ਪੰਜਾਬ

ਪਟਵਾਰੀ ਰਿਸ਼ਵਤ ਲੈਂਦਾ ਹੋਇਆ ਸੀ ਸੀ ਟੀ ਵੀ ਕੈਮਰੇ ‘ਚ ਫਸਿਆ

ਪਟਵਾਰੀ ਰਿਸ਼ਵਤ ਲੈਂਦਾ ਹੋਇਆ ਸੀ ਸੀ ਟੀ ਵੀ ਕੈਮਰੇ ‘ਚ ਫਸਿਆ

November 7, 2012 at 2:11 pm

ਜਗਰਾਉਂ (ਲੁਧਿਆਣਾ), 7 ਨਵੰਬਰ (ਪੋਸਟ ਬਿਊਰੋ)- ਜ਼ਮੀਨੀ ਝਗੜੇ ਵਿੱਚ ਇੰਤਕਾਲ ਰੋਕਣ ਦੇ ਨਾਂ ‘ਤੇ ਰਿਸ਼ਵਤ ਲੈਂਦਾ ਪਟਵਾਰੀ ਸੀ ਸੀ ਟੀ ਵੀ ਕੈਮਰੇ ‘ਚ ਕੈਦ ਹੋ ਗਿਆ। ਰਿਸ਼ਵਤ ਲੈਣ ਦੇ ਬਾਵਜੂਦ ਪਟਵਾਰੀ ਨੇ ਜਦ ਰਿਪੋਰਟ ਦੂਸਰੀ ਪਾਰਟੀ ਦੇ ਹੱਕ ਵਿੱਚ ਕਰ ਦਿੱਤੀ, ਤਾਂ ਪਹਿਲੀ ਪਾਰਟੀ ਨੇ ਇਸ ਦੀ ਵਿਜੀਲੈਂਸ ਬਿਊਰੋ ਅਤੇ […]

Read more ›
…ਜਦੋਂ ਮੁੱਖ ਮੰਤਰੀ ਨੇ ਪਟਵਾਰੀ ਨੂੰ ਰਿਸ਼ਵਤ ਦੇ 10 ਹਜ਼ਾਰ ਮੋੜਨ ਨੂੰ ਕਿਹਾ

…ਜਦੋਂ ਮੁੱਖ ਮੰਤਰੀ ਨੇ ਪਟਵਾਰੀ ਨੂੰ ਰਿਸ਼ਵਤ ਦੇ 10 ਹਜ਼ਾਰ ਮੋੜਨ ਨੂੰ ਕਿਹਾ

November 7, 2012 at 2:09 pm

ਤਲਵਾੜਾ, 7 ਨਵੰਬਰ (ਪੋਸਟ ਬਿਊਰੋ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਲਵਾੜਾ ਫੇਰੀ ਦੌਰਾਨ ਬਲਾਕ ਤਲਵਾੜਾ ਦੇ ਪਹਾੜੀ ਪਿੰਡ ਰਾਮਗੜ੍ਹ ਸੀਕਰੀ ਵਿਖੇ ਸਥਿਤ ਸਦਾ ਸ਼ਿਵ ਮਾਡਰਨ ਸੈਲਫ ਹੈਲਪ ਗਰੁੱਪ ਵੱਲੋਂ ਤਿਆਰ ਕੀਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਾਂ ਦਾ ਨਿਰੀਖਣ ਕਰਨ ਉਪਰੰਤ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ […]

Read more ›
ਰਾਜਾ ਕੰਦੋਲਾ ਪੇਸ਼ੀ ਮੌਕੇ ਪੁਲਸ ‘ਤੇ ਵਰ੍ਹਿਆ:

ਰਾਜਾ ਕੰਦੋਲਾ ਪੇਸ਼ੀ ਮੌਕੇ ਪੁਲਸ ‘ਤੇ ਵਰ੍ਹਿਆ:

November 7, 2012 at 2:07 pm

34 ਕਿਲੋ ਆਈਸ ਵੀ ਪੁਲਸ ਦਿਖਾ ਦੇਵੇ ਤਾਂ ਜੁਰਮ ਕਬੂਲ ਲਵਾਂਗਾ ਹੁਸ਼ਿਆਰਪੁਰ, 7 ਨਵੰਬਰ (ਪੋਸਟ ਬਿਊਰੋ)- ਆਈਸ ਕਿੰਗ ਰਾਜਾ ਕੰਦੋਲਾ ਨੂੰ ਕੱਲ੍ਹ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੇ ਬਾਅਦ ਜਦ ਦਿੱਲੀ ਪੁਲਸ ਉਸ ਨੂੰ ਲੈ ਕੇ ਪਰਤ ਰਹੀ ਸੀ ਤਾਂ ਮੀਡੀਆ ਨੂੰ ਦੇਖ ਕੇ ਗੁੱਸੇ ‘ਚ ਰਾਜਾ ਪੁਲਸ […]

Read more ›
ਫਿਨਲੈਂਡ ਵਿੱਚ ਦੂਜੀ ਵਾਰ ਵਿਧਾਇਕ ਬਣ ਗਏ ਰਣਬੀਰ ਸੋਢੀ

ਫਿਨਲੈਂਡ ਵਿੱਚ ਦੂਜੀ ਵਾਰ ਵਿਧਾਇਕ ਬਣ ਗਏ ਰਣਬੀਰ ਸੋਢੀ

November 7, 2012 at 2:05 pm

ਅੰਮ੍ਰਿਤਸਰ, 7 ਨਵੰਬਰ (ਪੋਸਟ ਬਿਊਰੋ)- ਪੰਜਾਬੀ ਮੂਲ ਦੇ ਰਣਬੀਰ ਸਿੰਘ ਸੋਢੀ ਨੇ ਹਾਲ ਹੀ ‘ਚ ਹੋਏ ਫਿਨਲੈਂਡ ਦੇ ਰਾਜ ਵਾਂਟਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੂਜੀ ਵਾਰ ਚੋਣਾਂ ਜਿੱਤ ਕੇ ਵਿਧਾਨ ਸਭਾ ਵਿੱਚ ਦਾਖਲ ਹੋ ਕੇ ਪੰਜਾਬ ਦਾ ਮਾਣ ਵਧਾਇਆ ਹੈ। ਵਾਂਟਾ ਅਸੈਂਬਲੀ ਵਿੱਚ ਦਾਖਲ ਹੋਣ ਵਾਲੇ ਉਹ ਪਹਿਲੇ ਦੱਖਣੀ […]

Read more ›
ਕੇਜਰੀਵਾਲ ਵੱਲੋਂ ਮਨਪ੍ਰੀਤ ਬਾਦਲ ਦਾ ਮੋਹ ਭੰਗ ਹੋ ਕੇ ਕਾਂਗਰਸ ਵੱਲ ਮੂੰਹ ਹੋਇਆ

ਕੇਜਰੀਵਾਲ ਵੱਲੋਂ ਮਨਪ੍ਰੀਤ ਬਾਦਲ ਦਾ ਮੋਹ ਭੰਗ ਹੋ ਕੇ ਕਾਂਗਰਸ ਵੱਲ ਮੂੰਹ ਹੋਇਆ

November 7, 2012 at 2:03 pm

ਜਲੰਧਰ, 7 ਨਵੰਬਰ (ਪੋਸਟ ਬਿਊਰੋ)- ਇੰਡੀਆ ਅਗੇਂਸਟ ਕੁਰੱਪਸ਼ਨ ਦੇ ਅਰਵਿੰਦ ਕੇਜਰੀਵਾਲ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਮੋਹ ਭੰਗ ਹੋ ਗਿਆ ਹੈ। ਮਨਪ੍ਰੀਤ ਪਿਛਲੇ ਦਿਨੀਂ ਦਿੱਲੀ ਵਿੱਚ ਕੇਜਰੀਵਾਲ ਨੂੰ ਮਿਲਣ ਲਈ ਗਏ ਸਨ, ਪਰੰਤੂ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ। ਮਨਪ੍ਰੀਤ ਨੇ ਬਾਅਦ ‘ਚ […]

Read more ›
ਬੱਸ ਦੀ ਟੱਕਰ ਨਾਲ ਡਿੱਗਣ ਵਾਲਾ ਵਿਦਿਆਰਥੀ ਦੀ ਸਿਰ ਫਟਣ ਨਾਲ ਹਲਾਕ

ਬੱਸ ਦੀ ਟੱਕਰ ਨਾਲ ਡਿੱਗਣ ਵਾਲਾ ਵਿਦਿਆਰਥੀ ਦੀ ਸਿਰ ਫਟਣ ਨਾਲ ਹਲਾਕ

November 6, 2012 at 12:04 pm

ਜਲੰਧਰ, 6 ਨਵੰਬਰ (ਪੋਸਟ ਬਿਊਰੋ)- ਖਾਲਸਾ ਕਾਲਜ ਵਿੱਚ ਪੜ੍ਹਨ ਵਾਲੇ ਦੋ ਵਿਦਿਆਰਥੀ ਕੱਲ੍ਹ ਸਵੇਰੇ ਹਾਈਵੇ ‘ਤੇ ਲੰਮਾ ਪਿੰਡ ਚੌਕ ਕੋਲ ਹਾਦਸੇ ਦਾ ਸ਼ਿਕਾਰ ਹੋ ਗਏ। ਮੋਟਰ ਸਾਈਕਲ ਸਵਾਰ ਵਿਦਿਆਰਥੀਆਂ ਨੂੰ ਮਿੰਨੀ ਬੱਸ ਨੇ ਟੱਕਰ ਮਾਰ ਦਿੱਤੀ। ਦੋਵਾਂ ਨੇ ਹੀ ਹੈਲਮੇਟ ਨਹੀਂ ਪਹਿਨਿਆ ਸੀ। 12ਵੀਂ ਨਾਨ ਮੈਡੀਕਲ ਦੇ ਵਿਦਿਆਰਥੀ ਬਰਨਾ ਵਾਸ […]

Read more ›
ਜਾਅਲੀ ਸਰਟੀਫਿਕੇਟ ‘ਤੇ ਨੌਕਰੀ ਲੈਣ ਵਾਲਾ ਸਿਪਾਹੀ ਗ੍ਰਿਫਤਾਰ

ਜਾਅਲੀ ਸਰਟੀਫਿਕੇਟ ‘ਤੇ ਨੌਕਰੀ ਲੈਣ ਵਾਲਾ ਸਿਪਾਹੀ ਗ੍ਰਿਫਤਾਰ

November 6, 2012 at 12:03 pm

ਜਲੰਧਰ, 6 ਨਵੰਬਰ (ਪੋਸਟ ਬਿਊਰੋ)- ਦਸਵੀਂ ਦਾ ਡੁਪਲੀਕੇਟ ਸਰਟੀਫਿਕੇਟ ਦੇ ਕੇ ਪੰਜਾਬ ਪੁਲਸ ਵਿੱਚ ਨੌਕਰੀ ਹਾਸਲ ਕਰਨ ਵਾਲੇ ਇਕ ਸਸਪੈਂਡ ਸਿਪਾਹੀ ਨੂੰ ਚੌਕੀ ਸੂਰਿਆ ਇਨਕਲੇਵ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਫਿਲੌਰ ਦੇ ਪਿੰਡ ਗੰਨਾ ਦੇ ਰਹਿਣ ਵਾਲੇ 40 ਸਾਲਾ ਤਰਸੇਮ ਲਾਲ ਨੂੰ ਪੁਲਸ ਨੇ ਦੋ ਸਾਲ, 11 ਮਹੀਨੇ ਬਾਅਦ ਫੜਿਆ […]

Read more ›
ਹਰਬਲ ਹੱਬ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ ਕੰਢੀ ਖੇਤਰ

ਹਰਬਲ ਹੱਬ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ ਕੰਢੀ ਖੇਤਰ

November 6, 2012 at 12:02 pm

* 28 ਪਿੰਡਾਂ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਚੁਣਿਆ: ਬਾਦਲ ਤਲਵਾੜਾ, 6 ਨਵੰਬਰ (ਪੋਸਟ ਬਿਊਰੋ)- ਤਲਵਾੜਾ ਦੌਰੇ ‘ਤੇ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੰਢੀ ਖੇਤਰ ਨੂੰ ਹਰਬਲ ਹਬ, ਜੰਗਲਾਤ ਆਧਾਰਤ ਖੇਤੀ ਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿਕਸਿਤ ਕੀਤਾ ਜਾਏਗਾ, ਤਾਂ ਕਿ ਕੰਢੀ ਖੇਤਰ ਦੇ ਲੋਕਾਂ […]

Read more ›
ਸ਼ਰੂਤੀ ਕੇਸ ਦੀ ਸੀ ਬੀ ਆਈ ਜਾਂਚ ਲਈ ਹਾਈ ਕੋਰਟ ‘ਚ ਅਰਜ਼ੀ ਦਿੱਤੀ ਗਈ

ਸ਼ਰੂਤੀ ਕੇਸ ਦੀ ਸੀ ਬੀ ਆਈ ਜਾਂਚ ਲਈ ਹਾਈ ਕੋਰਟ ‘ਚ ਅਰਜ਼ੀ ਦਿੱਤੀ ਗਈ

November 6, 2012 at 12:01 pm

ਫਰੀਦਕੋਟ, 6 ਨਵੰਬਰ (ਪੋਸਟ ਬਿਊਰੋ)- ਸ਼ਰੂਤੀ ਅਗਵਾ ਕਾਂਡ ਦੀ ਨਿਰਪੱਖ ਜਾਂਚ ਲਈ ਸ਼ਰੂਤੀ ਦੇ ਪਿਤਾ ਨੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਤੇ ਕੱਲ੍ਹ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਅਦਾਲਤ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਤੋਂ ਫੜੇ ਗਏ ਤਿੰਨ ਮੁਲਜ਼ਮਾਂ ਦਾ 7 […]

Read more ›
ਨੀਲਾ ਮਹਿਲ ਦੇ ਵਕਤ ਹੋਏ ਕੰਮਾਂ ਦੀ ਵਿਜੀਲੈਂਸ ਜਾਂਚ ਸ਼ੁਰੂ

ਨੀਲਾ ਮਹਿਲ ਦੇ ਵਕਤ ਹੋਏ ਕੰਮਾਂ ਦੀ ਵਿਜੀਲੈਂਸ ਜਾਂਚ ਸ਼ੁਰੂ

November 6, 2012 at 12:00 pm

* ਮਰ ਚੁੱਕੇ ਵਿਅਕਤੀ ਦੇ ਨਾਂ ‘ਤੇ ਇਕ ਕਰੋੜ ਦੀ ਜਾਇਦਾਦ ਕੀਤੀ ਗਈ ਜਲੰਧਰ, 6 ਨਵੰਬਰ (ਪੋਸਟ ਬਿਊਰੋ)- ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਨੇਤਾ ਬਲਜੀਤ ਸਿੰਘ ਨੀਲਾ ਮਹਿਲ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਆਉਣ ਵਾਲੇ ਕੁਝ ਦਿਨਾਂ ਵਿੱਚ ਰਿਪੋਰਟ […]

Read more ›