ਪੰਜਾਬ

ਨਗਰ ਨਿਗਮ ਦੀ ਕਲਰਕ ਬੀਬੀ ਦੇ ਪਤੀ ਨੂੰ ਕੁੱਤਾ ਬਣਾ ਕੇ ਮੁਆਫੀ ਮੰਗਵਾਈ ਗਈ

ਨਗਰ ਨਿਗਮ ਦੀ ਕਲਰਕ ਬੀਬੀ ਦੇ ਪਤੀ ਨੂੰ ਕੁੱਤਾ ਬਣਾ ਕੇ ਮੁਆਫੀ ਮੰਗਵਾਈ ਗਈ

January 10, 2013 at 3:04 pm

ਜਲੰਧਰ, 10 ਜਨਵਰੀ (ਪੋਸਟ ਬਿਊਰੋ)- ਬਸਤੀ ਪੀਰਦਾਦ ਦੇ ਰਾਣੀ ਬਾਗ ਇਲਾਕੇ ਵਿੱਚ ਰਹਿਣ ਵਾਲੀ ਨਿਗਮ ਦੀ ਮਹਿਲਾ ਕਲਰਕ ਨੇ ਮਹਾਰਾਜਾ ਗਾਰਡਨ ਦੇ ਪ੍ਰਾਪਰਟੀ ਡੀਲਰ ‘ਤੇ ਗੰਭੀਰ ਦੋਸ਼ ਲਗਾਏ ਹਨ। ਦੋਸ਼ ਹੈ ਕਿ ਡੀਲਰ ਨੇ ਪਿਹਲਾਂ ਪਤੀ-ਪਤਨੀ ਦੀ ਕੁੱਟਮਾਰ ਕੀਤੀ ਅਤੇ ਫਿਰ ਮਹਿਲਾ ਦੇ ਸਾਹਮਣੇ ਉਸਦੇ ਪਤੀ ਨੂੰ ਕੁੱਤਾ ਬਣਾਇਆ ਤੇ […]

Read more ›
ਚੋਰਾਂ ਨੇ ਨਾਸ਼ਤਾ ਕਰ ਕੇ ਆਰਾਮ ਨਾਲ ਕੀਤੀ ਚੋਰੀ

ਚੋਰਾਂ ਨੇ ਨਾਸ਼ਤਾ ਕਰ ਕੇ ਆਰਾਮ ਨਾਲ ਕੀਤੀ ਚੋਰੀ

January 10, 2013 at 3:01 pm

* ਪਰਵਾਰ ਦੇ ਮੈਂਬਰ ਮਨੀਕਰਨ ਦੀ ਯਾਤਰਾ ਨੂੰ ਗਏ ਸਨ ਜਲੰਧਰ, 10 ਜਨਵਰੀ (ਪੋਸਟ ਬਿਊਰੋ)- ਗੜ੍ਹੇ ਨਾਲਲੱਗਦੇ ਗੋਲਡਨ ਐਵੇਨਿਊ ਫੇਜ਼-2 ਦੀ ਕੋਠੀ ਨੰਬਰ 233 ਵਿੱਚ ਕੱਲ੍ਹ ਸਵੇਰੇ ਚੋਰੀ ਹੋ ਗਈ। ਦੋ ਚੋਰਾਂ ਨੇ ਪਹਿਲਾਂ ਡਾਈਨਿੰਗ ਟੇਬਲ ‘ਤੇ ਬੈਠ ਕੇ ਨਾਸ਼ਤਾ ਕੀਤਾ ਅਤੇ ਫਿਰ ਤਸੱਲੀ ਨਾਲ ਹਰ ਕਮਰੇ ਦੀ ਤਲਾਸ਼ੀ ਲਈ। […]

Read more ›
ਮਿਡ ਡੇਅ ਮੀਲ ਦੇ ਪੈਸੇ ਖਰਚ ਕਰਨ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ

ਮਿਡ ਡੇਅ ਮੀਲ ਦੇ ਪੈਸੇ ਖਰਚ ਕਰਨ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ

January 10, 2013 at 3:00 pm

* ਆਰ ਟੀ ਆਈ ਦੇ ਤਹਿਤ ਮੰਗੀ ਜਾਣਕਾਰੀ ਵਿੱਚ ਤੱਥ ਸਾਹਮਣੇ ਆਏ ਸੰਗਰੂਰ, 10 ਜਨਵਰੀ (ਪੋਸਟ ਬਿਊਰੋ)- ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਜਨਰਲ ਸਕੱਤਰ ਮਨਦੀਪ ਕੌਰ ਮਾਣਕਮਾਜਰਾ, ਉਪ ਪ੍ਰਧਾਨ ਸੋਨਾ ਰਾਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2011-12 ਦੌਰਾਨ ਮਿਡ ਡੇ ਮੀਲ ਸਕੀਮ ਦੇ 226.68 […]

Read more ›
ਜਾਅਲੀ ਪਾਸਪੋਰਟ ‘ਤੇ ਬੀਬੀ ਜਾ ਪਹੰੁਚੀ ਕੈਨੇਡਾ

ਜਾਅਲੀ ਪਾਸਪੋਰਟ ‘ਤੇ ਬੀਬੀ ਜਾ ਪਹੰੁਚੀ ਕੈਨੇਡਾ

January 10, 2013 at 2:59 pm

ਬਠਿੰਡਾ, 10 ਜਨਵਰੀ (ਪੋਸਟ ਬਿਊਰੋ)- ਇੱਕ ਹੈਰਤਅੰਗੇਜ਼ ਮਾਮਲੇ ‘ਚ ਇੱਕ ਔਰਤ ਆਪਣੀ ਭੈਣ ਦੇ ਪਾਸਪੋਰਟ ਦੇ ਬਦਲੇ ਨਵਾਂ ਪਾਸਪੋਰਟ ਜਾਰੀ ਕਰਵਾ ਕੇ ਉਸੇ ਦੇ ਸਹਾਰੇ ਕੈਨੇਡਾ ਪਹੁੰਚ ਗਈ। ਹੈਰਾਨੀ ਦੀ ਗੱਲ ਹੈ ਕਿ 1996 ਤੋਂ ਲੈ ਕੇ ਹੁਣ ਤੱਕ ਉਹ ਉਸੇ ਪਾਸਪੋਰਟ ਦੇ ਆਧਾਰ ‘ਤੇ ਹੀ ਕੈਨੇਡਾ ਵਿੱਚ ਰਹਿ ਰਹੀ […]

Read more ›
ਜੇ ਸੀ ਬੀ ਘੋਟਾਲਾ ਕੇਸ ਵਿੱਚ ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭਰੀ

ਜੇ ਸੀ ਬੀ ਘੋਟਾਲਾ ਕੇਸ ਵਿੱਚ ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭਰੀ

January 10, 2013 at 2:58 pm

ਮੁਹਾਲੀ, 10 ਜਨਵਰੀ (ਪੋਸਟ ਬਿਊਰੋ)- ਪਿਛਲੀ ਕਾਂਗਰਸ ਸਰਕਾਰ ਵੇਲੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਸ ਸਮੇਂ ਦੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਵਿਰੁੱਧ ਦਰਜ ਭਿ੍ਰਸ਼ਟਾਚਾਰ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਨੇ 13 ਫਰਵਰੀ ‘ਤੇ ਅੱਗੇ ਪਾ ਦਿੱਤੀ ਹੈ। ਮਾਮਲੇ ਦੀ […]

Read more ›
54 ਜੂਨੀਅਰ ਇੰਜੀਨੀਅਰਾਂ ਦੀ ਭਰਤੀ ਹਾਈ ਕੋਰਟ ਨੇ ਗੈਰ ਕਾਨੂੰਨੀ ਕਰਾਰ ਦਿੱਤੀ

54 ਜੂਨੀਅਰ ਇੰਜੀਨੀਅਰਾਂ ਦੀ ਭਰਤੀ ਹਾਈ ਕੋਰਟ ਨੇ ਗੈਰ ਕਾਨੂੰਨੀ ਕਰਾਰ ਦਿੱਤੀ

January 9, 2013 at 9:41 am

ਚੰਡੀਗੜ੍ਹ, 9 ਜਨਵਰੀ (ਪੋਸਟ ਬਿਊਰੋ)- ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਵਲੋਂ ਦੋ ਮਈ 2011 ਨੂੰ ਇਸ਼ਤਿਹਾਰ ਜਾਰੀ ਕਰਕੇ ਜਿਨ੍ਹਾਂ 54 ਜੂਨੀਅਰ ਇੰਜੀਨੀਅਰ (ਸਿਵਲ/ਪਬਲਿਕ ਹੈਲਥ) ਅਹੁਦਿਆਂ ਲਈ ਜੋ ਭਰਤੀ ਕੀਤੀ ਗਈ ਸੀ, ਉਸ ਨੂੰ ਹਾਈ ਕੋਰਟ ਨੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਇਨ੍ਹਾਂ ਅਹੁਦਿਆਂ ਲਈ ਨਵੀਂ ਮੈਰਿਟ ਲਿਸਟ ਜਾਰੀ ਕਰਨ ਦੇ ਹੁਕਮ […]

Read more ›
ਪੁਲਸ ਕਾਰਵਾਈ ਨਾ ਹੋਣ ਕਾਰਨ ਆਈ ਜੀ ਦਫਤਰ ਸਾਹਮਣੇ ਕੁੜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ

ਪੁਲਸ ਕਾਰਵਾਈ ਨਾ ਹੋਣ ਕਾਰਨ ਆਈ ਜੀ ਦਫਤਰ ਸਾਹਮਣੇ ਕੁੜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ

January 9, 2013 at 9:39 am

ਜਲੰਧਰ, 9 ਜਨਵਰੀ (ਪੋਸਟ ਬਿਊਰੋ)- ਮਲਸੀਆਂ ਵਾਸੀ ਜਸਵਿੰਦਰ ਕੌਰ ਪੁੱਤਰ ਅਜੀਤ ਸਿੰਘ ਨੇ ਵਿਆਹ ਦਾ ਝਾਸਾ ਦੇ ਕੇ ਆਪਣੇ ਨਾਲ ਸ਼ੋਸ਼ਣ ਕਰਨ ਦੇ ਦੋਸ਼ੀ ਸਾਹਿਲ ਗੁਪਤਾ ਖਿਲਾਫ ਵਾਰ-ਵਾਰ ਸ਼ਿਕਾਇਤ ਦੇਣ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ 26 ਦਸੰਬਰ ਨੂੰ ਕੀਤੇ ਪੱਤਰਕਾਰ ਸੰਮੇਲਵਨ ‘ਚ ਖੁਦਕੁਸ਼ੀ ਕਰ ਲੈਣ ਦੀ […]

Read more ›
ਸੱਤਰ ਲੱਖ ਰੁਪਏ ਦੀਆਂ ਜਾਅਲੀ ਬ੍ਰਾਂਡਿਡ ਘੜੀਆਂ ਫੜੀਆਂ

ਸੱਤਰ ਲੱਖ ਰੁਪਏ ਦੀਆਂ ਜਾਅਲੀ ਬ੍ਰਾਂਡਿਡ ਘੜੀਆਂ ਫੜੀਆਂ

January 9, 2013 at 9:38 am

ਲੁਧਿਆਣਾ, 9 ਜਨਵਰੀ (ਪੋਸਟ ਬਿਊਰੋ)- ਕਾਪੀਰਾਈਟ ਐਕਟ ਦੇ ਤਹਿਤ ਪੁਲਸ ਨੇ ਸਪੀਡ ਨੈਟਵਰਕ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਟੀਮ ਨਾਲ ਘੰਟਾਘਰ ਇਲਾਕੇ ਵਿੱਚ ਦੋ ਘੜੀ ਵਿਕਰੇਤਾਵਾਂ ਦੀਆਂ ਦੁਕਾਨਾਂ ‘ਤੇ ਛਾਪਾ ਮਾਰਿਆ। ਛਾਪੇਮਾਰੀ ਵਿੱਚ ਅਧਿਕਾਰੀਆਂ ਨੇ ਕਾਫੀ ਗਿਣਤੀ ਅੰਤਰਰਾਸ਼ਟਰੀ ਬ੍ਰਾਂਡ ਦੇ ਨਾਮ ‘ਤੇ ਵਿਕ ਰਹੀਆਂ ਨਕਲੀ ਘੜੀਆਂ ਦੀ ਵੱਡੀ ਖੇਪ ਕਬਜ਼ੇ ਵਿੱਚ […]

Read more ›
ਸਰਹੱਦ ਤੋਂ 55 ਕਰੋੜ ਦੀ ਹੈਰੋਇਨ ਤੇ ਜਾਅਲੀ ਕਰੰਸੀ ਬਰਾਮਦ

ਸਰਹੱਦ ਤੋਂ 55 ਕਰੋੜ ਦੀ ਹੈਰੋਇਨ ਤੇ ਜਾਅਲੀ ਕਰੰਸੀ ਬਰਾਮਦ

January 9, 2013 at 9:37 am

ਤਰਨ ਤਾਰਨ, 9 ਜਨਵਰੀ (ਪੋਸਟ ਬਿਊਰੋ)- ਭਾਰਤੀ ਸੀਮਾ ਬਲ ਦੇ ਜਵਾਨਾਂ ਨੇ ਮੁਸ਼ਤੈਦੀ ਦਿਖਾਉਂਦਿਆਂ ਹੈਰੋਇਨ ਅਤੇ ਜਾਅਲੀ ਭਾਰਤੀ ਕਰੰਸੀ ਦੀ ਵੱਡੀ ਖੇਪ ਬਰਾਮਦ ਕਰ ਲਈ। ਬੀ ਐਸ ਐਫ ਦੇ ਡਿਪਟੀ ਇੰਸਪੈਕਟਰ ਜਰਨਲ ਆਰ ਪੀ ਐਸ ਜੈਸਵਾਲ ਨੇ ਦੱਸਿਆ ਕਿ ਬੀ ਐਸ ਐਫ ਦੇ ਫਿਰੋਜ਼ਪੁਰ ਸੈਕਟਰ ਅਧੀਨ ਆਉਂਦੇ ਖਾਲੜਾ ਦੇ ਬਾਰਡਰ […]

Read more ›
ਜੇਲ ‘ਚੋਂ ਤਿੰਨ ਕੈਦੀ ਫਰਾਰ ਹੋਣ ਪਿੱਛੋਂ ਨੌਂ ਪੁਲਸ ਵਾਲੇ ਸਸਪੈਂਡ

ਜੇਲ ‘ਚੋਂ ਤਿੰਨ ਕੈਦੀ ਫਰਾਰ ਹੋਣ ਪਿੱਛੋਂ ਨੌਂ ਪੁਲਸ ਵਾਲੇ ਸਸਪੈਂਡ

January 9, 2013 at 9:36 am

ਅੰਮ੍ਰਿਤਸਰ, 9 ਜਨਵਰੀ (ਪੋਸਟ ਬਿਊਰੋ)- ਕੇਂਦਰੀ ਜੇਲ ਗੁਮਟਾਲਾ ਵਿੱਚ ਬੰਦ ਤਿੰਨ ਕੈਦੀ ਦੀਵਾਰ ਟੱਪ ਕੇ ਫਰਾਰ ਹੋ ਗਏ। ਘਟਨਾ ਬੀਤੇ ਦਿਨ ਤੜਕੇ ਤਿੰਨ ਵਜੇ ਦੀ ਹੈ। ਲਾਪਰਵਾਹੀ ਵਰਤਣ ‘ਤੇ 9 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕੈਦੀਆਂ ਦੇ ਦੌੜਨ ਦਾ ਸਖਤ ਨੋਟਿਸ ਲੈ ਕੇ ਡੀ ਜੀ […]

Read more ›