ਪੰਜਾਬ

ਹਰਦੀਪ ਭੰਵਰਾ ਕੇਸ ਵਿੱਚ ਨਰੋਤਮ ਢਿੱਲੋਂ ਸਮੇਤ ਚਾਰ ਮੁਲਜ਼ਮਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ

ਹਰਦੀਪ ਭੰਵਰਾ ਕੇਸ ਵਿੱਚ ਨਰੋਤਮ ਢਿੱਲੋਂ ਸਮੇਤ ਚਾਰ ਮੁਲਜ਼ਮਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ

November 2, 2012 at 2:41 pm

ਮੁਹਾਲੀ, 2 ਨਵੰਬਰ (ਪੋਸਟ ਬਿਊਰੋ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਓ ਐਸ ਡੀ ਹਰਦੀਪ ਸਿੰਘ ਭੰਵਰਾ ਨੂੰ ਮੁਹਾਲੀ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਆਰ ਐਸ ਰਾਏ ਨੇ 21 ਨਵੰਬਰ 2012 ਤੱਕ ਮੁੜ ਪਟਿਆਲਾ ਜੇਲ ਭੇਜ ਦਿੱਤਾ ਹੈ। ਜ਼ਿਲਾ ਅਦਾਲਤ ਨੇ ਇਸ ਮਾਮਲੇ ਵਿੱਚ ਨਾਮਜ਼ਦ ਨਿਰੋਤਮ ਸਿੰਘ ਢਿੱਲੋਂ […]

Read more ›
ਸਾਬਕਾ ਡੀ ਜੀ ਪੀ ਗਿੱਲ ਨੇ ਆਖਰ ਛੱਡ ਹੀ ਦਿੱਤਾ ਸਰਕਾਰੀ ਬੰਗਲਾ

ਸਾਬਕਾ ਡੀ ਜੀ ਪੀ ਗਿੱਲ ਨੇ ਆਖਰ ਛੱਡ ਹੀ ਦਿੱਤਾ ਸਰਕਾਰੀ ਬੰਗਲਾ

November 2, 2012 at 2:40 pm

ਚੰਡੀਗੜ੍ਹ, 2 ਨਵੰਬਰ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ, ਪੀ ਐਸ ਗਿੱਲ ਨੇ ਆਖਰ ਕੱਲ੍ਹ ਆਪਣਾ ਇਕ ਕਰੋੜ ਨਾਲ ਰੈਨੋਵੇਟ ਕੀਤਾ ਬੰਗਲਾ ਬਾਅਦ ਦੁਪਹਿਰ ਛੱਡ ਹੀ ਦਿੱਤਾ। ਨਿਯਮਾਂ ਦੇ ਤਹਿਤ ਇਹ ਬੰਗਲਾ ਗਿੱਲ ਨੇ ਜਨਵਰੀ ‘ਚ ਖਾਲੀ ਕਰਨਾ ਸੀ, ਪਰ ਇਕ ਚੰਗੇ ਅਹੁਦੇ ਦੀ ਚਾਹਤ ਦੇ ਕਾਰਨ […]

Read more ›
ਪੰਜਾਬ ਪੁਲਸ ਵਿੱਚ 5000 ਸਿਪਾਹੀਆਂ ਦੀ ਘਾਟ

ਪੰਜਾਬ ਪੁਲਸ ਵਿੱਚ 5000 ਸਿਪਾਹੀਆਂ ਦੀ ਘਾਟ

November 2, 2012 at 2:40 pm

ਚੰਡੀਗੜ੍ਹ, 2 ਨਵੰਬਰ (ਪੋਸਟ ਬਿਊਰੋ)- ਪੰਜਾਬ ਪੁਲਸ ‘ਚ ਇਸ ਸਮੇਂ ਸਿਪਾਹੀਆਂ ਦੀਆਂ ਲਗਭਗ 5000 ਪੋਸਟਾਂ ਖਾਲੀ ਹਨ। ਇਹ ਸਥਿਤੀ ਉਦੋਂ ਹੈ ਜਦ ਪਿਛਲੇ ਤਿੰਨ ਸਾਲਾਂ ‘ਚ ਰਾਜ ਦੀ ਪੁਲਸ ਫੋਰਸ ‘ਚ ਕਰੀਬ 15000 ਸਿਪਾਹੀਆਂ ਨੂੰ ਭਰਤੀ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਹਰ ਸਾਲ ਸੇਵਾਮੁਕਤੀ, ਨੌਕਰੀ ਛੱਡਣ ਅਤੇ ਕਈ […]

Read more ›
35 ਲੱਖ ਰੁਪਏ ਲੈ ਕੇ ਫਾਇਨਾਂਸਰ ਫਰਾਰ ਹੋ ਗਿਆ

35 ਲੱਖ ਰੁਪਏ ਲੈ ਕੇ ਫਾਇਨਾਂਸਰ ਫਰਾਰ ਹੋ ਗਿਆ

November 2, 2012 at 2:39 pm

ਫਗਵਾੜਾ, 2 ਨਵੰਬਰ (ਪੋਸਟ ਬਿਊਰੋ)- ਓਂਕਾਰ ਨਗਰ ਇਲਾਕੇ ਦਾ ਇੱਕ ਫਾਇਨਾਂਸਰ ਲੋਕਾਂ ਦੇ 30-35 ਲੱਖ ਰੁਪਏ ਲੈ ਕੇ ਦੌੜ ਗਿਆ। ਉਸ ਦੇ ਜਾਣ ਦੀ ਸੂਚਨਾ ਮਿਲਦੇ ਹੀ ਲੋਕ ਵੱਡੀ ਗਿਣਤੀ ਵਿੱਚ ਉਸਦੇ ਘਰ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਵਿੱਚ ਇੱਕ ਨੇ ਤਾਂ ਮਿੱਲ ਦੇ ਇੱਕ ਅਫਸਰ ਦਾ ਰੋਹਬ ਦਿਖਾ ਕੇ […]

Read more ›
ਹਾਈ ਕੋਰਟ ਨੇ ਅਵਾਰਾ ਕੁੱਤਿਆਂ ਦਾ ਸੰਕਟ ਹੱਲ ਕਰਨ ਦਾ ਹੁਕਮ ਦਿੱਤਾ

ਹਾਈ ਕੋਰਟ ਨੇ ਅਵਾਰਾ ਕੁੱਤਿਆਂ ਦਾ ਸੰਕਟ ਹੱਲ ਕਰਨ ਦਾ ਹੁਕਮ ਦਿੱਤਾ

November 1, 2012 at 3:26 pm

* ਦੋ ਮਹੀਨਿਆਂ ‘ਚ ਕੁੱਤਿਆਂ ਬਾਰੇ ਯੋਜਨਾ ਪੇਸ਼ ਕਰਨ ਲਈ ਕਿਹਾ ਚੰਡੀਗੜ੍ਹ, 1 ਨਵੰਬਰ (ਪੋਸਟ ਬਿਊਰੋ)- ਅਵਾਰਾ ਕੁੱਤਿਆਂ ਦੇ ਖਤਰੇ ਸਬੰਧੀ ਇੱਕ ਅਖਬਾਰ ਵੱਲੋਂ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਛੇ ਮਹੀਨੇ ਤੋਂ ਵੀ ਘੱਟ ਸਮੇਂ ਦੌਰਾਨ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਕੇਂਦਰੀ ਖੇਤਰ ਚੰਡੀਗੜ੍ਹ ਨੂੰ […]

Read more ›
ਮਾਂ-ਬਾਪ ਦੇ ਝਗੜੇ ਵਿੱਚ ਪਿਤਾ ਨੇ ਕੀਤਾ ਤਿੰਨ ਸਾਲ ਦਾ ਬੇਟਾ ਅਗਵਾ

ਮਾਂ-ਬਾਪ ਦੇ ਝਗੜੇ ਵਿੱਚ ਪਿਤਾ ਨੇ ਕੀਤਾ ਤਿੰਨ ਸਾਲ ਦਾ ਬੇਟਾ ਅਗਵਾ

November 1, 2012 at 3:25 pm

  ਜਲੰਧਰ ਕੈਂਟ, 1 ਨਵੰਬਰ (ਪੋਸਟ ਬਿਊਰੋ)- ਘਰੇਲੂ ਕਲੇਸ਼ ਦੇ ਬਾਅਦ ਇਕ ਵਿਅਕਤੀ ਨੇ ਸਹੁਰੇ ਘਰ ਤੋਂ ਆਪਣੇ ਹੀ ਬੇਟੇ ਨੂੰ ਅਗਵਾ ਕਰਵਾ ਦਿੱਤਾ। ਹੰਗਾਮਾ ਹੋਇਆ ਤਾਂ ਪੁਲਸ ਨੇ ਛਾਪੇ ਮਾਰ ਕੇ ਬੱਚੇ ਨੂੰ ਰੇਲ ਵਿਹਾਰ ਤੋਂ ਬਰਾਮਦ ਕਰ ਲਿਆ। ਬੱਚੇ ਦੇ ਪਿਤਾ ਅਮਨਦੀਪ ਸਿੰਘ ਅਤੇ ਕਪੂਰਥਲਾ ਦੇ ਲਵਪ੍ਰੀਤ ਨੂੰ […]

Read more ›
ਹਾਦਸੇ ਵਿੱਚ ਗਰਭਵਤੀ ਦੀ ਮੌਤ ਹੋਣ ‘ਤੇ ਲੋਕਾਂ ਨੇ ਬੱਸ ਸਾੜੀ

ਹਾਦਸੇ ਵਿੱਚ ਗਰਭਵਤੀ ਦੀ ਮੌਤ ਹੋਣ ‘ਤੇ ਲੋਕਾਂ ਨੇ ਬੱਸ ਸਾੜੀ

November 1, 2012 at 3:24 pm

ਅੰਮ੍ਰਿਤਸਰ, 1 ਨਵੰਬਰ (ਪੋਸਟ ਬਿਊਰੋ)- ਤਰਨ ਤਾਰਨ ਰੋਡ ‘ਤੇ ਯਾਤਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਨੇ ਸਕੂਟਰ ਸਵਾਰ ਮਹਿਲਾ ਨੂੰ ਕੁਚਲ ਦਿੱਤਾ, ਜਦ ਕਿ ਉਸ ਦਾ ਪਤੀ ਅਤੇ ਤਿੰਨ ਸਾਲਾ ਬੱਚੀ ਜ਼ਖਮੀ ਹੋ ਗਏ। ਮਰਨ ਵਾਲੀ ਮਹਿਲਾ ਚਾਰ ਮਹੀਨੇ ਦੀ ਗਰਭਵਤੀ ਸੀ। ਹਾਦਸੇ ਦੇ ਬਾਅਦ ਬੱਸ ਡਰਾਈਵਰ ਫਰਾਰ ਹੋ ਗਿਆ। […]

Read more ›
ਫਰੀਦਕੋਟ ਜਿ਼ਲੇ ਵਿੱਚ 785 ਕੈਂਸਰ ਦੇ ਮਰੀਜ਼ਾਂ ਦੀ ਪਛਾਣ

ਫਰੀਦਕੋਟ ਜਿ਼ਲੇ ਵਿੱਚ 785 ਕੈਂਸਰ ਦੇ ਮਰੀਜ਼ਾਂ ਦੀ ਪਛਾਣ

November 1, 2012 at 3:23 pm

* ਪੰਜ ਸਾਲਾਂ ਵਿੱਚ 1112 ਜਣਿਆਂ ਦੀ ਮੌਤ, 2950 ਜਣਿਆਂ ਵਿੱਚ ਕੈਂਸਰ ਦੇ ਲੱਛਣ ਚੰਡੀਗੜ੍ਹ, 1 ਨਵੰਬਰ (ਪੋਸਟ ਬਿਊਰੋ)- ਪੰਜਾਬ ਦੇ ਫਰੀਦਕੋਟ ਜ਼ਿਲੇ ਵਿੱਚ ਹੀ 785 ਵਿਅਕਤੀ ਕੈਂਸਰ ਨਾਲ ਪੀੜਤ ਪਾਏ ਗਏ ਹਨ, ਜਦ ਕਿ ਪਿਛਲੇ ਪੰਜ ਸਾਲਾਂ ਵਿੱਚ ਕੈਂਸਰ ਕਾਰਨ 1121 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਗੱਲ […]

Read more ›
ਨੀਮ ਹਕੀਮਾਂ ਨੇ ਆਪ੍ਰੇਸ਼ਨ ਕਰਦਿਆਂ ਜ਼ਖਮੀ ਬੰਦੇ ਦੀ ਜਾਨ ਲੈ ਲਈ

ਨੀਮ ਹਕੀਮਾਂ ਨੇ ਆਪ੍ਰੇਸ਼ਨ ਕਰਦਿਆਂ ਜ਼ਖਮੀ ਬੰਦੇ ਦੀ ਜਾਨ ਲੈ ਲਈ

November 1, 2012 at 3:22 pm

ਬਟਾਲਾ, 1 ਨਵੰਬਰ (ਪੋਸਟ ਬਿਊਰੋ)- ਇਲਾਜ ਦੇ ਨਾਮ ‘ਤੇ ਨੀਮ ਹਕੀਮੀ ਕਰਨ ਵਾਲੇ ਕਥਿਤ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਇੱਕ ਜ਼ਖਮੀ ਦੀ ਜਾਨ ਲੈ ਲਈ ਅਤੇ ਲਾਸ਼ ਦੂਸਰੇ ਹਸਪਤਾਲ ਵਿੱਚ ਛੱਡ ਕੇ ਦੌੜ ਗਏ। ਪੁਲਸ ਨੇ ਡਾਕਟਰ, ਉਸਦੀ ਪਤਨੀ ਅਤੇ ਉਸ ਦੇ ਸਹਿਯੋਗੀ ਡਾਕਟਰਾਂ ਖਿਲਾਫ ਕੇਸ ਦਰਜ ਕਰ ਲਿਆ। ਸ੍ਰੀ […]

Read more ›
ਬੱਸ ਹੇਠਾਂ ਆ ਕੇ ਮੋਟਰ ਸਾਈਕਲ ਸਵਾਰ ਮਾਰਿਆ ਗਿਆ

ਬੱਸ ਹੇਠਾਂ ਆ ਕੇ ਮੋਟਰ ਸਾਈਕਲ ਸਵਾਰ ਮਾਰਿਆ ਗਿਆ

November 1, 2012 at 3:19 pm

ਨਕੋਦਰ, 1 ਨਵੰਬਰ (ਪੋਸਟ ਬਿਊਰੋ)- ਨਕੋਦਰ-ਮਲਸੀਆਂ ਰੋਡ ‘ਤੇ ਪਿੰਡ ਲੱਧੜਾਂ ਨੇੜੇ ਕੱਲ੍ਹ ਬਾਅਦ ਦੁਪਹਿਰ ਇਕ ਬੱਸ ਹੇਠ ਆਉਣ ਕਾਰਨ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਮੋਟਰ ਸਾਈਕਲ ਚਾਲਕ ਵਾਲ-ਵਾਲ ਬਚ ਗਿਆ। ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ, ਜੋ ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ […]

Read more ›