ ਹਰ ਰੋਜ਼ 22 ਸੀਨੀਅਰ ਸੈਨਿਕ ਖੁਦਕੁਸ਼ੀ […]

Read more ›
ਕਟੱੜਪੰਥੀਆਂ ਦੇ ਹੱਥ ਜਾ ਸਕਦੇ ਹਨ ਐਟਮੀ ਹਥਿਆਰ

ਕਟੱੜਪੰਥੀਆਂ ਦੇ ਹੱਥ ਜਾ ਸਕਦੇ ਹਨ ਐਟਮੀ ਹਥਿਆਰ

February 3, 2013 at 8:47 am

* ਪਾਕਿ ਸੈਨਾ ‘ਚ ਵਧ ਰਹੀ ਹੈ ਕੱਟੜਤਾ ਵੇਖ ਕੇ ਪਾਕਿਸਤਾਨੀ ਵਿਗਿਆਨੀ ਨੇ ਸਾਵਧਾਨ ਕੀਤਾ ਲੰਡਨ, 3 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨੀ ਵਿਗਿਆਨੀ ਪਰਵੇਜ਼ ਹੁਡਭੋਈ ਨੇ ਦੇਸ਼ ਦੇ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਤੇ ਸੰਭਾਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨੀ ਫੌਜ ‘ਚ ਵਧਦੀ ਕੱਟੜਤਾ […]

Read more ›
ਈਰਾਨ ਦਾ ਨਵਾਂ ਲੜਾਕੂ ਜਹਾਜ਼ ‘ਕਹਿਰ’ ਦੁਨੀਆ ਸਾਹਮਣੇ ਆਇਆ

ਈਰਾਨ ਦਾ ਨਵਾਂ ਲੜਾਕੂ ਜਹਾਜ਼ ‘ਕਹਿਰ’ ਦੁਨੀਆ ਸਾਹਮਣੇ ਆਇਆ

February 3, 2013 at 8:46 am

ਤਹਿਰਾਨ, 3 ਫਰਵਰੀ (ਪੋਸਟ ਬਿਊਰੋ)- ਈਰਾਨ ‘ਚ ਇਸਲਾਮੀ ਕਰਾਂਤੀ ਦੀ 34ਵੀਂ ਵਰੇ੍ਹਗੰਢ ਤੋਂ ਪਹਿਲੇ ਦਿਨ ਦੇਸ਼ ‘ਚ ਬਣਾਏ ਗਏ ਨਵੇਂ ਲੜਾਕੂ ਜਹਾਜ਼ ਕਹਿਰ-ਐਫ 313 ਨੂੰ ਜਨਤਕ ਕੀਤਾ ਗਿਆ। ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਅਤਿ ਆਧੁਨਿਕ ਲੜਾਕੂ ਜਹਾਜ਼ ਕਰਾਰ ਦਿੱਤਾ ਹੈ। ਇਸ ਜਹਾਜ਼ ਨੂੰ ਸਰਕਾਰੀ ਚੈਨਲ […]

Read more ›
ਪਾਕਿਸਤਾਨ ਵਿੱਚ ਮਸਜਿਦ ਨੇੜੇ ਧਮਾਕੇ ਵਿੱਚ 22 ਮੌਤਾਂ, ਕਈ ਜ਼ਖਮੀ

ਪਾਕਿਸਤਾਨ ਵਿੱਚ ਮਸਜਿਦ ਨੇੜੇ ਧਮਾਕੇ ਵਿੱਚ 22 ਮੌਤਾਂ, ਕਈ ਜ਼ਖਮੀ

February 3, 2013 at 8:44 am

ਇਸਲਾਮਾਬਾਦ, 3 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਤਣਾਅਗ੍ਰਸਤ ਉਤਰ ਪੱਛਮੀ ਖਿਤੇ ‘ਚ ਕੱਲ੍ਹ ਮਸਜਿਦ ਲਾਗੇ ਹੋਏ ਧਮਾਕੇ ‘ਚ ਘੱਟੋ-ਘੱਟ 22 ਜਣੇ ਮਾਰੇ ਗਏ ਅਤੇ 35 ਤੋਂ ਵੱਧ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਆਤਮ ਘਾਤੀ ਬੰਬਾਰ ਨੇ ਸ਼ੀਆ ਮਸਜਿਦ ਤੋਂ ਬਾਹਰ ਖੁਦ ਨੂੰ ਉਡਾ ਲਿਆ, ਜਿਸ ਕਾਰਨ ਹੋਏ […]

Read more ›
ਜਾਨ ਕੇਰੀ ਬਣਾਏ ਗਏ ਅਮਰੀਕਾ ਦੇ ਵਿਦੇਸ਼ ਮੰਤਰੀ

ਜਾਨ ਕੇਰੀ ਬਣਾਏ ਗਏ ਅਮਰੀਕਾ ਦੇ ਵਿਦੇਸ਼ ਮੰਤਰੀ

February 3, 2013 at 8:43 am

ਵਾਸ਼ਿੰਗਟਨ, 3 ਫਰਵਰੀ (ਪੋਸਟ ਬਿਊਰੋ)- ਵਿਦੇਸ਼ ਨੀਤੀ ਦਾ ਦਹਾਕਿਆਂ ਤੱਕ ਤਜਰਬਾ ਰੱਖਣ ਵਾਲੇ ਅਮਰੀਕਾ ਦੇ ਸੀਨੀਅਰ ਸੰਸਦ ਮੈਂਬਰ ਜਾਨ ਕੇਰੀ ਨੂੰ ਕੱਲ੍ਹ ਵਿਦੇਸ਼ ਮੰਤਰੀ ਦੇ ਅਹੁਦੇ ਦੀ ਸਹੁੰ ਦਵਾਈ ਗਈ। ਉਨ੍ਹਾਂ ਨੇ ਹਿਲੇਰੀ ਕਲਿੰਟਨ ਦੀ ਥਾਂ ਲਈ ਹੈ। 69 ਸਾਲਾ ਕੇਰੀ ਨੂੰ ਇਕ ਨਿੱਜੀ ਪ੍ਰੋਗਰਾਮ ‘ਚ ਅਮਰੀਕੀ ਜੱਜ ਐਲੀਨਾ ਕਾਗਨ […]

Read more ›
ਪਾਕਿਸਤਾਨ ਵਿੱਚ ਇਤਿਹਾਸਿਕ ਗੁਰੂ ਘਰਾਂ ਦੀ ਹੋ ਰਹੀ ਹੈ ਬੇਅਦਬੀ

ਪਾਕਿਸਤਾਨ ਵਿੱਚ ਇਤਿਹਾਸਿਕ ਗੁਰੂ ਘਰਾਂ ਦੀ ਹੋ ਰਹੀ ਹੈ ਬੇਅਦਬੀ

February 1, 2013 at 12:06 pm

ਅੰਮ੍ਰਿਤਸਰ, 1 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ ਐਸ ਜੀ ਪੀ ਸੀ) ਪਾਕਿਸਤਾਨ ਸਥਿਤ ਸਿੱਖ ਇਤਿਹਾਸਿਕ ਗੁਰਦੁਆਰਿਆਂ ਦੀ ‘ਸੇਵਾ ਸੰਭਾਲ’ ਕਰਨ ਵਿੱਚ ਨਾਕਾਮ ਰਹੀ ਹੈ। ਪਾਕਿਸਤਾਨ ਸਰਕਾਰ ਸਿੱਖ ਇਤਿਹਾਸਿਕ ਗੁਰਦੁਆਰਿਆਂ ਦੀ ਪੂਰੀ ਤਰ੍ਹਾਂ ਸੁਰੱਖਿਆ ਕਰਨ ਦਾ ਦਾਅਵਾ ਕਰਦੀ ਹੈ, ਪਰ ਗੁਰਦੁਆਰਾ ਖਾਰਾ ਸਾਹਿਬ, ਗੁਰਦੁਆਰਾ ਭਾਈ ਬੰਨੂ ਤੇ […]

Read more ›
ਅਮਰੀਕਾ ਵਿੱਚ ਨਵੇਂ ਪਰਵਾਸ ਕਾਨੂੰਨ ਦਾ ਢਾਈ ਲੱਖ ਭਾਰਤੀਆਂ ਨੂੰ ਲਾਭ ਹੋਵੇਗਾ

ਅਮਰੀਕਾ ਵਿੱਚ ਨਵੇਂ ਪਰਵਾਸ ਕਾਨੂੰਨ ਦਾ ਢਾਈ ਲੱਖ ਭਾਰਤੀਆਂ ਨੂੰ ਲਾਭ ਹੋਵੇਗਾ

February 1, 2013 at 12:04 pm

ਵਾਸ਼ਿੰਗਟਨ, 1 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇੱਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿੱਚ 2,40,000 ਭਾਰਤੀ ਹਨ। ਟੀ ਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ […]

Read more ›
ਪਾਕਿਸਤਾਨ ਨੂੰ ਅਮਰੀਕੀ ਸਹਾਇਤਾ ਬਿਨਾਂ ਸ਼ਰਤ ਨਾ ਦਿੱਤੀ ਜਾਵੇ : ਹਗੇਲ

ਪਾਕਿਸਤਾਨ ਨੂੰ ਅਮਰੀਕੀ ਸਹਾਇਤਾ ਬਿਨਾਂ ਸ਼ਰਤ ਨਾ ਦਿੱਤੀ ਜਾਵੇ : ਹਗੇਲ

February 1, 2013 at 11:56 am

ਇਸਲਾਮਾਬਾਦ, 1 ਫਰਵਰੀ (ਪੋਸਟ ਬਿਊਰੋ)- ਅਮਰੀਕੀ ਰੱਖਿਆ ਮੰਤਰੀ ਅਹੁਦੇ ਲਈ ਨਾਮਜ਼ਦ ਚਕ ਹਗੇਲ ਨੇ ਸੰਸਦ ਵਿੱਚ ਕਿਹਾ ਹੈ ਕਿ ਪਾਕਿਸਤਾਨ ਨੂੰ ਅਮਰੀਕੀ ਸਹਾਇਤਾ ਬਿਨਾਂ ਸ਼ਰਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਅਮਰੀਕੀ ਪਾਕਿਸਤਾਨ ਸਬੰਧ ਉਨ੍ਹਾਂ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਅਸਲੀ ਅਤੇ ਪ੍ਰੈਕਟੀਕਲ ਅਸੂਲਾਂ ‘ਤੇ ਟਿਕੇ ਹੋਣੇ ਚਾਹੀਦੇ […]

Read more ›
ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਐਨ ਏ ਬੀ ਦਾ ਮੁਖੀ ਤਲਬ

ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਐਨ ਏ ਬੀ ਦਾ ਮੁਖੀ ਤਲਬ

February 1, 2013 at 11:55 am

ਇਸਲਾਮਾਬਾਦ, 1 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਭਿ੍ਰਸ਼ਟਾਚਾਰ ਵਿਰੋਧੀ ਨਿਗਰਾਨ ਏਜੰਸੀ ਦੇ ਮੁਖੀ ਨੂੰ ਸੁਪਰੀਮ ਕੋਰਟ ਨੇ ਕੱਲ੍ਹ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਉਨ੍ਹਾਂ ਨੂੰ ਰਾਸ਼ਟਰਪਤੀ ਨੂੰ ਪੱਤਰ ਲਿਖਣ ਕਾਰਨ ਜਾਰੀ ਕੀਤਾ, ਜਿਸ ‘ਚ ਉਨ੍ਹਾਂ ਨੇ ਕਈ ਘਪਲਿਆਂ ਨੂੰ ਲੈ ਕੇ ਜਾਰੀ ਜਾਂਚ ‘ਚ ਅਦਾਲਤ ਦੀ ਦਖਲਅੰਦਾਜ਼ੀ […]

Read more ›