ਪੰਜਾਬ

ਰਾਜੋਆਣਾ ਕੇਸ ਦੀ ਅਗਲੀ ਸੁਣਵਾਈ ਚਾਰ ਫਰਵਰੀ ਨੂੰ

ਰਾਜੋਆਣਾ ਕੇਸ ਦੀ ਅਗਲੀ ਸੁਣਵਾਈ ਚਾਰ ਫਰਵਰੀ ਨੂੰ

January 29, 2013 at 10:59 am

ਪਟਿਆਲਾ, 29 ਜਨਵਰੀ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਸਿਟੀ ਰਾਜਪੁਰਾ ਵਿੱਚ ਦਰਜ ਐਕਸਪਲੋਸਿਵ ਐਕਟ ਦੇ ਕੇਸ ਵਿੱਚ ਕੱਲ੍ਹ ਐਡੀਸ਼ਨਲ ਸੈਸ਼ਨ ਜੱਜ ਸੰਜੀਵ ਬੇਰੀ ਦੀ ਅਦਾਲਤ ਵਿੱਚ ਸੁਣਵਾਈ ਸੀ। ਸ਼ਹਿਰ ਵਿੱਚ ਉਪ ਮੁੱਖ ਮੰਤਰੀ ਸੁਖਬੀਰ […]

Read more ›
ਫਿਰ ਮੋਟਰ ਸਾਈਕਲ ‘ਤੇ ਝੰਡਾ ਝੁਲਾਉਣ ਤੁਰ ਪਏ ਮੰਤਰੀ ਜੀ

ਫਿਰ ਮੋਟਰ ਸਾਈਕਲ ‘ਤੇ ਝੰਡਾ ਝੁਲਾਉਣ ਤੁਰ ਪਏ ਮੰਤਰੀ ਜੀ

January 28, 2013 at 12:20 pm

ਮੋਗਾ, 28 ਜਨਵਰੀ (ਪੋਸਟ ਬਿਊਰੋ)- ਮੋਗਾ ਉਪ ਚੋਣ ਦੇ ਡੰਡੇ ਦੇ ਡਰ ਕਾਰਨ ਮੋਗਾ ਦੇ ਪ੍ਰਸ਼ਾਸਨਿਕ ਅਧਿਕਾਰੀ ਇੰਨੇ ਘਬਰਾਏ ਹੋਏ ਸਨ ਕਿ ਉਨ੍ਹਾਂ ਨੇ ਗਣਤੰਤਰ ਦਿਵਸ ‘ਤੇ ਝੰਡਾ ਲਹਿਰਉਣ ਆਏ ਜੰਗਲਾਤ ਤੇ ਮਜ਼ਦੂਰੀ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਸਰਕਾਰੀ ਗੱਡੀ ‘ਤੇ ਗਣਤੰਤਰ ਦਿਵਸ ਸਮਾਰੋਹ ਵਿੱਚ ਜਾਣ ਤੋਂ ਰੋਕ ਦਿੱਤਾ। […]

Read more ›
ਹਾਦਸੇ ਵਿੱਚ ਇੱਕ ਬੱਚੇ ਸਮੇਤ ਤਿੰਨਾਂ ਦੀ ਮੌਤ

ਹਾਦਸੇ ਵਿੱਚ ਇੱਕ ਬੱਚੇ ਸਮੇਤ ਤਿੰਨਾਂ ਦੀ ਮੌਤ

January 28, 2013 at 12:20 pm

ਰਾਮਪੁਰਾ ਫੂਲ, 28 ਜਨਵਰੀ (ਪੋਸਟ ਬਿਊਰੋ)- ਬਰਨਾਲਾ ਨੈਸ਼ਨਲ ਹਾਈਵੇ ਕਿਨਾਰੇ ਸਥਿਤ ਸ਼ਕਤੀ ਰਿਸੋਰਟ ਨੇੜੇ ਕੱਲ੍ਹ ਦੇਰ ਸ਼ਾਮ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਿਤਾ ਦੀ ਮੌਤ ਛੇ ਮਹੀਨੇ ਪਹਿਲਾਂ ਹੀ ਹੋਈ ਸੀ। ਪਿੰਡ ਲਹਿਰਾ ਧੂਰਕੋਟ ਦੇ ਪ੍ਰੀਤਮ ਸਿੰਘ ਆਪਣੀ […]

Read more ›
ਪਿਸਤੌਲ ਦੀ ਨੋਕ ਉੱਤੇ ਮਾਂ-ਧੀ ਨੂੰ ਕੁੱਟ ਕੇ ਲੁੱਟ ਲਿਆ

ਪਿਸਤੌਲ ਦੀ ਨੋਕ ਉੱਤੇ ਮਾਂ-ਧੀ ਨੂੰ ਕੁੱਟ ਕੇ ਲੁੱਟ ਲਿਆ

January 28, 2013 at 12:19 pm

ਜਲੰਧਰ, 28 ਜਨਵਰੀ (ਪੋਸਟ ਬਿਊਰੋ)- ਗਣਤੰਤਰ ਦਿਵਾਸ ਦੀ ਸ਼ਾਮ ਨੂੰ ਹਥਿਆਰਬੰਦ ਮੋਟਰ ਸਾਈਕਲ ਸਵਾਰ ਲੁਟੇਰੇ ਸ਼ਿਵਾਜੀ ਪਾਰਕ ਵਿਖੇ ਬਾਜ਼ਾਰ ਤੋਂ ਪਰਤ ਰਹੀ ਮਾਂ ਧੀ ਨਾਲ ਕੁੱਟਮਾਰ ਕਰਕੇ ਬੈਗ ਖੋਹ ਕੇ ਲੈ ਗਏ। ਬੈਗ ਵਿੱਚ ਨਕਦੀ ਅਤੇ ਮੋਬਾਈਲ ਸੀ। ਜਾਣਕਾਰੀ ਮੁਤਾਬਕ ਸ਼ਿਵਾਜੀ ਪਾਰਕ ਵਾਸੀ ਪੁਸ਼ਪਾ ਕਪੂਰ ਆਪਣੀ ਧੀ ਜੋਤੀ ਜੁਲਕਾ ਦੇ […]

Read more ›
ਸਤਾਰਾਂ ਸਾਲਾ ਲੜਕੀ ਨੇ ਜ਼ਹਿਰ ਖਾ ਕੇ ਜਾਨ ਦਿੱਤੀ

ਸਤਾਰਾਂ ਸਾਲਾ ਲੜਕੀ ਨੇ ਜ਼ਹਿਰ ਖਾ ਕੇ ਜਾਨ ਦਿੱਤੀ

January 28, 2013 at 12:18 pm

* ਕਰੰਟ ਲੱਗਣ ਨਾਲ ਇੱਕ ਐਨ ਆਰ ਆਈ ਦੀ ਮੌਤ ਜਲੰਧਰ, 28 ਜਨਵਰੀ (ਪੋਸਟ ਬਿਊਰੋ)- ਨਕੋਦਰ ਦੇ ਰੇੜਵਾਂ ਮੁਹੱਲੇ ਦੀ ਇੱਕ ਲੜਕੀ ਨੇ ਕੱਲ੍ਹ ਸ਼ਾਮ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਉਸ ਨੂੰ ਇਲਾਜ ਲਈ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਕਰੀਬ ਇੱਕ ਘੰਟੇ ਬਾਅਦ ਉਸਨੇ ਦਮ ਤੋੜ ਦਿੱਤਾ। […]

Read more ›
ਡੀ ਐਮ ਸੀ ਹਸਪਤਾਲ ਵਿੱਚ ਸਵਾਈਨ ਫਲੂ ਨਾਲ ਇੱਕ ਮਹਿਲਾ ਦੀ ਮੌਤ

ਡੀ ਐਮ ਸੀ ਹਸਪਤਾਲ ਵਿੱਚ ਸਵਾਈਨ ਫਲੂ ਨਾਲ ਇੱਕ ਮਹਿਲਾ ਦੀ ਮੌਤ

January 28, 2013 at 12:17 pm

ਲੁਧਿਆਣਾ, 28 ਜਨਵਰੀ (ਪੋਸਟ ਬਿਊਰੋ)- ਸਵਾਈਨ ਫਲੂ ਨੇ ਲੁਧਿਆਣਾ ਵਿੱਚ ਇੱਕ ਮਹਿਲਾ ਦੀ ਜਾਨ ਲੈ ਲਈ ਹੈ। ਧਾਂਧਰਾ ਦੇ ਵਿਲਾ ਪਿੰਡ ਦੀ ਸੁਖਵਿੰਦਰ ਕੌਰ (42) ਨੂੰ ਕੁਝ ਦਿਨ ਪਹਿਲਾਂ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਵਾਈਨ ਫਲੂ ਦੇ ਸ਼ੱਕ ਦੇ ਤਹਿਤ ਤਿੰਨ ਦਿਨ ਪਹਿਲਾਂ ਵਿਭਾਗ ਨੇ ਉਨ੍ਹਾਂ […]

Read more ›
ਨਸ਼ਾ ਵੇਚਣ ਵਾਲੇ ਦੋ ਮੈਡੀਕਲ ਸਟੋਰਾਂ ਦੇ ਮਾਲਕ ਫੜੇ

ਨਸ਼ਾ ਵੇਚਣ ਵਾਲੇ ਦੋ ਮੈਡੀਕਲ ਸਟੋਰਾਂ ਦੇ ਮਾਲਕ ਫੜੇ

January 28, 2013 at 12:16 pm

ਦਸੂਹਾ, 28 ਜਨਵਰੀ (ਪੋਸਟ ਬਿਊਰੋ)- ਪੁਲਸ ਨੇ ਨਸ਼ੇ ਦੀਆਂ ਗੋਲੀਆਂ ਵੇਚਣ ਦੇ ਦੋਸ਼ ਵਿੱਚ ਦੋ ਮੈਡੀਕਲ ਸਟੋਰ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਨੰਗਲ ਬਿਹਾਲਾਂ ਦੇ ਰਣਜੀਤ ਸਿੰਘ ਕੋਲੋਂ 4500 ਕੈਪਸੂਲ, ਗੋਲੀਆਂ ਆਦਿ ਬਰਾਮਦ ਕੀਤੀਆਂ ਸਨ। ਪੁਲਸ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਨੇ […]

Read more ›
ਪ੍ਰਵਾਰ ਅੰਦਰਲੀ ਠੰਢੀ ਜੰਗ ਮੁੱਖ ਮੰਤਰੀ ਲਈ ਸਿਰ ਦਰਦ ਬਣੀ

ਪ੍ਰਵਾਰ ਅੰਦਰਲੀ ਠੰਢੀ ਜੰਗ ਮੁੱਖ ਮੰਤਰੀ ਲਈ ਸਿਰ ਦਰਦ ਬਣੀ

January 28, 2013 at 12:15 pm

ਅੰਮ੍ਰਿਤਸਰ, 28 ਜਨਵਰੀ (ਪੋਸਟ ਬਿਊਰੋ)- ਪੰਜਾਬ ਦੀ ਸਿੱਖ ਅਤੇ ਖਾਸ ਕਰਕੇ ਅਕਾਲੀ ਸਿਆਸਤ ਅਤੇ ਇਸ ਦੇ ਅਹਿਲਕਾਰ ਭਾਵੇਂ ਸੂਬੇ ਤੋਂ ਬਾਹਰ ਵੀ ਆਪਣੇ ਪੈਰ ਪੱਕੇ ਕਰਨ ਦੀ ਵਿਉਂਤਬੰਦੀ ਕਰ ਰਹੇ ਹੋਣ, ਇਸ ਧਿਰ ਦੇ ਬਜ਼ੁਰਗ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਪਰਵਾਰ ਦੀ ਖਿਚੋਤਾਣ ਪਾਰਟੀ ਸਰਪ੍ਰਸਤ ਦੀ ਸਿਰਦਰਦੀ ਬਣ ਰਹੀ […]

Read more ›
ਕਾਂਗਰਸੀ ਵਿਧਾਇਕ ਤਿ੍ਰਪਤ ਰਜਿੰਦਰ ਬਾਜਵਾ ਨੂੰ ਹਾਈ ਕੋਰਟ ਤੋਂ ਜੁਰਮਾਨਾ

ਕਾਂਗਰਸੀ ਵਿਧਾਇਕ ਤਿ੍ਰਪਤ ਰਜਿੰਦਰ ਬਾਜਵਾ ਨੂੰ ਹਾਈ ਕੋਰਟ ਤੋਂ ਜੁਰਮਾਨਾ

January 28, 2013 at 12:14 pm

ਗੁਰਦਾਸਪੁਰ, 28 ਜਨਵਰੀ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਰਾਕੇਸ਼ ਕੁਮਾਰ ਜੈਨ ਦੇ ਬੈਂਚ ਨੇ ਚੋਣ ਪਟੀਸ਼ਨ ‘ਚ ਚਾਰ ਮੌਕੇ ਲੈਣ ਦੇ ਬਾਵਜੂਦ ਜਵਾਬ ਨਾ ਦਾਇਰ ਕਰਨ ਕਰਕੇ ਜ਼ਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਕਾਂਗਰਸੀ ਵਿਧਾਇਕ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੂੰ ਪੰਜ ਹਜ਼ਾਰ […]

Read more ›
ਉਚ ਅਧਿਕਾਰੀਆਂ ਤੋਂ ਤੰਗ ਆ ਕੇ ਜੇ ਈ ਨੇ ਖੁਦਕੁਸ਼ੀ ਕੀਤੀ

ਉਚ ਅਧਿਕਾਰੀਆਂ ਤੋਂ ਤੰਗ ਆ ਕੇ ਜੇ ਈ ਨੇ ਖੁਦਕੁਸ਼ੀ ਕੀਤੀ

January 27, 2013 at 8:59 am

* ਖੁਦਕੁਸ਼ੀ ਨੋਟ ‘ਚ ਅਧਿਕਾਰੀਆਂ ਦੇ ਨਾਂ ਦਰਜ, ਸਬੂਤ ਵੀ ਕੀਤੇ ਨੱਥੀ ਜਲੰਧਰ, 27 ਜਨਵਰੀ (ਪੋਸਟ ਬਿਊਰੋ)- ਬਲਾਕ ਵਿਕਾਸ ਤੇ ਪੰਚਾਇਤ ਦਫਤਰ (ਬਲਾਕ ਪੂਰਬੀ) ‘ਚ ਇਕ ਜੇ ਈ ਨੇ ਉਚ ਅਧਿਕਾਰੀਆਂ ਤੋਂ ਤੰਗ ਆ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਜੇ ਈ ਨੇ ਖੁਦਕੁਸ਼ੀ ਨੋਟ […]

Read more ›