ਖੇਡ ਸੰਸਾਰ

ਚੈਕ ਗਣਰਾਜ ਬਣਿਆ ਡੇਵਿਸ ਕੱਪ ਚੈਂਪੀਅਨ

ਚੈਕ ਗਣਰਾਜ ਬਣਿਆ ਡੇਵਿਸ ਕੱਪ ਚੈਂਪੀਅਨ

November 19, 2012 at 1:03 pm

ਪਰਾਗਵੇ, 19 ਨਵੰਬਰ (ਪੋਸਟ ਬਿਊਰੋ)- ਤਜ਼ਰਬੇਕਾਰ ਟੈਨਿਸ ਖਿਡਾਰੀ ਰਾਡੇਕ ਸਟੈਪਨੇਕ ਨੇ 5ਵੇਂ ਅਤੇ ਫੈਸਲਾਕੁੰਨ ਮੁਕਾਬਲੇ ‘ਚ ਜਿੱਤ ਦਰਜ ਕਰਕੇ ਚੈੱਕ ਗਣਰਾਜ ਨੂੰ ਡੇਵਿਸ ਕੱਪ ਚੈਂਪੀਅਨ ਬਣਾ ਦਿੱਤਾ ਹੈ। ਚੈੱਕ ਗਣਰਾਜ ਨੇ ਮੌਜੂਦਾ ਚੈਂਪੀਅਨ ਸਪੇਨ ਨੂੰ 3-2 ਨਾਲ ਮਾਤ ਦਿੱਤੀ। ਆਜ਼ਾਦ ਰਾਸ਼ਟਰ ਦੇ ਤੌਰ ‘ਤੇ ਚੈੱਕ ਗਣਰਾਜ ਦਾ ਇਹ ਪਹਿਲਾ ਡੇਵਿਸ […]

Read more ›
ਪ੍ਰਦਰਸ਼ਨੀ ਮੈਚ ਹਾਰਿਆ ਜੋਕੋਵਿਕ

ਪ੍ਰਦਰਸ਼ਨੀ ਮੈਚ ਹਾਰਿਆ ਜੋਕੋਵਿਕ

November 19, 2012 at 1:02 pm

  ਰੀਓ ਡੀ ਜਨੇਰੀਓ, 19 ਨਵੰਬਰ (ਪੋਸਟ ਬਿਊਰੋ)- ਵਿਸ਼ਵ ਦੇ ਸਰਵਉੱਚ ਦਰਜਾ ਪ੍ਰਾਪਤ ਸਰਬੀਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਇਕ ਪ੍ਰਦਰਸ਼ਨੀ ਮੁਕਾਬਲੇ ‘ਚ ਤਿੰਨ ਵਾਰ ਦੇ ਫ੍ਰੈਂਚ ਓਪਨ ਗ੍ਰੈਂਡ ਸਲੈਮ ਜੇਤੂ ਬ੍ਰਾਜ਼ੀਲ ਦੇ ਗੁਸਤਾਵੋ ਕੁਏਰਤਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਰੀਓ ਵਿਚ 10,000 ਦਰਸ਼ਕਾਂ ਸਾਹਮਣੇ ਖੇਡੇ ਗਏ ਇਸ ਮੁਕਾਬਲੇ […]

Read more ›
ਭਾਰਤ ਦੇ ਖਿਲਾਫ ਚੁਣੌਤੀ ਲਈ ਤਿਆਰ : ਪ੍ਰਾਇਰ

ਭਾਰਤ ਦੇ ਖਿਲਾਫ ਚੁਣੌਤੀ ਲਈ ਤਿਆਰ : ਪ੍ਰਾਇਰ

November 14, 2012 at 6:26 am

ਅਹਿਮਦਾਬਾਦ, 14 ਨਵੰਬਰ (ਪੋਸਟ ਬਿਊਰੋ)-   ਇੰਗਲੈਂਡ ਦੇ ਵਿਕਟਕੀਪਰ ਮੈਟ ਪ੍ਰਾਇਰ ਨੇ ਕਿਹਾ ਕਿ ਮਹਿਮਾਨ ਟੀਮ ਭਾਰਤ ਦੇ ਖਿਲਾਫ ਆਗਾਮੀ ਟੈਸਟ ਲੜੀ ‘ਚ ਮਿਲਣ ਵਾਲੀ ਕੜੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਾਇਰ ਨੇ ਕਿਹਾ ਕਿ ਅਸੀਂ ਖੁਦ ਨੂੰ ਚੰਗਾ ਮੌਕਾ ਦਿੱਤਾ ਹੈ। ਅਸੀਂ ਜਿੰਨੀ ਵਧੀਆ ਤਿਆਰੀ ਕਰ […]

Read more ›
ਭਾਰਤ 4 ਮੈਚਾਂ ਦੀ ਟੈਸਟ ਲੜੀ ‘ਚ ਇੰਗਲੈਂਡ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ

ਭਾਰਤ 4 ਮੈਚਾਂ ਦੀ ਟੈਸਟ ਲੜੀ ‘ਚ ਇੰਗਲੈਂਡ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ

November 14, 2012 at 6:25 am

ਅਹਿਮਦਾਬਾਦ, 14 ਨਵੰਬਰ (ਪੋਸਟ ਬਿਊਰੋ)- ਭਾਰਤੀ ਟੀਮ 4 ਮੈਚਾਂ ਦੀ ਟੈਸਟ ਲੜੀ ‘ਚ ਇੰਗਲੈਂਡ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ, ਜਿਸ ਦਾ ਪਹਿਲਾ ਮੈਚ 15 ਨਵੰਬਰ ਇੱਥੇ ਖੇਡਿਆ ਜਾਵੇਗਾ। ਇਸ ਲੜੀ ਨੂੰ ਭਾਰਤ ਲਈ ਬਦਲਾ ਲੈਣ ਦੀ ਲੜੀ ਕਿਹਾ ਜਾ ਰਿਹਾ ਹੈ ਕਿਉਂਕਿ ਉਸ ਨੂੰ ਇੰਗਲੈਂਡ ਦੌਰੇ ‘ਤੇ 0-4 ਨਾਲ […]

Read more ›
ਟੈਸਟ ਕ੍ਰਿਕਟ ਲਈ ਹੀ ਬਣਿਆ ਹਾਂ : ਰੈਣਾ

ਟੈਸਟ ਕ੍ਰਿਕਟ ਲਈ ਹੀ ਬਣਿਆ ਹਾਂ : ਰੈਣਾ

November 14, 2012 at 6:24 am

ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)-  ਆਲੋਚਕਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ‘ਚ ਲੱਗੇ ਸੁਰੇਸ਼ ਰੈਣਾ ਨੇ ਕਿਹਾ ਕਿ ਉਹ ਟੈਸਟ ਕ੍ਰਿਕਟ ਲਈ ਬਣਿਆ ਹੈ। ਰੈਣਾ ਨੇ ਕਿਹਾ, ”ਮੈਂ ਟੈਸਟ ਮੈਚਾਂ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂ ਪਿਛਲੇ ਸਾਲ ਵੈਸਟਇੰਡੀਜ਼ ‘ਚ ਵਧੀਆ ਖੇਡਿਆ ਸੀ। ਇੰਗਲੈਂਡ ਦੇ ਖਿਲਾਫ ਪਹਿਲਾ ਟੈਸਟ […]

Read more ›
ਉਲਟਾ ਪੈ ਸਕਦਾ ਹੈ ਟਰਨਿੰਗ ਵਿਕਟ ਦਾ ਦਾਅ : ਕਪਿਲ ਦੇਵ

ਉਲਟਾ ਪੈ ਸਕਦਾ ਹੈ ਟਰਨਿੰਗ ਵਿਕਟ ਦਾ ਦਾਅ : ਕਪਿਲ ਦੇਵ

November 14, 2012 at 6:23 am

ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)- ਸਾਬਕਾ ਕਪਤਾਨ ਕਪਿਲ ਦੇਵ ਨੇ ਭਾਰਤੀ ਟੀਮ ਨੂੰ ਸਚਿਨ ਤੇਂਦੁਲਕਰ ‘ਤੇ ਨਿਰਭਰਤਾ ਖਤਮ ਕਰਨ ਦੀ ਸਲਾਹ ਦਿੰਦੇ ਹੋਏ ਇੰਗਲੈਂਡ ਦੇ ਖਿਲਾਫ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਲੜੀ ਲਈ ਪੂਰੀ ਤਰ੍ਹਾਂ ਟਰਨਿੰਗ ਵਿਕਟ ਤਿਆਰ ਕਰਨ ਪ੍ਰਤੀ ਵੀ ਸਾਵਧਾਨ ਕੀਤਾ ਹੈ ਕਿ ਇਸ ਤਰ੍ਹਾਂ […]

Read more ›
ਜੋਕੋਵਿਕ ਨੇ ਫਾਈਨਲ ਜਿੱਤਿਆ,  ਫੈਡਰਰ ਦੀ ਬਾਦਸ਼ਾਹਤ ਖਤਮ

ਜੋਕੋਵਿਕ ਨੇ ਫਾਈਨਲ ਜਿੱਤਿਆ, ਫੈਡਰਰ ਦੀ ਬਾਦਸ਼ਾਹਤ ਖਤਮ

November 14, 2012 at 6:23 am

ਲੰਡਨ, 14 ਨਵੰਬਰ (ਪੋਸਟ ਬਿਊਰੋ)- ਨੋਵਾਕ ਜੋਕੋਵਿਕ ਨੇ ਏ. ਟੀ. ਪੀ. ਟੂਰ ਫਾਈਨਲਜ਼ ‘ਚ ਰੋਜਰ ਫੈਡਰਰ ਦੀ ਬਾਦਸ਼ਾਹਤ ਖਤਮ ਕਰਕੇ ਫਾਈਨਲ ‘ਚ 7-6, 7-5 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਲਗਾਤਾਰ 2 ਸਾਲ ਜੋਕੋਵਿਕ ਦਾ ਨੰਬਰ ਵਨ ‘ਤੇ ਬਣੇ ਰਹਿਣਾ ਤੈਅ ਹੋ ਗਿਆ ਹੈ। ਜੋਕੋਵਿਕ ਨੇ 2 […]

Read more ›
ਗੋਲਫਰ ਜੀਵ ਹਾਂਗਕਾਂਗ ਓਪਨ ਤੋਂ ਹਟੇ

ਗੋਲਫਰ ਜੀਵ ਹਾਂਗਕਾਂਗ ਓਪਨ ਤੋਂ ਹਟੇ

November 14, 2012 at 6:22 am

ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)-  ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਆਗਾਮੀ ਵੱਡੇ ਟੂਰਨਾਮੈਂਟ ਤੱਕ ਆਪਣੀ ਉਂਗਲੀ ਦੀ ਸੱਟ ਪੂਰੀ ਤਰ੍ਹਾਂ ਠੀਕ ਹੋਣ ਲਈ ਹਾਂਗਕਾਂਗ ਓਪਨ ਤੋਂ ਹਟਣ ਦਾ ਫੈਸਲਾ ਕੀਤਾ ਹੈ। ਜੀਵ ਸਿੰਗਾਪੁਰ ਓਪਨ ਦੇ ਪਹਿਲੇ ਰਾਊਂਡ ਤੋਂ ਬਾਅਦ ਹਟ ਗਏ ਸਨ। ਹਾਂਗਕਾਂਗ ਓਪਨ ‘ਚ ਭਾਗ ਲੈ ਰਹੇ […]

Read more ›
ਖਿਡਾਰੀਆਂ ਲਈ ਮੁਕਾਬਲੇਬਾਜ਼ੀ ਵਧੀਆ : ਸ਼ਾਰਾਪੋਵਾ

ਖਿਡਾਰੀਆਂ ਲਈ ਮੁਕਾਬਲੇਬਾਜ਼ੀ ਵਧੀਆ : ਸ਼ਾਰਾਪੋਵਾ

November 12, 2012 at 7:02 am

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੇ ਕਿਹਾ ਕਿ ਖੇਡਾਂ ਲਈ ਆਪਸੀ ਮੁਕਾਬਲੇਬਾਜ਼ੀ ਨਾ ਸਿਰਫ ਵਧੀਆ ਹੈ, ਬਲਕਿ ਇਸ ਨਾਲ ਖਿਡਾਰੀਆਂ ਨੂੰ ਆਪਣੇ ਆਪ ਨੂੰ ਹੁਨਰਮੰਦ ਕਰਨ ਦੀ ਵੀ ਪ੍ਰੇਰਨਾ ਮਿਲਦੀ ਹੈ। ਟੈਨਿਸ ਜਗਤ ‘ਚ ਸ਼ਾਰਾਪੋਵਾ ਅਤੇ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਦੀ ਮੁਕਾਬਲੇਬਾਜ਼ੀ ਜਗ ਜ਼ਾਹਿਰ ਹੈ। […]

Read more ›
ਭਾਰਤ ਦੀ ਆਸਟਰੇਲੀਆ ‘ਤੇ 2-0 ਨਾਲ ਜਿੱਤ

ਭਾਰਤ ਦੀ ਆਸਟਰੇਲੀਆ ‘ਤੇ 2-0 ਨਾਲ ਜਿੱਤ

November 12, 2012 at 7:00 am

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਭਾਰਤ ਨੇ ਮਲੇਸ਼ੀਆ ‘ਚ ਖੇਡੇ ਜਾ ਰਹੇ ਦੂਜੇ ਸੁਲਤਾਨ ਜੋਹਰ ਕੱਪ ਹਾਕੀ ਟੂਰਨਾਮੈਂਟ ‘ਚ ਆਸਟਰੇਲੀਆ ਦੇ ਖਿਲਾਫ 2-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਦੋਵੇਂ ਟੀਮਾਂ ਪਹਿਲੇ ਹਾਫ ‘ਚ ਕੋਈ ਗੋਲ ਨਹੀਂ ਕਰ ਸਕੀਆਂ। ਭਾਰਤ ਨੇ ਦੂਜੇ ਹਾਫ ‘ਚ ਵਧੀਆ ਸ਼ੁਰੂਆਤ ਕੀਤੀ। ਭਾਰਤ ਵਲੋਂ ਸੁਖਮਨਜੀਤ […]

Read more ›