ਸੰਸਾਰ

ਪਾਕਿਸਤਾਨ ਵਿੱਚ ਹਿੰਦੂ-ਸਿੱਖ ਝਗੜਾ ਮਸਾਂ ਟਲਿਆ

ਪਾਕਿਸਤਾਨ ਵਿੱਚ ਹਿੰਦੂ-ਸਿੱਖ ਝਗੜਾ ਮਸਾਂ ਟਲਿਆ

March 22, 2013 at 7:57 pm

ਇਸਲਾਮਾਬਾਦ, 22 ਮਾਰਚ (ਪੋਸਟ ਬਿਊਰੋ)- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ‘ਤੇ ਇਤਰਾਜ਼ ਯੋਗ ਤਸਵੀਰਾਂ ਕਾਰਨ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹਿੰਦੂ ਅਤੇ ਸਿੱਖ ਫਿਰਕੇ ਦਰਮਿਆਨ ਹੋਇਆ ਟਕਰਾਅ ਫਿਰਕੇ ਦੇ ਅਸਰ ਰਸੂਖ ਵਾਲੇ ਨੇਤਾਵਾਂ ਦੇ ਬਚਾਅ ਕਾਰਨ ਟਲ ਗਿਆ ਹੈ। ‘ਦ ਡਾਨ’ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਦੋਵਾਂ ਫਿਰਕਿਆਂ ਨੇ […]

Read more ›
ਬੰਗਲਾ ਦੇਸ਼ ਦੇ ਰਾਸ਼ਟਰਪਤੀ ਜ਼ਿਲੁਰ ਰਹਿਮਾਨ ਦਾ ਸਿੰਘਾਪੁਰ ਵਿੱਚ ਦੇਹਾਂਤ

ਬੰਗਲਾ ਦੇਸ਼ ਦੇ ਰਾਸ਼ਟਰਪਤੀ ਜ਼ਿਲੁਰ ਰਹਿਮਾਨ ਦਾ ਸਿੰਘਾਪੁਰ ਵਿੱਚ ਦੇਹਾਂਤ

March 21, 2013 at 1:43 pm

ਢਾਕਾ, 21 ਮਾਰਚ (ਪੋਸਟ ਬਿਊਰੋ)- ਬੰਗਲਾ ਦੇਸ਼ ਦੇ ਰਾਸ਼ਟਰਪਤੀ ਜ਼ਿਲੂਰ ਰਹਿਮਾਨ ਦਾ ਕੱਲ੍ਹ ਸਿੰਗਾਪੁਰ ਦੇ ਮਾਊਂਟ ਐਲਿਜਾਬੈਥ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਰਹਿਮਾਨ ਕਿਡਨੀ ਅਤੇ ਸਾਹ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਬੰਗਲਾ ਦੇਸ਼ ਦੇ ਸੰਸਥਾਪਕ ਸ਼ੇਖ ਮੁਜ਼ੀਬੁਰ ਰਹਿਮਾਨ ਦਾ ਕਰੀਬੀ ਮੰਨਿਆ ਜਾਂਦਾ ਹੈ। […]

Read more ›
ਖਬਰਾਂ ਪੜ੍ਹਦੀ ਬੀਬੀ ਨੇ ਵਿਆਹ ਦਾ ਸੱਦਾ ਮਨਜ਼ੂਰ ਕਰ ਲਿਆ

ਖਬਰਾਂ ਪੜ੍ਹਦੀ ਬੀਬੀ ਨੇ ਵਿਆਹ ਦਾ ਸੱਦਾ ਮਨਜ਼ੂਰ ਕਰ ਲਿਆ

March 21, 2013 at 1:42 pm

ਨਿਊਯਾਰਕ, 21 ਮਾਰਚ (ਪੋਸਟ ਬਿਊਰੋ)- ਸੋਚੋ ਕਿ ਜੇ ਤੁਸੀਂ ਕਿਸੇ ਚੈਨਲ ‘ਤੇ ਖਬਰਾਂ ਸੁਣ ਰਹੇ ਹੋਵੋ ਤੇ ਗੰਭੀਰ ਖਬਰਾਂ ਪੜ੍ਹਦੀ ਪੜ੍ਹਦੀ ਨਿਊਜ਼ ਰੀਡਰ ਅਚਾਨਕ ਹੀ ਵਿਆਹ ਦਾ ਪ੍ਰਸਤਾਵ ਪੜ੍ਹਨ ਲੱਗ ਜਾਵੇ ਤਾਂ ਹੈਰਾਨੀ ਹੋਣੀ ਸੁਭਾਵਕ ਹੀ ਹੈ। ਇਹ ਸਭ ਦੇਖ ਕੇ ਤੁਸੀਂ ਤਾਂ ਹੈਰੋਨ ਹੋਵੋਗੇ ਹੀ, ਭਲਾ ਉਸ ‘ਤੇ ਕੀ […]

Read more ›
ਬੱਚੀ ਨੇ ਕਰੋੜਾਂ ਸਾਲ ਪੁਰਾਣਾ ਡਾਇਨਾਸੋਰ ਲੱਭਿਆ

ਬੱਚੀ ਨੇ ਕਰੋੜਾਂ ਸਾਲ ਪੁਰਾਣਾ ਡਾਇਨਾਸੋਰ ਲੱਭਿਆ

March 21, 2013 at 1:41 pm

ਲੰਡਨ, 21 ਮਾਰਚ (ਪੋਸਟ ਬਿਊਰੋ)- ਬਰਤਾਨੀਆ ‘ਚ ਪੰਜ ਸਾਲ ਦੀ ਉਮਰ ਦੀ ਇੱਕ ਬੱਚੀ ਨੇ ਕਰੋੜਾਂ ਸਾਲ ਪੁਰਾਣੇ ਇੱਕ ਡਾਇਨਾਸੋਰ ਨੂੰ ਲੱਭਿਆ ਹੈ। ਸਾਢੇ ਗਿਆਰਾਂ ਸਾਲ ਪੁਰਾਣੇ ਡਾਇਨਾਸੋਰ ਦਾ ਪਥਰਾਟ ਲੱਭਣ ਵਾਲੀ ਇਸ ਕੁੜੀ ਦੇ ਨਾਂ ‘ਤੇ ਹੀ ਡਾਇਨਾਸੋਰ ਦੀ ਇਸ ਨਵੀਂ ਕਿਸਮ ਦਾ ਨਾਂ ਰੱਖਿਆ ਗਿਆ ਹੈ। ਵਿਗਿਆਨੀਆਂ ਦਾ […]

Read more ›
ਸੰਸਾਰ ਭਰ ਦੀਆਂ ਮਿਜ਼ਾਈਲਾਂ ‘ਤੇ ਪੁਲਾੜ ਤੋਂ ਅੱਖ ਰੱਖੇਗਾ ਅਮਰੀਕਾ

ਸੰਸਾਰ ਭਰ ਦੀਆਂ ਮਿਜ਼ਾਈਲਾਂ ‘ਤੇ ਪੁਲਾੜ ਤੋਂ ਅੱਖ ਰੱਖੇਗਾ ਅਮਰੀਕਾ

March 21, 2013 at 1:39 pm

ਕੇਪ ਕੈਨੇਵੇਰਲ, 21 ਮਾਰਚ (ਪੋਸਟ ਬਿਊਰੋ)- ਦੱਖਣੀ ਕੋਰੀਆ ਤੇ ਈਰਾਨ ਤੋਂ ਮਿਜ਼ਾਈਲ ਹਮਲੇ ਦੀ ਵਧਦੀ ਧਮਕੀ ਦੇ ਮੱਦੇਨਜ਼ਰ ਅਮਰੀਕਾ ਨੇ ਦੁਨੀਆ ਭਰ ਤੋਂ ਮਿਜ਼ਾਈਲਾਂ ਦੀ ਪਰਖ ‘ਤੇ ਪੁਲਾੜ ਤੋਂ ਨਜ਼ਰ ਰੱਖਣ ਲਈ ਦੂਸਰੇ ਉਨਤ ਉਪਗ੍ਰਹਿ ਜੀ ਈ ਓ-2 ਦਾ ਕੱਲ੍ਹ ਸਫਲ ਪ੍ਰੀਖਣ ਕੀਤਾ। ਫਲੋਰਿਡਾ ਦੇ ਕੇਪ ਕੈਨੇਵੇਰਲ ਹਵਾਈ ਫੌਜ ਕੇਂਦਰ […]

Read more ›
ਨਾਈਜ਼ੀਰੀਆ ‘ਚ ਕਿਸ਼ਤੀ ਡੁੱਬਣ ਕਾਰਨ 164 ਵਿਅਕਤੀਆਂ ਦੀ ਮੌਤ

ਨਾਈਜ਼ੀਰੀਆ ‘ਚ ਕਿਸ਼ਤੀ ਡੁੱਬਣ ਕਾਰਨ 164 ਵਿਅਕਤੀਆਂ ਦੀ ਮੌਤ

March 21, 2013 at 1:37 pm

ਪਾਲਓਹੀਆ, 21 ਮਾਰਚ (ਪੋਸਟ ਬਿਊਰੋ)- ਨਾਈਜ਼ੀਰੀਆ ‘ਚ ਲੱਕੜੀ ਨਾਲ ਬਣੀ ਇਕ ਕਿਸ਼ਤੀ ਪਲਟ ਜਾਣ ਕਾਰਨ ਉਸ ਵਿੱਚ ਸਵਾਰ ਘੱਟੋ-ਘੱਟ 164 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਨਾਈਜ਼ੀਰੀਆ ਤੱਟ ਤੋਂ 40 ਸਮੁੰਦਰੀ ਮੀਲ ਦੀ ਦੂਰੀ ‘ਤੇ ਪਲਟੀ ਇਸ ਕਿਸ਼ਤੀ ‘ਤੇ ਕੁੱਲ 166 ਵਿਅਕਤੀ ਸਵਾਰ ਸਨ। ਦੇਸ਼ ਦੀ ਐਨ ਈ […]

Read more ›
ਭਾਰਤ ਸਾਡਾ ਮਿੱਤਰ ਤੇ ਪਾਕਿਸਤਾਨ ਹੁਣ ਦੁਸ਼ਮਣ: ਅਮਰੀਕੀ ਐਮ ਪੀ

ਭਾਰਤ ਸਾਡਾ ਮਿੱਤਰ ਤੇ ਪਾਕਿਸਤਾਨ ਹੁਣ ਦੁਸ਼ਮਣ: ਅਮਰੀਕੀ ਐਮ ਪੀ

March 21, 2013 at 1:36 pm

ਵਾਸ਼ਿੰਗਟਨ, 21 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਇੱਕ ਐਮ ਪੀ ਨੇ ਅਫਗਾਨਿਸਤਾਨ ‘ਚ ਅਮਰੀਕਾ ਸਾਹਮਣੇ ਆ ਰਹੀਆਂ ਕਈ ਸਮੱਸਿਆਵਾਂ ਦਾ ਕਾਰਨ ਪਾਕਿਸਤਾਨ ਨੂੰ ਦੱਸਦੇ ਹੋਏ ਕਿਹਾ ਕਿ ਅਮਰੀਕਾ ਦਾ ਹੁਣ ਭਾਰਤ ਇੱਕ ਮਿੱਤਰ ਹੈ ਤੇ ਪਾਕਿਸਤਾਨ ਇੱਕ ਦੁਸ਼ਮਣ ਹੈ। ਕਾਂਗਰਸ ਐਮ ਪੀ ਡਾਨਾ ਰੋਹਰਾਬਾਚੇਰ ਨੇ ਕਿਹਾ, ‘‘ਬੀਤੇ 20 ਸਾਲਾਂ ਦੌਰਾਨ […]

Read more ›
ਇਜ਼ਰਾਈਲੀ ਜਰਨੈਲ ਨੇ ਸੀਰੀਆ ‘ਚ ਰਸਾਇਣਕ ਹਥਿਆਰ ਵਰਤਣੇ ਮੰਨੇ

ਇਜ਼ਰਾਈਲੀ ਜਰਨੈਲ ਨੇ ਸੀਰੀਆ ‘ਚ ਰਸਾਇਣਕ ਹਥਿਆਰ ਵਰਤਣੇ ਮੰਨੇ

March 21, 2013 at 1:35 pm

ਯੇਰੂਸ਼ਲਮ, 21 ਮਾਰਚ (ਪੋਸਟ ਬਿਊਰੋ)- ਇਜ਼ਰਾਈਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਹਾਲ ਹੀ ‘ਚ ਸੀਰੀਆ ‘ਚ ਜਾਂ ਤਾਂ ਸਰਕਾਰ ਨੇ ਜਾਂ ਫਿਰ ਬਾਗੀਆਂ ਨੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਹੈ। ਖੁਫੀਆ ਤੇ ਕੂਟਨੀਤਕ ਮਾਮਲਿਆਂ ਦੇ ਨਵ-ਨਿਯੁਕਤ ਇਜ਼ਰਾਈਲੀ ਮੰਤਰੀ ਯੁਵਾਲ ਸਟੀਨੀਟ੍ਰਜ ਦਾ ਇਹ ਬਿਆਨ ਅਮਰੀਕੀ ਮਾਪਦੰਡ ਨਾਲ ਨਹੀਂ […]

Read more ›
ਕਾਲੇ ਲੋਕਾਂ ਤੋਂ ਜ਼ਿਆਦਾ ਪੁੱਛਗਿੱਛ ਕਰਦੀ ਹੈ ਅਮਰੀਕਾ ਦੀ ਪੁਲਸ

ਕਾਲੇ ਲੋਕਾਂ ਤੋਂ ਜ਼ਿਆਦਾ ਪੁੱਛਗਿੱਛ ਕਰਦੀ ਹੈ ਅਮਰੀਕਾ ਦੀ ਪੁਲਸ

March 21, 2013 at 1:34 pm

ਵਾਸ਼ਿੰਗਟਨ, 21 ਮਾਰਚ (ਪੋਸਟ ਬਿਊਰੋ)- ਨਿਊਯਾਰਕ ਵਿੱਚ ਸੜਕਾਂ ‘ਤੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲੈਣ ਲਈ ਪੁਲਸ ਦੀ ਇੱਕ ਖਾਸ ਨੀਤੀ ਹੈ ‘ਰੋਕੋ ਤੇ ਤਲਾਸ਼ੀ ਲਓ’। ਇਸ ਨੀਤੀ ਨੂੰ ਚੁਣੌਤੀ ਦੇਣ ਵਾਲੀ ਅਪੀਲ ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਪੁਲਸ ਦੀ ਇਸ ਨੀਤੀ […]

Read more ›
ਧਮਾਕਿਆਂ ਨਾਲ ਦਹਿਲ ਗਿਆ ਬਗਦਾਦ ਤੇ 56 ਮਰੇ

ਧਮਾਕਿਆਂ ਨਾਲ ਦਹਿਲ ਗਿਆ ਬਗਦਾਦ ਤੇ 56 ਮਰੇ

March 20, 2013 at 11:03 pm

* ਅਮਰੀਕੀ ਹਮਲੇ ਦੀ ਦਸਵੀਂ ਬਰਸੀ ਮੌਕੇ ਕਈ ਜਗ੍ਹਾ ਧਮਾਕੇ, 200 ਤੋਂ ਵੱਧ ਜ਼ਖਮੀ ਬਗਦਾਦ, 20 ਮਾਰਚ (ਪੋਸਟ ਬਿਊਰੋ)- ਅਮਰੀਕੀ ਹਮਲੇ ਦੀ ਦਸਵੀਂ ਬਰਸੀ ‘ਤੇ ਕੱਲ੍ਹ ਬਗਾਦ ਵਿੱਚ ਕਈ ਧਮਾਕਿਆਂ ਨਾਲ ਦਹਿਲ ਉਠਿਆ। ਸ਼ੀਆ ਬਹੁਲਤਾ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ 56 ਵਿਅਕਤੀਆਂ ਦੀ ਮੌਤ […]

Read more ›