ਸੰਸਾਰ

ਅੱਤਵਾਦ ਨਾਲ ਤਾਂ 40,000 ਪਾਕਿਸਤਾਨੀਆਂ ਦੀ ਵੀ ਮੌਤ ਹੋਈ ਹੈ: ਜ਼ਰਦਾਰੀ

ਅੱਤਵਾਦ ਨਾਲ ਤਾਂ 40,000 ਪਾਕਿਸਤਾਨੀਆਂ ਦੀ ਵੀ ਮੌਤ ਹੋਈ ਹੈ: ਜ਼ਰਦਾਰੀ

November 6, 2012 at 11:44 am

ਇਸਲਾਮਾਬਾਦ, 6 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਹੋਰਨਾਂ ਦੇਸ਼ਾਂ ਦੀ ਤੁਲਨਾ ਵਿੱਚ ਉਨ੍ਹਾਂ ਦੇ ਦੇਸ਼ ਨੇ ਅੱਤਵਾਦ ਦੀ ਤਰਾਸਦੀ ਸਭ ਤੋਂ ਵੱਧ ਝੱਲੀ ਹੈ। ਜ਼ਰਦਾਰੀ ਨੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਕੱਲ੍ਹ ਇਥੇ ਸ਼ੁਰੂ ਹੋ ਰਹੇ ਇਕ ਸੰਮੇਲਨ ਵਿੱਚ ਕਿਹਾ […]

Read more ›
ਪਹਿਲਾਂ ਉਮਰ ਕੈਦ ਦਿੱਤੀ ਗਈ ਤੇ ਹੁਣ ਮਿਲੇਗਾ ਮੋਟਾ ਮੁਆਵਜ਼ਾ

ਪਹਿਲਾਂ ਉਮਰ ਕੈਦ ਦਿੱਤੀ ਗਈ ਤੇ ਹੁਣ ਮਿਲੇਗਾ ਮੋਟਾ ਮੁਆਵਜ਼ਾ

November 5, 2012 at 3:17 pm

* ਗਲਤ ਮਾਮਲੇ ‘ਚ ਸਜ਼ਾ ਭੁਗਤਣ ਬਦਲੇ ਮਿਲਣਗੇ 71 ਲੱਖ ਰੁਪਏ ਦੇ ਬਰਾਬਰ ਬੀਜਿੰਗ, 5 ਨਵੰਬਰ (ਪੋਸਟ ਬਿਊਰੋ)- ਚੀਨ ਵਿੱਚ ਇਕ ਵਿਅਕਤੀ ਨੂੰ ਧੋਖਾਧੜੀ ਦੇ ਇਕ ਗਲਤ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 11 ਸਾਲ ਦੀ ਸਜ਼ਾ ਭੁਗਤਣ ਦੇ ਬਾਅਦ ਵੀ ਉਸ ਦੇ ਖਿਲਾਫ ਲੋੜੀਂਦੇ ਸਬੂਤ ਨਹੀਂ ਮਿਲੇ। […]

Read more ›
ਅਸਦ ਦੀ ਸਰਕਾਰ ਨੂੰ ਹਟਾਉਣ ਦਾ ਦਾਅ ਵੀ ਚੱਲੇਗਾ ਅਮਰੀਕਾ

ਅਸਦ ਦੀ ਸਰਕਾਰ ਨੂੰ ਹਟਾਉਣ ਦਾ ਦਾਅ ਵੀ ਚੱਲੇਗਾ ਅਮਰੀਕਾ

November 5, 2012 at 3:16 pm

ਦੋਹਾ, 5 ਨਵੰਬਰ (ਪੋਸਟ ਬਿਊਰੋ)- ਵਿਰੋਧੀ ਧਿਰ ਸੀਰੀਆਈ ਰਾਸ਼ਟਰੀ ਪ੍ਰੀਸ਼ਦ ਦੀ ਦੋਹਾ ‘ਚ ਕੱਲ੍ਹ ਤੋਂ ਚਾਰ ਦਿਨਾ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ‘ਚ ਅਮਰੀਕਾ ਵਲੋਂ ਵਿਰੋਧੀ ਦਲਾਂ ‘ਤੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਸਰਕਾਰ ਖਿਲਾਫ ਇਕਜੁੱਟ ਹੋਣ ਲਈ ਦਬਾਅ ਪਾਏ ਜਾਣ ਦੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਮੁੁਤਾਬਕ ਸੀਰੀਆ ਦੇ ਇਕਜੁੱਟ ਵਿਰੋਧੀ […]

Read more ›
ਜਾਤੀ ਹਿੰਸਾ ਵਿੱਚ ਮੁਸਲਮਾਨਾਂ ਦਾ ਸਮਰਥਨ ਨਹੀਂ ਕਰਾਂਗੀ: ਸੂ ਕੀ

ਜਾਤੀ ਹਿੰਸਾ ਵਿੱਚ ਮੁਸਲਮਾਨਾਂ ਦਾ ਸਮਰਥਨ ਨਹੀਂ ਕਰਾਂਗੀ: ਸੂ ਕੀ

November 5, 2012 at 3:15 pm

ਯੰਗੂਨ, 5 ਨਵੰਬਰ (ਪੋਸਟ ਬਿਊਰੋ)- ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਪੱਛਮੀ ਮਿਆਂਮਾਰ ਵਿੱਚ ਚੱਲ ਰਹੀ ਫਿਰਕੂ ਹਿੰਸਾ ਵਿਚਕਾਰ ਦੇਸ਼ ਦੀ ਲੋਕਤੰਤਰ ਸਮਰਥਕ ਆਗੂ ਆਂਗ ਸਾਂਸ ਸੂ ਕੀ ਨੇ ਰੋਹਿੰਗਾ ਮੁਸਲਮਾਨਾਂ ਵਲੋਂ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜ਼ੋਰ ਦਿੱਤਾ ਹੈ ਕਿ ਉਹ ਇਸ ਅਸ਼ਾਂਤੀ ਵਿੱਚ ਕਿਸੇ ਵੀ ਪੱਖ […]

Read more ›
ਚੀਨ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਕਲਾਮ ਦਾ ਪ੍ਰੋਗਰਾਮ ਰੱਖ ਕੇ ਆਖਰੀ ਪਲ ਰੱਦ ਕੀਤਾ

ਚੀਨ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਕਲਾਮ ਦਾ ਪ੍ਰੋਗਰਾਮ ਰੱਖ ਕੇ ਆਖਰੀ ਪਲ ਰੱਦ ਕੀਤਾ

November 5, 2012 at 3:13 pm

ਬੀਜਿੰਗ, 5 ਨਵੰਬਰ (ਪੋਸਟ ਬਿਊਰੋ)- ਚੀਨ ਨੇ ਐਨ ਮੌਕੇ ‘ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦੇ ਦੇਸ਼ ਦੀ ਮਸ਼ਹੂਰ ਹਵਾਈ ਸੰਸਥਾ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਬੀਜਿੰਗ ਦੇ ਇਸ ਕਦਮ ਨੂੰ ਇੱਕ ਦਿਨ ਪਹਿਲਾਂ ਹੀ ਲਾਂਚ ਕੀਤੇ ਗਏ ਚੀਨ ਦੇ ਨਵੇਂ ਲੜਾਕੂ ਜਹਾਜ਼ ਨਾਲ ਜੋੜ […]

Read more ›
ਬਰਤਾਨੀਆ ਹੁਣ ਭਾਰਤ ਦੀ ਵਿੱਤੀ ਮਦਦ ਘਟਾ ਦੇਵੇਗਾ

ਬਰਤਾਨੀਆ ਹੁਣ ਭਾਰਤ ਦੀ ਵਿੱਤੀ ਮਦਦ ਘਟਾ ਦੇਵੇਗਾ

November 5, 2012 at 3:11 pm

ਲੰਡਨ, 5 ਨਵੰਬਰ (ਪੋਸਟ ਬਿਊਰੋ)- ਬਰਤਾਨੀਆ ਵੱਲੋਂ ਭਾਰਤ ਨੂੰ ਦਿੱਤੀ ਜਾਂਦੀ 28 ਕਰੋੜ ਪੌਂਡ ਦੀ ਇਮਦਾਦ ਵਿੱਚ ਇਸ ਹਫਤੇ ਭਾਰੀ ਕਟੌਤੀ ਹੋਣ ਦੀ ਉਮੀਦ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਸਰਕਾਰ ਦੀ ਇਸ ਗੱਲੋਂ ਸਖਤ ਨੁਕਤਾਚੀਨੀ ਹੋ ਰਹੀ ਹੈ ਕਿ ਜਦੋਂ ਦੇਸ਼ ਅੰਦਰ ਵੱਡੇ ਪੱਧਰ ‘ਤੇ ਵਿੱਤੀ ਕਟੌਤੀਆਂ ਕੀਤੀਆਂ ਜਾ ਰਹੀਆਂ […]

Read more ›
ਵਿਗਿਆਨੀਆਂ ਨੇ ਲਾ ਲਿਆ ਤਾਰਿਆਂ ਦਾ ਸਹੀ-ਸਹੀ ਮਾਪ

ਵਿਗਿਆਨੀਆਂ ਨੇ ਲਾ ਲਿਆ ਤਾਰਿਆਂ ਦਾ ਸਹੀ-ਸਹੀ ਮਾਪ

November 5, 2012 at 3:09 pm

ਵਾਸ਼ਿੰਗਟਨ, 5 ਨਵੰਬਰ (ਪੋਸਟ ਬਿਊਰੋ)- ਪੁਲਾੜੀ ਵਿਗਿਆਨੀਆਂ ਨੇ ਬ੍ਰਹਿਮੰਡ ਵਿੱਚ ਤਾਰਿਆਂ ਦੇ ਸਬੰਧ ‘ਚ ਹੁਣ ਤੱਕ ਦਾ ਸਭ ਤੋਂ ਸਹੀ ਮਾਪ ਲਿਆ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਪ੍ਰਕਾਸ਼ ਦੀ ਪੂਰਨ ਮਾਤਰਾ ਦਾ ਪਤਾ ਲਾਇਆ। ਇਸ ਵਿੱਚ ਉਹ ਸਾਰੇ ਤਾਰੇ ਸ਼ਾਮਲ ਹਨ, ਜੋ ਕਦੇ ਪ੍ਰਕਾਸ਼ਮਾਨ ਸਨ। ਨਾਸਾ ਦੇ ਫਰਮੀ ਗਾਮਾ-ਰੇ […]

Read more ›
ਭਾਰਤੀ ਮੂਲ ਦੀ ਜੰਗੀ ਜਾਸੂਸ ਦਾ ਲੰਡਨ ‘ਚ ਲੱਗੇਗਾ ਬੁੱਤ

ਭਾਰਤੀ ਮੂਲ ਦੀ ਜੰਗੀ ਜਾਸੂਸ ਦਾ ਲੰਡਨ ‘ਚ ਲੱਗੇਗਾ ਬੁੱਤ

November 4, 2012 at 11:18 am

ਲੰਡਨ, 4 ਨਵੰਬਰ (ਪੋਸਟ ਬਿਊਰੋ)- ਬਰਤਾਨੀਆ ‘ਚ ਅੱਠ ਨਵੰਬਰ ਨੂੰ ਪਹਿਲੀ ਮੁਸਲਮਾਨ ਤੇ ਏਸ਼ਿਆਈ ਮਹਿਲਾ ਦੇ ਤਾਂਬੇ ਦੇ ਬੁੱਤ ਤੋਂ ਪਰਦਾ ਹਟਾਇਆ ਜਾਵੇਗਾ। ਭਾਰਤੀ ਮੂਲ ਦੀ ਜਾਸੂਸ ਨੂਰ ਇਨਾਇਤ ਖਾਨ ਦੀ ਨਾਜ਼ੀਆਂ ਖਿਲਾਫ ਖੁਫੀਆ ਮਿਸ਼ਨ ‘ਚ ਮੌਤ ਹੋ ਗਈ ਸੀ। ਲੰਡਨ ਆਧਾਰਤ ਕਲਾਕਾਰ ਕੈਰੇਨ ਨਿਊਮੈਨ ਨੇ ਗੋਲਡਨ ਸਕੁਏਅਰ ਜਿਥੇ ਨੂਰ […]

Read more ›
ਪਾਰਸਲ ‘ਚੋਂ ਅਜਗਰ ਅਤੇ ਸੱਪ ਨਿਕਲੇ

ਪਾਰਸਲ ‘ਚੋਂ ਅਜਗਰ ਅਤੇ ਸੱਪ ਨਿਕਲੇ

November 4, 2012 at 11:17 am

ਜੌਹਨਸਬਰਗ, 4 ਨਵੰਬਰ (ਪੋਸਟ ਬਿਊਰੋ)- ਪਾਰਸਲ ਵਿੱਚ ਕਾਰਡ, ਕਿਤਾਬਾਂ ਅਤੇ ਹੋਰ ਤੋਹਫੇ ਆਉਣਾ ਤਾਂ ਆਮ ਗੱਲ ਹੈ, ਪਰ ਦੱਖਣੀ ਅਫਰੀਕਾ ਵਿੱਚ ਕਿਸੇ ਸਿਰਫਿਰੇ ਨੇ ਪਾਰਸਲ ਵਿੱਚ ਇੱਕ ਅਜਗਰ ਸਮੇਤ ਚਾਰ ਸੱਪ ਭੇਜ ਕੇ ਪੋਸਟ ਆਫਿਸ ਦੇ ਕਰਮਚਾਰੀਆਂ ਦੇ ਹੋਸ਼ ਉਡਾ ਦਿੱਤੇ। ਜੋਹਨਸਬਰਗ ਤੋਂ ਕਰੀਬ 300 ਕਿਲੋਮੀਟਰ ਪੂਰਬੀ ਉਤਰ ਵਿੱਚ ਸਥਿਤ […]

Read more ›
ਦੁਬਈ ‘ਚ ਪਾਕਿਸਤਾਨੀ ਨੇ ਭਾਰਤੀ ਡਾਕਟਰ ਦਾ ਕਤਲ ਕੀਤਾ

ਦੁਬਈ ‘ਚ ਪਾਕਿਸਤਾਨੀ ਨੇ ਭਾਰਤੀ ਡਾਕਟਰ ਦਾ ਕਤਲ ਕੀਤਾ

November 4, 2012 at 11:16 am

ਦੁਬਈ, 4 ਨਵੰਬਰ (ਪੋਸਟ ਬਿਊਰੋ)- ਇਥੋਂ ਦੇ ਹਸਪਤਾਲ ‘ਚ ਪਾਕਿਸਤਾਨੀ ਨਾਗਰਿਕ ਨੇ ਭਾਰਤੀ ਡਾਕਟਰ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨੀ ਨਾਗਰਿਕ ਦਾ ਦੋਸ਼ ਸੀ ਕਿ ਡਾਕਟਰ ਦੇ ਕੀਤੇ ਗਲਤ ਇਲਾਜ ਕਰਕੇ ਉਸ ਦੇ ਰਿਸ਼ਤੇਦਾਰ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਰਾਜਨ ਡੇਨੀਅਲ ਨਾਂ ਦਾ ਡਾਕਟਰ 2007 […]

Read more ›