Video

ਸਾਂਈ ਸੁਲਤਾਨ ਦਾ ਖੂਬਸੂਰਤ ਵਾਦੀਆਂ `ਚ ਫਿਲਮਾਇਆ ਗਿਆ ਨਵਾਂ ਗੀਤ…ਪੁੱਠੇ ਸਿੱਧੇ..!! ਜਿਸ ਵਿਚ ਕਲਾਕਾਰ ਨੇ ਉਸ ਦੁਨੀਆਂ ਦੇ ਸਿਰਜਨਹਾਰ ਪ੍ਰਮਾਤਮਾ ਦੀ ਝਲਕ ਲਈ ਕਿਥੋਂ-ਕਿਥੋਂ ਗੁਜ਼ਰਿਆ ਪਰ ਜਦੋਂ ਉਹ ਮਿਲਿਆ ਤਾਂ ਇਸ ਦੀ ਕੋਈ ਖਬਰ-ਸੂਹ ਹੀ ਨਹੀਂ ਹੋਈ…ਇਸ ਦ੍ਰਿਸ਼ ਨੂੰ ਗੀਤ ਦੇ ਰੂਪ ਵਿਚ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।

November 2, 2017 at 8:25 am
Read more ›
ਇਕ ਵਾਰ ਫਿਰ ਹਾਜਿ਼ਰ ਹੈ ਜੀ ਸਤਿੰਦਰ ਸਰਤਾਜ ਆਪਣਾ ਨਵਾਂ ਗੀਤ ਲੈਕੇ…’ਮਾਸੂਮੀਅਤ’

October 30, 2017 at 6:57 am
Read more ›
ਦੇਖੋ ਜੀ ਰਾਜ ਕਾਕੜੇ ਦਾ ਲਿਖਿਆ ਤੇ ਗਾਇਆ ਬਹੁਤ ਹੀ ਸੋਹਣਾ ਗੀਤ ‘ਮਾਂ ਬੋਲੀ’

October 27, 2017 at 5:57 am
Read more ›
ਦੇਖੋ ਜੀ ਸੁਨੰਦਾ ਸ਼ਰਮਾ ਦੇ ਗਾਣੇ ਜਾਨੀ ਤੇਰਾ ਨਾਂ ਉਤੇ ਕ੍ਰਿਸਟੀਨ ਦਾ ਖੂਬਸੂਰਤ ਭੰਗੜਾ। ਕ੍ਰਿਸਟੀਨ ਡੈਨਮਾਰਕ ਦੀ ਵਸਨੀਕ ਹੈ, ਜਿਸ ਦੀਆਂ ਪਹਿਲਾਂ ਵੀ ਕਈ ਭੰਗੜਾ ਵੀਡੀਓਜ਼ ਜਾਰੀ ਹੋ ਚੁੱਕੀਆਂ ਹਨ।

October 21, 2017 at 2:42 am
Read more ›
ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਏਲ ਸੁਏਨੋ’ ਜਿਸ ਦਾ ਸਪੈਨਿਸ਼ ਵਿਚ ਮਤਲਬ ‘ਸੁਪਨਾ’ ਹੈ, ਰਿਲੀਜ਼ ਹੋ ਚੁੱਕਾ ਹੈ। ਆਓ ਇਸ ਗਾਣੇ ‘ਤੇ ਨਜ਼ਰ ਮਾਰੀਏ……

October 20, 2017 at 8:09 am
Read more ›
ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਏਲ ਸੁਏਨੋ’ ਜਿਸ ਦਾ ਸਪੈਨਿਸ਼ ਵਿਚ ਮਤਲਬ ‘ਸੁਪਨਾ’ ਹੈ, ਰਿਲੀਜ਼ ਹੋ ਚੁੱਕਾ ਹੈ। ਆਓ ਇਸ ਗਾਣੇ ‘ਤੇ ਨਜ਼ਰ ਮਾਰੀਏ……

ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਏਲ ਸੁਏਨੋ’ ਜਿਸ ਦਾ ਸਪੈਨਿਸ਼ ਵਿਚ ਮਤਲਬ ‘ਸੁਪਨਾ’ ਹੈ, ਰਿਲੀਜ਼ ਹੋ ਚੁੱਕਾ ਹੈ। ਆਓ ਇਸ ਗਾਣੇ ‘ਤੇ ਨਜ਼ਰ ਮਾਰੀਏ……

October 20, 2017 at 7:13 am
Read more ›
ਪੰਜਾਬੀ ਪੋਸਟ ਦੇ ਸਾਰੇ ਪਾਠਕਾਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ

October 18, 2017 at 8:23 am
Read more ›
ਦਿਲਜੀਤ ਦੇ ਨਵੇਂ ਆ ਰਹੇ ਗਾਣੇ ‘ਏਲ ਸੁਏਨੋ’ ਦੀਆਂ ਚੰਦ ਲਾਇਨਾਂ ‘ਸੁਪਨੇ ਦੇ ਵਿਚ ਸੋਹਣਿਆ, ਬੱਸ ਤੇਰੀ ਸਰਦਾਰੀ ਆਉਂਦੀ ਐ’…

October 17, 2017 at 9:13 am
Read more ›
ਰਣਜੀਤ ਬਾਵਾ ਦੀ ਆ ਰਹੀ ਫ਼ਿਲਮ ‘ਭਲਵਾਨ ਸਿੰਘ’ ਵਿਚੋਂ ਨਵਾਂ ਗਾਣਾ ‘ਮਾਣਕ ਦੀ ਕਲੀ’

October 14, 2017 at 7:36 am
Read more ›
ਗਿੱਪੀ ਗਰੇਵਾਲ ਆ ਰਿਹਾ ਨਵਾਂ ਗੀਤ…’ਵੇਲਨਾ’…ਇਸ ਦਾ ਟੀਜ਼ਰ ਆ ਚੁੱਕਾ ਹੈ…ਆਓ ਦੇਖੀਏ ਇਸਦੀ ਇਕ ਝਲਕ….!!

October 10, 2017 at 8:38 am
Read more ›