ਪੰਜਾਬ

ਮਾਸਟਰ ਮੋਹਨ ਲਾਲ ਤੇ ਸਾਬਕਾ ਵਿਧਾਇਕ ਮੱਕੜ ਨੂੰ ਰਾਹਤ

ਮਾਸਟਰ ਮੋਹਨ ਲਾਲ ਤੇ ਸਾਬਕਾ ਵਿਧਾਇਕ ਮੱਕੜ ਨੂੰ ਰਾਹਤ

March 29, 2012 at 2:03 pm

  * ਚਹੇਤੇ ਟਰੱਕ ਆਪਰੇਟਰਾਂ ਨੂੰ ਲਾਭ ਪਹੁੰਚਾਉਣ ਦਾ ਲੱਗਾ ਸੀ ਦੋਸ਼ * ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਕਿਹਾ, ਦੋਵੇਂ ਹੁਣ ਵਿਧਾਇਕ ਨਹੀਂ ਚੰਡੀਗੜ੍ਹ, 28 ਮਾਰਚ (ਪੋਸਟ ਬਿਊਰੋ)- ਕੁਝ ਚਹੇਤੇ ਟਰੱਕ ਆਪਰੇਟਰਾਂ ਨੂੰ ਲਾਭ ਪੁਚਾਉਣ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਸਾਬਕਾ […]

Read more ›
ਦੁਰਘਟਨਾ ਵਿੱਚ ਸਾਹਿਤਕਾਰ ਸਤਵੰਤ ਸਿੰਘ ਦਾ ਦੇਹਾਂਤ

ਦੁਰਘਟਨਾ ਵਿੱਚ ਸਾਹਿਤਕਾਰ ਸਤਵੰਤ ਸਿੰਘ ਦਾ ਦੇਹਾਂਤ

March 29, 2012 at 1:41 pm

* ਕਿਤਾਬ ‘ਲੈਣੇ ਤਿੰਨ ਸਾਹ ਭੁੱਲ ਗਏ’ ਨਾਲ ਚਰਚਾ ਵਿੱਚ ਆਏ ਸਨ ਮੰਸੂਰਵਾਲ ਦੇ ਸਤਵੰਤ ਸਿੰਘ ਕਪੂਰਥਲਾ, 28 ਮਾਰਚ (ਪੋਸਟ ਬਿਊਰੋ)- ਜਲੰਧਰ ਰੋਡ ‘ਤੇ ਪਿੰਡ ਮੰਸੂਰਵਾਲ ਦੇ ਕੋਲ ਸ਼ਾਮ ਕਰੀਬ ਸਾਢੇ ਚਾਰ ਵਜੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਦੁਆਰਾ ਟੱਕਰ ਮਾਰ ਦੇਣ ਨਾਲ 60 ਸਾਲਾ ਸਾਬਕਾ ਅਧਿਆਪਕ ਤੇ ਸਾਹਿਤਕਾਰ ਸਤਵੰਤ […]

Read more ›
ਜਾਅਲੀ ਸਰਟੀਫਿਕੇਟ ‘ਤੇ ਪੁਲਸ ਵਿੱਚ ਭਰਤੀ ਹੋਏ ਤਿੰਨਾਂ ‘ਤੇ ਕੇਸ ਦਰਜ

ਜਾਅਲੀ ਸਰਟੀਫਿਕੇਟ ‘ਤੇ ਪੁਲਸ ਵਿੱਚ ਭਰਤੀ ਹੋਏ ਤਿੰਨਾਂ ‘ਤੇ ਕੇਸ ਦਰਜ

March 29, 2012 at 1:39 pm

ਬਰਨਾਲਾ, 28 ਮਾਰਚ (ਪੋਸਟ ਬਿਊਰੋ)- ਜਾਅਲੀ ਸਰਟੀਫਿਕੇਟਾਂ ਦੇ ਆਧਾਰ ‘ਤੇ ਪੁਲਸ ਵਿੱਚ ਭਰਤੀ ਹੋਣ ਵਾਲੇ ਤਿੰਨ ਪੁਲਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਨਾਮਜ਼ਦ ਦੋਸ਼ੀਆਂ ‘ਚੋਂ ਇੱਕ ਦੀ ਮੌਤ ਹੋ ਗਈ, ਲੇਕਿਨ ਉਸਦੇ ਕਾਰਨਾਂ ਦਾ ਖੁਲਾਸਾ ਅਜੇ ਨਹੀਂ ਹੋ ਸਕਿਆ। ਐਸ ਐਸ ਪੀ ਸੁਰਜੀਤ ਸਿੰਘ ਨੇ […]

Read more ›
ਮਨਪ੍ਰੀਤ ਦੀ ਹਾਰ ਦਾ ਸਭ ਤੋਂ ਵੱਧ ਦੁੱਖ ਮੈਨੂੰ ਹੈ: ਬਾਦਲ

ਮਨਪ੍ਰੀਤ ਦੀ ਹਾਰ ਦਾ ਸਭ ਤੋਂ ਵੱਧ ਦੁੱਖ ਮੈਨੂੰ ਹੈ: ਬਾਦਲ

March 29, 2012 at 1:37 pm

* ਕਾਂਗਰਸੀ ਵਿਧਾਇਕ ਦੇ ਬਾਵਜੂਦ ਗਿੱਦੜਬਾਹੇ ਦੇ ਵਿਕਾਸ ਲਈ ਹਮੇਸ਼ਾ ਬਲੈਂਕ ਚੈਕ ਦੇਵਾਂਗਾ ਚੰਡੀਗੜ੍ਹ, 28 ਮਾਰਚ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹਾਰ ‘ਤੇ ਦੁੱਖ ਪ੍ਰਗਟ ਕੀਤਾ ਤੇ ਕਾਂਗਰਸ ਵਾਲਿਆਂ […]

Read more ›
ਡੇਰਾ ਸਿਰਸਾ ਦੇ ਮੁਖੀ ਬਾਰੇ ਫੈਸਲਾ ਟਾਲਿਆ ਗਿਆ

ਡੇਰਾ ਸਿਰਸਾ ਦੇ ਮੁਖੀ ਬਾਰੇ ਫੈਸਲਾ ਟਾਲਿਆ ਗਿਆ

March 29, 2012 at 1:33 pm

ਬਠਿੰਡਾ, 28 ਮਾਰਚ (ਪੋਸਟ ਬਿਊਰੋ)- ਜ਼ਿਲਾ ਅਦਾਲਤ ਬਠਿੰਡਾ ਨੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਕਾਰਨ ਕਰੀਬ ਇੱਕ ਹਫਤੇ ਲਈ ਡੇਰਾ ਸਿਰਸਾ ਦੇ ਮੁਖੀ ਦਾ ਫੈਸਲਾ ਟਾਲ ਦਿੱਤਾ ਹੈ। ਕੱਲ੍ਹ ਚੀਫ ਜੁਡੀਸ਼ਲ ਮੈਜਿਸਟਰੇਟ ਹਰਜੀਤ ਸਿੰਘ ਦੀ ਅਦਾਲਤ ਵਲੋਂ ਡੇਰਾ ਸਿਰਸਾ ਦੇ ਮੁਖੀ ਬਾਰੇ ਫੈਸਲਾ ਸੁਣਾਇਆ ਜਾਣਾ ਸੀ, ਪ੍ਰੰਤੂ ਰਾਜੋਆਣਾ ਦੇ ਮੁੱਦੇ ਉੱਤੇ […]

Read more ›
ਝੁਲਸਣ ਕਾਰਨ ਮਾਂ ਪੁੱਤ ਦੀ ਮੌਤ, ਧੀ ਨਾਜ਼ੁਕ

ਝੁਲਸਣ ਕਾਰਨ ਮਾਂ ਪੁੱਤ ਦੀ ਮੌਤ, ਧੀ ਨਾਜ਼ੁਕ

March 22, 2012 at 1:05 pm

  ਜਲੰਧਰ, 21 ਮਾਰਚ (ਪੋਸਟ ਬਿਊਰੋ)- ਪਿੰਡ ਕੋਟ ਕਲਾਂ ਵਿੱਚ ਇੱਕ ਔਰਤ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਪਣੇ ਬੱਚਿਆਂ ਅਤੇ ਖੁਦ ਨੂੰ ਅੱਗ ਲਾ ਲਈ। ਇਸ ਘਟਨਾ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ, ਜਦ ਕਿ ਇਕ ਲੜਕੀ ਗੰਭੀਰ ਹਾਲਤ ਵਿੱਚ ਹੈ। ਉਸ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ […]

Read more ›
ਬਾਦਲ ਵਿਰੋਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ 30 ਨੂੰ ਇਜਲਾਸ ਸੱਦਣ ਦਾ ਐਲਾਨ

ਬਾਦਲ ਵਿਰੋਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ 30 ਨੂੰ ਇਜਲਾਸ ਸੱਦਣ ਦਾ ਐਲਾਨ

March 22, 2012 at 1:03 pm

ਅੰਮ੍ਰਿਤਸਰ, 21 ਮਾਰਚ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਵਾਦ ਨੂੰ ਡੂੰਘਾ ਕਰਦਿਆਂ ਸਮੁੱਚੀ ਵਿਰੋਧੀ ਧਿਰ ਦੇ 2004 ਵਿੱਚ ਚੁਣੇ ਗਏ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ 15 ਦਿਨਾਂ ਦਾ ਸਮਾਂ ਦੇਣ ਉਪਰੰਤ ਇਜਲਾਸ ਨਾ ਬੁਲਾਏ ਜਾਣ ਨੂੰ ਲੈ ਕੇ 30 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ […]

Read more ›
ਜਨਮ ਦਿਨ ‘ਤੇ ਨੌਜਵਾਨ ਦਾ ਕਤਲ

ਜਨਮ ਦਿਨ ‘ਤੇ ਨੌਜਵਾਨ ਦਾ ਕਤਲ

March 22, 2012 at 1:00 pm

ਲੁਧਿਆਣਾ, 21 ਮਾਰਚ (ਪੋਸਟ ਬਿਊਰੋ)- ਬਸਤੀ ਜੋਧੇਵਾਲ ਦੇ ਨਿਊ ਸ਼ਿਮਲਾ ਕਲੋਨੀ ਵਿੱਚ ਕੱਲ੍ਹ ਸ਼ਾਮ 22ਵਾਂ ਜਨਮ ਦਿਨ ਮਨਾ ਰਹੇ ਨੌਜਵਾਨ ਨੂੰ ਮੋਟਰ ਸਾਈਕਲ ‘ਤੇ ਆਏ ਚਾਰ ਨੌਜਵਾਨਾਂ ਨੇ ਘਰੋਂ ਬਾਹਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ। ਡੀ ਐਮ ਸੀ ਹਸਪਤਾਲ ਲਿਜਾਂਦੇ ਸਮੇਂ ਨੌਜਵਾਨ ਨੇ ਰਸਤੇ ਵਿੱਚ ਹੀ ਦਮ ਤੋੜ […]

Read more ›
ਜਥੇਬੰਦਕ ਢਾਂਚਾ ਮੁਕੰਮਲ ਨਾ ਹੋਣਾ ਸਾਡੀ ਹਾਰ ਦਾ ਕਾਰਨ ਬਣਿਆ: ਮਨਪ੍ਰੀਤ

ਜਥੇਬੰਦਕ ਢਾਂਚਾ ਮੁਕੰਮਲ ਨਾ ਹੋਣਾ ਸਾਡੀ ਹਾਰ ਦਾ ਕਾਰਨ ਬਣਿਆ: ਮਨਪ੍ਰੀਤ

March 22, 2012 at 12:55 pm

ਸਰਕਾਰ ਦਾ ਅਸਲ ਚਿਹਰਾ ਨੰਗਾ ਕਰਨ ਲਈ ਸ਼ੁਰੂ ਕਰਨਗੇ ਜਾਗਰੁਕਤਾ ਮੁਹਿੰਮ ਅਮਲੋਹ, 21 ਮਾਰਚ (ਪੋਸਟ ਬਿਊਰੋ)- ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦੀ ਮਜ਼ਬੂਤੀ ਤੇ ਲੋਕਾਂ ਦਾ ਧੰਨਵਾਦ ਕਰਨ ਲਈ ਕੱਲ੍ਹ ਇਥੇ ਸਮਾਗਮ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਹਾਰ ਦਾ ਕਾਰਨ ਪਾਰਟੀ ਦਾ […]

Read more ›
ਡਰੱਗਸ ਦੇ ਮਾਮਲੇ ਵਿੱਚ ਥਾਈਲੈਂਡ ਵਿੱਚ ਕੈਦ ਹਨ 50 ਪੰਜਾਬੀ

ਡਰੱਗਸ ਦੇ ਮਾਮਲੇ ਵਿੱਚ ਥਾਈਲੈਂਡ ਵਿੱਚ ਕੈਦ ਹਨ 50 ਪੰਜਾਬੀ

March 22, 2012 at 12:52 pm

ਅੰਮ੍ਰਿਤਸਰ, 21 ਮਾਰਚ (ਪੋਸਟ ਬਿਊਰੋ)- ਪੰਜਾਬ ਵਿੱਚ ਡਰੱਗਸ ਦੇ ਵਧੀ ਤਸਕਰੀ ਨੇ ਇਸ ਦਾ ਅਕਸ ਵਿਦੇਸ਼ੀਆਂ ਦੀਆਂ ਨਜ਼ਰਾਂ ਵਿੱਚ ਚੰਗਾ ਨਹੀਂ ਰਹਿਣ ਦਿੱਤਾ। ਪਾਸਪੋਰਟ ‘ਤੇ ਪੰਜਾਬ ਦਾ ਨਾਮ ਦੇਖਦੇ ਸਾਰ ਵਿਦੇਸ਼ੀ ਧਰਤੀ ‘ਤੇ ਸੁਰੱਖਿਆ ਏਜੰਸੀਆਂ ਇਸ ਤਰ੍ਹਾਂ ਪੁੱਛਗਿੱਛ ਕਰਨ ਲੱਗਦੀਆਂ ਹਨ, ਜਿਵੇਂ ਕੋਈ ਡਰੱਗਸ ਦੀ ਖੇਪ ਪਹੁੰਚਾਉਣ ਵਿਦੇਸ਼ ਆਇਆ ਹੈ। […]

Read more ›