ਸੰਸਾਰ

ਅਮਰੀਕਾ ਵਿੱਚ ਨਵੇਂ ਪਰਵਾਸ ਕਾਨੂੰਨ ਦਾ ਢਾਈ ਲੱਖ ਭਾਰਤੀਆਂ ਨੂੰ ਲਾਭ ਹੋਵੇਗਾ

ਅਮਰੀਕਾ ਵਿੱਚ ਨਵੇਂ ਪਰਵਾਸ ਕਾਨੂੰਨ ਦਾ ਢਾਈ ਲੱਖ ਭਾਰਤੀਆਂ ਨੂੰ ਲਾਭ ਹੋਵੇਗਾ

February 1, 2013 at 12:04 pm

ਵਾਸ਼ਿੰਗਟਨ, 1 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵਿਆਪਕ ਪਰਵਾਸ ਸੁਧਾਰ ਕਾਨੂੰਨ ਲਿਆਂਦਾ ਜਾ ਰਿਹਾ ਹੈ, ਉਸ ਨਾਲ ਇੱਕ ਕਰੋੜ ਦਸ ਲੱਖ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿੱਚ 2,40,000 ਭਾਰਤੀ ਹਨ। ਟੀ ਵੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ […]

Read more ›
ਪਾਕਿਸਤਾਨ ਨੂੰ ਅਮਰੀਕੀ ਸਹਾਇਤਾ ਬਿਨਾਂ ਸ਼ਰਤ ਨਾ ਦਿੱਤੀ ਜਾਵੇ : ਹਗੇਲ

ਪਾਕਿਸਤਾਨ ਨੂੰ ਅਮਰੀਕੀ ਸਹਾਇਤਾ ਬਿਨਾਂ ਸ਼ਰਤ ਨਾ ਦਿੱਤੀ ਜਾਵੇ : ਹਗੇਲ

February 1, 2013 at 11:56 am

ਇਸਲਾਮਾਬਾਦ, 1 ਫਰਵਰੀ (ਪੋਸਟ ਬਿਊਰੋ)- ਅਮਰੀਕੀ ਰੱਖਿਆ ਮੰਤਰੀ ਅਹੁਦੇ ਲਈ ਨਾਮਜ਼ਦ ਚਕ ਹਗੇਲ ਨੇ ਸੰਸਦ ਵਿੱਚ ਕਿਹਾ ਹੈ ਕਿ ਪਾਕਿਸਤਾਨ ਨੂੰ ਅਮਰੀਕੀ ਸਹਾਇਤਾ ਬਿਨਾਂ ਸ਼ਰਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਅਮਰੀਕੀ ਪਾਕਿਸਤਾਨ ਸਬੰਧ ਉਨ੍ਹਾਂ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਅਸਲੀ ਅਤੇ ਪ੍ਰੈਕਟੀਕਲ ਅਸੂਲਾਂ ‘ਤੇ ਟਿਕੇ ਹੋਣੇ ਚਾਹੀਦੇ […]

Read more ›
ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਐਨ ਏ ਬੀ ਦਾ ਮੁਖੀ ਤਲਬ

ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਐਨ ਏ ਬੀ ਦਾ ਮੁਖੀ ਤਲਬ

February 1, 2013 at 11:55 am

ਇਸਲਾਮਾਬਾਦ, 1 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਭਿ੍ਰਸ਼ਟਾਚਾਰ ਵਿਰੋਧੀ ਨਿਗਰਾਨ ਏਜੰਸੀ ਦੇ ਮੁਖੀ ਨੂੰ ਸੁਪਰੀਮ ਕੋਰਟ ਨੇ ਕੱਲ੍ਹ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਉਨ੍ਹਾਂ ਨੂੰ ਰਾਸ਼ਟਰਪਤੀ ਨੂੰ ਪੱਤਰ ਲਿਖਣ ਕਾਰਨ ਜਾਰੀ ਕੀਤਾ, ਜਿਸ ‘ਚ ਉਨ੍ਹਾਂ ਨੇ ਕਈ ਘਪਲਿਆਂ ਨੂੰ ਲੈ ਕੇ ਜਾਰੀ ਜਾਂਚ ‘ਚ ਅਦਾਲਤ ਦੀ ਦਖਲਅੰਦਾਜ਼ੀ […]

Read more ›
ਨੀਂਦ ਦੀ ਕਮੀ ਕਾਰਨ ਹੋ ਜਾਂਦੀ ਹੈ ਯਾਦਦਾਸ਼ਤ ਕਮਜ਼ੋਰ!

ਨੀਂਦ ਦੀ ਕਮੀ ਕਾਰਨ ਹੋ ਜਾਂਦੀ ਹੈ ਯਾਦਦਾਸ਼ਤ ਕਮਜ਼ੋਰ!

February 1, 2013 at 11:53 am

ਲੰਡਨ, 1 ਫਰਵਰੀ (ਪੋਸਟ ਬਿਊਰੋ)- ਜ਼ਿਆਦਾ ਉਮਰ ਹੋਣ ‘ਤੇ ਨੀਂਦ ਦੀ ਕਮੀ ਕਾਰਨ ਯਾਦਾਸ਼ਤ ਕਮਜ਼ੋਰ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇੱਕ ਖੋਜ ਮੁਤਾਬਕ 70 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਲੋਕਾਂ ਦੀ ਯਾਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ। ਖੋਜ ਵਿੱਚ ਖੋਜਕਾਰੀਆਂ ਨੇ ਇਸ ਗੱਲ ਦਾ ਪਤਾ ਵੀ ਲਗਾਇਆ ਕਿ ਇੱਕ ਹੀ […]

Read more ›
ਪੁਲਾੜ ਵਿੱਚ ਉਗੀਆਂ ਸਬਜ਼ੀਆਂ ਨੂੰ ਵਿਗਿਆਨੀਆਂ ਵੱਲੋਂ ਮਿਲੀ ਮਾਨਤਾ

ਪੁਲਾੜ ਵਿੱਚ ਉਗੀਆਂ ਸਬਜ਼ੀਆਂ ਨੂੰ ਵਿਗਿਆਨੀਆਂ ਵੱਲੋਂ ਮਿਲੀ ਮਾਨਤਾ

February 1, 2013 at 11:52 am

ਮਾਸਕੋ, 1 ਫਰਵਰੀ (ਪੋਸਟ ਬਿਊਰੋ)- ਅਜੇ ਤੱਕ ਤੁਹਾਨੂੰ ਬਾਜ਼ਾਰ ਵਿੱਚ ਅਮਰੀਕਾ, ਚੀਨ ਜਾਂ ਵਿਦੇਸ਼ ਤੋਂ ਆਏ ਫਲ-ਸਬਜ਼ੀਆਂ ਮਿਲਦੇ ਹਨ, ਹੁਣ ਪੁਲਾੜ ਤੋਂ ਆਏ ਫਲ ਸਬਜ਼ੀਆਂ ਮਿਲ ਸਕਦੇ ਹਨ। ਪੁਲਾੜ ਵਿੱਚ ਉਗੀਆਂ ਸਬਜ਼ੀਆਂ ਤੁਸੀਂ ਬੇਧੜਕ ਖਾ ਸਕਦੇ ਹੋ। ਰੂਸੀ ਵਿਗਿਆਨੀਆਂ ਨੇ ਇਨ੍ਹਾਂ ਦੀ ਜਾਂਚ ਦੇ ਬਾਅਦ ਖਾਣ ਲਈ ਹਰੀ ਝੰਡੀ ਦੇ […]

Read more ›
ਮਰਨ ਮਗਰੋਂ ਵੀ ਉਹ ਬਰਗਰ ਸਮੇਤ ਦਫਨ ਹੋਇਆ

ਮਰਨ ਮਗਰੋਂ ਵੀ ਉਹ ਬਰਗਰ ਸਮੇਤ ਦਫਨ ਹੋਇਆ

February 1, 2013 at 11:51 am

ਵਾਸ਼ਿੰਗਟਨ, 1 ਫਰਵਰੀ (ਪੋਸਟ ਬਿਊਰੋ)- ਅਮਰੀਕੀ ਸੂਬੇ ਪੈਂਸਿਲਵੇਨੀਆ ਦੇ ਡੇਵਿਡ ਕੈਮ ਬਰਗਰ ਖਾਣ ਦੇ ਇੰਨੇ ਸ਼ੌਕੀਨ ਸਨ ਕਿ ਮਰਨ ਦੇ ਬਾਅਦ ਵੀ ਬਰਗਰ ਨਾਲ ਲੈ ਕੇ ਗਏ। 88 ਸਾਲਾ ਡੇਵਿਡ ਦੇ ਜਨਾਜੇ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੇ ਹੱਥ ਵਿੱਚ ਇੱਕ ਪੈਕ ਬਰਗਰਮ ਸੀ। ਡੇਵਿਡ ਦੀ ਇੱਛਾ ਸੀ ਕਿ ਜਦ […]

Read more ›
ਓਮਾਨ ਵਿੱਚ ਤਿੰਨ ਦਹਾਕਿਆਂ ਤੋਂ ਫਸੇ ਬੰਦੇ ਦੀ ਭਾਰਤ ਵਾਪਸੀ ਤੋਂ ਪਹਿਲਾਂ ਮੌਤ

ਓਮਾਨ ਵਿੱਚ ਤਿੰਨ ਦਹਾਕਿਆਂ ਤੋਂ ਫਸੇ ਬੰਦੇ ਦੀ ਭਾਰਤ ਵਾਪਸੀ ਤੋਂ ਪਹਿਲਾਂ ਮੌਤ

January 30, 2013 at 12:04 pm

ਦੁਬਈ, 30 ਜਨਵਰੀ (ਪੋਸਟ ਬਿਊਰੋ)- ਕਿਸਮਤ ਵੀ ਕਿੰਨੇ ਅਜੀਬ ਰੰਗ ਦਿਖਾਉਂਦੀ ਹੈ। ਇਨਸਾਨ ਜਿਸ ਚੀਜ਼ ਲਈ ਉਮਰ ਭਰ ਸੰਘਰਸ਼ ਕਰਦਾ ਹੈ, ਜਦ ਉਸ ਨੂੰ ਮਿਲਣ ਦਾ ਸਮਾਂ ਆਉਂਦਾ ਹੈ ਤਾਂ ਜ਼ਿੰਦਗੀ ਉਸ ਨੂੰ ਧੋਖਾ ਦੇ ਜਾਂਦੀ ਹੈ। ਅਜਿਹਾ ਹੀ ਇੱਕ ਕਿੱਸਾ ਓਮਾਨ ਵਿੱਚ ਫਸੇ ਇੱਕ ਭਾਰਤੀ ਮਧੁਸੂਦਨ ਦਾ ਹੈ। ਉਹ […]

Read more ›
ਕਜਾਕਿਸਤਾਨ ਵਿੱਚ ਜਹਾਜ਼ ਹਾਦਸੇ ‘ਚ 22 ਜਣੇ ਹਲਾਕ

ਕਜਾਕਿਸਤਾਨ ਵਿੱਚ ਜਹਾਜ਼ ਹਾਦਸੇ ‘ਚ 22 ਜਣੇ ਹਲਾਕ

January 30, 2013 at 12:03 pm

ਕਿਜਿਲ ਤੂ (ਕਜਾਕਿਤਸਾਨ), 30 ਜਨਵਰੀ (ਪੋਸਟ ਬਿਊਰੋ)- ਕਜਾਕਿਸਤਾਨ ਵਿੱਚ ਕੱਲ੍ਹ ਜਹਾਜ਼ ਹਾਦਸੇ ਵਿੱਚ 22 ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਦੇਸ਼ ਦੀ ਵਪਾਰਕ ਰਾਜਧਾਨੀ ਅਲਮਾਟੀ ਨੇੜੇ ਹੋਇਆ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਗਿਆ ਹੈ। ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚੋਂ ਕੋਈ ਨਹੀਂ ਬਚ ਸਕਿਆ। ਜਹਾਜ਼ ਦਾ ਇੱਕ ਵੀ ਹਿੱਸਾ […]

Read more ›
ਨੇਪਾਲ ਦੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਭੱਟਾਰਾਈ ਵਿਰੁੱਧ ਸ਼ੁਰੂ ਕੀਤੇ ਪ੍ਰਦਰਸ਼ਨ

ਨੇਪਾਲ ਦੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਭੱਟਾਰਾਈ ਵਿਰੁੱਧ ਸ਼ੁਰੂ ਕੀਤੇ ਪ੍ਰਦਰਸ਼ਨ

January 30, 2013 at 12:03 pm

ਕਾਠਮੰਡੂ, 30 ਜਨਵਰੀ (ਪੋਸਟ ਬਿਊਰੋ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਮੁੱਖ ਵਿਰੋਧੀ ਦਲਾਂ ਨੇ ਕੱਲ੍ਹ ਪ੍ਰਧਾਨ ਮੰਤਰੀ ਬਾਬੂਰਾਮ ਭੱਟਾਰਾਈ ਦੀ ਸਰਕਾਰ ਨੂੰ ਡੇਗਣ ਲਈ ਤਿੰਨ ਹਫਤੇ ਤੱਕ ਚੱਲਣ ਵਾਲਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਨੇਪਾਲੀ ਕਾਂਗਰਸ ਅਤੇ ਸੀ ਪੀ ਐਲ-ਯੂ ਐਮ ਐਲ ਨੇ ਸੱਤਾਧਾਰੀ ਮਾਓਵਾਦੀ ਪਾਰਟੀ ‘ਤੇ ਦੇਸ਼ ਵਿੱਚ ਅਧਿਨਾਇਵਾਦੀ […]

Read more ›
ਕਲਿੰਟਨ ਸਮਰਥਕਾਂ ਦੀ ‘ਰੈਡੀ ਫਾਰ ਹਿਲੇਰੀ’ ਮੁਹਿੰਮ ਦੀ ਹੁਣੇ ਤੋਂ ਸ਼ੁਰੂ

ਕਲਿੰਟਨ ਸਮਰਥਕਾਂ ਦੀ ‘ਰੈਡੀ ਫਾਰ ਹਿਲੇਰੀ’ ਮੁਹਿੰਮ ਦੀ ਹੁਣੇ ਤੋਂ ਸ਼ੁਰੂ

January 30, 2013 at 12:02 pm

ਵਾਸ਼ਿੰਗਟਨ, 30 ਜਨਵਰੀ (ਪੋਸਟ ਬਿਊਰੋ)- ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਸਮਰਥਕਾਂ ਦੇ ਇੱਕ ਸਮੂਹ ਨੇ ਸਾਲ 2016 ਦੇ ਰਾਸ਼ਟਰਪਤੀ ਚੋਣ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਲਈ ਉਨ੍ਹਾਂ ਨੇ ‘ਰੈਡੀ ਫਾਰ ਹਿਲੇਰੀ’ ਮੁਹਿੰਮ ਆਰੰਭ ਕੀਤੀ ਹੈ। ਇਸ ਦਰਮਿਆਨ ਕਲਿੰਟਨ ਇੱਕ ਫਰਵਰੀ ਨੂੰ ਵਿਦੇਸ਼ […]

Read more ›