ਪੰਜਾਬ

ਪੰਜਾਬ ਸਿੰਧ ਬੈਂਕ ਦੇ ਲਾਕਰ ਤੋੜ ਕੇ ਕਰੋੜਾਂ ਦੇ ਗਹਿਣੇ, ਪੌਂਡ ਤੇ ਡਾਲਰ ਲੁੱਟ ਲਏ

ਪੰਜਾਬ ਸਿੰਧ ਬੈਂਕ ਦੇ ਲਾਕਰ ਤੋੜ ਕੇ ਕਰੋੜਾਂ ਦੇ ਗਹਿਣੇ, ਪੌਂਡ ਤੇ ਡਾਲਰ ਲੁੱਟ ਲਏ

January 20, 2013 at 1:17 pm

* ਬੈਂਕ ਦੇ ਅੰਦਰ ਸੀ ਸੀ ਟੀ ਵੀ ਕੈਮਰੇ ਵੀ ਨਹੀਂ ਸੀ, ਗਾਰਡ ਵੀ ਨਹੀਂ * ਗੁਰਪੁਰਬ ਦੀ ਛੁੱਟੀ ਦੇ ਦਿਨ ਲੁਟੇਰਿਆਂ ਨੇ ਬੈਂਕ ਨੂੰ ਬਣਾਇਆ ਨਿਸ਼ਾਨਾ ਜਲੰਧਰ, 20 ਜਨਵਰੀ (ਪੋਸਟ ਬਿਊਰੋ)- ਪੰਜਾਬ ਐਂਡ ਸਿੰਧ ਬੈਂਕ ਦੀ ਰੇਰੂ ਬਰਾਂਚ ‘ਚ ਪਏ ਡਾਕੇ ਦੌਰਾਨ ਲੁਟੇਰਿਆਂ ਨੇ ਬੈਂਕ ਦੇ 40 ਲਾਕਰਾਂ ਵਿੱਚੋਂ […]

Read more ›
ਤਲਾਕ ਲੈਣ ਆਈ ਪਤਨੀ ਦਾ ਪਤੀ ਵਲੋਂ ਕਤਲ

ਤਲਾਕ ਲੈਣ ਆਈ ਪਤਨੀ ਦਾ ਪਤੀ ਵਲੋਂ ਕਤਲ

January 20, 2013 at 1:15 pm

ਨਕੋਦਰ, 20 ਜਨਵਰੀ (ਪੋਸਟ ਬਿਊਰੋ)- ਸਮਾਜ ਅੰਦਰ ਜਿਥੇ ਪਤੀ ਨੂੰ ਪ੍ਰਮੇਸ਼ਵਰ ਦਾ ਦਰਜਾ ਦਿੱਤਾ ਗਿਆ ਹੈ, ਉਥੇ ਹੀ ਉਸੇ ਸਮਾਜ ਅੰਦਰ ਅਜਿਹੇ ਇਨਸਾਨ ਵੀ ਹਨ ਜੋ ਇਸ ਰਿਸ਼ਤੇ ਦੀ ਮਰਿਆਦਾ ਨੂੰ ਤਾਰ-ਤਾਰ ਕਰਕੇ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਜਾਂਦੇ ਹਨ। ਅਜਿਹੀ ਹੀ ਹੈਵਾਨੀਅਤ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਕੱਲ੍ਹ […]

Read more ›
ਫਾਟਕ ਉੱਤੇ ਕਾਰ-ਰੇਲ ਟੱਕਰ ‘ਚ ਚਾਰ ਮੌਤਾਂ

ਫਾਟਕ ਉੱਤੇ ਕਾਰ-ਰੇਲ ਟੱਕਰ ‘ਚ ਚਾਰ ਮੌਤਾਂ

January 20, 2013 at 1:14 pm

ਪਠਾਨਕੋਟ, 20 ਜਨਵਰੀ (ਪੋਸਟ ਬਿਊਰੋ)- ਨਗਰ ਤੋਂ ਅੱਠ ਕਿਲੋਮੀਟਰ ਦੂਰ ਕਸਬਾ ਮੋਹਟਲੀ ਸਥਿਤ ਰੇਲ ਫਾਟਕ (ਨੰਬਰ ਈ/2,141) ‘ਤੇ ਵਾਪਰੇ ਰੇਲ ਹਾਦਸੇ ਵਿੱਚ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਰਘਟਨਾ ਦੇ ਸਮੇਂ ਰੇਲ ਗੱਡੀ ਆਉਣ ਦੇ ਬਾਵਜੂਦ ਗੇਟਮੈਨ […]

Read more ›
ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ

ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ

January 20, 2013 at 1:13 pm

ਨਾਭਾ, 20 ਜਨਵਰੀ (ਪੋਸਟ ਬਿਊਰੋ)- ਵਿਜੀਲੈਂਸ ਵਿਭਾਗ ਦੀ ਟੀਮ ਨੇ ਅਚਨਚੇਤੀ ਛਾਪਾ ਮਾਰ ਕੇ ਥਾਣਾ ਕੋਤਵਾਲੀ ਨਾਭਾ ਦੇ ਏ ਐਸ ਆਈ ਬਲਵਿੰਦਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਦਬੋਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ 14 ਜਨਵਰੀ ਨੂੰ ਅਮਰਜੀਤ ਸਿੰਘ ਵਾਸੀ ਰੇਵਾੜੀਆਂ ਵਾਲੀ ਗਲੀ ਨਾਭਾ ਨੇ ਸਿਟੀ ਪੁਲਸ ਕੋਲ […]

Read more ›
ਦਿਨ ਦਿਹਾੜੇ ਦੁਕਾਨ ‘ਚੋਂ ਲੱਖਾਂ ਦਾ ਮਾਲ ਚੋਰੀ ਹੋ ਗਿਆ

ਦਿਨ ਦਿਹਾੜੇ ਦੁਕਾਨ ‘ਚੋਂ ਲੱਖਾਂ ਦਾ ਮਾਲ ਚੋਰੀ ਹੋ ਗਿਆ

January 20, 2013 at 1:13 pm

ਜਲੰਧਰ, 20 ਜਨਵਰੀ (ਪੋਸਟ ਬਿਊਰੋ)- ਲੰਮਾ ਪਿੰਡ ਰੋਡ ‘ਤੇ ਸਰਾਭਾ ਨਗਰ ਸਥਿਤ ਇਕ ਇਲੈਕਟ੍ਰੋਨਿਕਸ ਸ਼ੋਅਰੂਮ ‘ਚੋਂ ਇਕ ਵਿਅਕਤੀ ਦਿਨ ਦਿਹਾੜੇ ਬਹੁਤ ਸਾਰਾ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਿਆ। ਗੁਰੂ ਨਾਨਕ ਇਲੈਕਟ੍ਰੋਨਿਕਸ ਦੇ ਮਾਲਕ ਹਰਮਿੰਦਰ ਸਿੰਘ ਪੁੱਤਰ ਅਵਿਨਾਸ਼ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਐਵੀਨਿਊ ਜਲੰਧਰ ਨੇ ਦੱਸਿਆ ਕਿ ਉਹ ਰੋਜ਼ ਦੀ […]

Read more ›
ਕਿਸਾਨ ਦੇ ਪੁੱਤ ਨੇ ਹੈਲੀਕਾਪਟਰ ‘ਤੇ ਡੋਲੀ ਲਿਆਂਦੀ, ਪੰਦਰਾਂ ਮਿੰਟ ਦੀ ਫਲਾਈਟ ਦੇ ਛੇ ਲੱਖ ਖਰਚੇ

ਕਿਸਾਨ ਦੇ ਪੁੱਤ ਨੇ ਹੈਲੀਕਾਪਟਰ ‘ਤੇ ਡੋਲੀ ਲਿਆਂਦੀ, ਪੰਦਰਾਂ ਮਿੰਟ ਦੀ ਫਲਾਈਟ ਦੇ ਛੇ ਲੱਖ ਖਰਚੇ

January 20, 2013 at 1:12 pm

ਲਾਂਡਰਾਂ (ਮੋਹਾਲੀ), 20 ਜਨਵਰੀ (ਪੋਸਟ ਬਿਊਰੋ)- ਸ਼ਹਿਰ ਹੀ ਨਹੀਂ ਪਿੰਡਾਂ ਵਿੱਚ ਵੀ ਨੌਜਵਾਨ ਆਪਣੇ ਵਿਆਹਾਂ ਨੂੰ ਯਾਦਗਾਰ ਬਣਾਉਣ ਲਈ ਪਿੱਛੇ ਨਹੀਂ ਹਨ। ਤਾਜ਼ਾ ਮਾਮਲਾ ਪਿੰਡ ਮਨੌਲੀ ਦੇ ਗੁਰਜੀਤ ਸਿੰਘ ਦਾ ਹੈ। ਜੋ ਆਪਣੀ ਦੁਲਹਨ ਦੀ ਡੋਲੀ ਹੈਲੀਕਾਪਟਰ ਵਿੱਚ ਲੈ ਕੇ ਪਿੰਡ ਪਹੁੰਚਿਆ। 15 ਮਿੰਟ ਦੇ ਸਫਰ ਲਈ ਉਸਨੇ ਛੇ ਲੱਖ […]

Read more ›
ਚਾਰ ਸਾਲਾ ਬੱਚਾ ਅਗਵਾ ਕਰ ਕੇ ਵੀਹ ਹਜ਼ਾਰ ਵਿੱਚ ਵੇਚ ਦਿੱਤਾ

ਚਾਰ ਸਾਲਾ ਬੱਚਾ ਅਗਵਾ ਕਰ ਕੇ ਵੀਹ ਹਜ਼ਾਰ ਵਿੱਚ ਵੇਚ ਦਿੱਤਾ

January 20, 2013 at 1:11 pm

ਫਿਰੋਜ਼ਪੁਰ, 20 ਜਨਵਰੀ (ਪੋਸਟ ਬਿਊਰੋ)- ਇੱਕ ਮਹਿਲਾ ਨੇ ਗੋਲਬਾਗ ਫਿਰੋਜ਼ਪੁਰ ਸ਼ਹਿਰ ‘ਚੋਂ ਇੱਕ ਚਾਰ ਸਾਲਾ ਬੱਚੇ ਨੂੰ ਚੁੱਕ ਕੇ ਗੁਰੂ ਹਰਸਹਾਏ ਦੀ ਇੱਕ ਮਹਿਲਾ ਨੂੰ ਵੀਹ ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਕੱਲ੍ਹ ਪੁਲਸ ਨੇ ਮਹਿਲਾ ਕੋਲੋਂ ਬੱਚਾ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਤੋਂ ਬੱਚਾ ਦੋ ਮਹੀਨੇ […]

Read more ›
ਡੀ ਐਸ ਪੀ ਰਾਕਾ ਗੇਰਾ ਕੇਸ ਵਿੱਚ ਐਕਸਾਈਜ਼ ਐਕਟ ਮਾਮਲੇ ‘ਚ ਚਾਰਜਸ਼ੀਟ ਦਾਇਰ

ਡੀ ਐਸ ਪੀ ਰਾਕਾ ਗੇਰਾ ਕੇਸ ਵਿੱਚ ਐਕਸਾਈਜ਼ ਐਕਟ ਮਾਮਲੇ ‘ਚ ਚਾਰਜਸ਼ੀਟ ਦਾਇਰ

January 20, 2013 at 1:10 pm

ਚੰਡੀਗੜ੍ਹ, 20 ਜਨਵਰੀ (ਪੋਸਟ ਬਿਊਰੋ)- ਰਿਸ਼ਵਤ ਮਾਮਲੇ ਵਿੱਚ ਸੀ ਬੀ ਆਈ ਦੇ ਸ਼ਿਕੰਜੇ ਵਿੱਚ ਫਸੀ ਪੰਜਾਬ ਪੁਲਸ ਦੀ ਡੀ ਐਸ ਪੀ ਰਾਕਾ ਗੇਰਾ ਦੇ ਡੇਢ ਸਾਲ ਪੁਰਾਣੇ ਐਕਸਾਈਜ਼ ਐਕਟ ਦੇ ਮਾਮਲੇ ਵਿੱਚ ਕੱਲ੍ਹ ਜ਼ਿਲਾ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ। ਜੁਲਾਈ 2011 ਦੇ ਦਾਇਰ ਕੇਸ ਵਿੱਚ ਇਕ ਲੱਖ ਰੁਪਏ […]

Read more ›
ਦਲੇਰ ਮਹਿੰਦੀ ਵਾਲੇ ਕਬੂਤਰਬਾਜ਼ੀ ਮਾਮਲੇ ਦੀ ਫਾਈਲ ਗੁੰਮ

ਦਲੇਰ ਮਹਿੰਦੀ ਵਾਲੇ ਕਬੂਤਰਬਾਜ਼ੀ ਮਾਮਲੇ ਦੀ ਫਾਈਲ ਗੁੰਮ

January 20, 2013 at 1:09 pm

ਪਟਿਆਲਾ, 20 ਜਨਵਰੀ (ਪੋਸਟ ਬਿਊਰੋ)- ਕਬੂਤਰਬਾਜ਼ੀ ਮਾਮਲੇ ‘ਚ ਦਲੇਰ ਮਹਿੰਦੀ ਕੱਲ੍ਹ ਅਦਾਲਤ ‘ਚ ਪੇਸ਼ ਹੋਏ। ਅਦਾਲਤੀ ਕਾਰਵਾਈ ਸ਼ੁਰੂ ਹੋਈ ਹੀ ਸੀ ਕਿ ਅਦਾਲਤ ਨੇ ਪੁਲਸ ਤੋਂ ਕੇਸ ਦੀ ਫਾਈਲ ਮੰਗੀ, ਪਰ ਪੁਲਸ ਇਸ ਫਾਈਲ ਨੂੰ ਅਦਾਲਤ ‘ਚ ਪੇਸ਼ ਨਾ ਕਰ ਸਕੀ। ਅਦਾਲਤ ਨੇ ਫਾਈਲ ਪੇਸ਼ ਕਰਨ ਦਾ ਬਾਅਦ ਦੁਪਹਿਰ ਦਾ […]

Read more ›
ਬਲਾਤਕਾਰੀਆਂ ਨੂੰ ਸਜ਼ਾ ਮੁਆਫੀ ਦੇ ਸਰਕੂਲਰ ‘ਚ ਸੋਧ ਕਰੇਗੀ ਪੰਜਾਬ ਸਰਕਾਰ

ਬਲਾਤਕਾਰੀਆਂ ਨੂੰ ਸਜ਼ਾ ਮੁਆਫੀ ਦੇ ਸਰਕੂਲਰ ‘ਚ ਸੋਧ ਕਰੇਗੀ ਪੰਜਾਬ ਸਰਕਾਰ

January 20, 2013 at 1:08 pm

* ਹਾਈ ਕੋਰਟ ‘ਚ ਮਾਮਲਾ ਆਉਣ ਪਿੱਛੋਂ ਪੰਜਾਬ ਸਰਕਾਰ ਨੇ ਕਈ ਕੇਸਾਂ ਬਾਰੇ ਕੀਤਾ ਫੈਸਲਾ ਚੰਡੀਗੜ੍ਹ, 20 ਜਨਵਰੀ (ਪੋਸਟ ਬਿਊਰੋ)- ਗੰਭੀਰ ਮਾਮਲਿਆਂ ਵਿੱਚ ਦੋਸ਼ੀਆਂ ਦੀ ਸਜ਼ਾ ਮਾਫ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਜੋ ਸਰਕੂਲਰ ਜਾਰੀ ਕੀਤਾ ਸੀ, ਉਸ ਵਿੱਚ ਹੁਣ ਪੰਜਾਬ ਸਰਕਾਰ ਸੋਧ ਕਰਨ ਜਾ ਰਹੀ ਹੈ। ਹਾਈ […]

Read more ›