ਪੰਜਾਬ

ਸੜਕ ਹਾਦਸੇ ‘ਚ ਮਾਂ-ਪੁੱਤ ਹਲਾਕ, ਤਿੰਨ ਜ਼ਖਮੀ

ਸੜਕ ਹਾਦਸੇ ‘ਚ ਮਾਂ-ਪੁੱਤ ਹਲਾਕ, ਤਿੰਨ ਜ਼ਖਮੀ

January 29, 2013 at 11:09 am

ਮੁੱਲਾਂਪੁਰ ਦਾਖਾ, 29 ਜਨਵਰੀ (ਪੋਸਟ ਬਿਊਰੋ)- ਜਗਰਾਉ-ਸਿੱਧਵਾਂ ਬੇਟ ਰੋਡ ਨੇੜੇ ਬੰਗਸੀਪੁਰਾ ਸੇਮ ਨਾਲੇ ਉਤੇ ਕੱਲ੍ਹ ਕਾਰ ਤੇ ਟਰੱਕ ਦੀ ਭਿਆਨਕ ਟੱਕਰ ‘ਚ ਮਾਂ-ਪੁੱਤ ਦੀ ਮੌਤ, ਜਦਕਿ ਪਿਉ-ਪੁੱਤ ਅਤੇ ਡਰਾਈਵਰ ਗੰਭੀਰ ਜ਼ਖਮੀ ਹੋਣ ਦੀ ਦੁਖਦਾਈ ਖਬਰ ਹੈ। ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਕੁਮਾਰ (ਕਾਕਾ) ਪੁੱਤਰ ਲਕਸ਼ਮੀ ਨਰਾਇਣ ਆਪਣੇ ਪਰਿਵਾਰ ਨਾਲ […]

Read more ›
ਵਿਆਹੁਤਾ ਦੀ ਮੌਤ ਦੇ ਦੋਸ਼ ਵਿੱਚ ਸੱਸ ਨੂੰ ਸੱਤ ਸਾਲ ਕੈਦ

ਵਿਆਹੁਤਾ ਦੀ ਮੌਤ ਦੇ ਦੋਸ਼ ਵਿੱਚ ਸੱਸ ਨੂੰ ਸੱਤ ਸਾਲ ਕੈਦ

January 29, 2013 at 11:09 am

ਹੁਸ਼ਿਆਰਪੁਰ, 29 ਜਨਵਰੀ (ਪੋਸਟ ਬਿਊਰੋ)- ਜ਼ਿਲਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਵਿਆਹੁਤਾ ਦੀ ਮੌਤ ਦੇ ਮਾਮਲੇ ‘ਚ ਉਸ ਦੀ ਸੱਸ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 10 ਦਸੰਬਰ 2004 ਨੂੰ ਲਿਖਾਈ ਸ਼ਿਕਾਇਤ ‘ਚ ਮਹਿੰਦਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਭੂਲਾ ਥਾਣਾ ਟਾਂਡਾ ਨੇ ਦੱਸਿਆ ਕਿ […]

Read more ›
ਪੈਟਰੋਲ ਪੰਪ ਦੇ ਕਾਰਿੰਦੇ ਤੋਂ ਇਕ ਲੱਖ ਪੰਜ ਹਜ਼ਾਰ ਲੁੱਟ ਲਏ

ਪੈਟਰੋਲ ਪੰਪ ਦੇ ਕਾਰਿੰਦੇ ਤੋਂ ਇਕ ਲੱਖ ਪੰਜ ਹਜ਼ਾਰ ਲੁੱਟ ਲਏ

January 29, 2013 at 11:08 am

ਰਾਏਕੋਟ, 29 ਜਨਵਰੀ (ਪੋਸਟ ਬਿਊਰੋ)- ਲਾਗਲੇ ਪਿੰਡ ਬੱਸੀਆਂ-ਲੰਮਾ ਜੱਟਪੁਰਾ ਵਿਚਕਾਰਲੀ ਸੰਪਰਕ ਸੜਕ ‘ਤੇ ਇਕ ਪੈਟਰੋਲ ਪੰਪ ਦੇ ਕਰਿੰਦੇ ਸੁਸ਼ੀਲ ਕੁਮਾਰ ਪਾਸੋਂ ਅਣਪਛਾਤੇ ਤਿੰਨ ਮੋਟਰ ਸਾਈਕਲ ਸਵਾਰ ਪਿਸਤੌਲ ਦਿਖਾ ਕੇ ਇਕ ਲੱਖ ਪੰਜ ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਸੇਲਜ਼ਮੈਨ ਸੁਸ਼ੀਲ ਕੁਮਾਰ ਪਿੰਡ ਭੰਮੀਪੁਰਾ ‘ਚ ਸਥਿਤ ਹਿੰਦ ਪੈਟਰੋ ਇੰਡੀਅਨ ਆਇਲ […]

Read more ›
ਵਿਜੀਲੈਂਸ ਦੀ ਬਰਖਾਸਤ ਹੋਈ ਐਸ ਪੀ ਦਾ 16 ਫਰਵਰੀ ਤੱਕ ਅਦਾਲਤੀ ਰਿਮਾਂਡ ਵਧਿਆ

ਵਿਜੀਲੈਂਸ ਦੀ ਬਰਖਾਸਤ ਹੋਈ ਐਸ ਪੀ ਦਾ 16 ਫਰਵਰੀ ਤੱਕ ਅਦਾਲਤੀ ਰਿਮਾਂਡ ਵਧਿਆ

January 29, 2013 at 11:05 am

ਮੁਹਾਲੀ, 29 ਜਨਵਰੀ (ਪੋਸਟ ਬਿਊਰੋ)- ਈ ਟੀ ਓ ਰਣਜੀਤ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਪੰਜਾਬ ਵਿਜੀਲੈਂਸ ਬਿਊਰੋ ਦੀ ਬਰਖਾਸਤ ਐਸ ਪੀ ਅਮਨਦੀਪ ਕੌਰ, ਹੌਲਦਾਰ ਹਰਮਿੰਦਰ ਸਿੰਘ, ਰਜਿੰਦਰ ਸਿੰਘ ਲੁਧਿਆਣਾ, ਪਰਮਜੀਤ ਸਿੰਘ ਅਤੇ ਰਾਜੀਵ ਸੂਦ ਵਾਸੀ ਲੁਧਿਆਣਾ ਨੂੰ ਪਹਿਲਾਂ ਦਿੱਤਾ ਜੁਡੀਸ਼ਲ ਰਿਮਾਂਡ ਖਤਮ ਹੋਣ ‘ਤੇ ਕੱਲ੍ਹ ਦੁਬਾਰਾ ਮੁਹਾਲੀ ਦੇ ਵਧੀਕ ਜ਼ਿਲਾ […]

Read more ›
ਬੈਂਕ ਦੇ ਕੈਸ਼ੀਅਰ ਨੂੰ ਜਾਅਲੀ ਨੋਟ ਰੱਖਣ ਕਾਰਨ ਸਜ਼ਾ ਹੋਈ

ਬੈਂਕ ਦੇ ਕੈਸ਼ੀਅਰ ਨੂੰ ਜਾਅਲੀ ਨੋਟ ਰੱਖਣ ਕਾਰਨ ਸਜ਼ਾ ਹੋਈ

January 29, 2013 at 11:04 am

ਚੰਡੀਗੜ੍ਹ, 29 ਜਨਵਰੀ (ਪੋਸਟ ਬਿਊਰੋ)- ਜ਼ਿਲਾ ਅਦਾਲਤ ਵਲੋਂ ਜਾਅਲੀ ਨੋਟ ਬੈਂਕ ਦੇ ਖਾਤੇ ਵਿੱਚ ਰੱਖਣ ਦੇ ਮਾਮਲੇ ਵਿੱਚ ਬੈਂਕ ਦੇ ਮੁੱਖ ਕੈਸ਼ੀਅਰ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਵਲੋਂ ਮੁੱਖ ਖਜ਼ਾਨਚੀ ਸੁਭਾਸ਼ ਨੂੰ ਸਜ਼ਾ ਤੋਂ ਇਲਾਵਾ ਤਿੰਨ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਦਾਇਰ ਕੀਤੇ ਗਏ ਮਾਮਲੇ […]

Read more ›
ਬਾਦਲ ਦਾ ਸਾਬਕਾ ਓ ਐਸ ਡੀ ਭੰਵਰਾ ਅਦਾਲਤ ‘ਚ ਪੇਸ਼, ਅਗਲੀ ਪੇਸ਼ੀ 14 ਫਰਵਰੀ ਨੂੰ

ਬਾਦਲ ਦਾ ਸਾਬਕਾ ਓ ਐਸ ਡੀ ਭੰਵਰਾ ਅਦਾਲਤ ‘ਚ ਪੇਸ਼, ਅਗਲੀ ਪੇਸ਼ੀ 14 ਫਰਵਰੀ ਨੂੰ

January 29, 2013 at 11:02 am

ਅਜੀਤਗੜ੍ਹ, 29 ਜਨਵਰੀ (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਓ ਐਸ ਡੀ ਰਹੇ ਹਰਦੀਪ ਸਿੰਘ ਭੰਵਰਾ ਕੱਲ੍ਹ ਅਜੀਤਗੜ੍ਹ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਆਰ ਐਸ ਰਾਏ ਦੀ ਅਦਾਲਤ ‘ਚ ਪੇਸ਼ ਹੋਇਆ। ਜਿਥੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ […]

Read more ›
ਗਾਇਕ ਹੰਸ ਰਾਜ ਹੰਸ ਦੇ ਟਰੱਸਟ ਨੂੰ ਚੁਨੌਤੀ ਮਿਲੀ

ਗਾਇਕ ਹੰਸ ਰਾਜ ਹੰਸ ਦੇ ਟਰੱਸਟ ਨੂੰ ਚੁਨੌਤੀ ਮਿਲੀ

January 29, 2013 at 11:01 am

* ਈ ਓ ਵਲੋਂ ਤਹਿਸੀਲਦਾਰ ਤੇ ਟਰੱਸਟੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਜਲੰਧਰ, 29 ਜਨਵਰੀ (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ ਵਲੋਂ ਲਾਲ ਬਾਦਸ਼ਾਹ ਸਥਾਨ ਵਿਖੇ ਬਣਾਏ ਟਰੱਸਟ ਵਿਰੁੱਧ ਅਕਾਲੀ ਦਲ ਦੇ ਪ੍ਰਭਾਵ ਵਾਲੀ ਨਗਰ ਕੌਂਸਲ ਨਕੋਦਰ ਨਿੱਤਰ ਪਈ ਹੈ। ਕੌਂਸਲ […]

Read more ›
1971 ਵੇਲੇ ਡੁੱਬ ਗਏ ਆਈ ਐਨ ਐਸ ਖੁਖਰੀ ਜਹਾਜ਼ ਦੀ ਜਾਂਚ ਦਾ ਮਾਮਲਾ

1971 ਵੇਲੇ ਡੁੱਬ ਗਏ ਆਈ ਐਨ ਐਸ ਖੁਖਰੀ ਜਹਾਜ਼ ਦੀ ਜਾਂਚ ਦਾ ਮਾਮਲਾ

January 29, 2013 at 11:00 am

ਭਾਰਤ ਸਰਕਾਰ ਨੂੰ ਤਿੰਨ ਮਹੀਨਿਆਂ ‘ਚ ਜਾਂਚ ਪੂਰੀ ਕਰਨ ਦਾ ਹੁਕਮ * ਨੇਵੀ ਦੇ ਸਾਬਕਾ ਜਵਾਨ ਵਲੋਂ ਦਾਇਰ ਪਟੀਸ਼ਨ ‘ਤੇ ਹਾਈ ਕੋਰਟ ਵੱਲੋਂ ਕਾਰਵਾਈ ਚੰਡੀਗੜ੍ਹ, 29 ਜਨਵਰੀ (ਪੋਸਟ ਬਿਊਰੋ)- ਸਾਲ 1971 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤੀ ਨੇਵੀ ਦੇ ਜੰਗੀ ਬੇੜੇ ਆਈ ਐਨ ਐਸ ਖੁਖਰੀ ਦੇ ਸਮੁੰਦਰ ਵਿੱਚ ਡੁੱਬਣ ਦੇ ਕੇਸ […]

Read more ›
ਰਾਜੋਆਣਾ ਕੇਸ ਦੀ ਅਗਲੀ ਸੁਣਵਾਈ ਚਾਰ ਫਰਵਰੀ ਨੂੰ

ਰਾਜੋਆਣਾ ਕੇਸ ਦੀ ਅਗਲੀ ਸੁਣਵਾਈ ਚਾਰ ਫਰਵਰੀ ਨੂੰ

January 29, 2013 at 10:59 am

ਪਟਿਆਲਾ, 29 ਜਨਵਰੀ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਸਿਟੀ ਰਾਜਪੁਰਾ ਵਿੱਚ ਦਰਜ ਐਕਸਪਲੋਸਿਵ ਐਕਟ ਦੇ ਕੇਸ ਵਿੱਚ ਕੱਲ੍ਹ ਐਡੀਸ਼ਨਲ ਸੈਸ਼ਨ ਜੱਜ ਸੰਜੀਵ ਬੇਰੀ ਦੀ ਅਦਾਲਤ ਵਿੱਚ ਸੁਣਵਾਈ ਸੀ। ਸ਼ਹਿਰ ਵਿੱਚ ਉਪ ਮੁੱਖ ਮੰਤਰੀ ਸੁਖਬੀਰ […]

Read more ›
ਫਿਰ ਮੋਟਰ ਸਾਈਕਲ ‘ਤੇ ਝੰਡਾ ਝੁਲਾਉਣ ਤੁਰ ਪਏ ਮੰਤਰੀ ਜੀ

ਫਿਰ ਮੋਟਰ ਸਾਈਕਲ ‘ਤੇ ਝੰਡਾ ਝੁਲਾਉਣ ਤੁਰ ਪਏ ਮੰਤਰੀ ਜੀ

January 28, 2013 at 12:20 pm

ਮੋਗਾ, 28 ਜਨਵਰੀ (ਪੋਸਟ ਬਿਊਰੋ)- ਮੋਗਾ ਉਪ ਚੋਣ ਦੇ ਡੰਡੇ ਦੇ ਡਰ ਕਾਰਨ ਮੋਗਾ ਦੇ ਪ੍ਰਸ਼ਾਸਨਿਕ ਅਧਿਕਾਰੀ ਇੰਨੇ ਘਬਰਾਏ ਹੋਏ ਸਨ ਕਿ ਉਨ੍ਹਾਂ ਨੇ ਗਣਤੰਤਰ ਦਿਵਸ ‘ਤੇ ਝੰਡਾ ਲਹਿਰਉਣ ਆਏ ਜੰਗਲਾਤ ਤੇ ਮਜ਼ਦੂਰੀ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਸਰਕਾਰੀ ਗੱਡੀ ‘ਤੇ ਗਣਤੰਤਰ ਦਿਵਸ ਸਮਾਰੋਹ ਵਿੱਚ ਜਾਣ ਤੋਂ ਰੋਕ ਦਿੱਤਾ। […]

Read more ›