ਸੰਸਾਰ

ਪਾਕਿਸਤਾਨ ਵਿੱਚ ਸਿੱਧੇ ਭੇੜਾਂ ਦੌਰਾਨ 30 ਅੱਤਵਾਦੀ ਤੇ 23 ਫੌਜੀ ਮਾਰੇ ਗਏ

ਪਾਕਿਸਤਾਨ ਵਿੱਚ ਸਿੱਧੇ ਭੇੜਾਂ ਦੌਰਾਨ 30 ਅੱਤਵਾਦੀ ਤੇ 23 ਫੌਜੀ ਮਾਰੇ ਗਏ

April 9, 2013 at 12:44 pm

ਇਸਲਾਮਾਬਾਦ, 9 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਗੜਬੜੀ ਬਾਰੇ ਕਬਾਇਲੀ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਤਾਲਿਬਾਨ ਸਮਰਥਕ ਵਿਦਰੋਹੀਆਂ ਵਿਚਕਾਰ ਹੋਈਆਂ ਝੜਪਾਂ ਵਿੱਚ 30 ਅੱਤਵਾਦੀ ਤੇ 23 ਸੈਨਿਕ ਮੈਰੇ ਗਏ ਹਨ। ਕੱਲ੍ਹ ਮਿਲੀ ਮੀਡੀਆ ਰਿਪੋਰਟਾਂ ਅਨੁਸਾਰ ਸਪੈਸ਼ਲ ਸਰਵਿਸਜ਼ ਗਰੁੱਪ ਦੇ ਕਮਾਂਡੋਆਂ ਦੇ ਨਾਲ ਸੈਨਿਕਾਂ ਵਲੋਂ ਖੈਬਰ ਏਜੰਸੀ ਦੀ ਤਿਰਾਹ ਘਾਟੀ ਵਿੱਚ […]

Read more ›

ਪਾਬਲੋ ਨੇਰੂਦਾ ਦੀ ਮੌਤ ਦਾ ਭੇਤ ਵੀ ਜਾਣਿਆ ਜਾਵੇਗਾ

April 9, 2013 at 12:44 pm

ਇਸਲਾ ਨੇਗਰਾ, 9 ਅਪ੍ਰੈਲ (ਪੋਸਟ ਬਿਊਰੋ)- ਚਿੱਲੀ ਦੇ ਨੋਬਲ ਇਨਾਮ ਜੇਤੂ ਕਵੀ ਪਾਬਲੋ ਨੇਰੂਦਾ ਦੀ ਮੌਤ ਦਾ ਭੇਤ ਜਾਨਣ ਲਈ ਮਾਹਰਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਦੀ ਮੌਤ ਬਾਰੇ ਦੋ ਧਾਰਨਾਵਾਂ ਹਨ, ਜਿਸ ਵਿੱਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਵੀ ਦੀ ਮੌਤ ਜ਼ਹਿਰ ਨਾਲ ਹੋਈ ਤੇ ਕੁਝ […]

Read more ›
ਜੇ ਪੁੱਤਰ ਹੋਇਆ ਤਾਂ ਕੇਟ ਤੇ ਵਿਲੀਅਮ ਉਸ ਦਾ ਨਾਮ ਫਿਲਿਪ ਰੱਖਣਗੇ

ਜੇ ਪੁੱਤਰ ਹੋਇਆ ਤਾਂ ਕੇਟ ਤੇ ਵਿਲੀਅਮ ਉਸ ਦਾ ਨਾਮ ਫਿਲਿਪ ਰੱਖਣਗੇ

April 9, 2013 at 12:43 pm

ਲੰਡਨ, 9 ਅਪ੍ਰੈਲ (ਪੋਸਟ ਬਿਊਰੋ)- ਡੱਚੇਜ਼ ਆਫ ਕੈਂਬ੍ਰਿਜ ਕੇਟ ਮਿਡਲਟਨ ਅਤੇ ਉਸ ਦੇ ਪਤੀ ਪ੍ਰਿੰਸ ਵਿਲੀਅਮ ਦੀ ਪਹਿਲੀ ਸੰਤਾਨ ਜੇ ਬੇਟਾ ਹੋਇਆ ਤਾਂ ਸੰਭਵ ਹੈ ਕਿ ਉਹ ਉਸ ਦਾ ਨਾਮ ਉਸਦੇ ਪੜਦਾਦੇ ਦੇ ਨਾਮ ‘ਤੇ ਫਿਲਿਪ ਰੱਖਣ। ਸੂਤਰਾਂ ਅਨੁਸਾਰ ਸ਼ਾਹੀ ਜੋੜੇ ਨੇ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਸਨਮਾਨ ਵਿੱਚ […]

Read more ›
ਆਇਰਲੈਂਡ ਵਿੱਚ ਸੁਣਵਾਈ ਵੇਲੇ ਰੋ ਪਿਆ ਸਵਿਤਾ ਦਾ ਪਤੀ

ਆਇਰਲੈਂਡ ਵਿੱਚ ਸੁਣਵਾਈ ਵੇਲੇ ਰੋ ਪਿਆ ਸਵਿਤਾ ਦਾ ਪਤੀ

April 9, 2013 at 12:42 pm

ਲੰਡਨ, 9 ਅਪ੍ਰੈਲ (ਪੋਸਟ ਬਿਊਰੋ)- ਆਇਰਲੈਂਡ ਵਿੱਚ ਗਰਭਪਾਤ ਤੋਂ ਨਾਂਹ ਕਰਨ ‘ਤੇ ਦਮ ਤੋੜ ਗਈ ਭਾਰਤੀ ਮੂਲ ਦੀ ਦੰਦਾਂ ਦੀ ਮਾਹਰ ਸਵਿਤਾ ਹਲੱਪਨਵਾਰ ਦੇ ਪਤੀ ਪ੍ਰਵੀਨ ਇਸ ਕੇਸ ਦੀ ਸੁਣਵਾਈ ਦੌਰਾਨ ਟੁੱਟ ਗਏ। ਉਨ੍ਹਾ ਨੇ ਨਮ ਅੱਖਾਂ ਨਾਲ ਉਸ ਘਟਨਾਕ੍ਰਮ ਦੇ ਸੂਤਰ ਜੋੜੇ, ਜਿਸ ਕਾਰਨ ਉਸ ਨੂੰ ਆਪਣੀ ਪਤਨੀ ਨੂੰ […]

Read more ›
ਪਾਕਿਸਤਾਨ ਵਿੱਚ ਲੋਕਤੰਤਰ ਦੇ ਵਿਰੁੱਧ ਜੇਹਾਦ ਛੇੜੇਗਾ ਤਾਲਿਬਾਨ

ਪਾਕਿਸਤਾਨ ਵਿੱਚ ਲੋਕਤੰਤਰ ਦੇ ਵਿਰੁੱਧ ਜੇਹਾਦ ਛੇੜੇਗਾ ਤਾਲਿਬਾਨ

April 9, 2013 at 12:41 pm

* ਲੋਕਤੰਤਰ ਨੂੰ ਤਾਲਿਬਾਨ ਨੇ ‘ਕਾਫਿਰਾਂ’ ਦੀ ਵਿਵਸਥਾ ਕਰਾਰ ਦਿੱਤਾ ਇਸਲਾਮਾਬਾਦ, 9 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਆਮ ਚੋਣਾਂ ਹੋਣ ਵਿੱਚ ਕਰੀਬ ਇੱਕ ਮਹੀਨਾ ਰਹਿ ਗਿਆ ਹੈ। ਇਸ ਦਰਮਿਆਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਹਕੀਮੁੱਲਾ ਮਹਿਸੂਦ ਨੇ ਲੋਕਤੰਤਰ ਨੂੰ ‘ਕਾਫਿਰਾਂ’ ਦੀ ਵਿਵਸਥਾ ਕਰਾਰ ਦਿੱਤਾ ਹੈ ਅਤੇ ਦੇਸ਼ ਵਿੱਚ ਇਸਲਾਮੀ ਕਾਨੂੰਨ […]

Read more ›
ਬ੍ਰਿਟੇਨ ਦੀ ‘ਆਇਰਨ ਲੇਡੀ’ ਮਾਰਗਰੇਟ ਥੈੱਚਰ ਦਾ ਦੇਹਾਂਤ

ਬ੍ਰਿਟੇਨ ਦੀ ‘ਆਇਰਨ ਲੇਡੀ’ ਮਾਰਗਰੇਟ ਥੈੱਚਰ ਦਾ ਦੇਹਾਂਤ

April 8, 2013 at 10:23 pm

ਲੰਡਨ, 8 ਅਪਰੈਲ, (ਪੋਸਟ ਬਿਊਰੋ)- ਬਰਤਾਨੀਆ ਦੀ ਪਹਿਲੀ ਅਤੇ ਹੁਣ ਤੱਕ ਦੀ ਇੱਕੋ ਇੱਕ ਇਸਤਰੀ ਪ੍ਰਧਾਨ ਮੰਤਰੀ ਮਾਰਗਰੇਟ ਥੈੱਚਰ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਵਿਸ਼ਵ ਸਿਆਸਤ ਵਿੱਚ ਆਪਣੀ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਨੂੰ ‘ਆਇਰਨ ਲੇਡੀ’ ਕਿਹਾ ਜਾਂਦਾ ਸੀ। ਸਪੱਸ਼ਟ ਗੱਲ ਕਹਿਣ […]

Read more ›
ਪਾਕਿਸਤਾਨ ਸੁਪਰੀਮ ਕੋਰਟ ਨੇ ਮੁਸ਼ੱਰਫ ਨੂੰ ਦੇਸ਼ ਤੋਂ ਬਾਹਰ ਨਾ ਜਾਣ ਦੇਣ ਦਾ ਹੁਕਮ ਕੀਤਾ

ਪਾਕਿਸਤਾਨ ਸੁਪਰੀਮ ਕੋਰਟ ਨੇ ਮੁਸ਼ੱਰਫ ਨੂੰ ਦੇਸ਼ ਤੋਂ ਬਾਹਰ ਨਾ ਜਾਣ ਦੇਣ ਦਾ ਹੁਕਮ ਕੀਤਾ

April 8, 2013 at 10:20 pm

ਇਸਲਾਮਾਬਾਦ, 8 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨ ਸੁਪਰੀਮ ਕੋਰਟ ਨੇ ਦੇਸ਼ ਧ੍ਰੋਹ ਦੇ ਕੇਸ ਵਿੱਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਤਲਬ ਕਰ ਲਿਆ ਤੇ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਸਾਬਕਾ ਰਾਸ਼ਟਰਪਤੀ ਹੁਣ ਦੇਸ਼ ਤੋਂ ਬਾਹਰ ਨਾ ਜਾ ਸਕੇ। ਜਸਟਿਸ ਜਵਾਦ ਐਸ. ਖਵਾਜ਼ਾ […]

Read more ›
ਇਟਲੀ ‘ਚ ਪੰਜਾਬੀ ਵੱਲੋਂ ਪਤਨੀ ਤੇ ਮਤਰੇਈ ਧੀ ਦਾ ਕਤਲ

ਇਟਲੀ ‘ਚ ਪੰਜਾਬੀ ਵੱਲੋਂ ਪਤਨੀ ਤੇ ਮਤਰੇਈ ਧੀ ਦਾ ਕਤਲ

April 8, 2013 at 9:34 pm

ਰੋਮ (ਇਟਲੀ), 8 ਅਪ੍ਰੈਲ 2013–(ਪਰਮਜੀਤ ਦੁਸਾਂਝ)- ਰੋਮ ਸ਼ਹਿਰ ਤੋਂ 25 ਕਿਲੋਮੀਟਰ ਦੂਰ ਪੈਦੇ ਪਿੰਡ ‘ਚਿਸਤਰਿਰੋਨੋ ਦੀ ਲਾਤੀਨਾ’ ਵਿਖੇ ਰਾਜ ਕੁਮਾਰ ਨਾਂਅ ਦੇ ਪੰਜਾਬੀ ਨੇ ਆਪਣੀ ਇਟਾਲੀਅਨ ਪਤਨੀ ਫਾਚਿਸ਼ਕਾ ਗਾਰੇਸੀ ਅਤੇ ਮਾਰਤੀਨਾ ਨਾਂਅ ਦੀ ਪਹਿਲੇ ਪਤੀ ਤੋਂ ਧੀ ਦਾ ਕੱਲ੍ਹ ਸ਼ਾਮ ਛੁਰੇ ਮਾਰ ਮਾਰ ਕੇ ਕਤਲ ਕਰ ਦਿੱਤਾ। ਲਾਤੀਨਾ ਨੇੜ੍ਹੇ ਪੈਂਦੇ […]

Read more ›
ਸਿੱਖਾਂ ਵੱਲੋਂ ਮੌਤ ਦੀ ਸਜ਼ਾ ਵਿਰੁੱਧ ਲੰਡਨ ਵਿੱਚ ਜ਼ੋਰਦਾਰ ਮੁਜ਼ਾਹਰਾ

ਸਿੱਖਾਂ ਵੱਲੋਂ ਮੌਤ ਦੀ ਸਜ਼ਾ ਵਿਰੁੱਧ ਲੰਡਨ ਵਿੱਚ ਜ਼ੋਰਦਾਰ ਮੁਜ਼ਾਹਰਾ

April 8, 2013 at 12:25 pm

ਲੰਡਨ, 8 ਅਪ੍ਰੈਲ (ਪੋਸਟ ਬਿਊਰੋ)- ਭਾਰਤ ‘ਚ ਮੌਤ ਦੀ ਸਜ਼ਾ ਖਤਮ ਕਰਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਕੱਲ੍ਹ ਇੰਗਲੈਂਡ ਦੇ ਸਿੱਖਾਂ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਕੇਸਰੀ ਲਹਿਰ ਦੇ ਮੈਂਬਰਾਂ ਨੇ ਭਾਰਤ ਵਿੱਚ ਚਾਰ ਸਿੱਖਾਂ ਨੂੰ ਪਿਛਲੇ ਸਮੇਂ ਦੌਰਾਨ ਦਿੱਤੀ ਮੌਤ ਦੀ ਸਜ਼ਾ ਦਾ ਵਿਰੋਧ […]

Read more ›
ਅਫਗਾਨ ਹਮਲਿਆਂ ਵਿੱਚ ਪੰਜ ਅਮਰੀਕੀ ਫੌਜੀ ਮਾਰੇ ਗਏ

ਅਫਗਾਨ ਹਮਲਿਆਂ ਵਿੱਚ ਪੰਜ ਅਮਰੀਕੀ ਫੌਜੀ ਮਾਰੇ ਗਏ

April 8, 2013 at 12:25 pm

ਕੰਧਾਰ, 8 ਅਪ੍ਰੈਲ (ਪੋਸਟ ਬਿਊਰੋ)- ਬੀਤਿਆ ਸ਼ਨੀਵਾਰ ਘੱਟੋ-ਘੱਟ ਪੰਜ ਅਮਰੀਕੀ ਫੌਜੀਆਂ ਦੀ ਹੱਤਿਆ ਨਾਲ ਇਸ ਸਾਲ ਵਿਦੇਸ਼ੀ ਫੌਜਾਂ ਲਈ ਸਭ ਤੋਂ ਘਾਤਕ ਦਿਨ ਸਾਬਤ ਹੋਇਆ ਹੈ ਅਤੇ ਇਸ ਤੋਂ ਇਨ੍ਹਾਂ ਖਦਸ਼ਿਆਂ ਨੂੰ ਵੀ ਬਲ ਮਿਲਿਆ ਹੈ ਕਿ 2014 ਵਿੱਚ ਨਾਟੋ ਦੀ ਵਾਪਸੀ ਤੋਂ ਪਹਿਲਾਂ ਤਾਲਿਬਾਨ ਦਾ ਦਬਦਬਾ ਵੱਧ ਰਿਹਾ ਹੈ। […]

Read more ›