ਸੰਸਾਰ

ਪ੍ਰਿੰਸ ਚਾਰਲਸ ਨੇ ਉਠਾਏ ਵਿਰਾਸਤ ਕਾਨੂੰਨ ਵਿੱਚ ਬਦਲਾਅ ਦੇ ਮੁੱਦੇ

ਪ੍ਰਿੰਸ ਚਾਰਲਸ ਨੇ ਉਠਾਏ ਵਿਰਾਸਤ ਕਾਨੂੰਨ ਵਿੱਚ ਬਦਲਾਅ ਦੇ ਮੁੱਦੇ

January 8, 2013 at 3:11 pm

ਲੰਡਨ, 8 ਜਨਵਰੀ (ਪੋਸਟ ਬਿਊਰੋ)- ਬ੍ਰਿਟਿਸ ਰਾਜਗੱਦੀ ਦੇ ਅਗਲੇ ਉਤਰਾਧਿਕਾਰੀ ਪ੍ਰਿੰਸ ਚਾਰਲਸ ਨੇ ਰਾਜਸ਼ਾਹੀ ਵਿੱਚ ਉਤਰਾਧਿਕਾਰ ਸੰਬੰਧੀ ਪੁਰਾਣੇ ਕਾਨੂੰਨ ਵਿੱਚ ਬਦਲਾਅ ਨੂੰ ਲੈ ਕੇ ਸਵਾਲ ਉਠਾਏ ਹਨ। ਬ੍ਰਿਟਿਸ਼ ਸਰਕਾਰ ਇਹ ਕਾਨੂੰਨ ਬਦਲਣ ਦੀ ਯੋਜਨਾ ਬਣਾ ਰਹੀ ਹੈ। ਪ੍ਰਿੰਸ ਚਾਰਲਸ ਨੇ ਇਸ ਬਦਲਾਅ ਨੂੰ ਨੁਕਸਾਨਦੇਹ ਦੱਸਿਆ ਹੈ। ਉਨ੍ਹਾਂ ਦਾ ਮੰਨਣਾ ਹੈ […]

Read more ›
ਹੁਣ ਵਧ ਗਿਆ ਹੈ ਕਿਲੋਗਰਾਮ ਦਾ ਆਪਣਾ ਵਜ਼ਨ

ਹੁਣ ਵਧ ਗਿਆ ਹੈ ਕਿਲੋਗਰਾਮ ਦਾ ਆਪਣਾ ਵਜ਼ਨ

January 8, 2013 at 3:10 pm

ਲੰਡਨ, 8 ਜਨਵਰੀ (ਪੋਸਟ ਬਿਊਰੋ)- ਕਿਲੋਗਰਾਮ ਭਾਰਾ ਹੋ ਗਿਆ ਹੈ। ਇਸ ਵਿੱਚ ਕੁਝ ਮਾਈਕ੍ਰੋਗਰਾਮ ਦਾ ਫਰਕ ਆ ਗਿਆ ਹੈ। ਇੱਕ ਵਿਗਿਆਨਕ ਸਰਵੇ ਮੁਤਾਬਕ ਲਗਾਤਾਰ ਸਤ੍ਹਾ ਦੇ ਸੰਪਰਕ ਵਿੱਚ ਆਉਣ ਨਾਲ ਇਸ ਵਿੱਚ ਇਹ ਫਰਕ ਆਇਆ ਹੈ। ਹਾਲਾਂਕਿ ਕੁਝ ਮਾਈਕ੍ਰੋਗ੍ਰਾਮ ਬਹੁਤ ਵੱਡੀ ਮਾਤਰਾ ਨਹੀਂ ਹੁੰਦੀ ਹੈ, ਪਰ ਰੇਡੀਓਐਕਟਿਵ ਤੱਤਾਂ ਦੇ ਅੰਤਰਰਾਸ਼ਟਰੀ […]

Read more ›
ਓਕ ਕਰੀਕ ਦੇ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਪੁਲੀਸ ਨੂੰ ਗੰਨ ਲੱਭੀ

ਓਕ ਕਰੀਕ ਦੇ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਪੁਲੀਸ ਨੂੰ ਗੰਨ ਲੱਭੀ

January 7, 2013 at 7:55 pm

ਮਿਲਵਾਕੀ/ਜਨਵਰੀ 7, 2013 (ਪੋਸਟ ਬਿਊਰੋ)-ਸਾਊਥ ਮਿਲਵਾਕੀ ਦੀ ਪੁਲੀਸ ਨੂੰ ਓਕ ਕਰੀਕ ਦੇ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਇਕ ਗੰਨ ਮਿਲੀ ਹੈ ਜਿਸ ਬਾਰੇ ਪੁਲੀਸ ਨੂੰ ਸ਼ੱਕ ਹੈ ਕਿ ਇਹ ਪਿਛਲੇ ਦਿਨੀ ਹੋਈ ਲੁੱਟ ਦੀ ਘਟਨਾ ਵਿਚ ਵਰਤੀ ਗਈ ਸੀ। ਪੁਲੀਸ ਦਾ ਕਹਿਣਾ ਹੈ ਕਿ 5 ਜਨਵਰੀ ਨੂੰ ਲੁੱਟ-ਖੋਹ ਦੀ ਘਟਨਾ ਵਾਪਰੀ […]

Read more ›
ਅਮਰੀਕੀ ਇਮੀਗ੍ਰੇਸ਼ਨ ਨੀਤੀ ‘ਚ ਅਹਿਮ ਤਬਦੀਲੀ ਕਰਨ ਦਾ ਐਲਾਨ

ਅਮਰੀਕੀ ਇਮੀਗ੍ਰੇਸ਼ਨ ਨੀਤੀ ‘ਚ ਅਹਿਮ ਤਬਦੀਲੀ ਕਰਨ ਦਾ ਐਲਾਨ

January 7, 2013 at 2:04 pm

ਕੈਲੇਫੋਰਨੀਆ, 7 ਜਨਵਰੀ (ਪੋਸਟ ਬਿਊਰੋ)- ਓਬਾਮਾ ਪ੍ਰਸ਼ਾਸਨ ਨੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਵਿੱਚ ਅਹਿਮ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਪਰਿਵਾਰ ਸਮੇਤ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀ ਹੁਣ ਇਥੇ ਰਹਿੰਦਿਆਂ ਹੀ ਸਥਾਈ ਰਿਹਾਇਸ਼ੀ ਬਣ ਸਕਦੇ ਹਨ। ਇਸ ਤੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਇਕ ਸਾਲ ਤੱਕ ਅਮਰੀਕਾ ਵਿੱਚ ਰਹੇ […]

Read more ›
ਮੰਗਲ ਗ੍ਰਹਿ ‘ਤੇ ਮਿਲਿਆ ਹੈ ਮੋਤੀ ਦੇ ਰੰਗ ਦਾ ਫੁੱਲ

ਮੰਗਲ ਗ੍ਰਹਿ ‘ਤੇ ਮਿਲਿਆ ਹੈ ਮੋਤੀ ਦੇ ਰੰਗ ਦਾ ਫੁੱਲ

January 7, 2013 at 2:03 pm

ਵਾਸ਼ਿੰਗਟਨ, 7 ਜਨਵਰੀ (ਪੋਸਟ ਬਿਊਰੋ)- ਨਾਸਾ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ ‘ਤੇ ਫੁੱਲ ਦੇ ਆਕਾਰ ਵਾਲਾ ਇਕ ਵਿਲੱਖਣ ਤਰ੍ਹਾਂ ਦਾ ਗੁੱਛਾ ਦੇਖਿਆ ਹੈ। ਅਜਿਹਾ ਹੋਣ ਨਾਲ ਲਾਲ ਗ੍ਰਹਿ ‘ਤੇ ਫੁੱਲਾਂ ਦੇ ਖਿੜਨ ਦੀ ਸੰਭਾਵਨਾ ਹੋਰ ਵੱਧ ਗਈ ਹੈ। ਇਸ ਨੂੰ ਮੰਗਲ ਦੇ ਫੁੱਲ ਨਾਂ ਨਾਲ ਬੁਲਾਇਆ ਜਾ ਰਿਹਾ ਹੈ। ਇਸ […]

Read more ›
ਪਾਕਿਸਤਾਨ ਵਿੱਚ ਰੇਲ ਗੱਡੀ ‘ਤੇ ਫਾਇਰਿੰਗ ਵਿੱਚ ਚਾਰ ਮਰੇ

ਪਾਕਿਸਤਾਨ ਵਿੱਚ ਰੇਲ ਗੱਡੀ ‘ਤੇ ਫਾਇਰਿੰਗ ਵਿੱਚ ਚਾਰ ਮਰੇ

January 7, 2013 at 2:02 pm

* ਕਰਾਚੀ ਵਿੱਚ ਵੀ 7 ਜਣਿਆਂ ਦੀ ਹੱਤਿਆ ਇਸਲਾਮਾਬਾਦ, 7 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਇਲਾਕੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਟ੍ਰੇਨ ਉਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕੱਚੀ ਬੋਲਨ […]

Read more ›
ਬਿੱਲੀ ਨੂੰ ਕਿਸੇ ਹੋਰ ਦੀ ਕਰਤੂਤ ਦੀ ਸਜ਼ਾ ਮਿਲ ਗਈ

ਬਿੱਲੀ ਨੂੰ ਕਿਸੇ ਹੋਰ ਦੀ ਕਰਤੂਤ ਦੀ ਸਜ਼ਾ ਮਿਲ ਗਈ

January 7, 2013 at 2:01 pm

ਸਾਓ ਪਾਓਲੋ, 7 ਜਨਵਰੀ (ਪੋਸਟ ਬਿਊਰੋ)- ਬ੍ਰਾਜੀਲ ਵਿੱਚ ਇੱਕ ਬਿੱਲੀ ਨੂੰ ਜੇਲ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਹੈ। ਬਿੱਲੀ ਦਾ ਕਸੂਰ ਇੰਨਾ ਸੀ ਕਿ ਬਿੱਲੀ ਦੇ ਸਰੀਰ ‘ਤੇ ਟੇਪ ਦੀ ਮਦਦ ਨਾਲ ਕੈਦੀਆਂ ਲਈ ਗੈਰ-ਕਾਨੂੰਨੀ ਚੀਜ਼ਾਂ ਬੰਨ੍ਹੀਆਂ ਗਈਆਂ ਸਨ। ਬਿੱਲੀ ਨੂੰ ਉਸ ਵਕਤ ਫੜਿਆ ਗਿਆ, ਜਦ ਇਹ ਬਿੱਲੀ ਜੇਲ ਦੇ […]

Read more ›
ਫਾਕਲੈਂਡ ਲਈ ਬ੍ਰਿਟੇਨ ਕਿਸੇ ਵੀ ਲੜਾਈ ਨੂੰ ਤਿਆਰ

ਫਾਕਲੈਂਡ ਲਈ ਬ੍ਰਿਟੇਨ ਕਿਸੇ ਵੀ ਲੜਾਈ ਨੂੰ ਤਿਆਰ

January 7, 2013 at 2:00 pm

ਲੰਡਨ, 7 ਜਨਵਰੀ (ਪੋਸਟ ਬਿਊਰੋ)- ਬ੍ਰਿਟੇਨ ਅਤੇ ਅਰਜਨਟੀਨਾ ਦਰਮਿਆਨ ਦਹਾਕਿਆਂ ਤੋਂ ਝਗੜੇ ਦੀ ਜੜ ਰਿਹਾ ਫਾਕਲੈਂਡ ਟਾਪੂ ਇੱਕ ਵਾਰ ਫਿਰ ਚਰਚਾ ਵਿੱਚ ਹੈ। ਅਰਜਨਟੀਨਾ ਦੀ ਰਾਸ਼ਟਰਪਤੀ ਕ੍ਰਿਸਟੀਨਾ ਕਰਚਨਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਫਾਕਲੈਂਡ ‘ਤੇ ਬ੍ਰਿਟੇਨ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ। ਇਹ 19ਵੀਂ ਸ਼ਤਾਬਦੀ ਦੇ ਉਪਨਿਵੇਸ਼ਵਾਦ ਦਾ ਪ੍ਰਤੀਕ […]

Read more ›
​ਅਮਰੀਕਾ ਵਿੱਚ 114 ਸਾਲਾ ਬੇਬੇ ਗੁਜ਼ਰ ਗਈ

​ਅਮਰੀਕਾ ਵਿੱਚ 114 ਸਾਲਾ ਬੇਬੇ ਗੁਜ਼ਰ ਗਈ

January 7, 2013 at 1:58 pm

ਐਜਫੀਲਡ (ਅਮਰੀਕਾ), 7 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੀ ਸਭ ਤੋਂ ਵੱਧ ਉਮਰ ਦੀ ਨਾਗਰਿਕ 114 ਸਾਲਾ ਮਾਮੇਈ ਰੀਅਰਡੇਨ ਦਾ ਦੇਹਾਂਤ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਧ ਉਮਰ ਦੀ ਨਾਗਰਿਕ ਹੋਣ ਦਾ ਖਿਤਾਬ ਉਨ੍ਹਾਂ ਨੂੰ ਦੋ ਹਫਤੇ ਪਹਿਲਾਂ ਹੀ ਮਿਲਿਆ ਸੀ। ਉਸ ਦੀਆਂ ਧੀਆਂ ਨੇ ਦੱਸਿਆ ਕਿ ਉਸ ਦਾ […]

Read more ›
ਲੀਬੀਆ ਵਿੱਚ ਕਰਨਲ ਗੱਦਾਫੀ ਦੇ ਬਾਅਦ ਆਈਸਕ੍ਰੀਮ ਖਾਣ ਦਾ ਰੁਝਾਨ ਵਧਿਆ

ਲੀਬੀਆ ਵਿੱਚ ਕਰਨਲ ਗੱਦਾਫੀ ਦੇ ਬਾਅਦ ਆਈਸਕ੍ਰੀਮ ਖਾਣ ਦਾ ਰੁਝਾਨ ਵਧਿਆ

January 7, 2013 at 1:57 pm

ਤਿ੍ਰਪੋਲੀ, 7 ਜਨਵਰੀ (ਪੋਸਟ ਬਿਊਰੋ)- ਲੀਬੀਆ ਵਿੱਚ ਸਾਬਕਾ ਸ਼ਾਸਕ ਕਰਨਲ ਗੱਦਾਫੀ ਦੀ ਮੌਤ ਦੇ ਬਾਅਦ ਜਿਸ ਇੱਕ ਚੀਜ਼ ਦਾ ਰੁਜਾਨ ਕਾਫੀ ਵਧ ਗਿਆ ਹੈ, ਉਹ ਹੈ ਆਈਸਕਰੀਮ। ਅਕਸਰ ਕਿਹਾ ਜਾਂਦਾ ਹੈ ਕਿ ਆਈਸਕਰੀਮ ਦਾ ਅਸਲੀ ਸਵਾਦ ਲੈਣਾ ਹੈ ਤਾਂ ਇਟਲੀ ਜਾਣਾ ਚਾਹੀਦਾਹੈ, ਪਰ ਹੁਣ ਅਜਿਹਾ ਲੱਗਦਾ ਹੈ ਕਿ ਇਟਲੀ ਦਾ […]

Read more ›