ਪੰਜਾਬ

ਪੰਜਾਬ ਵਿੱਚ 15 ਪੀ ਪੀ ਐਸ ਅਧਿਕਾਰੀ ਆਈ ਪੀ ਐਸ ਬਣੇ

ਪੰਜਾਬ ਵਿੱਚ 15 ਪੀ ਪੀ ਐਸ ਅਧਿਕਾਰੀ ਆਈ ਪੀ ਐਸ ਬਣੇ

June 7, 2013 at 10:41 pm

ਚੰਡੀਗੜ੍ਹ, 7 ਜੂਨ (ਪੋਸਟ ਬਿਊਰੋ)- ਪੰਜਾਬ ਪੁਲਸ ਦੇ 15 ਪੀ ਪੀ ਐਸ ਅਫਸਰਾਂ ਨੂੰ ਤਰੱਕੀ ਪਿੱਛੋਂ ਆਈ ਪੀ ਐਸ ਬਣਾਉਣ ਬਾਰੇ ਯੂ ਪੀ ਐਸ ਸੀ ਨੇ ਮੋਹਰ ਲਾ ਦਿੱਤੀ ਹੈ। ਯੂ ਪੀ ਐਸ ਸੀ ਦੇ ਸੂਤਰਾਂ ਮੁਤਾਬਕ ਦਿੱਲੀ ‘ਚ ਕੱਲ੍ਹ ਹੋਈ ਉਚ ਪੱਧਰੀ ਬੈਠਕ ‘ਚ ਪਵਨ ਕੁਮਾਰ ਉਪਲ ਸਮੇਤ ਪੰਜਾਬ […]

Read more ›
ਟਰੱਕ-ਜੀਪ ਦੀ ਟੱਕਰ ਵਿੱਚ ਕਿਸਾਨ ਤੇ ਮਜ਼ਦੂਰ ਦੀ ਮੌਤ

ਟਰੱਕ-ਜੀਪ ਦੀ ਟੱਕਰ ਵਿੱਚ ਕਿਸਾਨ ਤੇ ਮਜ਼ਦੂਰ ਦੀ ਮੌਤ

June 7, 2013 at 10:40 pm

ਜਲੰਧਰ, 7 ਜੂਨ (ਪੋਸਟ ਬਿਊਰੋ)- ਪਠਾਨਕੋਟ ਰੋਡ ‘ਤੇ ਕੱਲ੍ਹ ਹੋਏ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਬੀਤੇ ਦਿਨੀਂ ਇਸੇ ਰੋਡ ‘ਤੇ ਦੋ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋਈ ਸੀ। ਕਾਲਾ ਬਕਰਾ ਤੋਂ ਤਿੰਨ ਕਿਲੋਮੀਟਰ ਦੂਰ ਖੜੇ ਇੱਕ ਟਰੱਕ ਤੇ ਜੀਪ ਦੀ ਜ਼ਬਰਦਸਤ ਟੱਕਰ ਵਿੱਚ ਜੀਪ ਸਵਾਰ ਕਿਸਾਨ […]

Read more ›
ਜ਼ਹਿਰ ਖਾਣ ਵਾਲੀਆਂ ਦੋ ਭੈਣਾਂ ਵਿੱਚੋਂ ਇਕ ਦੀ ਮੌਤ, ਦੂਜੀ ਗੰਭੀਰ

ਜ਼ਹਿਰ ਖਾਣ ਵਾਲੀਆਂ ਦੋ ਭੈਣਾਂ ਵਿੱਚੋਂ ਇਕ ਦੀ ਮੌਤ, ਦੂਜੀ ਗੰਭੀਰ

June 6, 2013 at 10:52 pm

ਲੁਧਿਆਣਾ, 6 ਜੂਨ (ਪੋਸਟ ਬਿਊਰੋ)- ਦੋ ਸਕੀਆਂ ਭੈਣਾਂ ਵਲੋਂ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਇਕ ਦੀ ਮੌਕੇ ‘ਤੇ ਮੌਤ ਹੋ ਗਈ ਤੇ ਦੂਜੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਕਰਤਾਰ ਨਗਰ ਇਲਾਕੇ ‘ਚ ਉਦੋਂ ਵਾਪਰੀ, ਜਦੋਂ ਲੜਕੀਆਂ ਦੇ ਮਾਪੇ ਆਪਣੇ ਕੰਮਾਂ ‘ਤੇ ਗਏ ਹੋਏ ਸਨ ਤੇ ਘਰ ‘ਚ ਦੋਵੇਂ […]

Read more ›
ਜਾਦੂਈ ਪੈਨ ਨਾਲ ਲੱਖਾਂ ਰੁਪਏ ਠੱਗਣ ਵਾਲਾ ਗਰੋਹ ਫੜਿਆ

ਜਾਦੂਈ ਪੈਨ ਨਾਲ ਲੱਖਾਂ ਰੁਪਏ ਠੱਗਣ ਵਾਲਾ ਗਰੋਹ ਫੜਿਆ

June 6, 2013 at 10:51 pm

ਜਗਰਾਓਂ, 6 ਜੂਨ (ਪੋਸਟ ਬਿਊਰੋ)- ਜਗਰਾਓਂ ਸੀ ਆਈ ਏ ਸਟਾਫ ਦੀ ਪੁਲਸ ਨੇ ਫਿਲਮੀ ਸਟਾਈਲ ‘ਚ ਲੋਕਾਂ ਦੇ ਬੈਂਕਾਂ ‘ਚ ਖਾਤੇ ਖੋਲ੍ਹਣ ਦੇ ਨਾਂ ‘ਤੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰਨ ਵਾਲੀਆਂ ਤਿੰਨ ਕੁੜੀਆਂ ਸਮੇਤ 9 ਮੈਂਬਰੀ ਗਰੋਹ ਦਾ ਪਰਦਾ ਫਾਸ਼ ਕੀਤਾ ਹੈ। ਪੁਲਸ ਨੇ ਗਰੋਹ ਦੀ ਮੁਖੀ ਠੱਗਣੀ ਨੂੰ […]

Read more ›
ਸੂਰਜ ਨੂੰ ਜਲ ਚੜ੍ਹਾ ਰਹੀ ਔਰਤ ਤੋਂ ਵਾਲੀਆਂ ਝਪਟ ਲਈਆਂ

ਸੂਰਜ ਨੂੰ ਜਲ ਚੜ੍ਹਾ ਰਹੀ ਔਰਤ ਤੋਂ ਵਾਲੀਆਂ ਝਪਟ ਲਈਆਂ

June 6, 2013 at 10:51 pm

ਜਲੰਧਰ, 6 ਜੂਨ (ਪੋਸਟ ਬਿਊਰੋ)- ਵਡਾਲਾ ਚੌਕ ਨਾਲ ਲੱਗਦੇ ਪ੍ਰਤਾਪ ਨਗਰ ਵਿੱਚ ਕੱਲ੍ਹ ਸਵੇਰੇ ਘਰ ਦੇ ਬਾਹਰ ਖੜੀ ਹੋ ਕੇ ਸੂਰਜ ਦੇਵਤਾ ਨੂੰ ਜਲ ਚੜ੍ਹਾ ਰਹੀ ਔਰਤ ਦੀਆਂ ਵਾਲੀਆਂ ਲੁਟੇਰਿਆਂ ਨੇ ਝਪਟ ਲਈਆਂ। ਔਰਤ ਦੀਆਂ ਅੱਖਾਂ ਬੰਦ ਸਨ। ਉਸ ਨੂੰ ਪਤਾ ਹੀ ਨਾ ਲੱਗਾ ਕਿ ਮੋਟਰ ਸਾਈਕਲ ਸਵਾਰ ਨੌਜਵਾਨ ਕਦੋਂ […]

Read more ›
ਪੰਜਾਬ ਦੇ ਕਿਸਾਨਾਂ ਦਾ ਖੇਤੀ ਤੋਂ ਮੋਹ ਭੰਗ ਹੋਣ ਲੱਗਾ

ਪੰਜਾਬ ਦੇ ਕਿਸਾਨਾਂ ਦਾ ਖੇਤੀ ਤੋਂ ਮੋਹ ਭੰਗ ਹੋਣ ਲੱਗਾ

June 6, 2013 at 10:49 pm

ਚੰਡੀਗੜ੍ਹ, 6 ਜੂਨ (ਪੋਸਟ ਬਿਊਰੋ)- ਪੰਜਾਬ ਦੇ ਕਿਸਾਨ ਆਪਣੇ ਰਵਾਇਤੀ ਧੰਦੇ ਖੇਤੀਬਾੜੀ ਤੋਂ ਮੂੰਹ ਮੋੜ ਰਹੇ ਹਨ। ਇਹ ਤੱਥ ਸੂਬੇ ਦੀ ਜਨਗਣਨਾ ਤੇ ਤਾਜ਼ਾ ਅੰਕੜਿਆਂ ਦੌਰਾਨ ਸਾਹਮਣੇ ਆਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਕਾਸ਼ਤਕਰ ਕਿਸਾਨਾਂ ਦੀ ਗਿਣਤੀ ਕੁੱਲ ਵਸੋਂ ਦਾ 19.5 ਫੀਸਦੀ ਰਹਿ ਗਈ ਹੈ, ਜੋ 2001 ਦੀ ਜਨਗਣਨਾ ਵਿੱਚ 22.6 […]

Read more ›
ਪੰਜਾਬ ਸਰਕਾਰ ਪ੍ਰਾਪਰਟੀ ਟੈਕਸ ਐਕਟ ਨਵੇਂ ਸਿਰਿਓਂ ਲਿਆਵੇਗੀ

ਪੰਜਾਬ ਸਰਕਾਰ ਪ੍ਰਾਪਰਟੀ ਟੈਕਸ ਐਕਟ ਨਵੇਂ ਸਿਰਿਓਂ ਲਿਆਵੇਗੀ

June 6, 2013 at 10:49 pm

ਚੰਡੀਗੜ੍ਹ, 6 ਜੂਨ (ਪੋਸਟ ਬਿਊਰੋ)- ਸਰਕਾਰ ਬਜਟ ਸੈਸ਼ਨ ਵਿੱਚ ਪਾਸ ਹੋਏ ਪ੍ਰਾਪਰਟੀ ਟੈਕਸ ਐਕਟ ਨੂੰ ਵਾਪਸ ਲੈ ਕੇ ਨਵੇਂ ਸਿਰਿਓਂ ਲਿਆਏਗੀ। ਭਾਜਪਾ ਦੇ ਕਈ ਨੇਤਾਵਾਂ ਨੂੰ ਇਸ ਐਕਟ ਹੇਠ ਟੈਕਸ ਵਸੂਲੀ ਲਈ ਬਣਾਇਆ ਗਿਆ ਫਾਰਮੂਲਾ ਪਸੰਦ ਨਹੀਂ ਆਇਆ ਸੀ। ਪਿਛਲੇ ਦਿਨੀਂ ਅਕਾਲੀ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਨੇ ਇਹ […]

Read more ›
ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਕੇਸ ਦੀ ਸੁਣਵਾਈ 10 ਜੁਲਾਈ ਨੂੰ

ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਕੇਸ ਦੀ ਸੁਣਵਾਈ 10 ਜੁਲਾਈ ਨੂੰ

June 6, 2013 at 10:48 pm

ਮੋਹਾਲੀ, 6 ਜੂਨ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਸ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਵਿਰੁੱਧ ਦਰਜ ਭਿ੍ਰਸ਼ਟਾਚਾਰ ਦੇ ਕੇਸ ਦੀ ਸੁਣਵਾਈ ਵਧੀਕ ਜ਼ਿਲਾ ਸੈਸ਼ਨ ਜੱਜ ਡੀ ਐਸ ਜੌਹਲ ਨੇ 10 ਜੁਲਾਈ 2013 ‘ਤੇ ਅੱਗੇ ਪਾ ਦਿੱਤੀ ਹੈ। […]

Read more ›
ਪੰਜਾਬ ਦੇ ਸਰਹੱਦੀ ਜ਼ਿਲਿਆਂ ਲਈ 1433 ਕਰੋੜ ਰੁਪਏ ਦਾ ਪੈਕੇਜ

ਪੰਜਾਬ ਦੇ ਸਰਹੱਦੀ ਜ਼ਿਲਿਆਂ ਲਈ 1433 ਕਰੋੜ ਰੁਪਏ ਦਾ ਪੈਕੇਜ

June 6, 2013 at 10:48 pm

ਚੰਡੀਗੜ੍ਹ, 6 ਜੂਨ (ਪੋਸਟ ਬਿਊਰੋ)- ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ ਦੇ ਛੇ ਸਰਹੱਦੀ ਜ਼ਿਲਿਆਂ ਦੇ 18 ਬਲਾਕਾਂ ਵਿੱਚ ਸਮੁੱਚੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2013-14 ਲਈ ਕਰੀਬ 1433.97 ਕਰੋੜ ਰੁਪਏ ਦੇ ਵਿਆਪਕ ਵਿਕਾਸ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ […]

Read more ›
ਬਾਦਲ ਦੇ ਸਾਬਕਾ ਓ ਐਸ ਡੀ ਭੰਵਰਾ ਦੀ ਅਦਾਲਤੀ ਪੇਸ਼ੀ, ਅਗਲੀ ਸੁਣਵਾਈ 7 ਨੂੰ

ਬਾਦਲ ਦੇ ਸਾਬਕਾ ਓ ਐਸ ਡੀ ਭੰਵਰਾ ਦੀ ਅਦਾਲਤੀ ਪੇਸ਼ੀ, ਅਗਲੀ ਸੁਣਵਾਈ 7 ਨੂੰ

June 6, 2013 at 10:46 pm

ਮੋਹਾਲੀ, 6 ਜੂਨ (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਓ ਐਸ ਡੀ ਹਰਦੀਪ ਸਿੰਘ ਭੰਵਰਾ ਕੱਲ੍ਹ ਅਜੀਤਗੜ੍ਹ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪੀ ਪੀ ਸਿੰਘ ਦੀ ਅਦਾਲਤ ‘ਚ ਪੇਸ਼ ਹੋਏ। ਅਦਾਲਤ ‘ਚ ਕੱਲ੍ਹ ਗਵਾਹਾਂ ਦੇ ਪੇਸ਼ ਨਾ ਹੋਣ […]

Read more ›