ਸੰਸਾਰ

ਮੋਦੀ ਦਾ ਸਮਰਥਕ ਪਾਰਲੀਮੈਂਟ ਮੈਂਬਰ ਅਮਰੀਕਾ ਦੀ ਚੋਣ ਹਾਰਿਆ

ਮੋਦੀ ਦਾ ਸਮਰਥਕ ਪਾਰਲੀਮੈਂਟ ਮੈਂਬਰ ਅਮਰੀਕਾ ਦੀ ਚੋਣ ਹਾਰਿਆ

November 9, 2012 at 9:01 am

ਵਾਸ਼ਿੰਗਟਨ, 9 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ‘ਤੇ ਲੱਗੀ ਰੋਕ ਹਟਾਉਣ ਦੀ ਮੰਗ ਕਰਨ ਵਾਲੇ ਇਕਲੌਤੇ ਕਾਂਗਰਸ ਮੈਂਬਰ ਹੁਣ ਕਾਂਗਰਸ ਦੀ ਚੋਣ ਹਾਰ ਗਏ ਹਨ। ਇਸ ਨਾਲ ਇੱਕ ਵਾਰ ਫਿਰ ਮੋਦੀ ਦੇ ਅਮਰੀਕਾ ਜਾਣ ਵਿੱਚ ਰੁਕਾਵਟ ਆ ਸਕਦੀ ਹੈ। ਸੱਜੇ ਪੱਖੀ […]

Read more ›
ਗਲਤੀ ਨਾਲ ਟਵਿੱਟਰ ਨੇ ਲੱਖਾਂ ਲੋਕਾਂ ਦੇ ਪਾਸਵਰਡ ਬਦਲ ਦਿੱਤੇ

ਗਲਤੀ ਨਾਲ ਟਵਿੱਟਰ ਨੇ ਲੱਖਾਂ ਲੋਕਾਂ ਦੇ ਪਾਸਵਰਡ ਬਦਲ ਦਿੱਤੇ

November 9, 2012 at 9:00 am

ਬੋਸਟਨ, 9 ਨਵੰਬਰ (ਪੋਸਟ ਬਿਊਰੋ)- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਗਲਤੀ ਨਾਲ 14 ਕਰੋੜ ਤੋਂ ਜ਼ਿਆਦਾ ਯੂਜ਼ਰਾਂ ਦੇ ਪਾਸਵਰਡ ਬਦਲ ਦਿੱਤੇ। ਸੁਰੱਖਿਆ ਪ੍ਰਣਾਲੀ ਦੀ ਰੈਗੂਲਰ ਜਾਂਚ ਦੌਰਾਨ ਅਜਿਹਾ ਹੋਇਆ। ਇਸ ਦੇ ਤਹਿਤ ਉਨ੍ਹਾਂ ਖਾਤਿਆਂ ਦੀ ਪਛਾਣ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਸੁਰੱਖਿਆ ਖਤਰਾ ਹੁੰਦਾ ਹੈ, ਪਰ ਇਸ ਵਾਰ ਖਤਰਾ ਨਾ […]

Read more ›
ਇੱਕ ਯੂਰਪੀਅਨ ਏਅਰਲਾਈਨ ਵੱਲੋਂ ਜਹਾਜ਼ ਵਿੱਚ ਖੜੇ ਹੋ ਕੇ ਸਫਰ ਕਰਨ ਦੀ ਸਕੀਮ

ਇੱਕ ਯੂਰਪੀਅਨ ਏਅਰਲਾਈਨ ਵੱਲੋਂ ਜਹਾਜ਼ ਵਿੱਚ ਖੜੇ ਹੋ ਕੇ ਸਫਰ ਕਰਨ ਦੀ ਸਕੀਮ

November 9, 2012 at 8:59 am

* ਸਟੈਂਡਿੰਗ ਕੈਬਿਨ ਦੀ ਤਜਵੀਜ਼, ਸੀਟ ਬੈਲਟ ਦੀ ਲੋੜ ਹੀ ਨਹੀਂ * ਹਵਾਈ ਸੁਰੱਖਿਆ ਪ੍ਰਬੰਧਾਂ ਦੇ ਨਿਯਮ ਪ੍ਰਵਾਨਗੀ ਨਹੀਂ ਦੇਂਦੇ ਲੰਡਨ, 9 ਨਵੰਬਰ (ਪੋਸਟ ਬਿਊਰੋ)- ਜੇ ਯੂਰਪ ਦੀ ਏਅਰਲਾਈਨਜ਼ ਕੰਪਨੀ ਰਾਇਨ ਏਅਰ ਦੀ ਸਕੀਮ ਚੱਲ ਗਈ ਤਾਂ ਜਹਾਜ਼ ਵਿੱਚ ਵੀ ਯਾਤਰੀ ਖੜੇ ਹੋ ਕੇ ਯਾਤਰਾ ਕਰਿਆ ਕਰਨਗੇ। ਵਧਦੀ ਜਨਸੰਖਿਆ ਅਤੇ […]

Read more ›
ਧਰਤੀ ਵਰਗਾ ਇਕ ਹੋਰ ਗ੍ਰਹਿ ਲੱਭ ਪਿਆ

ਧਰਤੀ ਵਰਗਾ ਇਕ ਹੋਰ ਗ੍ਰਹਿ ਲੱਭ ਪਿਆ

November 9, 2012 at 8:58 am

ਲੰਡਨ, 9 ਨਵੰਬਰ (ਪੋਸਟ ਬਿਊਰੋ)- ਬ੍ਰਿਟਿਸ਼ ਤੇ ਜਰਮਨ ਮੂਲ ਦੇ ਖੋਜੀਆਂ ਨੇ ਇਕ ਹੋਰ ਨਵਾਂ ਗ੍ਰਹਿ ਲੱਭਣ ਦਾ ਦਾਅਵਾ ਕੀਤਾ ਹੈ। ਇਸ ‘ਚ ਖਾਸ ਗੱਲ ਇਹ ਹੈ ਕਿ ਇਹ ਗ੍ਰਹਿ ਧਰਤੀ ਵਾਂਗ ਹੀ ਸੂਰਜ ਦੇ ਚਾਰੇ ਪਾਸੇ ਚੱਕਰ ਕੱਟਦਾ ਹੈ। ਇਸੇ ਆਧਾਰ ‘ਤੇ ਹੀ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ […]

Read more ›
ਇਸਲਾਮ ਵਿਰੋਧੀ ਅਮਰੀਕੀ ਫਿਲਮ ਬਣਾਉਣ ਵਾਲੇ ਨੂੰ ਸਜ਼ਾ

ਇਸਲਾਮ ਵਿਰੋਧੀ ਅਮਰੀਕੀ ਫਿਲਮ ਬਣਾਉਣ ਵਾਲੇ ਨੂੰ ਸਜ਼ਾ

November 9, 2012 at 8:57 am

ਲੰਡਨ, 9 ਨਵੰਬਰ (ਪੋਸਟ ਬਿਊਰੋ)- ਇਸਲਾਮ ਵਿਰੋਧੀ ਫਿਲਮ ਬਣਾਉਣ ਵਾਲੇ ਅਮਰੀਕੀ ਨਾਗਰਿਕ ਨਾਕੁਲਾ ਬਾਸਲੇ ਨਾਕੁਲਾ ਨੂੰ ਪ੍ਰੋਬੇਸ਼ਨ ਪੀਰੀਅਡ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਾਕੁਲਾ ਦੀ ਫਿਲਮ ਨਾਲ ਪੂਰੇ ਸੰਸਾਰ ਵਿੱਚ ਤੇ ਖਾਸ ਤੌਰ ‘ਤੇ ਮੱਧ ਪੂਰਬੀ ਦੇਸ਼ਾਂ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਸਨ। […]

Read more ›
ਜਾਰਜ ਬੁਸ਼ ਦੇ ਬਿਆਨ ਜੜ੍ਹੀਂ ਬੈਠ ਗਏ ਮਿਟ ਰੋਮਨੀ ਦੇ

ਜਾਰਜ ਬੁਸ਼ ਦੇ ਬਿਆਨ ਜੜ੍ਹੀਂ ਬੈਠ ਗਏ ਮਿਟ ਰੋਮਨੀ ਦੇ

November 8, 2012 at 1:15 pm

* ਮਿਟ ਰੋਮਨੀ ਸਮੇਤ ਰਿਪਬਲੀਕਨ ਆਗੂਆਂ ਦੀਆਂ ਟਿੱਪਣੀਆਂ ਨੇ ਕੀਤਾ ਵੋਟਰਾਂ ਨੂੰ ਨਾਰਾਜ਼ ਡੇਟਨ, 8 ਨਵੰਬਰ (ਪੋਸਟ ਬਿਊਰੋ)- ਸਿਆਸਤ ‘ਚ ਕੁਝ ਗੱਲਾਂ ਦੋਸ਼ਾਂ ਤੋਂ ਜ਼ਿਆਦਾ ਅਸਰ ਕਰਦੀਆਂ ਹਨ। ਰਿਪਬਲੀਕਨ ਮਿਟ ਰੋਮਨੀ ਦੀ ਹਾਰ ‘ਚ ਜਾਰਜ ਬੁਸ਼ ਦੌਰ ਦੀ ਬੁਰੀਆਂ ਯਾਦਾਂ ਲੁਕੀਆਂ ਹਨ। ਲੋਕਾਂ ਨੇ ਬਰਾਕ ਓਬਾਮਾ ਨੂੰ ਨਹੀਂ, ਬਲਕਿ ਜਾਰਜ […]

Read more ›
ਮੈਂ ਮਿਟ ਰੋਮਨੀ ਨਾਲ ਮਿਲ ਕੇ ਹੀ ਕੰਮ ਕਰਾਂਗਾ: ਓਬਾਮਾ

ਮੈਂ ਮਿਟ ਰੋਮਨੀ ਨਾਲ ਮਿਲ ਕੇ ਹੀ ਕੰਮ ਕਰਾਂਗਾ: ਓਬਾਮਾ

November 8, 2012 at 1:11 pm

ਵਾਸ਼ਿੰਗਟਨ, 8 ਨਵੰਬਰ (ਪੋਸਟ ਬਿਊਰੋ)- ਮਹੀਨਿਆਂ ਤੱਕ ਆਪਣੇ ਮੁਕਾਬਲੇਬਾਜ਼ ਖਿਲਾਫ ਤਿੱਖੇ ਤੇਵਰ ਅਪਣਾਉਣ ਵਾਲੇ ਡੈਮੋਕਰੇਟ ਓਬਾਮਾ ਨੇ ਦੁਬਾਰਾ ਜਿੱਤ ਦਰਜ ਕਰਨ ਦੇ ਬਾਅਦ ਬੇਹੱਦ ਸੋਧਿਆ ਹੋਇਆ ਭਾਸ਼ਣ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਰਿਪਬਲੀਕਨ ਰੋਮਨੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਪਾਲ ਰਿਆਨ ਨੂੰ ਜ਼ਬਰਦਸਤ ਚੋਣ ਪ੍ਰਚਾਰ ਲਈ ਵਧਾਈ ਦਿੱਤੀ। ਕਰਜ਼ੇ ਦੇ […]

Read more ›
ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਹਿੰਦੂ ਅਮਰੀਕੀ ਬਣੀ ਤੁਲਸੀ ਗੇਬਾਰਡ

ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਹਿੰਦੂ ਅਮਰੀਕੀ ਬਣੀ ਤੁਲਸੀ ਗੇਬਾਰਡ

November 8, 2012 at 1:10 pm

ਵਾਸ਼ਿੰਗਟਨ, 8 ਨਵੰਬਰ (ਪੋਸਟ ਬਿਊਰੋ)- ਹਾਊਸ ਆਫ ਰਿਪ੍ਰੈਜ਼ੈਂਟੇਟਿਵ (ਪ੍ਰਤੀਨਿਧੀ ਸਭਾ) ਲਈ ਚੁਣੀ ਜਾਣ ਵਾਲੀ ਤੁਲਸੀ ਗੇਬਾਰਡ ਪਹਿਲੀ ਹਿੰਦੂ ਅਮਰੀਕੀ ਬਣ ਗਈ ਹੈ। ਉਨ੍ਹਾਂ ਨੇ ਰਿਪਬਲੀਕਨ ਉਮੀਦਵਾਰ ਦੇ ਕ੍ਰਾਉਲੇ ਨੂੰ ਕਰਾਰੀ ਹਾਰ ਦੇ ਕੇ ਹਵਾਈ ਦੀ ਸੀਟ ਜਿੱਤ ਲਈ ਹੈ। 31 ਸਾਲਾ ਤੁਲਸੀ ਦੀ ਜਿੱਤ ਨਾਲ ਹਿੰਦੂ ਅਮਰੀਕੀ ਭਾਈਚਾਰੇ ‘ਚ ਜਸ਼ਨ […]

Read more ›
ਪਿਸ਼ਾਵਰ ਵਿੱਚ ਬੰਬ ਧਮਾਕੇ ਵਿੱਚ ਪੁਲਸ ਦੇ ਅਧਿਕਾਰੀ ਸਣੇ 6 ਮਰੇ

ਪਿਸ਼ਾਵਰ ਵਿੱਚ ਬੰਬ ਧਮਾਕੇ ਵਿੱਚ ਪੁਲਸ ਦੇ ਅਧਿਕਾਰੀ ਸਣੇ 6 ਮਰੇ

November 8, 2012 at 1:09 pm

ਇਸਲਾਮਾਬਾਦ, 8 ਨਵੰਬਰ (ਪੋਸਟ ਬਿਊਰੋ)- ਖੈਬਰ-ਪਖਤੂਨਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਦੇ ਮਸ਼ਹੂਰ ਕਿੱਸਾ ਖਵਾਨੀ ਬਾਜ਼ਾਰ ਵਿੱਚ ਕੱਲ੍ਹ ਦਿਨ-ਦਿਹਾੜੇ ਹੋਏ ਫਿਦਾਈਨ ਬੰਬ ਧਮਾਕੇ ਵਿੱਚ ਪੁਲਸ ਵਾਹਨ ਦੇ ਪਰਖੱਚੇ ਉਡ ਗਏ। ਇਸ ਵਾਹਨ ‘ਚ ਸਵਾਰ ਏ ਐਸ ਪੀ (ਜਾਂਚ) ਹਿਲਾਲ ਹੈਦਰ, ਦੋ ਸਿਪਾਹੀ ਤੇ ਤਿੰਨ ਆਮ ਨਾਗਰਿਕ ਮਾਰੇ ਗਏ। ਇਹ ਘਟਨਾ ਥਾਣੇ […]

Read more ›
ਸਾਬਕਾ ਮੁੱਖ ਮੰਤਰੀ ਵਿਰੁੱਧ ਕਾਰਵਾਈ ਨਾ ਕਰਨ ‘ਤੇ ਹਾਈ ਕੋਰਟ ਦਾ ਨੋਟਿਸ ਜਾਰੀ

ਸਾਬਕਾ ਮੁੱਖ ਮੰਤਰੀ ਵਿਰੁੱਧ ਕਾਰਵਾਈ ਨਾ ਕਰਨ ‘ਤੇ ਹਾਈ ਕੋਰਟ ਦਾ ਨੋਟਿਸ ਜਾਰੀ

November 8, 2012 at 1:08 pm

ਲਾਹੌਰ, 8 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ‘ਚ ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਦੋਸਤ ਮੁਹੰਮਦ ਖੋਸਾ ਖਿਲਾਫ ਜਾਂਚ ‘ਚ ਢਿੱਲ ਵਰਤਣ ‘ਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਦੋਸ਼ ਹੈ ਕਿ ਖੋਸਾ ਨੇ ਆਪਣੀ ਪਤਨੀ ਨੂੰ ਅਗਵਾ ਕਰਵਾਇਆ ਅਤੇ ਉਸ ਦੀ ਹੱਤਿਆ ਕਰਵਾ ਦਿੱਤੀ। ਖੋਸਾ ਦੀ […]

Read more ›