ਸੰਸਾਰ

ਜਹਾਜ਼ ਹਾਦਸੇ ‘ਚ 33 ਮਰੇ

ਜਹਾਜ਼ ਹਾਦਸੇ ‘ਚ 33 ਮਰੇ

December 1, 2013 at 12:23 pm

ਵਿੰਡਹੋਕ, 1 ਦਸੰਬਰ (ਪੋਸਟ ਬਿਊਰੋ)- ਅੰਗੋਲਾ ਜਾ ਰਿਹਾ ਮੋਜੰਬਿਕ ਏਅਰਲਾਈਨ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਅੰਗੋਲਾ ਸਰਹੱਦ ਨੇੜੇ ਨੈਸ਼ਨਲ ਪਾਰਕ ਵਿੱਚ ਹੋਏ ਇਸ ਜਹਾਜ਼ ਹਾਦਸੇ ਵਿੱਚ ਸਾਰੇ 27 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ। ਮਾਰੇ ਗਏ ਯਾਤਰੀਆਂ ਵਿੱਚ 10 ਮੋਜੰਬਿਕ, ਨੌਂ ਅੰਗੋਲਾ, […]

Read more ›
ਧੂਮਧਾਮ ਨਾਲ ਹੋਇਆ ਵਿਆਹ, ਲਾੜੇ ਨੂੰ ਅੱਠ ਮਹੀਨੇ ਦਾ ਗਰਭ ਨਿਕਲਿਆ

ਧੂਮਧਾਮ ਨਾਲ ਹੋਇਆ ਵਿਆਹ, ਲਾੜੇ ਨੂੰ ਅੱਠ ਮਹੀਨੇ ਦਾ ਗਰਭ ਨਿਕਲਿਆ

December 1, 2013 at 12:23 pm

ਬਿਊਨਸ ਆਇਰਸ, 1 ਦਸੰਬਰ (ਪੋਸਟ ਬਿਊਰੋ)- ਅਰਜਨਟੀਨਾ ਦੇ ਉੱਤਰ-ਪੂਰਬੀ ਸ਼ਹਿਰ ਵਿਕਟੋਰੀਆ ਵਿੱਚ ਇਸ ਅਨੋਖੇ ਵਿਆਹ ਨੂੰ ਬੜੀ ਬੇਸਬਰੀ ਨਾਲ ਦੇਖ ਰਹੇ ਹਨ। ਲਾੜੇ ਨੂੰ ਅੱਠ ਮਹੀਨੇ ਦਾ ਗਰਭ ਸੀ ਅਤੇ ਵਿਆਹ ਉਸ ਦੀ ਗਰਲਫ੍ਰੈਂਡ ਨਾਲ ਹੋ ਰਿਹਾ ਸੀ। ਅਰਜਨਟੀਨਾ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਸੀ। ਅਸਲ ਵਿੱਚ ਲਾੜਾ ਅਲੈਕਸਿਸ […]

Read more ›
ਇਟਲੀ ਦੇ ਸਮੁੰਦਰੀ ਫੌਜੀਆਂ ਦਾ ਕੇਸ ਜਲਦੀ ਸੁਲਝਣ ਦੇ ਆਸਾਰ ਘੱਟ

ਇਟਲੀ ਦੇ ਸਮੁੰਦਰੀ ਫੌਜੀਆਂ ਦਾ ਕੇਸ ਜਲਦੀ ਸੁਲਝਣ ਦੇ ਆਸਾਰ ਘੱਟ

December 1, 2013 at 12:22 pm

ਰੋਮ, 1 ਦਸੰਬਰ (ਪੋਸਟ ਬਿਊਰੋ)- ਇਟਲੀ ਦੇ ਡਿਪਲੋਮੇਟ ਸਟੀਫਨ ਡੀ ਮਿਸਟੁਰਾ ਨੇ ਕਿਹਾ ਹੈ ਕਿ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਦੋਸ਼ੀ ਦੋ ਇਟਲੀ ਦੇ ਸਮੁੰਦਰੀ ਫੌਜੀਆਂ ਖਿਲਾਫ ਭਾਰਤ ਵਿੱਚ ਚੱਲ ਰਿਹਾ ਕਤਲ ਦਾ ਮਾਮਲਾ ਕ੍ਰਿਸਮਸ ਤੋਂ ਪਹਿਲਾਂ ਸੁਲਝਣ ਦੀ ਸੰਭਾਵਨਾ ਘੱਟ ਹੈ। ਮਿਸਟੁਰਾ ਨੇ ਇਟਲੀ ਦੇ ਰੇਡੀਓ ਵਨ ਤੋਂ ਕਿਹਾ […]

Read more ›
ਅਮਰੀਕਾ ਚੋਰੀ ਦੇ ਸਾਫਟਵੇਅਰ ਲਈ ਪੰਜ ਕਰੋੜ ਡਾਲਰ ਦੇਵੇਗਾ

ਅਮਰੀਕਾ ਚੋਰੀ ਦੇ ਸਾਫਟਵੇਅਰ ਲਈ ਪੰਜ ਕਰੋੜ ਡਾਲਰ ਦੇਵੇਗਾ

December 1, 2013 at 12:21 pm

ਵਾਸ਼ਿੰਗਟਨ, 1 ਦਸੰਬਰ (ਪੋਸਟ ਬਿਊਰੋ)- ਸਾਫਟਵੇਅਰ ਪਾਇਰੇਸੀ ਵਿੱਚ ਆਮ ਆਦਮੀ ਹੀ ਨਹੀਂ ਅਮਰੀਕੀ ਸਰਕਾਰ ਵੀ ਸ਼ਾਮਲ ਹੈ। ਫੌਜ ਵਿੱਚ ਚੋਰੀ ਦੇ ਸਾਫਟਵੇਅਰ ਦੀ ਵਰਤੋਂ ਕਰਨ ਦੀ ਦੋਸ਼ੀ ਅਮਰੀਕੀ ਸਰਕਾਰ ਹੁਣ ਐਪਟ੍ਰੀਸਿਟੀ ਨਾਮ ਦੀ ਕੰਪਨੀ ਨੂੰ ਪੰਜ ਕਰੋੜ ਡਾਲਰ ਦੇਣ ਲਈ ਤਿਆਰ ਹੋ ਗਈ ਹੈ। ਐਪਟ੍ਰੀਸਿਟੀ ਨੇ ਅਮਰੀਕੀ ਫੌਜ ਨੂੰ 2004 […]

Read more ›
ਅਗਲੇ ਛੇ ਮਹੀਨੇ ਤੱਕ ਈਰਾਨ ਤੋਂ ਤੇਲ ਦਰਾਮਦ ਕਰ ਸਕੇਗਾ ਭਾਰਤ

ਅਗਲੇ ਛੇ ਮਹੀਨੇ ਤੱਕ ਈਰਾਨ ਤੋਂ ਤੇਲ ਦਰਾਮਦ ਕਰ ਸਕੇਗਾ ਭਾਰਤ

December 1, 2013 at 12:21 pm

* ਭਾਰਤ ਸਮੇਤ ਪੰਜ ਮੁਲਕਾਂ ਨੂੰ ਦਿੱਤੀ ਗਈ ਅਮਰੀਕਾ ਵੱਲੋਂ ਛੋਟ ਵਾਸ਼ਿੰਗਟਨ, 1 ਦਸੰਬਰ (ਪੋਸਟ ਬਿਊਰੋ)- ਅਮਰੀਕਾ ਨੇ ਈਰਾਨ ਤੋਂ ਤੇਲ ਦਰਾਮਦ ਨੂੰ ਲੈ ਕੇ ਭਾਰਤ, ਚੀਨ ਅਤੇ ਕੁਝ ਹੋਰ ਦੇਸ਼ਾਂ ਨੂੰ ਛੇ ਮਹੀਨੇ ਤੱਕ ਸਖਤ ਵਿੱਤੀ ਪਾਬੰਦੀਆਂ ਤੋਂ ਛੋਟ ਦਿੱਤੀ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਨੇ ਈਰਾਨ ਦੇ ਤੇਲ ‘ਤੇ […]

Read more ›
ਪਬ ‘ਤੇ ਡਿੱਗਾ ਹੈਲੀਕਾਪਟਰ, ਛੇ ਦੀ ਮੌਤ

ਪਬ ‘ਤੇ ਡਿੱਗਾ ਹੈਲੀਕਾਪਟਰ, ਛੇ ਦੀ ਮੌਤ

December 1, 2013 at 12:20 pm

* ਪਬ ਦੀ ਛੱਤ ‘ਤੇ ਉਚਾਈ ਤੋਂ ਤੇਜ਼ ਰਫਤਾਰ ਨਾਲ ਡਿੱਗਿਆ ਪੁਲਸ ਦਾ ਹੈਲੀਕਾਪਟਰ ਲੰਡਨ, 1 ਦਸੰਬਰ (ਪੋਸਟ ਬਿਊਰੋ)- ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਗਲਾਸਗੋ ‘ਚ ਲੰਘੀ ਰਾਤ ਇਕ ਪਬ ਦੀ ਛੱਤ ਨਾਲ ਇਕ ਹੈਲੀਕਾਪਟਰ ਟਕਰਾ ਗਿਆ। ਇਸ ਹਾਦਸੇ ‘ਚ ਛੇ ਲੋਕਾਂ ਦੇ ਮਰਨ ਤੇ ਕਈ ਲੋਕਾਂ ਦੇ ਜ਼ਖਮੀ […]

Read more ›
ਜਨਰਲ ਸ਼ਰੀਫ ਨੇ ਪਾਕਿ ਥਲ ਸੈਨਾ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ

ਜਨਰਲ ਸ਼ਰੀਫ ਨੇ ਪਾਕਿ ਥਲ ਸੈਨਾ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ

December 1, 2013 at 12:19 pm

* ਉਦਾਰਵਾਦੀ ਅਤੇ ਭਾਰਤੀ ਮਾਮਲਿਆਂ ਦਾ ਚੰਗਾ ਜਾਣਕਾਰ ਹੈ ਨਵਾਂ ਜਰਨੈਲ ਇਸਲਾਮਾਬਾਦ, 1 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਦੇ ਨਵੇਂ ਥਾਪੇ ਗਏ ਮੁਖੀ ਜਨਰਲ ਰਹੀਲ ਸ਼ਰੀਫ ਨੇ ਕੱਲ੍ਹ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੱਲ੍ਹ ਰਿਟਾਇਰ ਹੋਏ ਫੌਜ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੀ ਥਾਂ ਲਈ। ਜਨਰਲ ਕਿਆਨੀ ਮੁਲਕ ਵਿੱਚ ਸਿਵਲੀਅਨ […]

Read more ›
ਆਸਟਰੇਲੀਆ ਵਿੱਚ ਸ਼ਾਰਕ ਦੇ ਹਮਲੇ ‘ਚ ਨੌਜਵਾਨ ਦੀ ਮੌਤ

ਆਸਟਰੇਲੀਆ ਵਿੱਚ ਸ਼ਾਰਕ ਦੇ ਹਮਲੇ ‘ਚ ਨੌਜਵਾਨ ਦੀ ਮੌਤ

December 1, 2013 at 12:19 pm

ਸਿਡਨੀ, 1 ਦਸੰਬਰ (ਪੋਸਟ ਬਿਊਰੋ)- ਆਸਟਰੇਲੀਆ ਦੇ ਪੂਰਬੀ ਤੱਟ ‘ਤੇ ਸ਼ਾਰਕ ਦੇ ਹਮਲੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਆਸਟਰੇਲੀਆ ‘ਚ ਇਸ ਮਹੀਨੇ ਇਹ ਦੂਜਾ ਘਾਤਕ ਸ਼ਾਰਕ ਹਮਲਾ ਹੋਇਆ ਹੈ। ਨਿਊ ਸਾਊਥ ਵੇਲਜ਼ ਸੂਬਾਈ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 18 ਕੁ ਸਾਲ ਲੱਗਦੀ ਹੈ ਅਤੇ ਉਹ ਜਦੋਂ […]

Read more ›
ਪਾਕਿਸਤਾਨ ਵਿੱਚ ਧੀਆਂ ਜੰਮਣ ਵਾਲੀਆਂ ਮਾਵਾਂ ਦੇ ਕਤਲ ਆਮ ਗੱਲ

ਪਾਕਿਸਤਾਨ ਵਿੱਚ ਧੀਆਂ ਜੰਮਣ ਵਾਲੀਆਂ ਮਾਵਾਂ ਦੇ ਕਤਲ ਆਮ ਗੱਲ

November 30, 2013 at 2:18 am

ਲਾਹੌਰ, 29 ਨਵੰਬਰ (ਪੋਸਟ ਬਿਊਰੋ)- ਇਸ ਸਾਲ ਪਾਕਿਸਤਾਨ ਵਿੱਚ ਲੜਕੀਆਂ ਨੂੰ ਜਨਮ ਦੇਣ ਵਾਲੀਆਂ 56 ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਦੇਸ਼ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਇੱਕ ਮੈੈਂਬਰ ਏ ਆਈ ਰਹਿਮਾਨ ਨੇ ਦੱਸਿਆ ਹੈ, ‘ਜਿਸ ਮੁਲਕ ਵਿੱਚ ਲੜਕੀ ਨੂੰ ਜਨਮ ਦੇਣ ਵਾਲੀ ਮਾਂ ਨੂੰ ਮਾਰ ਦਿੱਤਾ […]

Read more ›
ਵਾਸ਼ਿੰਗਟਨ ਪੋਸਟ ਆਪਣੇ ਇਤਿਹਾਸਕ ਦਫਤਰ ਦੀ ਇਮਾਰਤ ਵੇਚੇਗਾ

ਵਾਸ਼ਿੰਗਟਨ ਪੋਸਟ ਆਪਣੇ ਇਤਿਹਾਸਕ ਦਫਤਰ ਦੀ ਇਮਾਰਤ ਵੇਚੇਗਾ

November 30, 2013 at 2:18 am

* ਅਗਲੇ ਸਾਲ ਮਾਰਚ ਵਿੱਚ ਵਿਕਰੀ ਲਈ ਕਰ ਦਿੱਤੀ ਜਾਏਗੀ ਸੀਲ * 1.59 ਕਰੋੜ ਡਾਲਰ ਰੱਖੀ ਗਈ ਹੈ ਕੀਮਤ ਵਾਸ਼ਿੰਗਟਨ, 29 ਨਵੰਬਰ (ਪੋਸਟ ਬਿਊਰੋ)- ਨਿਊਜ਼ ਪੇਪਰ ਵਾਸ਼ਿੰਗਟਨ ਪੋਸਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਇਤਿਹਾਸਕ ਦਫਤਰ ਦੀ ਇਮਾਰਤ ਵੇਚਣ ਲਈ ਤਿਆਰ ਹੈ। ਇਹ ਇਮਾਰਤ ਵਾਸ਼ਿੰਗਟਨ ਦੇ […]

Read more ›