ਖੇਡ ਸੰਸਾਰ

ਜੋਕੋਵਿਕ ਨੇ ਇਸ ਸਾਲ 1.28 ਕਰੋੜ ਡਾਲਰ ਕਮਾਏ

ਜੋਕੋਵਿਕ ਨੇ ਇਸ ਸਾਲ 1.28 ਕਰੋੜ ਡਾਲਰ ਕਮਾਏ

November 20, 2012 at 3:06 pm

ਨਵੀਂ ਦਿੱਲੀ, 20 ਨਵੰਬਰ (ਪੋਸਟ ਬਿਊਰੋ)- ਵਿਸ਼ਵ ਦੀ ਸਰਵਉੱਚ ਰੈਂਕਿੰਗ ਪ੍ਰਾਪਤ ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਇਸ ਸੈਸ਼ਨ ‘ਚ ਪੇਸ਼ੇਵਰ ਟੈਨਿਸ ਸੰਘ (ਏ. ਟੀ. ਪੀ.) ਸਰਕਿਟ ‘ਤੇ ਪੁਰਸਕਾਰ ਰਾਸ਼ੀ ਜ਼ਰੀਏ ਸਭ ਤੋਂ ਵਧ ਕਮਾਈ ਕੀਤੀ। ਜੋਕੋਵਿਕ ਨੇ ਪੁਰਸਕਾਰ ਰਾਸ਼ੀ ਜ਼ਰੀਏ 1,28,03,737 ਡਾਲਰ ਕਮਾਏ। ਵਿਸ਼ਵ ਦੀ ਦੂਜੀ ਰੈਂਕਿੰਗ ਪ੍ਰਾਪਤ […]

Read more ›
ਕਪਿਲ ਤੇ ਵੈਂਗਸਾਰਕਰ ਦੀ ਕਾਮਨ

ਕਪਿਲ ਤੇ ਵੈਂਗਸਾਰਕਰ ਦੀ ਕਾਮਨ

November 20, 2012 at 3:05 pm

ਮੁੰਬਈ, 20 ਨਵੰਬਰ (ਪੋਸਟ ਬਿਊਰੋ)- ਧਮਾਕੇਦਾਰ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਜੋ 23 ਨਵੰਬਰ ਨੂੰ ਇਥੇ ਇੰਗਲੈਂਡ ਖਿਲਾਫ ਆਪਣਾ 100ਵਾਂ ਟੈਸਟ ਮੈਚ ਖੇਡੇਗਾ, ਨੂੰ ਦੋ ਸਾਬਕਾ ਦਿੱਗਜ ਖਿਡਾਰੀਆਂ ਤੋਂ ਤਾਰੀਫ ਹਾਸਲ ਹੋਈ ਹੈ। ਯੁਵਰਾਜ ਸਿੰਘ ਬਾਰੇ ਇਕ ਕਿਤਾਬ ਜਾਰੀ ਕਰਨ ਲਈ ਰੱਖੇ ਗਏ ਸਮਾਗਮ ਮੌਕੇ 1983 ਦਾ ਸੰਸਾਰ ਕੱਪ ਜੇਤੂ […]

Read more ›
ਠਾਕਰੇ ਦੇ ਦਿਹਾਂਤ ਨਾਲ ਪਾਕਿ ਦੇ ਭਾਰਤ ਦੌਰੇ ‘ਤੇ ਕੋਈ ਅਸਰ ਨਹੀਂ ਪਵੇਗਾ : ਅਸ਼ਰਫ

ਠਾਕਰੇ ਦੇ ਦਿਹਾਂਤ ਨਾਲ ਪਾਕਿ ਦੇ ਭਾਰਤ ਦੌਰੇ ‘ਤੇ ਕੋਈ ਅਸਰ ਨਹੀਂ ਪਵੇਗਾ : ਅਸ਼ਰਫ

November 19, 2012 at 1:07 pm

ਕਰਾਚੀ, 19 ਨਵੰਬਰ (ਪੋਸਟ ਬਿਊਰੋ)-  ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਜ਼ਕਾ ਅਸ਼ਰਫ ਨੂੰ ਪੂਰਾ ਭਰੋਸਾ ਹੈ ਕਿ ਸ਼ਿਵ ਸੈਨਾ ਮੁੱਖੀ ਬਾਲ ਠਾਕਰੇ ਦੇ ਦਿਹਾਂਤ ਨਾਲ ਉਨ੍ਹਾਂ ਦੀ ਕੌਮੀ ਕ੍ਰਿਕਟ ਟੀਮ ਦੇ ਭਾਰਤ ਦੇ ਆਗਾਮੀ ਦੌਰੇ ‘ਤੇ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਸਵ. ਬਾਲ ਠਾਕਰੇ ਨੇ ਦੋਹਾਂ ਦੇਸ਼ਾਂ […]

Read more ›
ਭਾਰਤ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਭਾਰਤ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

November 19, 2012 at 1:06 pm

ਅਹਿਮਦਾਬਾਦ,  19 ਨਵੰਬਰ (ਪੋਸਟ ਬਿਊਰੋ)-  ਭਾਰਤੀ ਟੀਮ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾ ਕੇ ਪਹਿਲਾ ਟੈਸਟ ਮੈਚ ਜਿੱਤ ਲਿਆ ਹੈ ਅਤੇ 4 ਮੈਚਾਂ ਦੀ ਲੜੀ ‘ਚ 1-0 ਦੀ ਲੀਡ ਹਾਸਲ ਕਰ ਲਈ ਹੈ। ਇੰਗਲੈਂਡ ਵਲੋਂ ਮਿਲੇ 77 ਦੌੜਾਂ ਦੇ ਟੀਚਾ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਇਕ ਵਿਕਟ ਗਵਾ […]

Read more ›
ਪਹਿਲੀ ਪਾਰੀ ਦਾ ਖਰਾਬ ਪ੍ਰਦਰਸ਼ਨ ਲੈ ਬੈਠਾ : ਕੁੱਕ

ਪਹਿਲੀ ਪਾਰੀ ਦਾ ਖਰਾਬ ਪ੍ਰਦਰਸ਼ਨ ਲੈ ਬੈਠਾ : ਕੁੱਕ

November 19, 2012 at 1:04 pm

ਅਹਿਮਦਾਬਾਦ, 19 ਨਵੰਬਰ (ਪੋਸਟ ਬਿਊਰੋ)-   ਇੰਗਲੈਂਡ ਦੇ ਕਪਤਾਨ ਐਲੀਸਟਰ ਕੁੱਕ ਨੇ ਕਿਹਾ ਕਿ ਬਾਰਤ ਦੇ ਹੱਥੋਂ ਪਹਿਲੇ ਟੈਸਟ ਮੈਚ ‘ਚ 9 ਵਿਕਟਾਂ ਨਾਲ ਮਿਲੀ ਹਾਰ ਦਾ ਮੁੱਖ ਕਾਰਨ ਉਨ੍ਹਾਂ ਦੀ ਟੀਮ ਦਾ ਪਹਿਲੀ ਪਾਰੀ ‘ਚ ਸ਼ਰਮਨਾਕ ਪ੍ਰਦਰਸ਼ਨ ਹੈ ਅਤੇ ਇਹ ਹੀ ਸਾਡੀ ਹਾਰ ਦਾ ਮੁੱਖ ਕਾਰਨ ਬਣਿਆ। ਕੁੱਕ ਨੇ ਕਿਹਾ […]

Read more ›
ਚੈਕ ਗਣਰਾਜ ਬਣਿਆ ਡੇਵਿਸ ਕੱਪ ਚੈਂਪੀਅਨ

ਚੈਕ ਗਣਰਾਜ ਬਣਿਆ ਡੇਵਿਸ ਕੱਪ ਚੈਂਪੀਅਨ

November 19, 2012 at 1:03 pm

ਪਰਾਗਵੇ, 19 ਨਵੰਬਰ (ਪੋਸਟ ਬਿਊਰੋ)- ਤਜ਼ਰਬੇਕਾਰ ਟੈਨਿਸ ਖਿਡਾਰੀ ਰਾਡੇਕ ਸਟੈਪਨੇਕ ਨੇ 5ਵੇਂ ਅਤੇ ਫੈਸਲਾਕੁੰਨ ਮੁਕਾਬਲੇ ‘ਚ ਜਿੱਤ ਦਰਜ ਕਰਕੇ ਚੈੱਕ ਗਣਰਾਜ ਨੂੰ ਡੇਵਿਸ ਕੱਪ ਚੈਂਪੀਅਨ ਬਣਾ ਦਿੱਤਾ ਹੈ। ਚੈੱਕ ਗਣਰਾਜ ਨੇ ਮੌਜੂਦਾ ਚੈਂਪੀਅਨ ਸਪੇਨ ਨੂੰ 3-2 ਨਾਲ ਮਾਤ ਦਿੱਤੀ। ਆਜ਼ਾਦ ਰਾਸ਼ਟਰ ਦੇ ਤੌਰ ‘ਤੇ ਚੈੱਕ ਗਣਰਾਜ ਦਾ ਇਹ ਪਹਿਲਾ ਡੇਵਿਸ […]

Read more ›
ਪ੍ਰਦਰਸ਼ਨੀ ਮੈਚ ਹਾਰਿਆ ਜੋਕੋਵਿਕ

ਪ੍ਰਦਰਸ਼ਨੀ ਮੈਚ ਹਾਰਿਆ ਜੋਕੋਵਿਕ

November 19, 2012 at 1:02 pm

  ਰੀਓ ਡੀ ਜਨੇਰੀਓ, 19 ਨਵੰਬਰ (ਪੋਸਟ ਬਿਊਰੋ)- ਵਿਸ਼ਵ ਦੇ ਸਰਵਉੱਚ ਦਰਜਾ ਪ੍ਰਾਪਤ ਸਰਬੀਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਇਕ ਪ੍ਰਦਰਸ਼ਨੀ ਮੁਕਾਬਲੇ ‘ਚ ਤਿੰਨ ਵਾਰ ਦੇ ਫ੍ਰੈਂਚ ਓਪਨ ਗ੍ਰੈਂਡ ਸਲੈਮ ਜੇਤੂ ਬ੍ਰਾਜ਼ੀਲ ਦੇ ਗੁਸਤਾਵੋ ਕੁਏਰਤਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਰੀਓ ਵਿਚ 10,000 ਦਰਸ਼ਕਾਂ ਸਾਹਮਣੇ ਖੇਡੇ ਗਏ ਇਸ ਮੁਕਾਬਲੇ […]

Read more ›
ਭਾਰਤ ਦੇ ਖਿਲਾਫ ਚੁਣੌਤੀ ਲਈ ਤਿਆਰ : ਪ੍ਰਾਇਰ

ਭਾਰਤ ਦੇ ਖਿਲਾਫ ਚੁਣੌਤੀ ਲਈ ਤਿਆਰ : ਪ੍ਰਾਇਰ

November 14, 2012 at 6:26 am

ਅਹਿਮਦਾਬਾਦ, 14 ਨਵੰਬਰ (ਪੋਸਟ ਬਿਊਰੋ)-   ਇੰਗਲੈਂਡ ਦੇ ਵਿਕਟਕੀਪਰ ਮੈਟ ਪ੍ਰਾਇਰ ਨੇ ਕਿਹਾ ਕਿ ਮਹਿਮਾਨ ਟੀਮ ਭਾਰਤ ਦੇ ਖਿਲਾਫ ਆਗਾਮੀ ਟੈਸਟ ਲੜੀ ‘ਚ ਮਿਲਣ ਵਾਲੀ ਕੜੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਾਇਰ ਨੇ ਕਿਹਾ ਕਿ ਅਸੀਂ ਖੁਦ ਨੂੰ ਚੰਗਾ ਮੌਕਾ ਦਿੱਤਾ ਹੈ। ਅਸੀਂ ਜਿੰਨੀ ਵਧੀਆ ਤਿਆਰੀ ਕਰ […]

Read more ›
ਭਾਰਤ 4 ਮੈਚਾਂ ਦੀ ਟੈਸਟ ਲੜੀ ‘ਚ ਇੰਗਲੈਂਡ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ

ਭਾਰਤ 4 ਮੈਚਾਂ ਦੀ ਟੈਸਟ ਲੜੀ ‘ਚ ਇੰਗਲੈਂਡ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ

November 14, 2012 at 6:25 am

ਅਹਿਮਦਾਬਾਦ, 14 ਨਵੰਬਰ (ਪੋਸਟ ਬਿਊਰੋ)- ਭਾਰਤੀ ਟੀਮ 4 ਮੈਚਾਂ ਦੀ ਟੈਸਟ ਲੜੀ ‘ਚ ਇੰਗਲੈਂਡ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ, ਜਿਸ ਦਾ ਪਹਿਲਾ ਮੈਚ 15 ਨਵੰਬਰ ਇੱਥੇ ਖੇਡਿਆ ਜਾਵੇਗਾ। ਇਸ ਲੜੀ ਨੂੰ ਭਾਰਤ ਲਈ ਬਦਲਾ ਲੈਣ ਦੀ ਲੜੀ ਕਿਹਾ ਜਾ ਰਿਹਾ ਹੈ ਕਿਉਂਕਿ ਉਸ ਨੂੰ ਇੰਗਲੈਂਡ ਦੌਰੇ ‘ਤੇ 0-4 ਨਾਲ […]

Read more ›
ਟੈਸਟ ਕ੍ਰਿਕਟ ਲਈ ਹੀ ਬਣਿਆ ਹਾਂ : ਰੈਣਾ

ਟੈਸਟ ਕ੍ਰਿਕਟ ਲਈ ਹੀ ਬਣਿਆ ਹਾਂ : ਰੈਣਾ

November 14, 2012 at 6:24 am

ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)-  ਆਲੋਚਕਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ‘ਚ ਲੱਗੇ ਸੁਰੇਸ਼ ਰੈਣਾ ਨੇ ਕਿਹਾ ਕਿ ਉਹ ਟੈਸਟ ਕ੍ਰਿਕਟ ਲਈ ਬਣਿਆ ਹੈ। ਰੈਣਾ ਨੇ ਕਿਹਾ, ”ਮੈਂ ਟੈਸਟ ਮੈਚਾਂ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂ ਪਿਛਲੇ ਸਾਲ ਵੈਸਟਇੰਡੀਜ਼ ‘ਚ ਵਧੀਆ ਖੇਡਿਆ ਸੀ। ਇੰਗਲੈਂਡ ਦੇ ਖਿਲਾਫ ਪਹਿਲਾ ਟੈਸਟ […]

Read more ›