ਪੰਜਾਬ

ਕਾਂਗਰਸ ਵਿਧਾਇਕ ਕੁਲਜੀਤ ਨਾਗਰਾ ਨੇ ਬਿਜਲੀ ਸਬਸਿਡੀ ਛੱਡੀ

ਕਾਂਗਰਸ ਵਿਧਾਇਕ ਕੁਲਜੀਤ ਨਾਗਰਾ ਨੇ ਬਿਜਲੀ ਸਬਸਿਡੀ ਛੱਡੀ

June 22, 2017 at 6:38 am

* ਇੱਕ ਮਹੀਨੇ ਦੀ ਤਨਖਾਹ ਖਜ਼ਾਨੇ ਵਿੱਚ ਜਮ੍ਹਾ ਕਰਾਉਣ ਦਾ ਐਲਾਨ ਚੰਡੀਗੜ੍ਹ, 22 ਜੂਨ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਦੀ ਵਿੱਤੀ ਹਾਲਤ ਕਾਰਨ ਆਪਣੀ ਇੱਕ ਮਹੀਨੇ ਦੀ ਤਨਖਾਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਦੇਣ ਅਤੇ ਟਿਊਬਵੈਲ ਦੇ ਕੁਨੈਕਸ਼ਨ ‘ਤੇ ਸਬਸਿਡੀ ਛੱਡਣ ਦਾ ਐਲਾਨ ਕੀਤਾ ਹੈ। […]

Read more ›
ਕੈਪਟਨ ਅਮਰਿੰਦਰ ਦੀ ਸਰਕਾਰ ਨੇ ਬਾਦਲਾਂ ਦੀ ਤੀਰਥ ਯਾਤਰਾ ਸਕੀਮ ਸਮੇਟੀ

ਕੈਪਟਨ ਅਮਰਿੰਦਰ ਦੀ ਸਰਕਾਰ ਨੇ ਬਾਦਲਾਂ ਦੀ ਤੀਰਥ ਯਾਤਰਾ ਸਕੀਮ ਸਮੇਟੀ

June 22, 2017 at 6:37 am

* ਮੁਫਤ ਧਾਰਮਕ ਯਾਤਰਾਵਾਂ 139.38 ਕਰੋੜ ਵਿੱਚ ਪਈਆਂ ਚੰਡੀਗੜ੍ਹ, 22 ਜੂਨ (ਪੋਸਟ ਬਿਊਰੋ)- ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀਮ ‘ਤੇ 139 ਕਰੋੜ 38 ਲੱਖ ਰੁਪਏ ਤੋਂ ਵੱਧ ਰਕਮ ਖਰਚ ਕੀਤੀ ਗਈ […]

Read more ›
ਟਾਸਕ ਫੋਰਸ ਨੇ ਇੰਸਪੈਕਟਰ ਇੰਦਰਜੀਤ ਦੇ ਕੁਝ ਹੋਰ ਸਾਥੀ ਚੁੱਕੇ

ਟਾਸਕ ਫੋਰਸ ਨੇ ਇੰਸਪੈਕਟਰ ਇੰਦਰਜੀਤ ਦੇ ਕੁਝ ਹੋਰ ਸਾਥੀ ਚੁੱਕੇ

June 21, 2017 at 8:19 pm

ਜਲੰਧਰ, 21 ਜੂਨ, (ਪੋਸਟ ਬਿਊਰੋ)- ਪੰਜਾਬ ਵਿੱਚ ਨਸ਼ੇ ਖ਼ਤਮ ਕਰਨ ਲਈ ਰਾਜ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਟਾਸਕ ਫੋਰਸ ਨੇ ਅੱਜ ਨਸ਼ਾ ਤਸਕਰੀ ਤੇ ਨਾਜਾਇਜ਼ ਹਥਿਆਰਾਂ ਦੇ ਦੋਸ਼ ਵਿਚ ਫੜੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਦੇ ਦੋ ਹੋਰ ਪੁਲਿਸ ਮੁਲਾਜ਼ਮ ਸਾਥੀਆਂ ਨੂੰ ਚੁੱਕਿਆ ਹੈ ਅਤੇ ਉਨ੍ਹਾਂ ਤੋਂ ਫੋਰਸ ਦੇ ਲੁਧਿਆਣਾ ਦਫ਼ਤਰ ਲਿਜਾ […]

Read more ›
ਆਪ ਪਾਰਟੀ ਲੀਡਰਾਂ ਉੱਤੇ ਲੁਧਿਆਣਾ ਦੇ ਕਾਰੋਬਾਰੀ ਵੱਲੋਂ ਲੱਖਾਂ ਦੀ ਠੱਗੀ ਦਾ ਦੋਸ਼

ਆਪ ਪਾਰਟੀ ਲੀਡਰਾਂ ਉੱਤੇ ਲੁਧਿਆਣਾ ਦੇ ਕਾਰੋਬਾਰੀ ਵੱਲੋਂ ਲੱਖਾਂ ਦੀ ਠੱਗੀ ਦਾ ਦੋਸ਼

June 21, 2017 at 8:16 pm

* ਪੁਲਸ ਕੋਲ ਲਿਖਤੀ ਸਿ਼ਕਾਇਤ ਪੇਸ਼ ਲੁਧਿਆਣਾ, 21 ਜੂਨ, (ਪੋਸਟ ਬਿਊਰੋ)- ਲੁਧਿਆਣਾ ਨਿਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਇਸ ਪਾਰਟੀ ਦੇ ਪੰਜਾਬ ਦੇ ਮਾਮਲਿਆਂ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਅਤੇ ਸਾਬਕਾ ਕੋ-ਇੰਚਾਰਜ ਦੁਰਗੇਸ਼ ਪਾਠਕ ਤੇ ਕਪਿਲ ਭਾਰਦਵਾਜ, ਸੁਖਵਿੰਦਰ ਸਿੰਘ ਸੁੱਖੀ ਦੇ ਖਿਲਾਫ ਪੁਲਸ […]

Read more ›
ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚ ਫਿਰ ਉਲਝੇ

ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚ ਫਿਰ ਉਲਝੇ

June 21, 2017 at 8:14 pm

ਚੰਡੀਗੜ੍ਹ, 21 ਜੂਨ, (ਪੋਸਟ ਬਿਊਰੋ)- ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕਾਂ ਵਿਚਾਲੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਹੋਈਆਂ ਝੜਪਾਂ ਦੇ ਕਾਰਨ ਸਦਨ ਦਾ ਮਹੌਲ ਤਣਾਅ ਵਾਲਾ ਬਣਿਆ ਰਿਹਾ, ਜਿਸ ਕਾਰਨ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਸਦਨ ਦੀ ਕਾਰਵਾਈ ਤਿੰਨ ਵਾਰੀ ਮੁਲਤਵੀ ਕਰਨੀ ਪੈ ਗਈ। ਸਵਾਲਾਂ-ਜਵਾਬਾਂ ਦੇ ਸਮੇਂ ਕਾਂਗਰਸ ਪਾਰਟੀ […]

Read more ›
ਪੰਜ ਤੋਲੇ ਸੋਨਾ ਅਤੇ 1.50 ਲੱਖ ਰੁਪਏ ਚੋਰੀ

ਪੰਜ ਤੋਲੇ ਸੋਨਾ ਅਤੇ 1.50 ਲੱਖ ਰੁਪਏ ਚੋਰੀ

June 21, 2017 at 8:00 pm

ਭੋਗਪੁਰ, 21 ਜੂਨ (ਪੋਸਟ ਬਿਊਰੋ)- ਬੀਤੀ ਰਾਤ ਪਿੰਡ ਰਾਸਤਗੋ ਵਿਖੇ ਪੰਜ ਤੋਲੇ ਸੋਨਾ ਅਤੇ 1.50 ਲੱਖ ਰੁਪਏ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤਰਲੋਚਨ ਸਿੰਘ ਪੁੱਤਰ ਪਰਗਟ ਸਿੰਘ ਆਪਣੇ ਪਰਵਾਰ ਨਾਲ ਸੁੱਤਾ ਹੋਇਆ ਸੀ। ਜਦੋਂ ਸਵੇਰੇ ਉਠਿਆ ਤਾਂ ਦੇਖਿਆ ਕਿ ਘਰ ਵਿੱਚ ਸਾਰਾ ਸਾਮਾਨ ਖਿਲਰਿਆ ਪਿਆ […]

Read more ›
ਪਰਾਲੀ ਮਸਲੇ ਦੇ ਹੱਲ ਲਈ 20 ਕਰੋੜ ਰੁਪਏ ਦੀ ਤਜਵੀਜ਼ ਰੱਖੀ

ਪਰਾਲੀ ਮਸਲੇ ਦੇ ਹੱਲ ਲਈ 20 ਕਰੋੜ ਰੁਪਏ ਦੀ ਤਜਵੀਜ਼ ਰੱਖੀ

June 21, 2017 at 7:59 pm

ਚੰਡੀਗੜ੍ਹ, 21 ਜੂਨ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਕੱਲ੍ਹ ਵਿਧਾਨ ਸਭਾ ‘ਚ ਪੇਸ਼ ਕੀਤੇ ਬਜਟ ਵਿੱਚ ਪਹਿਲੀ ਵਾਰ ਪਰਾਲੀ ਦੀ ਸਮੱਸਿਆ ਨਾਲ ਸਿੱਝਣ ਲਈ ਗੰਭੀਰਤਾ ਦਿਖਾਈ ਹੈ। ਸਰਕਾਰ ਨੇ ਬਜਟ ਵਿੱਚ ਪਰਾਲੀ ਨੂੰ ਟਿਕਾਣੇ ਲਾਉਣ ਦੀ ਆਧੁਨਿਕ ਤਕਨੀਕ ‘ਤੇ ਪੰਜ ਕਰੋੜ ਰੁਪਏ ਖਰਚਣ ਦਾ ਪ੍ਰਬੰਧ ਕੀਤਾ ਅਤੇ ਪਰਾਲੀ ਨੂੰ ਸਾੜਨ […]

Read more ›
ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿੱਚੋਂ ਸਿੱਕਿਆਂ ਦੀ ਚੋਰੀ

ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿੱਚੋਂ ਸਿੱਕਿਆਂ ਦੀ ਚੋਰੀ

June 21, 2017 at 7:59 pm

ਅੰਮ੍ਰਿਤਸਰ, 21 ਜੂਨ (ਪੋਸਟ ਬਿਊਰੋ)- ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ‘ਚ ਯਾਤਰੂਆਂ ਦੁਆਰਾ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਸੁੱਟੇ ਗਏ ਇਕ, ਦੋ ਤੇ ਪੰਜ ਰੁਪਏ ਦੇ ਸਿੱਕਿਆਂ ਨੂੰ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਜਲ੍ਹਿਆਂਵਾਲਾ ਬਾਗ ਸ਼ਹੀਦੀ ਸਮਾਰਕ […]

Read more ›
ਮੋਹਾਲੀ ਪੁਲਸ ਦੀ ਵੈੱਬਸਾਈਟ ਹੈਕ ਕਰ ਕੇ ਪਾਕਿਸਤਾਨ ਜ਼ਿੰਦਾਬਾਦ ਲਿਖ ਕੇ ਧਮਕੀਆਂ ਦਿੱਤੀਆਂ ਗਈਆਂ

ਮੋਹਾਲੀ ਪੁਲਸ ਦੀ ਵੈੱਬਸਾਈਟ ਹੈਕ ਕਰ ਕੇ ਪਾਕਿਸਤਾਨ ਜ਼ਿੰਦਾਬਾਦ ਲਿਖ ਕੇ ਧਮਕੀਆਂ ਦਿੱਤੀਆਂ ਗਈਆਂ

June 21, 2017 at 7:59 pm

ਮੋਹਾਲੀ, 21 ਜੂਨ (ਪੋਸਟ ਬਿਊਰੋ)- ਮੋਹਾਲੀ ਪੁਲਸ ਦੀ ਸਰਕਾਰੀ ਵੈਬਸਾਈਟ ਹੈਕ ਕਰ ਲਈ ਗਈ ਹੈ। ਇਸ ਨੂੰ ਖੋਲ੍ਹਦੇ ਸਾਰ ਕੱਲ੍ਹ ‘ਪਾਕਿਸਤਾਨ ਜਿੰਦਾਬਾਦ’ ਲਿਖਿਆ ਆ ਰਿਹਾ ਸੀ, ਨਾਲ ਧਮਕੀਆਂ ਦਿੱਤੀਆਂ ਹਨ। ਇਨ੍ਹਾਂ ਹੈਕਰਜ਼ ਦੇ ਨਿਸ਼ਾਨੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐਕਟਰ ਰਿਸ਼ੀ ਕਪੂਰ ਹਨ। ਗੂਗਲ ਸਰਚ ਇੰਜਣ ਉੱਤੇ ਮੋਹਾਲੀ ਪੁਲਸ […]

Read more ›
ਅਮਰਿੰਦਰ ਸਿੰਘ ਦੇ ਕੈਂਪ ਆਫਿਸ ਉੱਤੇ ਛਾਪੇ ਦੇ ਕੇਸ ਵਿੱਚ ਡੀ ਸੀ ਪੀ ਸਸਪੈਂਡ

ਅਮਰਿੰਦਰ ਸਿੰਘ ਦੇ ਕੈਂਪ ਆਫਿਸ ਉੱਤੇ ਛਾਪੇ ਦੇ ਕੇਸ ਵਿੱਚ ਡੀ ਸੀ ਪੀ ਸਸਪੈਂਡ

June 21, 2017 at 7:57 pm

ਅੰਮ੍ਰਿਤਸਰ, 21 ਜੂਨ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਵਾਲੇ ਕੈਂਪ ਆਫਿਸ ਵਿੱਚ ਪੁਲਸ ਵੱਲੋਂ ਛਾਪਾ ਮਾਰੇ ਜਾਣ ਦੇ ਮਾਮਲੇ ਵਿੱਚ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦੇ ਅਦੇਸ਼ ਉੱਤੇ ਅੰਮ੍ਰਿਤਸਰ ਦੇ ਡੀ ਸੀ ਪੀ ਅਮਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਵਰਨਣ […]

Read more ›