ਸੰਸਾਰ

ਅਮਰੀਕੀ ਫੈਡਰਲ ਜੱਜ ਬਾਦਲ ਦੇ ਖਿਲਾਫ ਕੇਸ ‘ਚੋਂ ਪਿੱਛੇ ਹਟਿਆ

ਅਮਰੀਕੀ ਫੈਡਰਲ ਜੱਜ ਬਾਦਲ ਦੇ ਖਿਲਾਫ ਕੇਸ ‘ਚੋਂ ਪਿੱਛੇ ਹਟਿਆ

January 17, 2013 at 2:43 pm

* ਮਨੁੱਖੀ ਅਧਿਕਾਰਾਂ ਬਾਰੇ ਬਾਦਲ ਵਿਰੁੱਧ ਕੇਸ ਦੀ ਸੁਣਵਾਈ ਹੁਣ 21 ਫਰਵਰੀ ਨੂੰ ਕੈਲੇਫੋਰਨੀਆ, 17 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਫੈਡਰਲ ਜੱਜ ਰਾਂਡਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਖਿਲਾਫ ਮਨੁੱੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੇਸ ‘ਚ ਆਪਣੇ ਆਪ ਨੂੰ ਅਯੋਗ ਕਰਾਰ ਦਿੱਤਾ ਹੈ ਭਾਵ ਕਿ ਜੱਜ […]

Read more ›
ਬ੍ਰਿਟੇਨ ਵਿੱਚ ਬਰਗਰ ਵਿੱਚ ਸੂਰ ਤੇ ਘੋੜੇ ਦਾ ਡੀ ਐਨ ਏ ਮਿਲਣ ਕਰ ਕੇ ਹੰਗਾਮਾ

ਬ੍ਰਿਟੇਨ ਵਿੱਚ ਬਰਗਰ ਵਿੱਚ ਸੂਰ ਤੇ ਘੋੜੇ ਦਾ ਡੀ ਐਨ ਏ ਮਿਲਣ ਕਰ ਕੇ ਹੰਗਾਮਾ

January 17, 2013 at 2:41 pm

ਲੰਡਨ, 17 ਜਨਵਰੀ (ਪੋਸਟ ਬਿਊਰੋ)- ਬ੍ਰਿਟੇਨ ਦੇ ਬਾਜ਼ਾਰਾਂ ਵਿੱਚ ਵੇਚੇ ਜਾ ਰਹੇ ਗਊ ਮਾਸ ਵਾਲੇ ਬਰਗਰਾਂ ਵਿੱਚ ਸੂਰ ਦੇ ਡੀ ਐਨ ਏ ਅਤੇ ਘੋੜੇ ਦਾ ਮਾਸ ਮਿਲੇ ਹੋਣ ਦਾ ਪਤਾ ਲੱਗਾ ਹੈ। ਇਸ ਨੂੰ ਲੈ ਕੇ ਹੰਗਾਮਾ ਹੋਣ ‘ਤੇ ਇੱਕ ਸੰਸਦ ਮੈਂਬਰ ਨੇ ਸਰਕਾਰ ਤੋਂ ਪੂਰੇ ਮਾਮਲੇ ਦੀ ਜਾਂਚ ਦੀ […]

Read more ›
ਇਕ ਬੱਚਾ ਦੀ ਨੀਤੀ ਨਹੀਂ ਛੱਡ ਰਹੀ ਚੀਨ ਦੀ ਸਰਕਾਰ

ਇਕ ਬੱਚਾ ਦੀ ਨੀਤੀ ਨਹੀਂ ਛੱਡ ਰਹੀ ਚੀਨ ਦੀ ਸਰਕਾਰ

January 16, 2013 at 1:10 pm

ਬੀਜਿੰਗ, 16 ਜਨਵਰੀ (ਪੋਸਟ ਬਿਊਰੋ)- ਚੀਨ ਨੇ ਉਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਨਵੀਂ ਲੀਡਰਸ਼ਿਪ ਵਿਵਾਦਤ ਇਕ ਬੱਚਾ ਨੀਤੀ ‘ਚ ਛੋਟ ਦੇਵੇਗਾ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ ਰਾਸ਼ਟਰੀ ਮਰਦਮਸ਼ੁਮਾਰੀ ਤੇ ਪਰਿਵਾਰ ਨਿਯੋਜਨ ਦੀ ਕਮੇਟੀ ਦੇ ਨਿਰਦੇਸ਼ਕ ਵਾਂਗ ਝਿਆ ਨੇ ਕਿ ਸੰਮੇਲਨ ‘ਚ ਕਿਹਾ […]

Read more ›
ਭਾਰਤੀ ਫੌਜ ਦੇ ਮੁਖੀ ਦੀ ਟਿੱਪਣੀ ‘ਬਾਹਲੀ ਹਮਲਾਵਰ’ : ਹਿਨਾ

ਭਾਰਤੀ ਫੌਜ ਦੇ ਮੁਖੀ ਦੀ ਟਿੱਪਣੀ ‘ਬਾਹਲੀ ਹਮਲਾਵਰ’ : ਹਿਨਾ

January 16, 2013 at 1:09 pm

ਵਾਸ਼ਿੰਗਟਨ, 16 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਖਾਰ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ ਦੀ ਟਿੱਪਣੀ ਨੂੰ ‘ਅਤਿਅੰਤ ਹਮਲਾਵਰ’ ਕਰਾਰ ਦਿੱਤਾ ਹੈ। ਹਿਨਾ ਨੇ ਇਹ ਵੀ ਕਿਹਾ ਕਿ ਭਾਰਤੀ ਨੇਤਾਵਾਂ ਨੂੰ ਉਨ੍ਹਾਂ ਦੇ ਦੇਸ਼ ਦੀਆਂ ਘਟਨਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਹਿਨਾ ਨੇ ਕਿਹਾ, […]

Read more ›
ਭਾਰਤੀ ਮੂਲ ਦੇ ਬੰਦੇ ਨੂੰ ਰੇਲ ਅੱਗੇ ਧੱਕਾ ਦੇਣ ਵਾਲੀ ਦੀ ਮਾਨਸਿਕ ਹਾਲਤ ਠੀਕ ਨਿਕਲੀ

ਭਾਰਤੀ ਮੂਲ ਦੇ ਬੰਦੇ ਨੂੰ ਰੇਲ ਅੱਗੇ ਧੱਕਾ ਦੇਣ ਵਾਲੀ ਦੀ ਮਾਨਸਿਕ ਹਾਲਤ ਠੀਕ ਨਿਕਲੀ

January 16, 2013 at 1:07 pm

ਨਿਊਯਾਰਕ, 16 ਜਨਵਰੀ (ਪੋਸਟ ਬਿਊਰੋ)- ਇਥੇ ਪਿਛਲੇ ਸਾਲ ਇਕ ਭਾਰਤੀ ਨੂੰ ਸਬਵੇਅ ਰੇਲਗੱਡੀ ਅੱਗੇ ਧੱਕਾ ਦੇ ਕੇ ਮਾਰਨ ਵਾਲੀ 31 ਸਾਲਾ ਔਰਤ ਦਿਮਾਗੀ ਤੌਰ ‘ਤੇ ਠੀਕ ਹੈ ਤੇ ਉਸ ਖਿਲਾਫ ਕਤਲ ਤੇ ਨਸਲੀ ਨਫਰਤ ਦਾ ਮੁਕੱਦਮਾ ਚਲਾਇਆ ਜਾ ਸਕਦਾ ਹੈ। ਐਰਿਕ ਮੇਂਏਂਡੇਜ ਨੇ 46 ਸਾਲਾ ਸੁਨਨਦੋ ਸੇਨ ਨੂੰ 27 ਦਸੰਬਰ […]

Read more ›
‘ਗੰਨ ਸਭਿਆਚਾਰ’ ਨੂੰ ਰੋਕਣ ਲਈ ਨਿਊਯਾਰਕ ਵਿੱਚ ਸਖਤ ਕਾਨੂੰਨ ਲਾਗੂ

‘ਗੰਨ ਸਭਿਆਚਾਰ’ ਨੂੰ ਰੋਕਣ ਲਈ ਨਿਊਯਾਰਕ ਵਿੱਚ ਸਖਤ ਕਾਨੂੰਨ ਲਾਗੂ

January 16, 2013 at 1:06 pm

ਨਿਊਯਾਰਕ, 16 ਜਨਵਰੀ (ਪੋਸਟ ਬਿਊਰੋ)- ਸਕੂਲਾਂ ਵਿੱਚ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਅਮਰੀਕਾ ਦੇ ਨਿਊਯਾਰਕ ਸੂਬੇ ਨੇ ਅਸਲਾ ਕਾਨੂੰਨ ਨੂੰ ਸਖਤ ਬਣਾ ਦਿੱਤਾ ਹੈ। ਬੰਦੂਕ ਹਿੰਸਾ ਨੂੰ ਰੋਕਣ ਲਈ ਸਟੇਟ ਦੀ ਸੈਨੇਟ ਇਸ ਸਖਤ ਕਾਨੂੰਨ ਦੇ ਹੱਕ ਵਿੱਚ ਵੋਟ ਪਾਈ ਹੈ ਤੇ ਇਹ ਮੰਗ ਕੀਤੀ ਹੈ […]

Read more ›
ਦੁੱਧ ਪੀਂਦੇ ਹੋ ਤਾਂ ਕਦੇ ਨੋਬਲ ਇਨਾਮ ਵੀ ਮਿਲ ਸਕਦੈ

ਦੁੱਧ ਪੀਂਦੇ ਹੋ ਤਾਂ ਕਦੇ ਨੋਬਲ ਇਨਾਮ ਵੀ ਮਿਲ ਸਕਦੈ

January 16, 2013 at 1:05 pm

ਲੰਡਨ, 16 ਜਨਵਰੀ (ਪੋਸਟ ਬਿਊਰੋ)- ਉਹ ਦੇਸ਼ ਜਿੱਥੇ ਦੁੱਧ ਤੇ ਇਸ ਨਾਲ ਬਣੀਆਂ ਚੀਜ਼ਾਂ ਦੀ ਖਪਤ ਜ਼ਿਆਦਾ ਹੈ, ਉਨ੍ਹਾਂ ਦੇਸ਼ਾਂ ਤੋਂ ਜ਼ਿਆਦਾ ਲੋਕਾਂ ਨੇ ਨੋਬੇਲ ਪੁਰਸਕਾਰ ਪ੍ਰਾਪਤ ਕੀਤੇ ਹਨ। ਇਹ ਗੱਲ ਇੱਕ ਨਵੀਂ ਖੋਜ ਵਿੱਚ ਸਾਹਮਣੇ ਆਈ ਹੈ। ਸਵੀਡਨ ਤੋਂ ਨੋਬੇਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ […]

Read more ›
ਜਹਾਜ਼ ਵਿੱਚ ਜਣੇਪਾ, ਕਰੂਅ ਮੈਂਬਰ ਦੇ ਨਾਮ ‘ਤੇ ਰੱਖਿਆ ਬੱਚੀ ਦਾ ਨਾਮ

ਜਹਾਜ਼ ਵਿੱਚ ਜਣੇਪਾ, ਕਰੂਅ ਮੈਂਬਰ ਦੇ ਨਾਮ ‘ਤੇ ਰੱਖਿਆ ਬੱਚੀ ਦਾ ਨਾਮ

January 16, 2013 at 1:04 pm

ਸੇਂਟ ਪੀਟਰਸਬਰਗ, 16 ਜਨਵਰੀ (ਪੋਸਟ ਬਿਊਰੋ)- ਰੇਲ ਅਤੇ ਆਟੋ ਵਿੱਚ ਬੱਚਿਆਂ ਨੂੰ ਜਨਮ ਦੇਣ ਦੇ ਕਿੱਸੇ ਆਮ ਹਨ। ਜਹਾਜ਼ ਵਿੱਚ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਰੋਚਕ ਘਟਨਾ ਦੇ ਬਾਰੇ ਵਿੱਚ ਟਵਿੱਟਰ ‘ਤੇ ਖੂਬ ਚਰਚਾ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਮਹਿਲਾ ਨੇ ਆਪਣੀ […]

Read more ›
20 ਸਾਲਾਂ ਦੀ ਕੁੜੀ ਨੇ ਚੋਰੀ ਕਰ ਲਈ ਟ੍ਰੇਨ

20 ਸਾਲਾਂ ਦੀ ਕੁੜੀ ਨੇ ਚੋਰੀ ਕਰ ਲਈ ਟ੍ਰੇਨ

January 16, 2013 at 1:03 pm

* ਸਵੀਡਨ ਵਿੱਚ 10 ਫੁੱਟ ਬਿਨਾਂ ਪਟੜੀ ਦੌੜੀ ਟ੍ਰੇਨ ਅਪਾਰਟਮੈਂਟ ਨਾਲ ਟਕਰਾ ਗਈ ਲੰਡਨ, 16 ਜਨਵਰੀ (ਪੋਸਟ ਬਿਊਰੋ)- ਇਹ ਆਪਣੀ ਤਰ੍ਹਾਂ ਦਾ ਅਨੋਖਾ ਮਾਮਲਾ ਹੈ, ਪਰ ਹੈ ਸੱਚ। ਸਵੀਡਨ ਵਿੱਚ ਇੱਕ ਲੜਕੀ ਟਰੇਨ ਚੋਰੀ ਕਰ ਕੇ ਸਿੱਧਾ ਇੱਕ ਅਪਾਰਟਮੈਂਟ ਤੱਕ ਲੈ ਗਈ। ਹਾਲਾਂਕਿ ਵੱਡਾ ਹਾਦਸਾ ਹੋਣੋਂ ਟਲ ਗਿਆ, ਪਰ ਉਹ […]

Read more ›
ਸਿੰਗਾਪੁਰ ਦੀ ਪਹਿਲੀ ਮਹਿਲਾ ਸਪੀਕਰ ਭਾਰਤੀ ਮੂਲ ਦੀ ਔਰਤ ਬਣੀ

ਸਿੰਗਾਪੁਰ ਦੀ ਪਹਿਲੀ ਮਹਿਲਾ ਸਪੀਕਰ ਭਾਰਤੀ ਮੂਲ ਦੀ ਔਰਤ ਬਣੀ

January 15, 2013 at 3:19 pm

ਸਿੰਗਾਪੁਰ, 15 ਜਨਵਰੀ (ਪੋਸਟ ਬਿਊਰੋ)- ਭਾਰਤੀ ਮੂਲ ਦੀ ਰਾਜਨੇਤਾ ਹਲੀਮਾ ਯਾਕੂਬ ਨੇ ਸਿੰਗਾਪੁਰ ਦੀ ਸੰਸਦ ਵਿੱਚ ਪਹਿਲੀ ਮਹਿਲਾ ਸਪੀਕਰ ਬਣ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਮਾਈਕਲ ਪਾਮਰ ਦੀ ਜਗ੍ਹਾ ਲਈ, ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਸੰਬੰਧਾਂ ਦੇ ਕਾਰਨ ਅਹੁਦਾ ਛੱਡਣਾ ਪਿਆ ਸੀ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਹਲੀਮਾ […]

Read more ›