ਪੰਜਾਬ

ਪਟਿਆਲੇ ਦੇ ਸਾਬਕਾ ਡੀ ਸੀ ਗਰਗ ਦੇ ਗ੍ਰਿਫਤਾਰੀ ਵਾਰੰਟ ਜਾਰੀ

ਪਟਿਆਲੇ ਦੇ ਸਾਬਕਾ ਡੀ ਸੀ ਗਰਗ ਦੇ ਗ੍ਰਿਫਤਾਰੀ ਵਾਰੰਟ ਜਾਰੀ

March 14, 2013 at 11:15 am

* ਹਾਈ ਕੋਰਟ ਵਿੱਚ ਕੇਸ ਰੱਦ ਕਰਾਉਣ ਵਾਲੀ ਪਟੀਸ਼ਨ ਖਾਰਜ ਪਟਿਆਲਾ, 14 ਮਾਰਚ (ਪੋਸਟ ਬਿਊਰੋ)- ਪਟਿਆਲਾ ਵਿੱਚ ਸਰਕਾਰੀ ਜ਼ਮੀਨ ਨੂੰ ਨਿੱਜੀ ਦੱਸ ਕੇ ਵੇਚਣ ਦੇ ਮਾਮਲੇ ਵਿੱਚ ਦੋੋਸ਼ੀ ਪਟਿਆਲਾ ਦੇ ਸਾਬਕਾ ਡੀ ਸੀ ਵਿਕਾਸ ਗਰਗ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਲਵੰਤ ਸਿੰਘ ਦੀ […]

Read more ›
ਸੁੱਚਾ ਸਿੰਘ ਲੰਗਾਹ ਅਤੇ ਜਾਂਚ ਅਧਿਕਾਰੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੇਸ਼ ਨਹੀਂ ਹੋਏ

ਸੁੱਚਾ ਸਿੰਘ ਲੰਗਾਹ ਅਤੇ ਜਾਂਚ ਅਧਿਕਾਰੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੇਸ਼ ਨਹੀਂ ਹੋਏ

March 14, 2013 at 11:14 am

ਮੁਹਾਲੀ, 14 ਮਾਰਚ (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੇਲੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਅਤੇ ਹੋਰਨਾਂ ਵਿਰੁੱਧ ਦਰਜ ਭਿ੍ਰਸ਼ਟਾਚਾਰ ਮਾਮਲੇ ਦੀ ਅਗਲੀ ਸੁਣਵਾਈ ਕੱਲ੍ਹ ਮੁਹਾਲੀ ਅਦਾਲਤ ਨੇ 10 ਅਪਰੈਲ 2013 ‘ਤੇ ਅੱਗੇ ਪਾ ਦਿੱਤੀ ਹੈ। ਕੇਸ ਦੀ ਸੁਣਵਾਈ ਮੌਕੇ ਜਥੇਦਾਰ […]

Read more ›
82 ਹਜ਼ਾਰ ਰੁਪਏ ਦੀ ਰਿਕਵਰੀ ਲਈ ਮੁੱਖ ਮੰਤਰੀ ਬਾਦਲ ਅਦਾਲਤ ‘ਚ ਪੇਸ਼ ਹੋਣਗੇ

82 ਹਜ਼ਾਰ ਰੁਪਏ ਦੀ ਰਿਕਵਰੀ ਲਈ ਮੁੱਖ ਮੰਤਰੀ ਬਾਦਲ ਅਦਾਲਤ ‘ਚ ਪੇਸ਼ ਹੋਣਗੇ

March 14, 2013 at 11:13 am

ਚੰਡੀਗੜ੍ਹ, 14 ਮਾਰਚ (ਪੋਸਟ ਬਿਊਰੋ)- 82 ਹਜ਼ਾਰ ਰੁਪਏ ਦੀ ਅਦਾਇਗੀ ਦੇ 11 ਸਾਲ ਪੁਰਾਣੇ ਰਿਕਵਰੀ ਸੂਟ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਲਾ ਅਦਾਲਤ ‘ਚ ਦੋ ਅਪ੍ਰੈਲ ਨੂੰ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਾਉਣੇ ਪੈਣਗੇ। ਜ਼ਿਲਾ ਅਦਾਲਤ ‘ਚ ਮਾਮਲੇ ਦੀ ਸੁਣਵਾਈ ਵੇਲੇ ਸੀ ਜੇ ਐਮ […]

Read more ›
ਪੰਜਾਬ ਦੇ 10 ਹਜ਼ਾਰ ਗੈਰ-ਮਾਨਤਾ ਪ੍ਰਾਪਤ ਸਕੂਲਾਂ ਨੂੰ ਤਾਲੇ ਲਾਉਣ ਦਾ ਨੋਟਿਸ

ਪੰਜਾਬ ਦੇ 10 ਹਜ਼ਾਰ ਗੈਰ-ਮਾਨਤਾ ਪ੍ਰਾਪਤ ਸਕੂਲਾਂ ਨੂੰ ਤਾਲੇ ਲਾਉਣ ਦਾ ਨੋਟਿਸ

March 14, 2013 at 11:11 am

ਮੁਹਾਲੀ, 14 ਮਾਰਚ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਪਹਿਲੀ ਅਪਰੈਲ 2013 ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਸੈਸ਼ਨ ਤੋਂ ਰਾਜ ਵਿੱਚ ਕਰੀਬ 10 ਹਜ਼ਾਰ ਗੈਰ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਨੂੰ ਤਾਲੇ ਲਾ ਦੇਣ ਦਾ ਫੈਸਲਾ ਲਿਆ ਹੈ। ਇਸ ਕਾਰਨ ਪ੍ਰਾਈਵੇਟ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਨੀਂਦ ਉਡ […]

Read more ›
ਪੰਜਾਬ ਦੇ ਜੇਲ ਮੈਨੂਅਲ ਬਦਲਣ ਤੱਕ ਰਾਜੋਆਣਾ ਦੀ ਫਾਂਸੀ ਰੋਕਣ ਲਈ ਪਟੀਸ਼ਨ

ਪੰਜਾਬ ਦੇ ਜੇਲ ਮੈਨੂਅਲ ਬਦਲਣ ਤੱਕ ਰਾਜੋਆਣਾ ਦੀ ਫਾਂਸੀ ਰੋਕਣ ਲਈ ਪਟੀਸ਼ਨ

March 14, 2013 at 11:10 am

ਚੰਡੀਗੜ੍ਹ, 14 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਉਦੋਂ ਤੱਕ ਫਾਂਸੀ ਨਾ ਦਿੱਤੀ ਜਾਏ, ਜਦੋਂ ਤੱਕ ਪੰਜਾਬ ਦੇ ਜੇਲ ਮੈਨੂਅਲ ‘ਚ ਤਬਦੀਲੀ ਨਾ ਹੋ ਜਾਏ। ਇਸ ਮੰਗ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ। […]

Read more ›
ਪੰਜਾਬ ਦੀ ਵਿਧਾਨ ਸਭਾ ਵਿੱਚ ਬੇਮਿਸਾਲ ਧਮੱਚੜ, ਜੰਗ ਦਾ ਨਜ਼ਾਰਾ

ਪੰਜਾਬ ਦੀ ਵਿਧਾਨ ਸਭਾ ਵਿੱਚ ਬੇਮਿਸਾਲ ਧਮੱਚੜ, ਜੰਗ ਦਾ ਨਜ਼ਾਰਾ

March 13, 2013 at 11:19 pm

* ਕਾਂਗਰਸੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਵੀ ਜਾ ਕੇ ਮੱਲ ਲਈ * ਤਰਨ ਤਾਰਨ ਦੀ ਪੀੜਤ ਲੜਕੀ ਦੇ ਵਿਧਾਨ ਸਭਾ ਵਿੱਚ ਆਉਣ ਤੋਂ ਟਕਰਾਅ ਹੋਇਆ ਚੰਡੀਗੜ੍ਹ,13 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਅੱਜ ਓਦੋਂ ਇੱਕ ਨਵਾਂ ਕਾਂਡ ਜੁੜ ਗਿਆ, ਜਦੋਂ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਪੁਲਸ […]

Read more ›
ਪੰਜਾਬ ਵਿਧਾਨ ਸਭਾ ਵਿੱਚ ਸਥਿਤੀ ਕਿਉਂ ਵਿਗੜੀ?

ਪੰਜਾਬ ਵਿਧਾਨ ਸਭਾ ਵਿੱਚ ਸਥਿਤੀ ਕਿਉਂ ਵਿਗੜੀ?

March 13, 2013 at 11:19 pm

ਚੰਡੀਗੜ੍ਹ, 13 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਤਰਨ ਤਾਰਨ ਜ਼ਿਲ੍ਹੇ ਦੀ ਪੀੜਤ ਲੜਕੀ ਦੇ ਪਹੁੰਚਣ ਨਾਲ ਤਣਾਅ ਪੂਰਨ ਹੋਈ ਸਥਿਤੀ ਤੋਂ ਇੱਕ ਵਾਰੀ ਸਰਕਾਰ ਨੂੰ ਭਾਜੜਾਂ ਪੈ ਗਈਆਂ। ਪ੍ਰਸ਼ਨ ਕਾਲ ਵੇਲੇ ਜਦੋਂ ਸੁਨੀਲ ਜਾਖੜ ਨੇ ਕਾਂਗਰਸ ਦਫ਼ਤਰ ਵਿੱਚ ਪੁਲੀਸ ਦਾਖਲੇ ਦਾ ਮੁੱਦਾ ਉਠਾਇਆ ਤਾਂ ਸਪੀਕਰ ਚਰਨਜੀਤ ਸਿੰਘ ਅਟਵਾਲ […]

Read more ›
ਜਦੋਂ ਇੱਕ ਸਵਾਮੀ ਨੇ ਪੰਜਾਬ ਦੇ ਮੰਤਰੀ ਮਿੱਤਲ ਤੋਂ ਪੈਰ ਸਾਫ ਕਰਾਏ

ਜਦੋਂ ਇੱਕ ਸਵਾਮੀ ਨੇ ਪੰਜਾਬ ਦੇ ਮੰਤਰੀ ਮਿੱਤਲ ਤੋਂ ਪੈਰ ਸਾਫ ਕਰਾਏ

March 13, 2013 at 11:16 am

ਕੀਰਤਪੁਰ ਸਾਹਿਬ, 13 ਮਾਰਚ (ਪੋਸਟ ਬਿਊਰੋ)- ਗੁਲਰਾਵਾਲਾ ਸ਼ਿਵ ਮੰਦਰ ਦੇ ਸਵਾਮੀ ਟਾਟ ਵਾਲਿਆਂ ਨੂੰ ਮਿਲਣ ਗਏ ਪੰਜਾਬ ਦੇ ਸਿਹਤ ਮੰਤਰੀ ਤੇ ਉਸ ਦੇ ਕਾਫਲੇ ਦੇ ਲੋਕ ਉਸ ਵਕਤ ਹੱਕੇ-ਬੱਕੇ ਰਹਿ ਗਏ, ਜਦੋਂ ਨੂੰ ਟਾਟ ਵਾਲੇ ਸਵਾਮੀ ਨੇ ਕਿਹਾ ਕਿ ‘ਅੱਜ ਮੇਰੇ ਪੈਰ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਸਾਫ ਕਰਨਗੇ।’ ਮਿਲੀ […]

Read more ›
ਤਿੰਨ ਜਣੇ ਅਸਲੇ ਤੇ ਦੋ ਲੱਖ ਦੀ ਫਿਰੌਤੀ ਦੀ ਰਕਮ ਸਮੇਤ ਕਾਬੂ

ਤਿੰਨ ਜਣੇ ਅਸਲੇ ਤੇ ਦੋ ਲੱਖ ਦੀ ਫਿਰੌਤੀ ਦੀ ਰਕਮ ਸਮੇਤ ਕਾਬੂ

March 13, 2013 at 11:15 am

ਸੰਗਰੂਰ, 13 ਮਾਰਚ (ਪੋਸਟ ਬਿਊਰੋ)- ਐਸ ਐਸ ਪੀ ਸੰਗਰੂਰ ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂਣਕ ਥਾਣੇ ਵਿੱਚ ਕਿਸੇ ਵਪਾਰੀ ਪਾਸੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀ ਦੱਸੀ ਥਾਂ ਤੋਂ ਪੁਲਸ ਨੇ ਟਰੈਪ ਲਗਾ ਕੇ ਕਾਬੂ ਕਰ ਲਏ। ਇਨ੍ਹਾਂ ਤਿੰਨਾਂ ਵਿਅਕਤੀਆਂ ਪਾਸੋਂ ਇਸ […]

Read more ›
ਧੀ ਵੱਲੋਂ ਹੀ ਪ੍ਰੇਮੀ ਨਾਲ ਮਿਲ ਕੇ ਪਿਓ ਦੇ ਕਤਲ ਦੀ ਯੋਜਨਾ ਬਣਾਈ ਨਿਕਲੀ

ਧੀ ਵੱਲੋਂ ਹੀ ਪ੍ਰੇਮੀ ਨਾਲ ਮਿਲ ਕੇ ਪਿਓ ਦੇ ਕਤਲ ਦੀ ਯੋਜਨਾ ਬਣਾਈ ਨਿਕਲੀ

March 13, 2013 at 11:15 am

ਗੁਰਦਾਸਪੁਰ, 13 ਮਾਰਚ (ਪੋਸਟ ਬਿਊਰੋ)- ਤਿੰਨ ਦਿਨ ਪਹਿਲਾਂ ਸ਼ਹਿਰ ਦੇ ਮੇਨ ਬਾਜ਼ਾਰ ਅੰਦਰ ਇੱਕ ਆਰ ਐਮ ਪੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਘਰ ‘ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਜਾਣ ਦੇ ਮਾਮਲੇ ਦਾ ਪਿਛੋਕੜ ਪ੍ਰੇਮ ਸੰਬੰਧ ਨਿਕਲਿਆ। ਪ੍ਰੇਮ ਸੰਬੰਧ ਵਿੱਚ ਰੋੜਾ ਬਣ ਰਹੇ ਪਿਓ ਨੂੰ ਹਮੇਸ਼ਾ ਲਈ […]

Read more ›