ਖੇਡ ਸੰਸਾਰ

ਏਸ਼ੀਆ ਹਾਕੀ ਕੱਪ: ਭਾਰਤ ਨੇ ਦਸ ਸਾਲਾਂ ਬਾਅਦ ਫਾਈਨਲ ਮੁਕਾਬਲਾ ਜਿੱਤਿਆ

ਏਸ਼ੀਆ ਹਾਕੀ ਕੱਪ: ਭਾਰਤ ਨੇ ਦਸ ਸਾਲਾਂ ਬਾਅਦ ਫਾਈਨਲ ਮੁਕਾਬਲਾ ਜਿੱਤਿਆ

October 22, 2017 at 8:10 pm

ਢਾਕਾ, 22 ਅਕਤੂਬਰ, (ਪੋਸਟ ਬਿਊਰੋ)- ਅੱਜ ਹੋਏ ਸਖਤ ਮੁਕਾਬਲੇ ਵਿੱਚ ਮਲੇਸ਼ੀਆ ਨੂੰ 2-1 ਦੇ ਫਰਕ ਨਾਲ ਹਰਾ ਕੇ ਭਾਰਤ ਨੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕਰਦੇ ਹੋਏ ਦਸ ਸਾਲ ਪਿੱਛੋਂ ਝੰਡਾ ਝੁਲਾਇਆ ਹੈ। ਹੁਣ ਤੱਕ ਕੁੱਲ ਮਿਲਾ ਕੇ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਤੀਸਰੀ ਵਾਰੀ ਜਿੱਤ ਦਰਜ ਕੀਤੀ […]

Read more ›
ਏਸ਼ੀਆ ਹਾਕੀ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਖੜਕਾ ਸੁੱਟਿਆ

ਏਸ਼ੀਆ ਹਾਕੀ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਖੜਕਾ ਸੁੱਟਿਆ

October 15, 2017 at 8:32 pm

ਢਾਕਾ, 15 ਅਕਤੂਬਰ, (ਪੋਸਟ ਬਿਉਰੋ)- ਏਸ਼ੀਅਨ ਹਾਕੀ ਦੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਪੁਰਸ਼ ਹਾਕੀ ਟੀਮ ਨੇ ਪਾਕਿਸਤਾਨ ਉੱਤੇ ਪਿਛਲੇ ਕੁਝ ਸਮੇਂ ਤੋਂ ਚੱਲੀ ਆ ਰਹੀ ਜਿੱਤ ਦੀ ਸਰਦਾਰੀ ਕਾਇਮ ਰੱਖੀ ਤੇ ਆਪਣੇ ਰਵਾਇਤੀ ਵਿਰੋਧੀ ਅੱਜ ਏਥੇ ਨੂੰ 3-1 ਨਾਲ ਹਰਾ ਦਿੱਤਾ ਹੈ। ਭਾਰਤ ਨੇ ਜਪਾਨ ਦੇ ਖ਼ਿਲਾਫ਼ 5-1 ਤੇ […]

Read more ›
ਕੰਗਾਰੂਆਂ ਨੂੰ 50 ਦੌੜਾਂ ਨਾਲ ਹਰਾ ਕੇ ਭਾਰਤ ਨੇ ਬਣਾਈ 2-0 ਦੀ ਬੜ੍ਹਤ

ਕੰਗਾਰੂਆਂ ਨੂੰ 50 ਦੌੜਾਂ ਨਾਲ ਹਰਾ ਕੇ ਭਾਰਤ ਨੇ ਬਣਾਈ 2-0 ਦੀ ਬੜ੍ਹਤ

September 21, 2017 at 2:02 pm

ਕੋਲਕਾਤਾ, 21 ਸਤੰਬਰ (ਪੋਸਟ ਬਿਊਰੋ)- ਕਪਤਾਨ ਵਿਰਾਟ ਕੋਹਲੀ (92) ਦੀ ਬਿਹਤਰੀਨ ਪਾਰੀ ਤੋਂ ਬਾਅਦ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟ੍ਰਿਕ ਨਾਲ  ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਵੀਰਵਾਰ ਨੂੰ ਇੱਥੇ ਈਡਨ ਗਾਰਡਨ ਵਿਚ ਦੂਜੇ ਵਨ ਡੇ ਵਿਚ 50 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਹਾਸਲ […]

Read more ›
ਦੂਜੇ ਇਕ ਦਿਨਾ ਮੈਚ `ਚ ਕੁਲਦੀਪ ਯਾਦਵ ਦੀ ਹੈਟਰਿਕ, ਆਸਟ੍ਰੇਲੀਆ ਦੇ ਤਿੰਨ ਖਿਡਾਰੀ ਕੀਤੇ ਲਗਾਤਾਰ ਆਊਟ…!!

ਦੂਜੇ ਇਕ ਦਿਨਾ ਮੈਚ `ਚ ਕੁਲਦੀਪ ਯਾਦਵ ਦੀ ਹੈਟਰਿਕ, ਆਸਟ੍ਰੇਲੀਆ ਦੇ ਤਿੰਨ ਖਿਡਾਰੀ ਕੀਤੇ ਲਗਾਤਾਰ ਆਊਟ…!!

September 21, 2017 at 9:50 am
Read more ›
ਪੀ ਵੀ ਸਿੰਧੂ ਦੀ ਸ਼ਾਨਦਾਰ ਪ੍ਰਾਪਤੀ, ਕੋਰੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ

ਪੀ ਵੀ ਸਿੰਧੂ ਦੀ ਸ਼ਾਨਦਾਰ ਪ੍ਰਾਪਤੀ, ਕੋਰੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ

September 17, 2017 at 8:24 pm

* ਜਪਾਨੀ ਸ਼ਟਲਰ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਹਾਰਨ ਦਾ ਬਦਲਾ ਲਿਆ ਸਿਓਲ, 17 ਸਤੰਬਰ, (ਪੋਸਟ ਬਿਊਰੋ)- ਪਿਛਲੇ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਸ਼ਟਲਰ ਪੀ ਵੀ ਸਿੰਧੂ ਨੇ ਅੱਜ ਜਾਪਾਨ ਦੀ ਵਿਸ਼ਵ ਚੈਂਪੀਅਨ ਖਿਡਾਰਨ ਨੋਜ਼ੋਮੀ ਓਕੂਹਾਰਾ ਨੂੰ ਰੁਮਾਂਚਕ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ […]

Read more ›
ਭਾਰਤ ਨੇ ਪਹਿਲੇ ਇਕ ਦਿਨਾ ਮੈਚ `ਚ ਆਸਟ੍ਰੇਲੀਆ ਨੂੰ 26 ਦੌੜਾ ਨਾਲ ਹਰਾਇਆ, ਸੀਰੀਜ਼ ਵਿਚ 1-0 ਦੀ ਬਣਾਈ ਬੜ੍ਹਤ

ਭਾਰਤ ਨੇ ਪਹਿਲੇ ਇਕ ਦਿਨਾ ਮੈਚ `ਚ ਆਸਟ੍ਰੇਲੀਆ ਨੂੰ 26 ਦੌੜਾ ਨਾਲ ਹਰਾਇਆ, ਸੀਰੀਜ਼ ਵਿਚ 1-0 ਦੀ ਬਣਾਈ ਬੜ੍ਹਤ

September 17, 2017 at 11:44 am

ਚੇਨਈ, 17 ਸਤੰਬਰ (ਪੋਸਟ ਬਿਊਰੋ): ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਵਨਡੇ ਮੈਚ ਚੇਨਈ ਦੇ ਐਮ.ਏ.ਚਿਦੰਬਰਮ ਸਟੇਡੀਅਮ ‘ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਸਟਰੇਲੀਆ ਸਾਹਮਣੇ 282 ਦੌੜਾਂ ਦਾ ਟੀਚਾ ਰੱਖਿਆ। ਡਕਵਰਥ ਲੂਈਸ ਨਿਯਮ ਦੇ ਤਹਿਤ ਆਸਟਰੇਲੀਆ ਸਾਹਮਣੇ […]

Read more ›
ਮੁਗੁਰੂਜਾ ਬਣੇਗੀ ਮਹਿਲਾ ਟੈਨਿਸ ਦੀ ਨੰਬਰ ਇਕ ਖਿਡਾਰਨ

ਮੁਗੁਰੂਜਾ ਬਣੇਗੀ ਮਹਿਲਾ ਟੈਨਿਸ ਦੀ ਨੰਬਰ ਇਕ ਖਿਡਾਰਨ

September 10, 2017 at 6:28 am

ਨਵੀਂ ਦਿੱਲੀ, 10 ਸਤੰਬਰ (ਪੋਸਟ ਬਿਊਰੋ): ਤੀਜੀ ਰੈਂਕਿੰਗ ਦੇ ਫੈਡਰਰ ਤੋਂ ਬਾਅਦ ਮਹਿਲਾ ਸਿੰਗਲਜ਼ ਵਿਚ ਅਮਰੀਕਾ ਦੀ ਕੋਕੋ ਵੇਂਡੇਵੇਗੇ ਦੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਕੈਰੋਲੀਨਾ ਪਿਲਸਕੋਵਾ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਟੂਰਨਾਮੈਂਟ ਦਾ ਇਕ ਹੋਰ ਵੱਡਾ ਉਲਟਫੇਰ ਕਰ ਦਿੱਤਾ, ਉਥੇ ਹੀ ਅਮਰੀਕੀ ਖਿਡਾਰਨ ਮੈਡੀਸਨ ਕੀ […]

Read more ›
ਮੈਸੀ ਨੇ ਲਾਈ ਹੈਟ੍ਰਿਕ, ਬਾਰਸੀਲੋਨਾ ਨੇ ਇਸਪਾਨਯੋਲ ਨੂੰ 5-0 ਨਾਲ ਹਰਾਇਆ

ਮੈਸੀ ਨੇ ਲਾਈ ਹੈਟ੍ਰਿਕ, ਬਾਰਸੀਲੋਨਾ ਨੇ ਇਸਪਾਨਯੋਲ ਨੂੰ 5-0 ਨਾਲ ਹਰਾਇਆ

September 10, 2017 at 6:27 am

ਮੈਡ੍ਰਿਡ, 10 ਸਤੰਬਰ (ਪੋਸਟ ਬਿਊਰੋ): ਲਿਓਨਿਲ ਮੈਸੀ ਦੀ ਹੈਟ੍ਰਿਕ ਦੀ ਬਦੌਲਤ ਬਾਰਸੀਲੋਨਾ ਨੇ ਇਸਪਾਨਯੋਲ ਨੂੰ 5-0 ਨਾਲ ਹਰਾ ਕੇ ਲਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਸਿਖਰ ‘ਤੇ ਦੋ ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਦੂਜੇ ਪਾਸੇ ਰੀਅਲ ਮੈਡ੍ਰਿਡ ਨੂੰ ਮੁਅਤਲ ਕ੍ਰਿਸਟਿਆਨੋ ਰੋਨਾਲਡੋ ਦੀ ਕਮੀ ਮਹਿਸੂਸ ਹੋਈ ਅਤੇ ਗੈਰੇਥ ਬੇਲ ਦੇ ਕਈ […]

Read more ›
ਵਿਨਿਸ਼ੀਅਸ ਸਭ ਤੋਂ ਮਹਿੰਗਾ ਫੁੱਟਬਾਲਰ ਬਣਨ ਦੇ ਨੇੜੇ

ਵਿਨਿਸ਼ੀਅਸ ਸਭ ਤੋਂ ਮਹਿੰਗਾ ਫੁੱਟਬਾਲਰ ਬਣਨ ਦੇ ਨੇੜੇ

September 10, 2017 at 6:26 am

ਨਵੀਂ ਦਿੱਲੀ, 10 ਸਤੰਬਰ (ਪੋਸਟ ਬਿਊਰੋ): ਫੀਫਾ ਅੰਡਰ-17 ਵਿਸ਼ਵ ਕੱਪ ਲਈ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ‘ਚ ਚੁਣਿਆ ਗਿਆ ‘ਵੰਡਰ ਕਿਡ’ ਵਿਨਿਸ਼ੀਅਸ ਜੂਨੀਅਰ ਭਾਰਤ ‘ਚ ਮੁਕਾਬਲੇਬਾਜ਼ੀ ਵਾਲੇ ਟੂਰਨਾਮੈਂਟ ‘ਚ ਖੇਡਣ ਵਾਲਾ ਸਭ ਤੋਂ ਮਹਿੰਗਾ ਫੁੱਟਬਾਲਰ ਬਣਨ ਦੇ ਨੇੜੇ ਹੈ। ਭਾਰਤ ‘ਚ ਹੋਣ ਵਾਲੇ ਪਹਿਲੇ ਫੀਫਾ ਟੂਰਨਾਮੈਂਟ ‘ਚ 16 ਸਾਲ ਦੇ ਇਸ […]

Read more ›
ਯੁਵਰਾਜ ਸਿੰਘ ਦੀ ਭਾਰਤੀ ਟੀਮ `ਚ ਵਾਪਸੀ `ਤੇ ਲੱਗਾ ਪ੍ਰਸ਼ਨ ਚਿਨ੍ਹ

ਯੁਵਰਾਜ ਸਿੰਘ ਦੀ ਭਾਰਤੀ ਟੀਮ `ਚ ਵਾਪਸੀ `ਤੇ ਲੱਗਾ ਪ੍ਰਸ਼ਨ ਚਿਨ੍ਹ

September 10, 2017 at 6:24 am

ਨਵੀਂ ਦਿੱਲੀ, 10 ਸਤੰਬਰ (ਪੋਸਟ ਬਿਊਰੋ): ਆਸਟਰੇਲੀਆ ਖਿਲਾਫ ਪਹਿਲੇ ਤਿੰਨ ਵਨਡੇ ਲਈ ਭਾਰਤੀ ਟੀਮ ਦੀ ਚੋਣ ਹੋਈ। ਜਿਸ ‘ਚ ਯੁਵਰਾਜ ਸਿੰਘ ਦੀ ਚੁਣੇ ਜਾਣ ਦੀ ਉਮੀਦ ਵੀ ਖਤਮ ਹੋ ਗਈ। ਹੁਣ ਉਨ੍ਹਾਂ ਦੀ ਭਾਰਤੀ ਟੀਮ ਵਿਚ ਵਾਪਸੀ `ਤੇ ਵੀ ਪ੍ਰਸ਼ਨ ਚਿਨ੍ਹ ਲੱਗ ਚੁੱਕਿਆ ਹੈ। ਹੁਣ ਤਾਂ 36 ਸਾਲ ਦੇ ਯੁਵਰਾਜ […]

Read more ›